camera – D5 News https://punjabi.newsd5.in Truth Seeking News Network. Thu, 18 Mar 2021 06:59:39 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png camera – D5 News https://punjabi.newsd5.in 32 32 ਲੁੱਕ ਕੇ ਖਾਂਦੇ ਹੋਏ ਕੈਮਕੇ ‘ਚ ਕੈਦ ਹੋਏ ਰੋਹਿਤ ਸ਼ਰਮਾ, video ਦੇਖ ਫੈਂਸ ਕਰ ਰਹੇ ਟਰੋਲ https://punjabi.newsd5.in/%e0%a8%b2%e0%a9%81%e0%a9%b1%e0%a8%95-%e0%a8%95%e0%a9%87-%e0%a8%96%e0%a8%be%e0%a8%82%e0%a8%a6%e0%a9%87-%e0%a8%b9%e0%a9%8b%e0%a8%8f-%e0%a8%95%e0%a9%88%e0%a8%ae%e0%a8%95%e0%a9%87-%e0%a8%9a-%e0%a8%95/ Thu, 18 Mar 2021 06:59:39 +0000 https://punjabi.newsd5.in/?p=96065 ਅਹਿਮਦਾਬਾਦ : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਤੀਜੇ ਟੀ-20 ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 2-1 ਨਾਲ ਲੀਡ ਲੈ ਲਈ ਹੈ। ਰੋਹਿਤ ਸ਼ਰਮਾ ਦੀ ਤੀਜੀ ਟੀ-20 ਸੀਰੀਜ਼ ਮੈਚ ‘ਚ ਟੀਮ ‘ਚ ਵਾਪਸੀ ਹੋਈ ਪਰ ਉਹ ਇਸ ਮੈਚ ‘ਚ ਨਾਕਾਮ ਰਹੇ।ਇਸ ਮੈਚ ‘ਚ ਰੋਹਿਤ 15 ਦੌੜਾਂ ਬਣਾ ਕੇ ਆਊਟ ਹੋ ਗਏ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਰੋਹਿਤ ਆਪਣੀ ਫਿਟਨੈਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਲੋਚਨਾ ਝੱਲ ਰਹੇ ਹੈ। ਦਰਅਸਲ ਉੇਨ੍ਹਾਂ ਦੇ ਫੈਂਸ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਉਨ੍ਹਾਂ ਦਾ ਵੱਧ ਰਿਹਾ ਭਾਰ ਉਨ੍ਹਾਂ ਦੀ ਖੇਡ ਨੂੰ ਪ੍ਰਭਾਵਤ ਕਰ ਸਕਦਾ ਹੈ।

ਪੁਲਿਸ ਨੇ ਮੇਰੇ ਨਾਲ ਜੇਲ੍ਹ ‘ਚ ਕੀਤਾ ਆਹ ਕੰਮ!ਸਿੱਖ ਨੌਜਵਾਨ ਰਣਜੀਤ ਸਿੰਘ ਦੇ ਵੱਡੇ ਖੁਲਾਸੇ! ਸੁਣ ਲੋਕਾਂ ਦੇ ਉੱਡੇ ਹੋਸ਼!

ਰੋਹਿਤ ਸ਼ਰਮਾ ਨੂੰ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ‘ਤੇ ਟਰੋਲ ਕੀਤਾ ਜਾ ਰਿਹਾ ਹੈ।ਦਰਅਸਲ ਭਾਰਤ ‘ਤੇ ਇੰਗਲੈਂਡ ਵਿਚਕਾਰ ਖੇਡੇ ਗਏ ਟੀ-20 ਮੈਚ ‘ਚ ਰੋਹਿਤ ਨੂੰ ਪਲੇਇੰਗ ਇਲੇਵਨ ‘ਚ ਜਗ੍ਹਾ ਨਹੀਂ ਮਿਲੀ ਸੀ।ਇਸ ਵਜ੍ਹਾ ਕਾਰਨ ਉਹ ਬੈਂਚ ‘ਤੇ ਖਾਲੀ ਬੈਠੇ ਨਜ਼ਰ ਆਏ ਸੀ,ਇਸੇ ਦੌਰਾਨ ਉਹ ਕੈਮਰੇ ‘ਚ ਲੁੱਕ ਕੇ ਕੁੱਝ ਖਾਂਦੇ ਹੋਏ ਕੈਦ ਹੋ ਗਏ। ਟਵੀਟ ਨਾਲ ਵਾਇਰਲ ਹੋ ਰਹੀ ਵੀਡੀਓ ਕਲਿਪ ‘ਚ ਰੋਹਿਤ ਸ਼ਰਮਾ ਨੂੰ ਡਗਆਊਟ ‘ਚ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਰੋਹਿਤ ਨੂੰ ਪਿੱਛੇ ਲੁੱਕ ਕੇ ਸਨੈਕਸ ਖਾਂਦੇ ਹੋਏ ਕੈਮਰੇ ‘ਚ ਕੈਪਚਰ ਕੀਤਾ ਗਿਆ। ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ‘ਤੇ ਯੂਜਰਜ਼ ਭਾਰਤੀ ਓਪਨਰ ਨੂੰ ਟਰੋਲ ਕਰ ਰਹੇ ਹੈ। ਇੱਕ ਟਵੀਟਰ ਯੂਜ਼ਰ ਨੇ ਮਜ਼ਾਕ ਕਰਦੇ ਹੋਏ ਲਿਖਿਆ,’ਰੋਹਿਤ ਦੇ ਮੈਚ ‘ਚ ਨਾ ਖੇਡਣ ਦੀ ਅਸਲ ਵਜ੍ਹਾ ਬੜਾ ਪਾਵ ਹੈ’। ਯੂਜ਼ਰ ਦਾ ਇਹ ਕਮੈਂਟ ਹੋਰ ਯੂਜਰਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਹਾਲਾਂਕਿ ਕੁੱਝ ਯੂਜਰਜ਼ ਨੇ ਰੋਹਿਤ ਸ਼ਰਮਾ ਦਾ ਸਮਰਥਨ ਵੀ ਕੀਤਾ ‘ਤੇ ਲਿਖਿਆ,’ਨਫਰਤ ਫੈਲਾਉਣਾ ਬੰਦ ਕਰੋ।’

