Canada Students – D5 News https://punjabi.newsd5.in Truth Seeking News Network. Sun, 22 May 2022 12:24:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Canada Students – D5 News https://punjabi.newsd5.in 32 32 ਕੈਨੇਡਾ ‘ਚ ਰਹਿ ਰਹੇ ਵਿਦਿਆਰਥੀਆਂ ਲਈ ਭਾਰਤੀ ਹਾਈ ਕਮਿਸ਼ਨ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ  https://punjabi.newsd5.in/%e0%a8%95%e0%a9%88%e0%a8%a8%e0%a9%87%e0%a8%a1%e0%a8%be-%e0%a8%9a-%e0%a8%b0%e0%a8%b9%e0%a8%bf-%e0%a8%b0%e0%a8%b9%e0%a9%87-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5/ Sun, 22 May 2022 12:24:11 +0000 https://punjabi.newsd5.in/?p=159249 ਨਵੀਂ ਦਿੱਲੀ/ਕੈਨੇਡਾ: ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਿਕ ਅਪ੍ਰੈਲ 2022 ਵਿੱਚ 2 ਦੁਖਦਾਈ ਘਟਨਾਵਾਂ ਵਾਪਰੀਆਂ ਜਿਸ ਤੋਂ ਬਾਅਦ ਹਾਈ ਕਮਿਸ਼ਨ ਨੇ ਤੈਰਾਕੀ ਵਿੱਚ ਸਾਵਧਾਨੀ ਵਰਤਣ ਦੀ ਖਾਸ ਅਪੀਲ ਕੀਤੀ ਹੈ।

Patiala Jail : Navjot Sidhu ਦੇ ਹੱਕ ‘ਚ ਵੱਡਾ ਫੈਸਲਾ, ਕਿਸਾਨਾਂ ਦੇ ਲਈ PM Modi ਦਾ ਤੋਹਫ਼ਾ| D5 Channel Punjabi

ਭਾਰਤੀ ਹਾਈ ਕਮਿਸ਼ਨ ਨੇ ਇਹ ਐਡਵਾਈਜ਼ਰੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ‘ਤੇ ਪੋਸਟ ਕੀਤੀ ਹੈ ਕੈਨੇਡਾ ਵਿੱਚ ਭਾਰਤ ਦੇ ਵਿਦਿਆਰਥੀਆਂ ਦੀਆਂ ਡੁੱਬਣ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਹਾਈ ਕਮਿਸ਼ਨ ਕਾਫੀ ਚਿੰਤਤ ਹੈ। ਹਾਈ ਕਮਿਸ਼ਨ ਨੇ ਵਿਦਿਆਰਥੀਆਂ ਨੂੰ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਹਾ ਹੈ ਨਾਲ ਹੀ ਝੀਲਾਂ ਜਾਂ ਨਦੀਆਂ ‘ਤੇ ਜਾਣ ਵੇਲੇ ਲਾਈਫ ਜੈਕਟਾਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਹੈ।

CM Bhagwant Mann ਨੇ ਲਾਤੀ ਤੋਹਫਿਆਂ ਦੀ ਝੜੀ, ਕਰਤਾ ਇਕ ਹੋਰ ਐਲਾਨ | D5 Channel Punjabi

ਇਸ ਤੋਂ ਇਲਾਵਾ ਕਮਿਸ਼ਨ ਨੇ ਵਿਦਿਆਰਥੀਆਂ ਨੂੰ ਗੋਤਾਖੋਰੀ ਜਾਂ ਤੈਰਾਕੀ ਤੋਂ ਬਚਣ ਲਈ ਕਿਹਾ ਹੈ। ਹਾਈ ਕਮਿਸ਼ਨ ਨੇ ਇਹ ਵੀ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੂੰ ਤੈਰਾਕੀ ਨਹੀਂ ਆਉਂਦੀ ਉਹ ਨਦੀ ਜਾਂ ਝੀਲ ਵਿੱਚ ਨਾ ਜਾਣ। ਜੋ ਵਿਦਿਆਰਥੀ ਸ਼ਰਾਬ ਦੇ ਨਸ਼ੇ ਵਿੱਚ ਵਾਟਰ ਸਪੋਰਟਸ ਖੇਡਦੇ ਹਨ ਜਿਸ ਕਾਰਨਇਹ ਹਾਦਸੇ ਵਾਪਰ ਜਾਂਦੇ ਹਨ। ਹਾਈ ਕਮਿਸ਼ਨ ਨੇ ਅਖ਼ੀਰ ਵਿੱਚ ਕਿਹਾ ਕਿ ਵਿਦਿਆਰਥੀਆਂ ਦੀ ਵੀ ਖ਼ੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਤਾਂ ਜੋਂ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

]]>
ਕਿਸਾਨਾਂ ਦੀ ਆਵਾਜ਼ ਨੇ ਹਿਲਾਤੀ ਕੈਨੇਡਾ ਦੀ ਧਰਤੀ,ਖੜ੍ਹ-ਖੜ੍ਹ ਦੇਖਣ ਲੱਗੇ ਗੋਰੇ,ਮੋਦੀ ਨੂੰ ਮਾਰੇ ਲਲਕਾਰੇ? https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%80-%e0%a8%86%e0%a8%b5%e0%a8%be%e0%a8%9c%e0%a8%bc-%e0%a8%a8%e0%a9%87-%e0%a8%b9%e0%a8%bf%e0%a8%b2%e0%a8%be%e0%a8%a4/ Thu, 08 Oct 2020 06:01:25 +0000 https://punjabi.newsd5.in/?p=77433 ਬੀਜਿੰਗ : ਖੇਤੀ ਬਿੱਲਾਂ ਦੇ ਵਿਰੋਧ ‘ਚ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿਨ ਰਾਤ ਸੜਕਾਂ ‘ਤੇ ਕੱਟ ਰਹੇ ਹਨ। ਉਥੇ ਹੀ ਹੁਣ ਕਿਸਾਨਾਂ ਦੇ ਧਰਨਿਆ ਦੀ ਆਵਾਜ਼ ਵਿਦੇਸ਼ਾਂ ‘ਚ ਵੀ ਉੱਠਣੀ ਸ਼ੁਰੂ ਹੋ ਗਈ ਹੈ। ਵਿਦੇਸ਼ਾਂ ‘ਚ ਬੈਠੇ ਪੰਜਾਬ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕੈਨੇਡਾ ਦੇ ਵਿਦਿਆਰਥੀਆਂ ਨੇ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ।

ਸਿੱਪੀ ਗਿੱਲ ਨੇ ਦੱਸ ਦਿੱਤਾ ਕਲਾਕਾਰਾਂ ਦਾ ਸੱਚ ! ਸੁਣਕੇ ਹੱਕੇ-ਬੱਕੇ ਰਹਿ ਜਾਣਗੇ ਬਾਕੀ ਕਲਾਕਾਰ !

ਦੱਸ ਦਈਏ ਕਿ ਕੈਨੇਡਾ ਦੇ ਵਿਦਿਆਰਥੀਆਂ ਵੱਲੋ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਬਿੱਲ ਵਾਪਿਸ ਨਹੀਂ ਲੈਂਦੀ ਤਾਂ ਉਦੋਂ ਤੱਕ ਸਾਡਾ ਵੀ ਧਰਨਾ ਜਾਰੀ ਰਹੇਗਾ।

]]>