CCTV Live pictures – D5 News https://punjabi.newsd5.in Truth Seeking News Network. Thu, 08 Nov 2018 05:00:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png CCTV Live pictures – D5 News https://punjabi.newsd5.in 32 32 ਕਾਲੀ ਕਾਰ ਦਾ ਕਾਲਾ ਕਾਰਨਾਮਾ ,ਦੇਖੋ ਸੀ.ਸੀ.ਟੀ.ਵੀ. ਦੀਆਂ ਲਾਈਵ ਤਸਵੀਰਾਂ https://punjabi.newsd5.in/%e0%a8%95%e0%a8%be%e0%a8%b2%e0%a9%80-%e0%a8%95%e0%a8%be%e0%a8%b0-%e0%a8%a6%e0%a8%be-%e0%a8%95%e0%a8%be%e0%a8%b2%e0%a8%be-%e0%a8%95%e0%a8%be%e0%a8%b0%e0%a8%a8%e0%a8%be%e0%a8%ae%e0%a8%be-%e0%a8%a6/ Thu, 08 Nov 2018 05:00:51 +0000 https://punjabi.newsd5.in/?p=34438 ਜਲੰਧਰ : ਸੀਸੀਟੀਵੀ ‘ਚ ਕੈਦ ਹੋਈਆਂ ਇਹ ਤਸਵੀਰਾਂ ਜਲੰਧਰ ਦੇ ਕਿਸ਼ਨਪੁਰਾ ਚੌਂਕ ਦੇ ਨਜ਼ਦੀਕ ਦੀਆਂ ਹਨ। ਜਿਥੇ ਅੰਨ੍ਹਿਆ ਦੀ ਤਰ੍ਹਾਂ ਕਾਲੇ ਰੰਗ ਦੀ ਗੱਡੀ ਚਲਾ ਰਹੇ ਡਰਾਈਵਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ। ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ‘ਤੇ ਸਾਰੇ ਲੋਕ ਆਪਣੇ ਆਪਣੇ ਰਸ਼ਤੇ ਜਾ ਰਹੇ ਹਨ ਪਰ ਕੁਝ ਹੀ ਸਕਿੰਟਾਂ ਬਾਅਦ ਸਾਹਮਣੇ ਤੋਂ ਇਕ ਕਾਲੇ ਰੰਗ ਦੀ ਗੱਡੀ ਆਉਦੀ ਨਜ਼ਰ ਆ ਰਹੀ ਹੈ। ਘੁੰਮਦੀ ਘੁੰਮਾਉਦੀ ਆ ਰਹੀ ਇਹ ਗੱਡੀ ਪਹਿਲਾਂ ਤਾਂ ਮੋਟਰਸਾਇਕਲ ਵਿੱਚ ਟਕਰਾਉ।

Read Also ਜਦੋਂ ਚੋਰੀ ਦੀ ਇਹ ਵਾਰਦਾਤ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਹੋਈ ਕੈਦ

ਸੂਤਰਾਂ ਮੁਤਾਬਕ ਤੇਜ਼ ਰਫਤਾਰ ਗੱਡੀ ਚਲਾਉਣ ਵਾਲਾ ਡਰਾਇਵਰ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਨੇ ਰਿਕਸ਼ਾ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਰਿਕਸ਼ਾ ਚਾਲਕ ਦੇ ਕਿੰਨੀਆਂ ਕੁ ਸੱਟਾਂ ਲ਼ੱਗੀਆਂ ਹਨ ਜਾਂ ਉਸ ਨੂੰ ਕੀ ਹੋਈਆਂ ਇਸ ਬਾਰੇ ਤਾਂ ਅਜੇ ਕੋਈ ਜਾਣਕਾਰੀ ਪਰ ਇਸ ਤਰ੍ਹਾਂ ਅੰਨ੍ਹਿਆਂ ਦੀ ਤਰ੍ਹਾਂ ਗੱਡੀ ਚਲਾ ਰਹੇ ਡਰਾਈਵਰ ‘ਤੇ ਕੀ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

]]>