candidates – D5 News https://punjabi.newsd5.in Truth Seeking News Network. Thu, 18 Aug 2022 10:33:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png candidates – D5 News https://punjabi.newsd5.in 32 32 ਗੁਜਰਾਤ ਚੋਣਾਂ ਲਈ ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ https://punjabi.newsd5.in/%e0%a8%97%e0%a9%81%e0%a8%9c%e0%a8%b0%e0%a8%be%e0%a8%a4-%e0%a8%9a%e0%a9%8b%e0%a8%a3%e0%a8%be%e0%a8%82-%e0%a8%b2%e0%a8%88-%e0%a8%86%e0%a8%aa-%e0%a8%a8%e0%a9%87-%e0%a8%9c%e0%a8%be%e0%a8%b0%e0%a9%80/ Thu, 18 Aug 2022 10:33:28 +0000 https://punjabi.newsd5.in/?p=172083 ਨਵੀਂ ਦਿੱਲੀ : ਗੁਜਰਾਤ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।

]]>
PSEB ਨੇ ਐਲਾਨਿਆ 8ਵੀਂ ਸ਼੍ਰੇਣੀ ਦਾ ਨਤੀਜਾ, 98.25 ਫ਼ੀਸਦੀ ਪ੍ਰੀਖਿਆਰਥੀ ਹੋਏ ਪਾਸ https://punjabi.newsd5.in/pseb-%e0%a8%a8%e0%a9%87-%e0%a8%90%e0%a8%b2%e0%a8%be%e0%a8%a8%e0%a8%bf%e0%a8%86-8%e0%a8%b5%e0%a9%80%e0%a8%82-%e0%a8%b6%e0%a9%8d%e0%a8%b0%e0%a9%87%e0%a8%a3%e0%a9%80-%e0%a8%a6%e0%a8%be-%e0%a8%a8%e0%a8%a4/ Thu, 02 Jun 2022 10:34:47 +0000 https://punjabi.newsd5.in/?p=161149 ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਸ਼੍ਰੇਣੀ ਦੀ ਟਰਮ 1 ਤੇ ਟਰਮ 2 ਪ੍ਰੀਖਿਆ 2022 (ਸਮੇਤ ਓਪਨ ਸਕੂਲ) ਦਾ ਨਤੀਜਾ ਅੱਜ ਬੋਰਡ ਚੇਅਰਮੈਨ ਪ੍ਰੋ.ਯੋਗਰਾਜ ਵਲੋਂ ਐਲਾਨ ਦਿੱਤਾ ਗਿਆ। ਇਸ ਸਾਲ 8ਵੀਂ ਸ਼੍ਰੇਣੀ ‘ਚੋਂ 98.25 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਹਨ।

]]>
ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ https://punjabi.newsd5.in/%e0%a8%ae%e0%a8%be%e0%a8%a8-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%87%e0%a8%95-%e0%a8%b9%e0%a9%8b%e0%a8%b0-%e0%a8%b5%e0%a9%b1%e0%a8%a1%e0%a8%be-%e0%a9%9e%e0%a9%88/ Wed, 25 May 2022 06:41:18 +0000 https://punjabi.newsd5.in/?p=159749 ਚੰਡੀਗੜ੍ਹ : ਮਾਨ ਸਰਕਾਰ ਨੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ।

