cctv – D5 News https://punjabi.newsd5.in Truth Seeking News Network. Thu, 08 Sep 2022 06:23:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png cctv – D5 News https://punjabi.newsd5.in 32 32 ਅੰਮ੍ਰਿਤਸਰ ‘ਚ ਨਿਹੰਗਾਂ ਵੱਲੋਂ ਨੌਜਵਾਨ ਦਾ ਕਤਲ https://punjabi.newsd5.in/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%9a-%e0%a8%a8%e0%a8%bf%e0%a8%b9%e0%a9%b0%e0%a8%97%e0%a8%be%e0%a8%82-%e0%a8%b5%e0%a9%b1%e0%a8%b2%e0%a9%8b/ Thu, 08 Sep 2022 06:23:07 +0000 https://punjabi.newsd5.in/?p=174951 ਅੰਮ੍ਰਿਤਸਰ : ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਨੇੜੇ ਨਿਹੰਗ ਸਿੱਖਾਂ ਅਤੇ ਇਕ ਨੌਜਵਾਨ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਗੁੱਸੇ ‘ਚ ਆਏ ਨਿਹੰਗਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।

ਹਸਪਤਾਲ ਦਾ ਨਵਾਂ ਕਾਰਨਾਮਾ, ਕਮਰਿਆਂ ’ਚ ਐਂਟਰੀ ’ਤੇ ਲੱਗਿਆ ਬੈਨ, ਅਫ਼ਸਰ ਵੀ ਰਹਿ ਗਿਆ ਹੈਰਾਨ | D5 Channel Punjabi

ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਕ ਨੌਜਵਾਨ ਅਤੇ ਲੜਕੀ ਸ੍ਰੀ ਹਰਿਮੰਦਰ ਸਾਹਿਬ ਨੇੜੇ ਜਾ ਰਹੇ ਸਨ ਕਿ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੱਖਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਬਹਿਸ ਇੰਨੀ ਵੱਧ ਗਈ ਕਿ ਦੋਵਾਂ ਨੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ।

 

 

]]>
ਸ਼ਿਵਲਿੰਗ ‘ਤੇ ਲਿਖੀ ਭੱਦੀ ਸ਼ਬਦਾਵਲੀ, ਆਰੋਪੀ CCTV ‘ਚ ਕੈਦ https://punjabi.newsd5.in/%e0%a8%b6%e0%a8%bf%e0%a8%b5%e0%a8%b2%e0%a8%bf%e0%a9%b0%e0%a8%97-%e0%a8%a4%e0%a9%87-%e0%a8%b2%e0%a8%bf%e0%a8%96%e0%a9%80-%e0%a8%ad%e0%a9%b1%e0%a8%a6%e0%a9%80-%e0%a8%b6%e0%a8%ac%e0%a8%a6%e0%a8%be/ Thu, 04 Jun 2020 10:18:03 +0000 https://punjabi.newsd5.in/?p=68286 ਨਵੀਂ ਦਿੱਲੀ : ਗੀਤਾ ਭਵਨ ਦੇ ਨਜ਼ਦੀਕ ਸਥਿਤ ਸ਼ਿਵਾਲਾ ਸੀਤਾ ਰਾਮ ‘ਚ ਸਥਿਤ ਸ਼ਿਵਲਿੰਗ ‘ਤੇ ਮਾਰਕਰ ਨਾਲ ਅਪਸ਼ਬਦ ਲਿਖੇ ਜਾਣ ਨੂੰ ਲੈ ਕੇ ਬੁੱਧਵਾਰ ਰਾਤ ਨੂੰ ਹੜਕੰਪ ਮੱਚ ਗਿਆ। ਇਹ ਘਟਨਾ ਸਵੇਰੇ ਲੱਗਭੱਗ 10 ਵਜੇ ਦੀ ਹੈ। ਜਦੋਂ ਇੱਕ ਪੱਗੜੀਧਾਰੀ ਵਿਅਕਤੀ ਨੇ ਮੰਦਰ ‘ਚ ਆ ਕੇ ਸਫੇਦ ਸ਼ਿਵਲਿੰਗ ‘ਤੇ ਭੱਦੀ ਸ਼ਬਦਾਵਲੀ ਮਾਰਕਰ ਨਾਲ ਲਿਖ ਦਿੱਤੀ। ਆਰੋਪੀ ਮੰਦਰ ‘ਚ ਪਿਆ ਚੜਾਵਾ ਵੀ ਲੈ ਗਿਆ ਤੇ ਨਾਲ ਹੀ ਉਸਦੀ ਇਹ ਹਰਕਤ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਜਗਰਾਓ ਦੇ ਐਸ.ਐਚ.ਓ. ਜਗਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਰਾਤ ਨੂੰ ਮੰਦਰ ਪਹੁੰਚੇ। ਭਾਰੀ ਗਿਣਤੀ ‘ਚ ਹਿੰਦੂ ਸਮੁਦਾਏ ਦੇ ਲੋਕ ਅਤੇ ਧਾਰਮਿਕ ਨੇਤਾ ਵੀ ਪੁੱਜੇ।

