Case of release – D5 News https://punjabi.newsd5.in Truth Seeking News Network. Thu, 19 May 2022 02:35:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Case of release – D5 News https://punjabi.newsd5.in 32 32 ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: SGPC ਵੱਲੋਂ ਬਣਾਈ ਕਮੇਟੀ ਦੀ ਪਹਿਲੀ ਇਕੱਤਰਤਾ ਅੱਜ https://punjabi.newsd5.in/%e0%a8%ac%e0%a9%b0%e0%a8%a6%e0%a9%80-%e0%a8%b8%e0%a8%bf%e0%a9%b0%e0%a8%98%e0%a8%be%e0%a8%82-%e0%a8%a6%e0%a9%80-%e0%a8%b0%e0%a8%bf%e0%a8%b9%e0%a8%be%e0%a8%88-%e0%a8%a6%e0%a8%be-%e0%a8%ae%e0%a8%be/ Thu, 19 May 2022 02:35:30 +0000 https://punjabi.newsd5.in/?p=158522 ਅੰਮ੍ਰਿਤਸਰ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ 9 ਮੈਂਬਰੀ ਕਮੇਟੀ ਦੀ ਅੱਜ ਪਹਿਲੀ ਇਕੱਤਰਤਾ ਹੋਵੇਗੀ। ਇਹ ਇੱਕਤਰਤਾ ਦੁਪਹਿਰ 12:00 ਵਜੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਵੇਗੀ। ਧਾਮੀ ਨੇ ਸਰਬਸੰਮਤੀ ਨਾਲ 9 ਮੈਂਬਰੀ ਕਮੇਟੀ ਦਾ ਗਠਨ 11 ਮਈ ਨੂੰ ਕੀਤਾ ਸੀ। ਇਸ ਕਮੇਟੀ ਵਿਚ ਵੱਖ-ਵੱਖ ਪੰਥਕ ਆਗੂ ਮੈਂਬਰ ਲਏ ਗਏ ਹਨ।

]]>