]]>
ਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾ https://punjabi.newsd5.in/%e0%a8%b2%e0%a8%be%e0%a8%88%e0%a8%b5-%e0%a8%b8%e0%a8%9f%e0%a9%8d%e0%a8%b0%e0%a9%80%e0%a8%ae%e0%a8%a1-%e0%a8%95%e0%a8%b0%e0%a9%80%e0%a8%85%e0%a8%b0-%e0%a8%9f%e0%a8%be%e0%a8%95/ Thu, 19 May 2022 01:39:32 +0000 https://punjabi.newsd5.in/?p=158507 ਚੰਡੀਗੜ: ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਬਾਰੇ ਸੇਧ ਅਤੇ ਸਲਾਹ ਦੇਣ ਦੇ ਮੱਦੇਨਜ਼ਰ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਰੋਜਗਾਰ ਉਤਪਤੀ ਵਿਭਾਗ, ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ ਸਰਕਾਰ ਵੱਲੋਂ ਇੱਕ ਵਿਲੱਖਣ ਪਹਿਲਕਦਮੀ “ਕੈਰੀਅਰ ਟਾਕ’’ ਕਰਵਾਇਆ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਦਾ ਦੂਜਾ ਗੇੜ “ਯੂਅਰ ਐਟੀਟਿਊਡ ਇਜ਼ ਯੂਅਰ ਸਕਸੈੱਸ” ਵਿਸ਼ੇ ’ਤੇ ਕਰਵਾਇਆ ਗਿਆ ,ਜਿਸਨੂੰ ਲਾਈਫ ਕੋਚ ਰਿਤੂ ਸਿੰਗਲ (ਟੀ.ਈ.ਡੀ.ਐਕਸ ਸਪੀਕਰ, ਲੇਖਿਕਾ, ਸਾਲ 2011 ਦੀ ਮਹਿਲਾ ਉਦਯੋਗਪਤੀ ਐਵਾਰਡ ਜੇਤੂੂ, ਮੋਟੀਵੇਸ਼ਨਲ ਸਪੀਕਰ ਅਤੇ ਉਦਯੋਗਪਤੀ) ਵਲੋਂ ਪੇਸ਼ ਕੀਤਾ ਗਿਆ ।

ਇਹ ਸਮਾਗਮ ਬੁੱਧਵਾਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਸੈਕਟਰ 17 ਸੀ, ਚੰਡੀਗੜ ਵਿਖੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਅਤੇ ਡੀ.ਈ.ਜੀ.ਐਸ.ਡੀ.ਟੀ. ਦੇ ਵਧੀਕ ਮਿਸ਼ਨ ਡਾਇਰੈਕਟਰ, ਸ੍ਰੀ ਰਾਜੇਸ਼ ਤਿ੍ਰਪਾਠੀ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ।

ਇਸ ਦੌਰਾਨ ਪੰਜਾਬ ਦੇ ਸਾਰੇ ਜ਼ਿਲਾ ਰੋਜਗਾਰ ਅਤੇ ਉੱਦਮ ਬਿਊਰੋਜ਼, ਪੌਲੀਟੈਕਨਿਕ ਸੰਸਥਾਵਾਂ ਅਤੇ ਕਾਲਜਾਂ ਤੋਂ ਲਗਭਗ 3500 ਉਮੀਦਵਾਰਾਂ ਸੈਸ਼ਨ ਵਿੱਚ ਭਾਗ ਲਿਆ । ਬੁਲਾਰੇ ਨੇ ਅੱਗੇ ਕਿਹਾ ਕਿ ਸਮਾਗਮ ਦਾ ਉਦੇਸ਼ ਮਾਹਿਰ ਰਾਏ ਅਤੇ ਮਦਦ ਨਾਲ ਜੀਵਨ ਪ੍ਰਤੀ ਸੁਚੱਜਾ ਰਵੱਈਆ ਅਖ਼ਤਿਆਰ ਕਰਕੇ ਆਪਣੀ ਸਮਰੱਥਾ ਵਧਾਉਣ, ਆਪਣੇ ਕੈਰੀਅਰ ਵਿੱਚ ਵੱਡੀਆਂ ਉਚਾਈਆਂ ਪ੍ਰਾਪਤ ਕਰਨ ਅਤੇ ਰੋਜ਼ਾਨਾ ਜੀਵਨ ਨੂੰ ਬਿਹਤਰ ਤਰੀਕੇ ਨਾਲ ਜਿਉਣ ਵਿੱਚ , ਪੰਜਾਬ ਦੇ ਨੌਜਵਾਨਾਂ ਦੀ ਮਦਦ ਕਰਨਾ ਸੀ।