ਪ੍ਰੇਮਿਕਾ ਨੂੰ ਮਾਰ ਕੇ LIVE ਖ਼ੁਦਕੁਸ਼ੀ | ਫੇਰ ਪ੍ਰੇਮੀ ਨੇ ਮਰਨ ਤੋਂ ਪਹਿਲਾਂ LIVE ਕੀਤੇ ਖ਼ੁਲਾਸੇ

ਥਾਣਾ ਸਿਟੀ ‘ਚ ਇਸ ਘਟਨਾ ਦੇ ਸੰਬੰਧ ‘ਚ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਭਾਲਣੀ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਗੌਰੀ ਸ਼ੰਕਰ ਸੇਵਾ ਮੰਡਲ ਅਤੇ ਸ਼ਿਵ ਫੌਜ ਨੇ ਪੁਲਿਸ ਅਧਿਕਾਰੀਆਂ ਵਲੋਂ ਆਰੋਪੀ ਨੂੰ ਜ਼ਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਗ੍ਰਿਫ਼ਤਾਰੀ ਨਾ ਹੋਣ ‘ਤੇ ਸ਼ਹਿਰ ਬੰਦ ਕਰਵਾ ਕੇ ਰੋਸ਼ ਮਾਰਚ ਕੱਢਿਆ ਜਾਵੇਗਾ। ਉਕਤ ਜਾਣਕਾਰੀ ਸੰਜੀਵ ਮਲਹੋਤਰਾ ਰਿੰਪੀ ਨੇ ਦਿੱਤੀ। ਪੁਲਿਸ ਸਟੇਸ਼ਨ ‘ਤੇ ‘ਆਪ’ ਨੇਤਾ ਗੋਪੀ ਸ਼ਰਮਾ, ਸਚਿਨ ਸ਼ਾਸਤਰੀ ਮੌਜੂਦ ਸਨ।

]]>
ਪੰਜਾਬ ਪੁਲਿਸ ਦੀ ਹੈਵਾਨੀਅਤ, Pregnant ਘਰਵਾਲੀ ਦੀ ਦਵਾਈ ਲੈਣ ਗਏ ਨੌਜਵਾਨ ਦੀ ਨੱਕ ਦੀ ਹੱਡੀ ਤੋੜੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%aa%e0%a9%81%e0%a8%b2%e0%a8%bf%e0%a8%b8-%e0%a8%a6%e0%a9%80-%e0%a8%b9%e0%a9%88%e0%a8%b5%e0%a8%be%e0%a8%a8%e0%a9%80%e0%a8%85%e0%a8%a4-pregnant/ Thu, 26 Mar 2020 08:28:45 +0000 https://punjabi.newsd5.in/?p=63804 ਅੰਮ੍ਰਿਤਸਰ : ਪੰਜਾਬ `ਚ ਕਰਫਿਊ ਦੌਰਾਨ ਪੁਲਿਸ ਦਾ ਡੰਡਾਤੰਤਰ ਕਈ ਨਿਰਦੋਸ਼ਾਂ `ਤੇ ਜ਼ੁਲਮ ਢਾਹ ਰਿਹਾ ਹੈ। ਹਸਪਤਾਲ `ਤੇ ਬੈੱਡ `ਤੇ ਪਿਆ ਇਹ ਨੌਜਵਾਨ ਆਪਣੀ ਪ੍ਰੈਗਨੈਂਟ ਪਤਨੀ ਦੀ ਦਵਾਈ ਲੈਣ ਜਾ ਰਿਹਾ ਸੀ ਕਿ ਰਸਤੇ `ਚ ਪੁਲਿਸ ਨੇ ਘੇਰ ਲਿਆ। ਗੁਰੂ ਰਾਮਦਾਸ ਨਗਰ `ਚ ਕਰਫਿਊ ਦੌਰਾਨ ਸੁਖਦੇਵ ਸਿੰਘ ਨਾਮੀ ਇਸ ਨੌਜਵਾਨ ਦੀ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਗਈ। ਪੁਲਿਸ ਵਾਲਿਆਂ ਦੀ ਇਹ ਹਰਕਤ ਸੀਸੀਟੀਵੀ ‘ਚ ਕੈਦ ਹੋ ਗਈ।

ਪੰਜਾਬ ਪੁਲਿਸ ਦੀ ਹੈਵਾਨੀਅਤ, Pregnant ਘਰਵਾਲੀ ਦੀ ਦਵਾਈ ਲੈਣ ਗਏ ਨੌਜਵਾਨ ਦੀ ਨੱਕ ਦੀ ਹੱਡੀ ਤੋੜੀ | CCTV

