cincinnati – D5 News https://punjabi.newsd5.in Truth Seeking News Network. Fri, 05 Nov 2021 07:54:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png cincinnati – D5 News https://punjabi.newsd5.in 32 32 ਭਾਰਤੀ ਮੂਲ ਦਾ ਸ਼ਖਸ ਸਿਨਸਿਨਾਟੀ ਦਾ ਬਣਿਆ ‘ਮੇਅਰ’ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%ae%e0%a9%82%e0%a8%b2-%e0%a8%a6%e0%a8%be-%e0%a8%b6%e0%a8%96%e0%a8%b8-%e0%a8%b8%e0%a8%bf%e0%a8%a8%e0%a8%b8%e0%a8%bf%e0%a8%a8%e0%a8%be%e0%a8%9f/ Fri, 05 Nov 2021 07:54:34 +0000 https://punjabi.newsd5.in/?p=130456 ਵਾਸ਼ਿੰਗਟਨ : ਡੇਮੋਕ੍ਰੈਟਿਕ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਭਾਰਤੀ ਅਮਰੀਕੀ ਸ਼ਖਸ ਅਤੇ ਪੇਸ਼ੇ ਤੋਂ ਵਕੀਲ ਆਫਤਾਬ ਪੁਰੇਵਾਲ ਸਿਨਸਿਨਾਟੀ, ਓਹੀੳ ਦਾ ਮੇਅਰ ਚੁਣਿਆ ਗਿਆ ਹੈ। ਉਹ ਸ਼ਹਿਰ ਦੀ ਅਗਵਾਈ ਕਰਨ ਲਈ ਪਹਿਲਾ ਏਸ਼ੀਅਨ ਅਮਰੀਕੀ ਹੈ। ਇੱਕ ਭਾਰਤੀ ਪਿਤਾ ਅਤੇ ਇੱਕ ਤਿੱਬਤੀ ਮਾਂ ਦੇ ਪੁੱਤਰ ਪੁਰੇਵਾਲ ਨੇ ਡੇਵਿਡ ਮਾਨ, ਇੱਕ ਸਿਟੀ ਕੌਂਸਲਰ ਅਤੇ ਸਾਥੀ ਡੈਮੋਕ੍ਰੇਟ ਨੂੰ ਹਰਾਇਆ ਹੈ। ਜੋ ਪਹਿਲਾਂ ਮੇਅਰ ਅਤੇ ਕਾਂਗਰਸ ਵਿੱਚ ਕੰਮ ਕਰ ਚੁੱਕੇ ਸਨ।

Khabran Da Sira🔴LIVE : ਗਰੀਬ ਪਰਿਵਾਰਾਂ ‘ਤੇ ਮੇਹਰਬਾਨ ਹੋਈ ਸਰਕਾਰ, ਦਿੱਤਾ ਤੋਹਫ਼ਾ, ਸਿੰਘੂ ਬਾਰਡਰ ‘ਤੇ ਲੱਗੀ ਅੱਗ

ਪੁਰੇਵਾਲ ਮੇਅਰ ਜੌਹਨ ਕ੍ਰੈਨਲੇ ਦੀ ਥਾਂ ਲੈਣਗੇ, ਜੋ 2022 ਵਿੱਚ ਗਵਰਨਰ ਲਈ ਓਹੀੳ ਦੇ ਡੈਮੋਕ੍ਰੈਟਿਕ ਨਾਮਜ਼ਦਗੀ ਦੀ ਮੰਗ ਕਰ ਰਹੇ ਹਨ। ਸਿਨਸਿਨਾਟੀ ਮੇਅਰ ਲਈ ਭਾਰਤੀ ਅਮਰੀਕੀ ਆਫਤਾਬ ਪੁਰੇਵਾਲ ਦਾ ਸਮਰਥਨ ਕੀਤਾ ਗਿਆ। ਪੁਰੇਵਾਲ ਨੇ ਇੱਕ ਟਵੀਟ ਵਿੱਚ ਕਿਹਾ,“ਮੇਰੇ ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਮੈਂ ਸਿਨਸਿਨਾਟੀ ਦਾ ਅਗਲਾ ਮੇਅਰ ਬਣਨ ਲਈ ਜਨਤਾ ਨੇ ਕਿੰਨਾ ਸਨਮਾਨਿਤ ਅਤੇ ਉਤਸ਼ਾਹਿਤ ਹਾਂ।” ਉਸ ਨੇ ਆਪਣੇ ਸਵੀਕ੍ਰਿਤੀ ਭਾਸ਼ਣ ਵਿੱਚ ਆਪਣੇ ਮਾਤਾ-ਪਿਤਾ ਦੇ ਭਾਰਤ ਨਵੀਂ ਦਿੱਲੀ ਤੋਂ ਸ਼ਰਨਾਰਥੀ ਦੇ ਰੂਪ ਵਿੱਚ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਆਉਣ ਬਾਰੇ ਵੀ ਗੱਲ ਕੀਤੀ। ਉਸ ਸ਼ਾਨਦਾਰ ਫ਼ੈਸਲੇ ਦੇ ਕਾਰਨ, ਮੇਰਾ ਪਰਿਵਾਰ ਸ਼ਰਨਾਰਥੀਆਂ ਤੋਂ ਹੁਣ ਸਿਨਸਿਨਾਟੀ ਦਾ ਅਗਲਾ ਮੇਅਰ ਬਣ ਗਿਆ। ਪੁਰੇਵਾਲ ਨੂੰ 2016 ਵਿੱਚ ਅਦਾਲਤਾਂ ਦਾ ਕਲਰਕ ਵੀ ਚੁਣਿਆ ਗਿਆ ਸੀ।

]]>