ਸਪੀਕਰ ਨੇ ਪੀ.ਜੀ.ਆਰ.ਕਾਮ. ਦੇ ਅਧਿਕਾਰਤ ਫੇਸਬੁੱਕ ਪੇਜ ਜ਼ਰੀਏ ਲਾਈਵ ਸਟ੍ਰੀਮ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਬੁਲਾਰੇ ਨੇ ਦੱਸਿਆ ਕਿ ਕਿਵੇਂ ਸਹੀ ਰਵੱਈਆ ਨਾ ਸਿਰਫ ਜੀਵਨ ਪ੍ਰਤੀ ਕਿਸੇ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਫਲਤਾ ਨੂੰ ਵੀ ਨਿਰਧਾਰਤ ਕਰਦਾ ਹੈ। ਉਨਾਂ ਡਰ ਅਤੇ ਨਿਘਾਰ ਨੂੰ ਦੂਰ ਕਰਨ ਲਈ ਆਪਣਾ ਸਫਲਤਾ ਮੰਤਰ “ਹਿੰਮਤ ਕਰੋ, ਹਿੰਮਤ ਕਰੋ, ਔਰ ਹਿੰਮਤ ਕਰੋ” ਵੀ ਸਾਂਝਾ ਕੀਤਾ।

]]>
CM ਮਾਨ ਦੇ ਸ਼ਹਿਰ ‘ਚ ਟੈਂਕੀ ‘ਤੇ ਚੜ੍ਹੇ ਨੌਜਵਾਨ https://punjabi.newsd5.in/cm-%e0%a8%ae%e0%a8%be%e0%a8%a8-%e0%a8%a6%e0%a9%87-%e0%a8%b6%e0%a8%b9%e0%a8%bf%e0%a8%b0-%e0%a8%9a-%e0%a8%9f%e0%a9%88%e0%a8%82%e0%a8%95%e0%a9%80-%e0%a8%a4%e0%a9%87-%e0%a8%9a%e0%a9%9c%e0%a9%8d/ Tue, 29 Mar 2022 08:47:40 +0000 https://punjabi.newsd5.in/?p=150875 ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਅੱਜ 8 ਬੇਰੁਜ਼ਗਾਰ ਨੌਜਵਾਨਾਂ ਵਲੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਜੇਲ੍ਹ ’ਚ ਬੈਠੇ Majithia ਨੇ ਕਰਤਾ ਵੱਡਾ ਕੰਮ! ਹੁਣ ਥੋੜੇ ਦਿਨ ਰਹੇ ਜੇਲ੍ਹ ’ਚ! Congress ਦਾ ਸਿਆਸੀ ਧਮਾਕਾ!

ਇਹ ਬੇਰੁਜ਼ਗਾਰ ਨੌਜਵਾਨ ਪੰਜਾਬ ਪੁਲਿਸ ਵਿਚ ਭਰਤੀ ਨੂੰ ਲੈ ਕੇ ਸਾਲ 2016 ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਬੀਤੀ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਇਹ ਨੌਜਵਾਨ ਖ਼ਫ਼ਾ ਹਨ।

 

 

]]>
Jalandhar ‘ਚ Congress ਉਮੀਦਵਾਰਾਂ ਦੇ ਪ੍ਰਚਾਰ ਲਈ ਨਿਕਲੇ ਮੁੱਖ ਮੰਤਰੀ Charanjit Channi https://punjabi.newsd5.in/jalandhar-%e0%a8%9a-congress-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0%e0%a8%be%e0%a8%82-%e0%a8%a6%e0%a9%87-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%b2/ Wed, 09 Feb 2022 05:06:33 +0000 https://punjabi.newsd5.in/?p=144835 ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ‘ਚ ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਪਹੁੰਚੇ। ਚੰਨੀ ਨੇ ਕੈਂਟ ‘ਚ ਪਰਗਟ ਸਿੰਘ, ਸੈਂਟਰਲ ‘ਚ ਰਾਜਿੰਦਰ ਬੇਰੀ ਅਤੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਪ੍ਰਚਾਰ ਕੀਤਾ।