ਪਹਿਲਾਂ ਨਾਕੇ `ਤੇ ਕੁੱਟਮਾਰ ਤੇ ਫੇਰ ਘਰ ਆ ਕੇ ਰਿਪੋਰਟਾਂ ਵੇਖਣ ਦੇ ਬਾਵਜੂਦ ਫੇਰ ਤੋਂ ਕੁੱਟਮਾਰ ਕੀਤੀ। ਜਿਸ ਕਾਰਨ ਨੌਜਵਾਨ ਦੀ ਨੱਕ ਦੀ ਹੱਡੀ ਟੁੱਟ ਗਈ। ਨੌਜਵਾਨ ਹੁਣ ਹਸਪਤਾਲ `ਚ ਦਾਖ਼ਲ ਹੈ ਪੀੜਤ ਦੀ ਪਤਨੀ ਇਨਸਾਫ਼ ਮੰਗ ਰਹੀ ਹੈ। ਪੀੜਤ ਸੁਖਦੇਵ ਸਿੰਘ ਦੀ ਮਾਂ ਵੀ ਹੱਥੋਪਾਈ ਦੌਰਾਨ ਆਪਣੇ ਪੁੱਤ ਦਾ ਬਚਾਅ ਕਰਦੀ ਰਹੀ ਪਰ ਪੁਲਿਸ ਨੇ ਇਹਨਾਂ ਦੀ ਇਕ ਨਹੀਂ ਸੁਣੀ। ਰੋ ਰੋ ਕੇ ਇਹ ਮਾਂ ਇਨਸਾਫ਼ ਮੰਗ ਰਹੀ ਹੈ।

ਕਰਫਿਊ ‘ਚ ਅੜਿੱਕੇ ਆਇਆ ਪੁਲਿਸ ਅਫ਼ਸਰ | ਲੋਕਾਂ ਨੇ ਬਣਾਈ ਵੀਡੀਓ | Punjab | Viral | Curfew

ਇਕ ਪਾਸੇ ਕੈਪਟਨ ਸਾਬ੍ਹ ਤੇ ਡੀਜੀਪੀ ਪੰਜਾਬ ਪੁਲਿਸ ਨੂੰ ਹੱਲਾਸ਼ੇਰੀ ਦੇ ਰਹੇ ਹਨ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਫੋਕੀ ਵਾਹ ਵਾਹੀ ਲਈ ਕਈ ਬੇਗੁਨਾਹਾਂ ਦੀ ਕੁੱਟਮਾਰ ਕਰ ਰਹੇ ਹਨ। ਜ਼ਰੂਰੀ ਹੈ ਕਿ ਜੋ ਕਰਫਿਊ ਦੀ ਪਾਲਣਾ ਨਹੀਂ ਕਰਦਾ ਉਸ `ਤੇ ਸਖ਼ਤ ਕਾਰਵਾਈ ਹੋਵੇ ਪਰ ਇਸ ਤਰ੍ਹਾਂ ਲੋਕਾਂ ਨੂੰ ਘਰ ਤੱਕ ਜਾ ਕੇ ਕੁੱਟਣਾ ਗ਼ੈਰ ਕਾਨੂੰਨੀ ਹੈ। ਹੋਰ ਵੀ ਖ਼ਬਰਾਂ ਨਸ਼ਰ ਹੋ ਰਹੀਆਂ ਹਨ। ਜਿਥੇ ਪੁਲਿਸ ਥਰਡ ਡਿਗਰੀ ਟੋਰਚਰ ਕਰ ਰਹੀ ਹੈ। ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਲਿਹਾਜ਼ਾ ਹੁਣ ਇਹਨਾਂ `ਤੇ ਕੀ ਕਾਰਵਾਈ ਹੁੰਦੀ ਹੈ। ਇਸ `ਤੇ ਨਜ਼ਰ ਰਹੇਗੀ।

]]>
ਹੁਣ ਹੀਰੇ ਚੋਰੀ ਕਰਨ ‘ਚ ਲੱਗੇ ਨੇ ਚੂਹੇ, ਕਾਰੋਬਾਰੀ ਪ੍ਰੇਸ਼ਾਨ, ਪੁਲਿਸ ਹੈਰਾਨ https://punjabi.newsd5.in/%e0%a8%b9%e0%a9%81%e0%a8%a3-%e0%a8%b9%e0%a9%80%e0%a8%b0%e0%a9%87-%e0%a8%9a%e0%a9%8b%e0%a8%b0%e0%a9%80-%e0%a8%95%e0%a8%b0%e0%a8%a8-%e0%a8%9a-%e0%a8%b2%e0%a9%b1%e0%a8%97%e0%a9%87-%e0%a8%a8%e0%a9%87/ Tue, 12 Mar 2019 06:55:10 +0000 https://punjabi.newsd5.in/?p=45474 ਬਿਹਾਰ : ਇੱਥੇ ਦੇ ਇੱਕ ਸ਼ਹਿਰ ‘ਚ ਚੂਹੇ ਸਿਰਫ਼ ਸ਼ਰਾਬ ਦਾ ਸੇਵਨ ਹੀ ਨਹੀਂ ਕਰਦੇ ਸਗੋਂ ਉਹ ਚੋਰੀ ਵੀ ਕਰਦੇ ਹਨ। ਇਹ ਚੂਹੇ ਕਿਸੇ ਮਾਮੂਲੀ ਚੀਜ਼ ਦੀ ਚੋਰੀ ਨਹੀਂ ਕਰਦੇ। ਇਹ ਚੂਹੇ ਕਰਦੇ ਹਨ ਹੀਰੇ ਚੋਰੀ ! ਸੁਣ ਕੇ ਹੈਰਾਨੀ ਹੋ ਗਈ ? ਜੀ ਹਾਂ ਸਰਕਾਰੀ ਸ਼ਰਾਬ ਝੀਕੇ ਵਾਲੇ ਬਿਹਾਰ ਦੇ ਚੂਹੇ ਹਾਈ ਪ੍ਰੋਫਾਇਲ ਚੋਰ ਹੈ।

