character – D5 News https://punjabi.newsd5.in Truth Seeking News Network. Mon, 09 Aug 2021 10:58:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png character – D5 News https://punjabi.newsd5.in 32 32 ਕੰਗਨਾ ਨੇ ਭਾਵੁਕ ਹੋ ਕੇ ਪੋਸਟ ਸ਼ੇਅਰ ਕਰ ਲਿਖਿਆ – ਧਾਕੜ ਦਾ ਕਿਰਦਾਰ ਰਹੇਗਾ ਹਮੇਸ਼ਾ ਨਾਲ https://punjabi.newsd5.in/%e0%a8%95%e0%a9%b0%e0%a8%97%e0%a8%a3%e0%a8%be-%e0%a8%a8%e0%a9%87-%e0%a8%ad%e0%a8%be%e0%a8%b5%e0%a9%81%e0%a8%95-%e0%a8%b9%e0%a9%8b-%e0%a8%95%e0%a9%87-%e0%a8%aa%e0%a9%8b%e0%a8%b8%e0%a8%9f-%e0%a8%b6/ Mon, 09 Aug 2021 10:47:09 +0000 https://punjabi.newsd5.in/?p=116116 ਮੁੰਬਈ : ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਫਿਲਮ ਧਾਕੜ ਦਾ ਕਿਰਦਾਰ ਉਨ੍ਹਾਂ ਦੇ ਨਾਲ ਹਮੇਸ਼ਾ ਰਹੇਗਾ। ਕੰਗਨਾ ਰਣੌਤ ਅਜੇ ਫਿਲਮ ਧਾਕੜ ਦੀ ਸ਼ੂਟਿੰਗ ਕਰ ਰਹੀ ਹੈ। ਜ਼ਲਦ ਹੀ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਵਾਲੀ ਹੈ। ਇਸ ‘ਚ ਕੰਗਨਾ ਨੇ ਫਿਲਮ ਨਾਲ ਆਪਣਾ ਲੁਕ ਸ਼ੇਅਰ ਕਰਦੇ ਹੋਏ ਆਪਣੇ ਵਿਚਾਰ ਸਾਹਮਣੇ ਰੱਖੇ ਹਨ। ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ‘‘ਜਿਵੇਂ ਕਿ ਸ਼ੂਟ ਖਤਮ ਹੋਣ ਨੂੰ ਹੈ, ਇਹ ਹਮੇਸ਼ਾ ਮੇਰੇ ‘ਚ ਰਹੇਗੀ, ਫਿਲਮ ਤੋਂ ਬਾਅਦ ਵੀ। ਉਹ ਖੁਦ ਤੋਂ ਅਤੇ ਆਪਣੇ ਅੰਦਰ ਦੇ ਸ਼ੈਤਾਨ ਤੋਂ ਅੱਗੇ ਵਧੇਗੀ।

Farmers Protest : SHO ਨੇ ਦਿੱਤੀ ਕਿਸਾਨਾਂ ਨੂੰ ਧਮਕੀ! ਭੜਕੇ ਕਿਸਾਨ! ਕਾਰਵਾਈ ਦੀ ਉੱਠੀ ਮੰਗ | D5 Channel Punjabi

ਜ਼ਿਕਰਯੋਗ ਹੈ ਕਿ ਫਿਲਮ ‘ਧਾਕੜ’ ਇੱਕ ਜਾਸੂਸੀ ਥਰਿਲਰ ਹੈ। ਫਿਲਮ ‘ਚ ਕੰਗਨਾ ਅਗਨੀ ਨਾਮ ਦੀ ਅਫ਼ਸਰ ਦਾ ਕਿਰਦਾਰ ਨਿਭਾ ਰਹੀ ਹੈ। ਕੰਗਨਾ ਤੋਂ ਇਲਾਵਾ ਫਿਲਮ ‘ਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

 

View this post on Instagram

 

A post shared by Kangana Ranaut (@kanganaranaut)