BIG News : CM Face ‘ਤੇ ਪਿਆ ਕਲੇਸ਼, Navjot Sidhu ਨੇ ਕੱਢੀ ਭੜਾਸ! Congress ‘ਚ ਘਮਾਸਾਣ | D5 Channel Punjabi

ਦੱਸ ਦਈਏ ਕਿ ਬੀਤੇ ਦਿਨ ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਾ ਮੰਡੀ ਦੇ ਪ੍ਰੋਗਰਾਮ ਉਪਰੰਤ ਪੱਛਮੀ ਹਲਕੇ ਅਧੀਨ ਪੈਂਦੇ ਭਾਰਗੋ ਕੈਂਪ ਸਥਿਤ ਭਗਤ ਕਬੀਰ ਮੰਦਰ ਵਿਚ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਇਲਾਕੇ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਮੋਟਰਸਾਈਕਲ ਚਲਾ ਕੇ ਆਉਂਦੇ ਦੇਖਿਆ। ਉਨ੍ਹਾਂ ਦੇ ਪਿੱਛੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਵੀ ਬੈਠੇ ਹੋਏ ਸਨ।

 

]]>
ਪੰਜਾਬ ਲੋਕ ਕਾਂਗਰਸ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b2%e0%a9%8b%e0%a8%95-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a8%e0%a9%87-2-%e0%a8%b9%e0%a9%8b%e0%a8%b0-%e0%a8%89%e0%a8%ae/ Mon, 31 Jan 2022 04:46:24 +0000 https://punjabi.newsd5.in/?p=143544 ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਲੋਕ ਕਾਂਗਰਸ ਵੱਲੋਂ ਬੀਤੇ ਦਿਨ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਸਵੇਰੇ ਹੀ ਕਿਸਾਨਾਂ ਨੇ ਕਰਤਾ ਚੱਕਾ ਜਾਮ! ਦੇਸ਼ ਛੱਡ ਫਰਾਰ ਹੋਇਆ ਪ੍ਰਧਾਨ ਮੰਤਰੀ | D5 Channel Punjabi

ਪੰਜਾਬ ਲੋਕ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ 2 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ‘ਚ ਅਜਨਾਲਾ ਤੋਂ ਸੁਰਜੀਤ ਸਿੰਘ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਜਸਵਿੰਦਰ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।

 

]]>
Big Breaking : Capt – BJP ਗਠਜੋੜ ਨਾਲ ਜੁੜੀ ਵੱਡੀ ਖ਼ਬਰ, ਇਨ੍ਹਾਂ ਹਲਕਿਆਂ ਤੋਂ ਚੋਣਾਂ ਲੜਨਗੇ Punjab Lok Congress ਦੇ ਉਮੀਦਵਾਰ https://punjabi.newsd5.in/big-breaking-capt-bjp-%e0%a8%97%e0%a8%a0%e0%a8%9c%e0%a9%8b%e0%a9%9c-%e0%a8%a8%e0%a8%be%e0%a8%b2-%e0%a8%9c%e0%a9%81%e0%a9%9c%e0%a9%80-%e0%a8%b5%e0%a9%b1%e0%a8%a1%e0%a9%80-%e0%a9%99%e0%a8%ac/ Sun, 23 Jan 2022 06:33:25 +0000 https://punjabi.newsd5.in/?p=142676 ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਤਮਾਮ ਪਾਰਟੀਆਂ ਆਏ ਦਿਨ ਆਪਣੇ – ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਰਹੀਆਂ ਹਨ। ਉਥੇ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਪਹਿਲੀ ਲਿਸਟ ਜਾਰੀ ਕਰਨਗੇ।

ਕਿਸਾਨਾਂ ਨੂੰ ਪਈ ਵੱਡੀ ਮਾਰ, ਸੰਯੁਕਤ ਸਮਾਜ ਮੋਰਚਾ ਨਹੀਂ ਲੜ ਸਕਦਾ ਚੋਣਾਂ?