Read Also ATM ਮਸ਼ੀਨ ਖੁਲ੍ਹਦੇ ਹੀ ਹੈਰਾਨ ਹੋ ਗਏ ਲੋਕ, ਚੂਹੇ ਕੁਤਰ ਗਏ 12 ਲੱਖ

ਮੀਡੀਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਵੈਲਰੀ ਦੀ ਦੁਕਾਨ ਵਿੱਚ ਉਸ ਸਮੇ ਹੜਕੰਪ ਮੱਚ ਗਿਆ, ਜਦੋਂ ਦੁਕਾਨ ਦੇ ਸਟਾਕ ਤੋਂ ਹੀਰੇ ਦੀ ਜਵੈਲਰੀ ਗਾਇਬ ਮਿਲੀ। ਦੁਕਾਨ ਦੇ ਮਾਲਿਕ ਨੂੰ ਆਪਣੇ ਕਰਮਚਾਰੀਆਂ ‘ਤੇ ਸ਼ੱਕ ਹੋਇਆ ਪਰ ਸਾਰੇ ਆਪਣੇ ਆਪ ਨੂੰ ਬੇਗੁਨਾਹ ਦੱਸਣ ਲੱਗੇ। ਇਸ ਤੋਂ ਬਾਅਦ ਪਟਨਾ ਦੇ ਬੋਰਿੰਗ ਰੋਡ ਸਥਿਤ ਇਸ ਜਵੈਲਰੀ ਦੁਕਾਨ ‘ਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ। ਫੁਟੇਜ ਵਿੱਚ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ। ਸੀਸੀਟੀਵੀ ਫੁਟੇਜ ‘ਚ ‘ਜਵੈਲ ਥੀਫ’ ਚੂਹੇ ਨਿਕਲੇ।

ਜਾਣਕਾਰੀ ਮੁਤਾਬਕ ਦੁਕਾਨ ਦੇ ਕਿਸੇ ਨੋਕ ਤੋਂ ਅੰਦਰ ਆਏ ਚੂਹੇ ਸੀਸੀਟੀਵੀ ‘ਚ ਹੀਰੇ ਦੀ ਜਵੈਲਰੀ ਅੰਦਰ ਦਾਖਿਲ ਹੋਏ। ਚੂਹੇ ਬੜੀ ਆਸਾਨੀ ਨਾਲ ਜਵੈਲਰੀ ਦੇ ਪਾਕੇਟ ਨੂੰ ਆਪਣੇ ਮੂੰਹ ‘ਚ ਦੱਬ ਕੇ ਲੈ ਜਾਂਦੇ ਵਿਖੇ ਅਤੇ ਇਸਦੀ ਭਿਣਕ ਕਿਸੇ ਨੂੰ ਨਹੀਂ ਲੱਗੀ। ਪਤਾ ਲੱਗਾ ਕਿ ਹੀਰੇ ਚੋਰੀ ਕਰਨ ਤੋਂ ਬਾਅਦ ਚੂਹਾ ਦੁਕਾਨ ਬਾਹਰ ਵੀ ਬੜੀ ਆਸਾਨੀ ਨਾਲ ਨਿਕਲ ਆਇਆ । ਦੁਕਾਨ ਮਾਲਿਕ ਦੇ ਮੁਤਾਬਕ ਹੀਰਿਆਂ ਦੀ ਭਾਲ ਜਾਰੀ ਹੈ। ਇਸ ਚੂਹੇ ਚੋਰ ਕਾਰਨ ਇਲਾਕੇ ਦੇ ਕਾਰੋਬਾਰੀਆਂ ‘ਚ ਡਰ ਦਾ ਮਾਹੌਲ ਹੈ ।