]]>
ਸ਼ਿਵ ਸੈਨਾ ‘ਤੇ ਲੱਗੇ ਵੱਡੇ ਇਲਜ਼ਾਮ, ਕਿੰਨਰਾਂ ਨੇ ਕੈਮਰੇ ਅੱਗੇ ਕੀਤੇ ਵੱਡੇ ਖੁਲਾਸੇ https://punjabi.newsd5.in/%e0%a8%b8%e0%a8%bc%e0%a8%bf%e0%a8%b5-%e0%a8%b8%e0%a9%88%e0%a8%a8%e0%a8%be-%e0%a8%a4%e0%a9%87-%e0%a8%b2%e0%a9%b1%e0%a8%97%e0%a9%87-%e0%a8%b5%e0%a9%b1%e0%a8%a1%e0%a9%87-%e0%a8%87%e0%a8%b2%e0%a8%9c/ Sat, 31 Oct 2020 07:14:51 +0000 https://punjabi.newsd5.in/?p=79272 ਚੰਡੀਗੜ੍ਹ : ਬੀਤੇ ਦਿਨ ਚੰਡੀਗੜ੍ਹ ‘ਚ ਕਿੰਨਰ ਸਮਾਜ ਦੇ ਲੋਕ ਮਹੰਤ ਅਤੇ ਉਨ੍ਹਾਂ ਦੇ ਚੇਲੇ ਡਰ ਦੇ ਸਾਏ ‘ਚ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋ ਗਏ ਹਨ ਕਿਉਂਕਿ ਰਾਜਨੀਤਿਕ ਦਬਾਉ, ਪੁਲਿਸ ਦੀ ਮਿਲੀ ਭੁਗਤ ਅਤੇ ਨਾਜ਼ਾਇਜ ਹਥਿਆਰਾਂ ਦੇ ਜ਼ੋਰ ‘ਤੇ ਕਬਜ਼ਾ ਕਰਨ ਲਈ ਇੱਕ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਮਹੰਤ ਪੂਜਾ ਤੇ ਗੁਰੂ ਬੀਬੀ ਜੀਤ ਕੌਰ ਅਤੇ ਉਨ੍ਹਾਂ ਦੇ ਚੇਲੇ ਮਹੰਤਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ‘ਤੇ ਜਯੋਤੀ ਡਾਂਸਰ, ਰਾਜੇਸ਼ ਮਲਿਕ, ਸਾਜਨ,ਅਰੁਣ ਜੈਨ ਅਤੇ ਕਈ ਹੋਰ ਲੋਕਾਂ ਨੇ ਮਿਲਕੇ ਜਾਨਲੇਵਾ ਹਮਲਾ ਕੀਤਾ ਅਤੇ ਉਸਨੂੰ ਬੜੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ।

ਹੁਣ ਅਕਾਲੀ ਦਲ ਦੇ ਵੱਡੇ ਲੀਡਰ ਨੇ ਕਰਤਾ ਵੱਡਾ ਐਲਾਨ !ਮੋਦੀ ਤੇ ਕੈਪਟਨ ਨੂੰ ਛੇੜ ਦਿੱਤਾ ਨਵਾਂ ਪੰਗਾ!ਖੇਤੀ ਕਾਨੂੰਨ ਰੱਦ?

