Class – D5 News https://punjabi.newsd5.in Truth Seeking News Network. Mon, 02 Aug 2021 12:30:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Class – D5 News https://punjabi.newsd5.in 32 32 ਪੰਜਾਬ ਬੋਰਡ 12ਵੀਂ ਦੇ ਨਤੀਜਿਆ ਦਾ ਅੱਜ ਹੋਵੇਗਾ ਐਲਾਨ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%ac%e0%a9%8b%e0%a8%b0%e0%a8%a1-12%e0%a8%b5%e0%a9%80%e0%a8%82-%e0%a8%a6%e0%a9%87-%e0%a8%a8%e0%a8%a4%e0%a9%80%e0%a8%9c%e0%a8%bf%e0%a8%86-%e0%a8%a6/ Fri, 30 Jul 2021 04:55:05 +0000 https://punjabi.newsd5.in/?p=114584 ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 ਦਾ ਨਤੀਜਾ 30 ਜੁਲਾਈ ਮਤਲਬ ਕਿ ਅੱਜ ਐਲਾਨਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਜੁਲਾਈ ਨੂੰ ਬਾਅਦ ਦੁਪਹਿਰ ਐਲਾਨਿਆ ਜਾ ਰਿਹਾ ਹੈ।

ਦਿੱਲੀ ਸਰਕਾਰ ਦੀ ਕਰਤੂਤ! ਅੰਮ੍ਰਿਤਧਾਰੀ ਸਿੱਖ ਬੀਬੀ ਨਾਲ ਕੀਤਾ ਅਜਿਹਾ ਕੰਮ ! D5 Channel Punjabi

ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ 12ਵੀਂ ਜਮਾਤ ‘ਚ ਕਰੀਬ 3 ਲੱਖ ਪ੍ਰੀਖਿਆਰਥੀ ਹਨ। ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਸ ਨਤੀਜੇ ਲਈ ਜੋ ਫਾਰਮੂਲਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਪਣਾਇਾ ਹੈ, ਉਸ ਮੁਤਾਬਕ 30 ਫ਼ੀਸਦੀ ਅੰਕ 10ਵੀਂ ਜਮਾਤ ਦੇ ਆਧਾਰ ‘ਤੇ, 30 ਫ਼ੀਸਦੀ ਅੰਕ 11ਵੀਂ ਜਮਾਤ ਦੇ ਆਧਾਰ ‘ਤੇ ਅਤੇ 40 ਫ਼ੀਸਦੀ ਅੰਕ 12ਵੀਂ ਜਮਾਤ ਦੇ ਆਧਾਰ ‘ਤੇ ਜੋੜ ਕੇ ਇਹ ਨਤੀਜਾ ਐਲਾਨਿਆ ਜਾਵੇਗਾ। ਇਹ ਨਤੀਜਾ ਆਮ ਜਨਤਾ ਲਈ 31 ਜੁਲਾਈ ਨੂੰ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਪਾਇਆ ਜਾਵੇਗਾ।

]]>
Big Breaking : 26 ਜੁਲਾਈ ਤੋਂ ਖੁਲ੍ਹਣਗੇ 10ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ, CM ਨੇ ਦਿੱਤੇ ਆਦੇਸ਼ https://punjabi.newsd5.in/big-breaking-26-%e0%a8%9c%e0%a9%81%e0%a8%b2%e0%a8%be%e0%a8%88-%e0%a8%a4%e0%a9%8b%e0%a8%82-%e0%a8%96%e0%a9%81%e0%a8%b2%e0%a9%8d%e0%a8%b9%e0%a8%a3%e0%a8%97%e0%a9%87-10%e0%a8%b5%e0%a9%80%e0%a8%82/ Tue, 20 Jul 2021 10:32:20 +0000 https://punjabi.newsd5.in/?p=113115 ਚੰਡੀਗੜ੍ਹ : ਕੋਰੋਨਾ ਮਾਮਲਿਆਂ ‘ਚ ਕਮੀ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਤਾਂ ਦੇ ਨਾਲ 10ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਸਕੂਲ ਦੇ ਹਰ ਸਟਾਫ ਮੈਂਬਰ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਹੋਣਾ ਜ਼ਰੂਰੀ ਹੈ। ਇਹ ਨਿਰਦੇਸ਼ ਮੁੱਖ ਮੰਤਰੀ ਨੇ ਕੋਵਿਡ ਰੀਵਿਊ ਮੀਟਿੰਗ ‘ਚ ਦਿੱਤੇ।

Farmers Protest : ਜਿਹੜੇ ਲੜਦੇ ਸੀ ਕਦੇ ਵੱਟ ਦੇ ਰੌਲੇ ਪਿੱਛੇ! ਅੱਜ ਉਹੀ ਕਿਸਾਨਾਂ ਨੇ ਪਾ ਲਈਆਂ ਜੱਫੀਆਂ