]]>
ਇਹ ਸੀਸੀਟੀਵੀ ਤਸਵੀਰਾਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਨੇ, ਦੇਖੋ ਦੁਕਾਨ ‘ਤੇ ਬੈਠੇ ਬੈਠੇ ਬੰਦੇ ਨਾਲ ਕੀ ਵਾਪਰ ਗਿਆ ਭਾਣਾ https://punjabi.newsd5.in/%e0%a8%87%e0%a8%b9-%e0%a8%b8%e0%a9%80%e0%a8%b8%e0%a9%80%e0%a8%9f%e0%a9%80%e0%a8%b5%e0%a9%80-%e0%a8%a4%e0%a8%b8%e0%a8%b5%e0%a9%80%e0%a8%b0%e0%a8%be%e0%a8%82-%e0%a8%a4%e0%a9%81%e0%a8%b9%e0%a8%be-2/ Fri, 01 Mar 2019 14:24:20 +0000 https://punjabi.newsd5.in/?p=44682

]]>
ਰਾਤ ਦੇ ਹਨੇਰੇ ‘ਚ ਆਹ ਬੰਦਿਆਂ ਨੇ ਕੀਤਾ ਵੱਡਾ ਕਾਰਾ, ਦਿਹਾੜੀਦਾਰ ਬੰਦਿਆਂ ਨੂੰ ਕੁੱਟ-ਕੁੱਟ ਕਰਤਾ ਕਮਲੇ! (ਵੀਡੀਓ) https://punjabi.newsd5.in/%e0%a8%b0%e0%a8%be%e0%a8%a4-%e0%a8%a6%e0%a9%87-%e0%a8%b9%e0%a8%a8%e0%a9%87%e0%a8%b0%e0%a9%87-%e0%a8%9a-%e0%a8%86%e0%a8%b9-%e0%a8%ac%e0%a9%b0%e0%a8%a6%e0%a8%bf%e0%a8%86%e0%a8%82-%e0%a8%a8%e0%a9%87/ Thu, 07 Feb 2019 06:13:12 +0000 https://punjabi.newsd5.in/?p=43000 ਹੁਸ਼ਿਆਰਪੁਰ : ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹੰਗਰੀ ਪੁਆਇੰਟ ਦੀਆਂ ਨੇ ਜਿਥੇ ਪਹੁੰਚੇ ਕੁਝ ਨੌਜਵਾਨਾਂ ਨੇ ਹੰਗਰੀ ਪੁਆਇੰਟ ਦੇ ਕਾਮਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰਾਂ ਇਹ ਨੌਜਵਾਨ ਕੰਮ ਕਰ ਰਹੇ ਕਾਮਿਆਂ ਤੇ ਹਮਲਾ ਕਰ ਰਹੇ ਨੇ। ਕਸੁਨ-ਮੁਕਿਆਂ ਨਾਲ ਹਮਲਾ ਕੀਤਾ ਜਾ ਰਿਹਾ ਆਪਣੇ ਬਚਾਅ ਲਈ ਕੰਮ ਕਰਨ ਵਾਲੇ ਵਰਕਰ ਉਨਾਂ ਨੂੰ ਰੋਕ ਵੀ ਰਹੇ ਨੇ ਪਰ ਉਹ ਨੌਜਵਾਨ ਲਗਾਤਾਰ ਉਨਾਂ ਨੂੰ ਕੁਟਦੇ ਜਾ ਰਹੇ ਨੇ। ਦਰਅਸਲ ਕੁੱਟਮਾਰ ਕਰਨ ਵਾਲੇ ਇਹ ਨੌਜਵਾਨ ਹੰਗਰੀ ਪੁਆਇੰਟ ਦੁਕਾਨ ਤੇ ਕੁਝ ਖਾਣ ਲਈ ਆਏ ਸੀ।

Read Also ਸੀਸੀਟੀਵੀ ਕੈਮਰੇ `ਚ ਕੈਦ ਹੋਈ ਮੌਤ Live Video

ਜਿਨਾਂ ਦਾ ਮਾਮੂਲੀ ਬਹਿਸ ਕਾਮਿਆਂ ਨਾਲ ਹੋ ਗਈ, ਜਿਸ ਤੋਂ ਬਾਅਦ ਨੌਜਵਾਨਾਂ ਨੇ ਕਾਮਿਆਂ ਨੂੰ ਕੁਟਣਾ ਸ਼ੁਰੂ ਕਰ ਦਿੱਤਾ। ਦੁਕਾਨ ਦੇ ਮਾਲਕ ਨੇ ਦਸਿਆ ਕਿ ਨੌਜਵਾਨਾਂ ਵਲੋਂ ਕੜਿਆਂ ਨਾਲ ਉਸ ਦੇ ਕਾਮਿਆਂ ਤੇ ਹਮਲਾ ਕੀਤਾ ਗਿਆ ਹੈ ਜਿਸ ਨਾਲ ਦੋ ਵਰਕਰ ਬੁਰੀ ਤਰਾਂ ਜ਼ਖਮੀ ਹੋ ਗਏ ਹਨ। ਘਟਨਾ ਦੀ ਜਾਂਚ ਕਰਨ ਪਹੁੰਚੀ ਪੁਲਿਸ ਟੀਮ ਨੇ ਮਾਮਲਾ ਦਰਜ ਕਰ ਲਿਆ ਤੇ ਸੀਸੀਟੀਵੀ ਦੀ ਫੁਟੇਜ ਜ਼ਰੀਏ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਰ ਦਿਨ ਅਜਿਹੇ ਮਾਮਲੇ ਸਾਹਮਣੇ ਆਉਣਾ ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

