China persecutes Uighur Muslim woman – D5 News https://punjabi.newsd5.in Truth Seeking News Network. Sat, 08 Jan 2022 11:06:41 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png China persecutes Uighur Muslim woman – D5 News https://punjabi.newsd5.in 32 32 ਚੀਨ ਨੇ ਉਈਗਰ ਮੁਸਲਮਾਨ ਔਰਤ ’ਤੇ ਕੀਤਾ ਅੱਤਿਆਚਾਰ https://punjabi.newsd5.in/%e0%a8%9a%e0%a9%80%e0%a8%a8-%e0%a8%a8%e0%a9%87-%e0%a8%89%e0%a8%88%e0%a8%97%e0%a8%b0-%e0%a8%ae%e0%a9%81%e0%a8%b8%e0%a8%b2%e0%a8%ae%e0%a8%be%e0%a8%a8-%e0%a8%94%e0%a8%b0%e0%a8%a4-%e0%a8%a4/ Sat, 08 Jan 2022 11:05:22 +0000 https://punjabi.newsd5.in/?p=141231 ਬੀਜਿੰਗ: ਚੀਨ ਵੱਲੋਂ ਉਈਗਰ ਮੁਸਲਮਾਨਾਂ ‘ਤੇ ਅੱਤਿਆਚਾਰ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਤਿਆਚਾਰ ਦਾ ਇੱਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਚੀਨ ਦੇ ਪੱਛਮੀ ਸ਼ਿਨਜਿਆਂਗ ਵਿੱਚ ਤਕਰੀਬਨ 4 ਸਾਲ ਪਹਿਲੇ ਇੱਕ ਔਰਤ ਨੂੰ ਅੱਧੀ ਰਾਤ ਨੂੰ ਉਨ੍ਹਾਂ ਦੇ ਆਪਣੇ ਘਰ ਤੋਂ ਅਗਵਾ ਕਰ ਲਿਆ ਸੀ। ਔਰਤ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ ਕਿ ਉਹ ਕੱੁਝ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਰਹੀ ਹੈ ਅਤੇ ਔਰਤ ਵੱਲੋਂ ਕੁਰਾਨ ਦੀਆਂ ਕਈ ਕਾਪੀਆਂ ਵੀ ਲੁਕਾਈਆਂ ਗਈਆਂ ਹਨ।

ਚੰਡੀਗੜ੍ਹ ‘ਚ ਮੇਅਰ ਨਾਂ ਬਣਨ ’ਤੇ ਕੇਜਰੀਵਾਲ ਦਾ ਐਲਾਨ || D5 Channel Punjabi

ਉਈਗਰ ਮਹਿਲਾ ਨੂੰ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ, ਸੂਤਰਾਂ ਅਤੇ ਸਥਾਨਕ ਪੁਲਿਸ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਔਰਤ ਸ਼ਿਨਜਿਆਂਗ ਦੇ ਮਾਨਸ ਕਾਊਂਟੀ ਦੀ ਨਿਵਾਸੀ ਹੈ। ਮਈ 2017 ਵਿੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਜਿਸ ਮਗਰੋਂ ਔਰਤ ਸਬੰਧੀ ਕੋਈ ਜਾਣਕਾਰੀ ਦਾ ਪਤਾ ਨਹੀਂ ਲੱਗਿਆ। ਮਿਲੀ ਜਾਣਕਾਰੀ ਮੁਤਾਬਕ ਅੱਧੀ ਰਾਤ ਨੂੰ ਪੁਲਿਸ ਹਸੀਅਤ ਦੇ ਘਰ ਅੰਦਰ ਦਾਖਲ ਹੋਈ। ਅਧਿਕਾਰੀਆਂ ਵੱਲੋਂ ਹਸੀਅਤ ਨੂੰ ਨਾ ਹੀ ਕੱਪੜੇ ਪਾਉਣ ਦਿੱਤੇ।

]]>