]]>
ਦਿਲਚਸਪ : ਇਸ ਵਾਰ ਸਾਢੇ ਛੇ ਲੱਖ ਕ੍ਰਿਸ਼ਨ ਤੇ ਨੌਂ ਲੱਖ ਅਰਜੁਨ ਚੁਣਨਗੇ ਸਰਕਾਰ https://punjabi.newsd5.in/%e0%a8%a6%e0%a8%bf%e0%a8%b2%e0%a8%9a%e0%a8%b8%e0%a8%aa-%e0%a8%87%e0%a8%b8-%e0%a8%b5%e0%a8%be%e0%a8%b0-%e0%a8%b8%e0%a8%be%e0%a8%a2%e0%a9%87-%e0%a8%9b%e0%a9%87-%e0%a8%b2%e0%a9%b1%e0%a8%96-%e0%a8%95/ Thu, 18 Apr 2019 10:50:21 +0000 https://punjabi.newsd5.in/?p=47314 ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਦੇਸ਼ ਦੇ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਉਥੇ ਹੀ ਅੱਜ ਦੂਸਰੇ ਪੜਾਅ ਤਹਿਤ 95 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਹ ਗੱਲ ਵੀ ਸੰਭਵ ਹੈ ਕਿ ਵੋਟਰਾਂ ਦੀ ਕਤਾਰ ਵਿਚ ਸ਼ਕੁਨੀ, ਸ਼ਿਖੰਡੀ, ਗਾਂਧਾਰੀ ਅਤੇ ਪੂਤਨਾ ਵੀ ਤੁਹਾਡੇ ਆਸ-ਪਾਸ ਨਜ਼ਰ ਆਉਣਗੇ। ਸਿਰਫ ਇਹ ਹੀ ਨਹੀਂ ਧ੍ਰਿਤਰਾਸ਼ਟਰ, ਦੁਰਯੋਧਨ, ਦੁਸ਼ਾਸਨ ਅਤੇ ਘਟੋਤਕਚ ਵੀ ਵੋਟ ਪਾਉਣ ਲਈ ਪਹੁੰਚਣਗੇ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਵਾਰ ਮਹਾਂਭਾਰਤ ਦੇ ਪਾਤਰਾਂ ਦੇ ਨਾਮ ਵਾਲੇ ਵੋਟਰਾਂ ਦੀ ਗਿਣਤੀ ਲੱਖਾਂ ਵਿਚ ਹੈ। ਇਸ ਅਨੁਸਾਰ 6.44 ਲੱਖ ਕ੍ਰਿਸ਼ਨ ਆਪਣੇ–ਆਪਣੇ ਖੇਤਰ ਵਿਚ ਵੋਟ ਪਾਉਣਗੇ ਤੇ ਕਰੀਬ 30 ਲੱਖ ਗੀਤਾ ਵੀ ਵੋਟ ਪਾਉਣ ਲਈ ਘਰੋਂ ਨਿਕਲਣਗੀਆਂ। ਸ਼ਾਂਤਨੂ, ਭੀਸ਼ਮ, ਵਿਚਿਤਰਵੀਰਯਾ ਦੇ ਨਾਲ ਧ੍ਰਿਤਰਾਸ਼ਟਰ ਅਤੇ ਪਾਂਡੂ ‘ਤੇ ਵੀ ਸਰਕਾਰ ਚੁਣਨ ਦੀ ਅਹਿਮ ਜ਼ਿੰਮੇਵਾਰੀ ਹੈ। ਮਹਾਂਭਾਰਤ ਦਾ ਹਸਤਿਨਾਪੁਰ ਵਿਚ ਅੱਖੀਂ ਦੇਖਿਆ ਹਾਲ ਸੁਣਨ ਵਾਲੇ ਸੰਜੇ ਦੇ ਹਮਨਾਮ 26 ਲੱਖ ਤੋਂ ਜ਼ਿਆਦਾ ਹਨ ਤੇ 75 ਧ੍ਰਿਤਰਾਸ਼ਟਰ ਵੀ ਇਸ ਸੂਚੀ ਵਿਚ ਦਰਜ ਹਨ।

Read Also ਸੁਖਬੀਰ ਬਾਦਲ ਦੇ ਪੈਰੀ ਡਿੱਗ ਪਏ DSP ? ਆਹ ਦੇਖੋ ! ਕੈਪਟਨ ਸਰਕਾਰ ਦੀ ਪੁਲਿਸ ਦਾ ਹਾਲ !

ਇੰਝ ਤਾਂ ਗਾਂਧਾਰੀ, ਦੁਰੋਯਧਨ ਅਤੇ ਦੁਸ਼ਾਸਨ ਵਰਗੇ ਪਾਤਰਾਂ ਤੋਂ ਇਲਾਵਾ ਜੈਦ੍ਰਥ ਅਤੇ ਅਸ਼ਵਤਥਾਮਾ ਦੇ ਨਾਮ ਵੀ ਵੋਟਰ ਸੂਚੀ ਵਿਚ ਸ਼ਾਮਲ ਹਨ। ਇਸ ਦੇ ਨਾਲ ਵਿਦੁਰ ਅਤੇ ਕਰਨ ਵੀ ਈਵੀਐਮ ਦਾ ਬਟਨ ਦਬਾਉਣ ਪਹੁੰਚਣਗੇ। ਪ੍ਰੰਤੂ ਗਿਣਤੀ ਦੇ ਮਾਮਲੇ ਵਿਚ ਪਾਂਡਵਾਂ ਦਾ ਕੁਨਬਾ ਇਨ੍ਹਾਂ ਉਤੇ ਭਾਰੀ ਹੈ। ਯੁਧਿਸ਼ਿਠਰ, ਅਰਜੁਨ, ਭੀਮ, ਨਕੁਲ ਅਤੇ ਸਹਿਦੇਵ ਦੇ ਨਾਲ ਕੁੰਤੀ ਅਤੇ ਦ੍ਰੋਪਦੀ ਵੀ ਵੋਟਰ ਹਨ।

ਮਹਾਭਾਰਤ ਦੇ ਰਚੇਤਾ ਵੇਦਵਿਆਸ ਦੀ ਤਾਦਾਦ 1685 ਹੈ ਤਾਂ 265 ਮਹਾਭਾਰਤ ਵੀ ਹਨ। ਦੇਸ਼ ਭਰ ਦੀ ਵੋਟਰ ਸੂਚੀ ਵਿਚ 326 ਸ਼ਕੁਨੀ ਤੇ 41 ਸ਼ਿਖੰਡੀ ਵੀ ਹਨ। ਹਰਿਆਣਾ ਦੇ ਕੁਰੂਕੇਸ਼ਤਰ ਜ਼ਿਲ੍ਹਾ ਲੋਕ ਸਭਾ ਖੇਤਰ ਵੀ ਹੈ। ਇੱਥੇ ਉਹ ਵਟਬਿਰਛ ਵੀ ਹੈ ਜਿੱਥੇ ਕ੍ਰਿਸ਼ਨਾ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ। ਕੁਰੂਕੇਸ਼ਤਰ ਦੀ ਵੋਟਰ ਸੂਚੀ ਵਿਚ 3722 ਕ੍ਰਿਸ਼ਨਾ, 31 ਪਾਰਥ ਅਤੇ 3029 ਗੀਤਾ ਹਨ ਤੇ ਸੰਜੇ ਦੀ ਗਿਣਤੀ 1569 ਹੈ।

]]>