]]>
ਆਇਆ ਤਾਂ ਬੰਦਾ ਕੁੱਟਣ ਸੀ ਪਰ ਆਪ ਹੀ ਕੁੱਟਿਆ ਗਿਆ, LIVE (ਵੀਡੀਓ) https://punjabi.newsd5.in/%e0%a8%86%e0%a8%87%e0%a8%86-%e0%a8%a4%e0%a8%be%e0%a8%82-%e0%a8%ac%e0%a9%b0%e0%a8%a6%e0%a8%be-%e0%a8%95%e0%a9%81%e0%a9%b1%e0%a8%9f%e0%a8%a3-%e0%a8%b8%e0%a9%80-%e0%a8%aa%e0%a8%b0-%e0%a8%86%e0%a8%aa/ Thu, 03 Jan 2019 05:24:05 +0000 https://punjabi.newsd5.in/?p=40411 ਲੁਧਿਆਣਾ : ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਕਿਸੇ ਫਿਲਮ ਦੇ ਸੀਨ ਤੋਂ ਘੱਟ ਨਹੀਂ, ਤਸਵੀਰਾਂ ਸ਼ਹਿਰ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਦੀਆਂ ਹਨ। ਪਹਿਲਾਂ ਝਾਤ ਮਾਰੋ ਵੀਡੀਓ ‘ਚ ਦਿਖਾਈ ਦੇ ਰਹੇ ਇਸ ਮੁੰਡੇ ਵੱਲ, ਜੋ ਗੁੱਸੇ ਚ ਇਕ ਦੁਕਾਨ ਵੱਲ ਨੂੰ ਕੁਝ ਸੁੱਟਦਾ ਦਿਖਾਈ ਦਿੰਦਾ ਹੈ। ਫੇਰ ਉਸ ਤੋਂ ਬਾਅਦ ਉਥੇ ਤੋਂ ਚਲਾ ਜਾਂਦਾ ਹੈ ਪਰ ਕੁਝ ਹੀ ਸੈਕਿੰਡਾਂ ਬਾਅਦ ਆਪਣੇ ਹੱਥ ਵਿਚ ਡਾਂਗ ਲੈ ਕੇ ਵਾਪਸ ਆਉਂਦਾ ਹੈ ਤੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਸੋਟੀਆਂ ਨਾਲ ਹਮਲਾ ਕਰ ਦਿੰਦਾ ਹੈ ਤੇ ਦੁਕਾਨ ਅੰਦਰ ਖੜੇ ਲੋਕਾਂ ‘ਚ ਭਜਦੜ ਮਚ ਜਾਂਦੀ ਹੈ।  ਬਸ ਐਨੀ ਹੀ ਦੇਰ ਸੀ ਕਿ ਦੁਕਾਨ ਦੇ ਬਾਹਰ ਇਕੱਠ ਹੋਣਾਂ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਇਕ ਦੂਜੇ ਨਾਲ ਧੱਕੇ ਮੁੱਕੀ ਸ਼ੁਰੂ ਕਰ ਦਿੰਦੇ ਹਨ ਪਰ ਇਹ ਕੁਝ ਜਿਆਦਾ ਸਮਾਂ ਨਹੀਂ ਚੱਲਿਆ ਕੁਝ ਲੋਕਾਂ ਵਲੋਂ ਇਸ ਝਗੜੇ ਨੂੰ ਰੋਕ ਦਿੱਤਾ ਤੇ ਮੁੰਡੇ ਨੂੰ ਫੜ ਕੇ ਦੂਰ ਲੈ ਜਾਂਦੇ ਹਨ ਪਰ ਫੇਰ ਦੂਜੀ ਪਾਸੇ ਤੋਂ ਬੰਦੇ ਆਉਂਦੇ ਨੇ ਤੇ ਉਸ ਮੁੰਡੇ ਨਾਲ ਕੁੱਟਮਾਰ ਕਰਨਾ ਸ਼ੁਰੂ ਵੀ ਕਰਦੇ ਦਿਖਾਈ ਦੇ ਰਹੇ ਹਨ।