ਜਿਸ ਵਿਚ ਮਹੰਤ ਅਤੇ ਉਨ੍ਹਾਂ ਦੇ ਚੇਲੇ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਜੋ ਕਿ ਜ਼ਿੰਦਗੀ ਮੌਤ ਦੇ ਵਿਚਕਾਰ ਝੂਲ ਰਹੇ ਹਨ। ਇਨ੍ਹਾਂ ਸਾਰੇ ਜ਼ਖਮੀਆਂ ਦਾ ਇਲਾਜ਼ ਸਰਕਾਰੀ ਹਸਪਤਾਲ ਖਰੜ ‘ਚ ਚੱਲ ਰਿਹਾ ਹੈ। ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਖਰੜ ਪੁਲਿਸ ਇਨ੍ਹਾਂ ਆਰੋਪੀਆਂ ਦੇ ਉੱਤੇ ਮਿਹਰਬਾਨ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਹਨ।

]]>
ਕੈਮਰਿਆਂ ਨੇ ਮਿਲਵਾਇਆ ਮਾਂ ਨੂੰ ਪੁੱਤ, ਪੂਰੀ ਦੁਨੀਆ ਹੋਈ ਖੁਸ਼, ਤਸਵੀਰਾਂ ਕੈਦ ਕਰਦਾ-ਕਰਦਾ ਕੈਮਰੇ ਵਾਲਾ ਵੀ ਰੋ ਪਿਆ https://punjabi.newsd5.in/%e0%a8%95%e0%a9%88%e0%a8%ae%e0%a8%b0%e0%a8%bf%e0%a8%86%e0%a8%82-%e0%a8%a8%e0%a9%87-%e0%a8%ae%e0%a8%bf%e0%a8%b2%e0%a8%b5%e0%a8%be%e0%a8%87%e0%a8%86-%e0%a8%ae%e0%a8%be%e0%a8%82-%e0%a8%a8%e0%a9%82-2/ Tue, 05 Mar 2019 13:13:39 +0000 https://punjabi.newsd5.in/?p=44950

]]>
ਜਥੇਦਾਰ ਦੇ ਮੁੰਡੇ ਦੀ ਕਰਤੂਤ ਕੈਮਰੇ ‘ਚ ਕੈਦ ! https://punjabi.newsd5.in/%e0%a8%9c%e0%a8%a5%e0%a9%87%e0%a8%a6%e0%a8%be%e0%a8%b0-%e0%a8%a6%e0%a9%87-%e0%a8%ae%e0%a9%81%e0%a9%b0%e0%a8%a1%e0%a9%87-%e0%a8%a6%e0%a9%80-%e0%a8%95%e0%a8%b0%e0%a8%a4%e0%a9%82%e0%a8%a4-%e0%a8%95/ Tue, 19 Feb 2019 17:09:19 +0000 https://punjabi.newsd5.in/?p=43927

]]>
ਇਕ ਹੋਰ ਕਾਂਗਰਸੀ MLA ਦਾ ਧਮਾਕਾ, ਕੈਮਰੇ ਅੱਗੇ ਸਰਕਾਰ ਦੇ ਪਟਾਕੇ ਪਾ’ਤੇ! https://punjabi.newsd5.in/%e0%a8%87%e0%a8%95-%e0%a8%b9%e0%a9%8b%e0%a8%b0-%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-mla-%e0%a8%a6%e0%a8%be-%e0%a8%a7%e0%a8%ae%e0%a8%be%e0%a8%95%e0%a8%be-%e0%a8%95%e0%a9%88/ Sun, 10 Feb 2019 13:09:20 +0000 https://punjabi.newsd5.in/?p=43227

]]>
ਕੈਮਰੇ ਅੱਗੇ ASI ਨੂੰ ਕੀਤਾ ਨੰਗਾ! ਵੇਖਲੋ ਪੰਜਾਬ ਪੁਲਿਸ ਦੀ ਕਰਤੂਤ | Latest Video | Punjab Police https://punjabi.newsd5.in/%e0%a8%95%e0%a9%88%e0%a8%ae%e0%a8%b0%e0%a9%87-%e0%a8%85%e0%a9%b1%e0%a8%97%e0%a9%87-asi-%e0%a8%a8%e0%a9%82%e0%a9%b0-%e0%a8%95%e0%a9%80%e0%a8%a4%e0%a8%be-%e0%a8%a8%e0%a9%b0%e0%a8%97%e0%a8%be-%e0%a8%b5-2/ Wed, 26 Dec 2018 12:30:19 +0000 https://punjabi.newsd5.in/?p=39699

]]>
ਸੀਸੀਟੀਵੀ ਕੈਮਰੇ `ਚ ਕੈਦ ਹੋਈ ਮੌਤ Live Video https://punjabi.newsd5.in/%e0%a8%b8%e0%a9%80%e0%a8%b8%e0%a9%80%e0%a8%9f%e0%a9%80%e0%a8%b5%e0%a9%80-%e0%a8%95%e0%a9%88%e0%a8%ae%e0%a8%b0%e0%a9%87-%e0%a8%9a-%e0%a8%95%e0%a9%88%e0%a8%a6-%e0%a8%b9%e0%a9%8b%e0%a8%88-%e0%a8%ae/ Wed, 31 Oct 2018 11:08:20 +0000 https://punjabi.newsd5.in/?p=33685

]]>