captain amrinder singh admitted in pgi – D5 News https://punjabi.newsd5.in Truth Seeking News Network. Mon, 17 Dec 2018 05:31:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png captain amrinder singh admitted in pgi – D5 News https://punjabi.newsd5.in 32 32 ਕੈਪਟਨ ਫਿਰ PGI ਭਰਤੀ, ਲੇਜ਼ਰ ਤਕਨੀਕ ਨਾਲ ਹੋ ਸਕਦਾ ਆਪ੍ਰੇਸ਼ਨ https://punjabi.newsd5.in/captain-amrinder-singh-admitted-in-pgi/ Mon, 17 Dec 2018 04:53:05 +0000 https://punjabi.newsd5.in/?p=38526 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ‘ਚ ਦਾਖਲ ਕਰਵਾਇਆ ਗਿਆ ਹੈ। ਗੁਰਦੇ ‘ਚ ਪੱਥਰੀ ਹੋਣ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਇਲਾਜ ਲਈ ਪੀਜੀਆਈ ‘ਚ ਭਰਤੀ ਕੀਤਾ ਗਿਆ ਹੈ।

Read Also ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਗੜਨ ਕਾਰਨ ਪੰਜਾਬ ਕੈਬਨਿਟ ਮੀਟਿੰਗ ਮੁਲਤਵੀ

ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਤੋਂ ਗੁਰਦੇ ‘ਚ ਪੱਥਰੀ ਦੀ ਪਰੇਸ਼ਾਨੀ ਦੇ ਕਾਰਨ ਉਹਨਾਂ ਦਾ ਇਲਾਜ ਚਲ ਰਿਹਾ ਸੀ। ਪੱਥਰੀ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਦਾ ਆਪਰੇਸ਼ਨ ਵੀ ਕੀਤਾ ਜਾ ਸਕਦਾ ਹੈ।

]]>