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 9 ਜੁਲਾਈ ਨੂੰ ਪੰਜਾਬ ‘ਚ ਲੱਗਣ ਵਾਲੇ ਨਾਇਟ ਕਰਫਿਊ ਅਤੇ ਵੀਕੈਂਡ ਕਰਫਿਊ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਆਦੇਸ਼ ‘ਚ ਸਾਰੇ ਸਾਵਰਜਨਿਕ ਸੰਸਥਾਵਾਂ ਨੂੰ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਸੀ। ਹੁਣ ਨਵੇਂ ਆਦੇਸ਼ ‘ਚ ਮੁੱਖਮੰਤਰੀ ਨੇ ਕਿਹਾ ਹੈ ਕਿ ਸਕੂਲ ਖੁੱਲਣ ਤੋਂ ਬਾਅਦ ਹਾਲਤ ਦਾ ਜ਼ਾਇਜਾ ਲਿਆ ਜਾਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਬਾਕੀ ਕਲਾਸਾਂ ਦੇ ਬਾਰੇ ‘ਚ ਵੀ ਨਿਰਦੇਸ਼ ਜਾਰੀ ਕੀਤੇ ਜਾਣਗੇ।

]]>
ਹੁਣ 14 ਮਾਰਚ ਤੋਂ ਹੋਵੇਗੀ 5ਵੀਂ ‘ਤੇ 8ਵੀਂ ਦੀ ਪ੍ਰੀਖਿਆ https://punjabi.newsd5.in/%e0%a8%b9%e0%a9%81%e0%a8%a3-14-%e0%a8%ae%e0%a8%be%e0%a8%b0%e0%a8%9a-%e0%a8%a4%e0%a9%8b%e0%a8%82-%e0%a8%b9%e0%a9%8b%e0%a8%b5%e0%a9%87%e0%a8%97%e0%a9%80-5%e0%a8%b5%e0%a9%80%e0%a8%82-%e0%a8%a4%e0%a9%87/ Fri, 24 Jan 2020 05:12:46 +0000 https://punjabi.newsd5.in/?p=59605 ਸ਼ੇਰਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 5ਵੀਂ ਅਤੇ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਕਾਂ ‘ਚ ਤਬਦੀਲੀ ਕਰਦੇ ਹੋਏ 5ਵੀ ਕਲਾਸ ਦੀ ਪ੍ਰੀਖਿਆ ਵੀ ਹੁਣ ਮਾਰਚ 2020 ‘ਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਬੋਰਡ ਦੇ ਕੰਟਰੋਲਰ ਦੁਆਰਾ ਜਾਰੀ ਜਾਣਕਾਰੀ ਅਨੁਸਾਰ 5ਵੀਂ ਕਲਾਸ ਦੀ ਪ੍ਰੀਖਿਆ ਜੋ ਪਹਿਲਾਂ 18 ਤੋਂ 26 ਫਰਵਰੀ ਤੱਕ ਕਰਵਾਈ ਜਾਣੀ ਸੀ। ਹੁਣ 14 ਤੋਂ 23 ਮਾਰਚ ਤੱਕ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1.15 ਤੱਕ ਕਰਵਾਈ ਜਾਵੇਗੀ।

Delhi Election | 🔴 Bhagwant Mann Latest Speech on Badal 🔴 | ਭਗਵੰਤ ਮਾਨ ਦਿੱਲੀ ‘ਚ

ਪੰਜਵੀਂ ਕਲਾਸ ਦੀ ਪ੍ਰਯੋਗੀ ਪ੍ਰੀਖਿਆਵਾਂ ਹੁਣ 24 ਅਤੇ 25 ਮਾਰਚ ਨੂੰ ਸਬੰਧਿਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ ਕਰਵਾਈਆਂ ਜਾਣਗੀਆਂ। 8ਵੀਂ ਕਲਾਸ ਦੀ ਪ੍ਰੀਖਿਆ ਜੋ 3 ਮਾਰਚ ਤੋਂ 14 ਮਾਰਚ ਤੱਕ ਕਰਵਾਈ ਜਾਣੀ ਸੀ, ਹੁਣ 3 ਮਾਰਚ ਤੋਂ ਸ਼ੁਰੂ ਕਰਕੇ 16 ਮਾਰਚ ਤੱਕ ਸਵੇਰੇ 9 ਤੋਂ ਦੁਪਹਿਰ 12.15 ਤੱਕ ਕਰਵਾਈ ਜਾਵੇਗੀ। ਇਸ ਕਲਾਸ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਮਾਰਚ ਤੋਂ 25 ਮਾਰਚ ਤੱਕ ਸਬੰਧਿਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ ਕਰਵਾਈ ਜਾਵੇਗੀ।

]]>