Read Also ਪਿੰਡ ਦੇ ਲੋਕਾਂ ਨੇ ਬੱਚਿਆਂ ਨੂੰ ਗੁੰਡੇ ਦੱਸ ਕੇ ਬੁਰੀ ਤਰਾਂ ਕੁੱਟਿਆ

ਇਹ ਤਾਂ ਸੀ ਸਾਰੀ ਘਟਨਾ ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਮਾਮਲਾ ਕੀ ਸੀ। ਜਿਵੇਂ ਹੀ ਸਾਡੇ ਪੱਤਰਕਾਰ ਵਲੋਂ ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆਈ। ਇਹ ਝਗੜਾ ਪੁਰਾਣੀ ਰੰਜਿਸ਼ ਦੇ ਚਲਦਿਆ ਹੋਇਆ, ਦੋਨੋਂ ਧਿਰਾਂ ਇਕ ਦੂਜੇ ਤੇ ਇਲਜ਼ਾਮ ਲਗਾਉਂਦੇ ਵੀ ਨਜ਼ਰ ਆਏ। ਦੱਸ ਦੇਈਏ ਕਿ ਝਗੜੇ ਵਾਲੀਆਂ ਦੋਨੋਂ ਧਿਰਾ ਦੀ ਆਪਸ ਚ ਰਿਸਤੇਦਾਰੀ ਵੀ ਪੈਂਦੀ ਹੈ। ਇੱਧਰ ਇਸ ਘਟਨਾ ਬਾਰੇ ਉਸ ਮੁੰਡੇ ਦਾ ਪਿਤਾ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਵਾਲਾ ਜੋ ਉਸਦਾ ਚਾਚਾ ਏ ਉਹ ਉਸਦੀ ਘਰਵਾਲੀ ਤੇ ਮੁੰਡੇ ਨੂੰ ਗਾਲ੍ਹਾਂ ਕੱਢਦਾ ਸੀ ਜਿਸ ਕਾਰਨ ਇਹ ਸਾਰਾ ਝਗੜਾ ਹੋਇਆ।

ਉੱਧਰ ਇਸ ਬਾਰੇ ਦੂਸਰੀ ਧਿਰ ਦਾ ਕਹਿਣਾ ਹੈ ਕਿ ਅੱਜ ਤਾਂ ਲੜਕੇ ਨੇ ਹਮਲਾ ਕੀਤਾ ਪਰ ਇਸ ਤੋਂ ਪਹਿਲਾਂ ਵੀ ਉਹ ਦੋਨੋਂ ਬਾਪ-ਪੁੱਤ ਉਨ੍ਹਾਂ ਨੂੰ ਲਗਾਤਾਰ ਤੰਗ ਕਰਦੇ ਹਨ। ਜਿਸ ਤੋਂ ਤੰਗ ਆ ਕੇ ਪੁਲਿਸ ਨੂੰ ਵੀ ਸ਼ਿਕਾਇਤ ਕਰਵਾਈ ਏ ਪਰ ਪੁਲਿਸ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਹੀ। ਦੋਨੇਂ ਧਿਰਾਂ ਇਕ ਦੂਜੇ ਤੇ ਇਲਜ਼ਾਮ ਲਗਾਉਦੇ ਸਾਫ ਦਿਖਾਈ ਦੇ ਰਹੇ। ਦੋਨੋਂ ਇਕ ਦੂਜੇ ਨੂੰ ਕਸੂਰਵਾਰ ਦੱਸ ਰਹੇ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਨੇ ਪਰ ਅਸਲ ਝਗੜੇ ਦੇ ਕਾਰਨ ਕੀ ਸਨ ਤੇ ਕਿਸ ਵਜ੍ਹਾ ਤੋਂ ਇਹ ਝਗੜਾ ਵਾਪਰਿਆ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

]]>
ਪੰਜਾਬ ‘ਚ ਲੋਈਆਂ ਵਾਲਾ ਗੈਂਗ, ਚੋਰਾਂ ਦਾ ਘਰ ਵਾਲਿਆਂ ਨਾਲ ਮੁਕਾਬਲਾ CCTV Loi Gang https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%b2%e0%a9%8b%e0%a8%88%e0%a8%86%e0%a8%82-%e0%a8%b5%e0%a8%be%e0%a8%b2%e0%a8%be-%e0%a8%97%e0%a9%88%e0%a8%82%e0%a8%97-%e0%a8%9a-2/ Thu, 27 Dec 2018 10:38:13 +0000 https://punjabi.newsd5.in/?p=39844