ਹਾਲਾਂਕਿ ਉਸ ਤੋਂ ਪਹਿਲਾਂ ਕੈਪਟਨ ਅਤੇ ਬੀਜੇਪੀ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੈਪਟਨ ਅਤੇ ਬੀਜੇਪੀ ਨੇ ਇੱਕ ਲਿਸਟ ਜਾਰੀ ਕੀਤੀ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕਿਸ ਹਲਕੇ ਤੋਂ ਚੋਣ ਮੈਦਾਨ ‘ਚ ਉਤਰਨਗੇ।

]]>
‘ਆਪ’ ਵੱਲੋਂ ਉਮੀਦਵਾਰਾਂ ਦੀ ਪੰਜਵੀਂ ਸੂਚੀ ਦਾ ਐਲਾਨ https://punjabi.newsd5.in/%e0%a8%86%e0%a8%aa-%e0%a8%b5%e0%a9%b1%e0%a8%b2%e0%a9%8b%e0%a8%82-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0%e0%a8%be%e0%a8%82-%e0%a8%a6%e0%a9%80-%e0%a8%aa%e0%a9%b0%e0%a8%9c/ Tue, 28 Dec 2021 05:43:51 +0000 https://punjabi.newsd5.in/?p=139914 ਪਟਿਆਲਾ : ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਦਾ ਐਲਾਨ ਕੀਤਾ ਹੈ।

 

 

]]>
Sukhbir Badal ਨੇ Sunita Chaudhry ਨੂੰ Balachaur, Jaspal Bitu ਨੂੰ Patiala Rural ਅਤੇ Bachittar Kohar ਨੂੰ Shahkot ਵਿਧਾਨ ਸਭਾ ਸੀਟ ਤੋਂ ਬਣਾਇਆ ਉਮੀਦਵਾਰ, ਹੁਣ ਤੱਕ ਐਲਾਨੇ 83 ਉਮੀਦਵਾਰ https://punjabi.newsd5.in/sukhbir-badal-%e0%a8%a8%e0%a9%87-sunita-chaudhry-%e0%a8%a8%e0%a9%82%e0%a9%b0-balachaur-jaspal-bitu-%e0%a8%a8%e0%a9%82%e0%a9%b0-patiala-rural-%e0%a8%85%e0%a8%a4%e0%a9%87-bachittar-kohar-%e0%a8%a8/ Sat, 13 Nov 2021 05:35:53 +0000 https://punjabi.newsd5.in/?p=131926 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

Kisan Bill : ਕਿਸਾਨਾਂ ਤੋਂ ਡਰੀ ਮੋਦੀ ਸਰਕਾਰ, ਖੇਤੀ ਕਾਨੂੰਨਾਂ ਦਾ ਕਰਨਗੇ ਹੱਲ, ਭੇਜਿਆ ਸੱਦਾ | D5 Channel Punjabi

ਪਾਰਟੀ ਪ੍ਰਧਾਨ ਬਾਦਲ ਨੇ ਪਟਿਆਲਾ ਰੂਰਲ ਤੋਂ ਜਸਪਾਲ ਸਿੰਘ ਬਿੱਟੂ ਚੱਠਾ, ਬਲਾਚੌਰ ਤੋਂ ਸੁਨੀਤਾ ਚੌਧਰੀ ਅਤੇ ਸ਼ਾਹਕੋਟ ਤੋਂ ਬਚਿੱਤਰ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਥੇ ਹੀ ਹੁਣ ਤੱਕ 83 ਉਮੀਦਵਾਰਾਂ ਨੂੰ ਟਿਕਟ ਮਿਲ ਗਈ ਹੈ। ਇਸ ਗੱਲ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਦਿੱਤੀ।

]]>