Chandigarh Issue – D5 News https://punjabi.newsd5.in Truth Seeking News Network. Mon, 04 Apr 2022 09:36:00 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Chandigarh Issue – D5 News https://punjabi.newsd5.in 32 32 ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਦਾ ਟਵੀਟ https://punjabi.newsd5.in/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%a6%e0%a9%87-%e0%a8%ae%e0%a9%81%e0%a9%b1%e0%a8%a6%e0%a9%87-%e0%a8%a8%e0%a9%82%e0%a9%b0-%e0%a8%b2%e0%a9%88-%e0%a8%95/ Mon, 04 Apr 2022 09:36:00 +0000 https://punjabi.newsd5.in/?p=151593 ਚੰਡੀਗੜ੍ਹ : ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਜਿਥੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਵੀ ਸ਼ਬਦੀ ਜੰਗ ਜਾਰੀ ਹੈ | ਇਸ ਵਿਚਾਲੇ ਹੀ ਨਵਜੋਤ ਸਿੰਘ ਸਿੱਧੂ ਦਾ ਇਕ ਟਵੀਟ ਸਾਹਮਣੇ ਆਇਆ ਹੈ।

Chandigarh ਦੇਣ ਨੂੰ ਮੰਨੀ ਕੇਂਦਰ? ਅੱਗੋਂ CM Bhagwant Mann ਨੇ ਵੀ ਦਿੱਤੀ ਖੁਸ਼ਖਬਰੀ | D5 Channel Punjabi

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ 27 ਪਿੰਡ ਉੱਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਦਾ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਤਾਂ ਬਹਾਨਾ ਹੈ, ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਨਿਸ਼ਾਨਾ ਹੈ।

]]>
ਚੰਡੀਗੜ੍ਹ ਮੁੱਦੇ ‘ਤੇ Jakhar ਨੇ ਕੱਸਿਆ ਤੰਜ਼, ‘ਦੋ ਬਿੱਲੀਆਂ ਦੀ ਲੜਾਈ ‘ਚ ਬਾਂਦਰ ਮਾਰੇਗਾ ਬਾਜ਼ੀ’ https://punjabi.newsd5.in/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%ae%e0%a9%81%e0%a9%b1%e0%a8%a6%e0%a9%87-%e0%a8%a4%e0%a9%87-jakhar-%e0%a8%a8%e0%a9%87-%e0%a8%95%e0%a9%b1%e0%a8%b8/ Mon, 04 Apr 2022 07:39:09 +0000 https://punjabi.newsd5.in/?p=151550 ਚੰਡੀਗੜ੍ਹ : ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਟਵੀਟ ਕਰ ਚੰਡੀਗੜ੍ਹ ਦੇ ਮੁੱਦੇ ‘ਤੇ ਕਰਾਰਾ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਇਸ ਮੁੱਦੇ ਨੂੰ ਮਰਿਆ ਹੋਇਆ ਕਰਾਰ ਦਿੱਤਾ ਹੈ ਅਤੇ ਕਿਹਾ ਕਿ ‘ਦੋ ਬਿੱਲੀਆਂ ਦੀ ਲੜਾਈ ‘ਚ ਬਾਜ਼ੀ ਬਾਂਦਰ ਮਾਰੇਗਾ।

ਚੰਡੀਗੜ੍ਹ ਦੇ ਮੁੱਦੇ ’ਤੇ ਵੱਡਾ ਫੈਸਲਾ! ਹੋਊ ਦੋ ਹਿੱਸਿਆਂ ‘ਚ ਵੰਡ? D5 Channel Punjabi

ਜਾਖੜ ਨੇ ਕਿਹਾ ਕਿ ਪੰਜਾਬ – ਹਰਿਆਣਾ ਦਾ ਜੋ ਭਾਈਚਾਰਾ ਸਿੰਘੂ – ਟਿਕਰੀ ਬਾਰਡਰ ਸਥਾਪਿਤ ਹੋਇਆ ਸੀ ਉਹ ਚੰਡੀਗੜ੍ਹ ਦੇ ਮਰੇ ਹੋਏ ਮੁੱਦੇ ਦੀ ਭੇਂਟ ਚੜ੍ਹ ਰਿਹਾ ਹੈ ਕਿਉਂਕਿ ਹਰਿਆਣਾ ਵੀ ਪੰਜਾਬ ਨੂੰ ਜਵਾਬ ਦੇਣ ਲਈ ਇੱਕ ਸਪੈਸ਼ਲ ਸੈਸ਼ਨ ਸੱਦ ਰਿਹਾ ਹੈ।

 

]]>