]]>
ਪਠਾਨਕੋਟ ’ਚ ਮਚੀ ਹਾਹਾਕਾਰ, ਕੰਬੇ ਲੋਕ, CCTV ’ਚ ਵੇਖੋ ਸ਼ਰੇਆਮ ਹਥਿਆਰਾਂ ਦੀ ਨੋਕ ‘ਤੇ ਲੁੱਟ (ਵੀਡੀਓ) https://punjabi.newsd5.in/%e0%a8%aa%e0%a8%a0%e0%a8%be%e0%a8%a8%e0%a8%95%e0%a9%8b%e0%a8%9f-%e0%a8%9a-%e0%a8%ae%e0%a8%9a%e0%a9%80-%e0%a8%b9%e0%a8%be%e0%a8%b9%e0%a8%be%e0%a8%95%e0%a8%be%e0%a8%b0-%e0%a8%95%e0%a9%b0-2/ Fri, 07 Dec 2018 05:43:02 +0000 https://punjabi.newsd5.in/?p=37485 ਪਠਾਨਕੋਟ : ਇੱਕ ਪਾਸੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਲਗਾਤਾਰ ਚੰਗੀ ਕਨੂੰਨ ਵਿਵਸਥਾ ਦਾ ਦਮ ਭਰ ਰਹੀ ਹੈ ਅਤੇ ਦੂਜੇ ਪਾਸੇ ਆਏ ਦਿਨ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਹਨ। ਇਸ ਵਾਰ ਲੁੱਟ ਖੋਹ ਦੀ ਇਹ ਵਾਰਦਾਤ ਪਠਾਨਕੋਟ ਦੇ ਸੁਜਾਨਪੁਰ ‘ਚ ਵਾਪਰੀ। ਜਿਥੇ ਦੁਕਾਨ ਅੰਦਰ ਦਾਖਲ ਹੋਏ 3 ਨਕਾਬਪੋਸ਼ ਲੁਟੇਰਿਆਂ ਨੇ, ਪਿਸਤੌਲ ਦੀ ਨੋਕ ਤੇ 10 ਲੱਖ ਰੁਪਏ ਤੇ ਆਪਣਾ ਹੱਥ ਸਾਫ ਕਰ ਦਿੱਤਾ। ਦੁਕਾਨ ‘ਚ ਦਾਖਲ ਹੋਏ ਲੁਟੇਰੇ ਮਹਿਜ 30 ਸਕਿੰਟਾਂ ਵਿੱਚ ਹੀ 10 ਲੱਖ ਰੁਪਏ ਲੈ ਉੱਡੇ। ਹਾਲਾਂਕਿ ਦੁਕਾਨ ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੇ ਇਹ ਸਭ ਰਿਕਾਰਡ ਤਾਂ ਕੀਤਾ ਪਰ ਪੁਲਿਸ ਦੇ ਹੱਥ ਹਾਲੇ ਤੀਕਰ ਜ਼ਿਆਦਾ ਕੁੱਝ ਵੀ ਨਹੀਂ ਲੱਗਿਆ।

Read Also ਹੁਣੇ ਹੁਣੇ ਆਈ ਵੱਡੀ ਖ਼ਬਰ, ਪਠਾਨਕੋਟ ਤੋਂ 6 ਸ਼ੱਕੀ ਗ੍ਰਿਫ਼ਤਾਰ

ਪੀੜਤ ਦੁਕਾਨਦਾਰ ਮੁਤਾਬਕ ਉਹ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਘਰ ਵੱਲ ਨੂੰ ਆਉਣ ਹੀ ਲੱਗੇ ਸੀ ਕਿ ਦੁਕਾਨ ਅੰਦਰ ਆਏ ਲੁਟੇਰੇ ਉਨ੍ਹਾਂ ਦਾ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਦੌੜ ਗਏ ਅਤੇ ਜਦੋਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਤੇ ਪਿਸਤੌਲ ਤਾਣ ਦਿੱਤੀ। ਪਿਛਲੇ ਮਹੀਨੇ ਨਾਭਾ ਦੀ ਅਨਾਜ ਮੰਡੀ ਚ ਹੋਈ 50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਤਾਂ ਸਭ ਨੂੰ ਯਾਦ ਹੀ ਹੋਵੇਗੀ। ਉਸ ਤੋਂ ਬਾਅਦ ਮਲੇਰਕੋਟਲਾ ਵਿੱਚ 12 ਲੱਖ ਦੀ ਲੁੱਟ ਅਤੇ ਹੁਣ ਪਠਾਨਕੋਟ ਵਿੱਚ 10 ਲੱਖ ਦੀ ਲੁੱਟ ਇੰਝ ਲੱਗਦਾ ਹੈ। ਜਿਵੇਂ ਆਮ ਵਿਅਕਤੀ ਲਈ ਕੀਤੇ ਪੈਸੇ ਲੈ ਕੇ ਜਾਣਾ ਜਾਂ ਆਪਣੇ ਕੋਲ ਪੈਸੇ ਰੱਖਣਾ, ਜਾਨ ਦਾ ਖੋਅ ਬਣ ਗਿਆ ਹੋਵੇ।

]]>
ਪਠਾਨਕੋਟ ’ਚ ਮਚੀ ਹਾਹਾਕਾਰ, ਕੰਬੇ ਲੋਕ, CCTV ’ਚ ਵੇਖੋ ਸ਼ਰੇਆਮ ਹਥਿਆਰਾਂ ਦੀ ਨੋਕ ‘ਤੇ ਲੁੱਟ https://punjabi.newsd5.in/%e0%a8%aa%e0%a8%a0%e0%a8%be%e0%a8%a8%e0%a8%95%e0%a9%8b%e0%a8%9f-%e0%a8%9a-%e0%a8%ae%e0%a8%9a%e0%a9%80-%e0%a8%b9%e0%a8%be%e0%a8%b9%e0%a8%be%e0%a8%95%e0%a8%be%e0%a8%b0-%e0%a8%95%e0%a9%b0/ Thu, 06 Dec 2018 15:05:39 +0000 https://punjabi.newsd5.in/?p=37455

]]>