cake – D5 News https://punjabi.newsd5.in Truth Seeking News Network. Sat, 11 Jun 2022 06:32:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png cake – D5 News https://punjabi.newsd5.in 32 32 Ambulance ‘ਤੇ Sidhu Moosewala ਦੀਆਂ ਤਸਵੀਰਾਂ ਲਗਾ ਕੇ ਕੇਕ ਕਟਵਾਉਣ Moosa ਪਿੰਡ ਪਹੁੰਚਿਆ Jalandhar ਦਾ ਨੌਜਵਾਨ https://punjabi.newsd5.in/ambulance-%e0%a8%a4%e0%a9%87-sidhu-moosewala-%e0%a8%a6%e0%a9%80%e0%a8%86%e0%a8%82-%e0%a8%a4%e0%a8%b8%e0%a8%b5%e0%a9%80%e0%a8%b0%e0%a8%be%e0%a8%82-%e0%a8%b2%e0%a8%97%e0%a8%be-%e0%a8%95%e0%a9%87/ Sat, 11 Jun 2022 06:32:54 +0000 https://punjabi.newsd5.in/?p=162436 ਜਲੰਧਰ : ਜਿੱਥੇ ਪੂਰੀ ਦੁਨੀਆ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਵੱਖ – ਵੱਖ ਤਰੀਕਿਆਂ ਨਾਲ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਉਥੇ ਹੀ ਜਲੰਧਰ ਦਾ ਇੱਕ ਨੌਜਵਾਨ Ambulance ‘ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾ ਕੇ ਉਸਦੇ ਜਨਮਦਿਨ ਦਾ ਕੇਕ ਕਟਵਾਉਣ ਮੂਸਾ ਪਿੰਡ ਪਹੁੰਚਿਆ।

Moose Wala ਦੇ Birthday ‘ਤੇ Haveli ਤੋਂ ਸਿੱਧਾ Live! ਘਰ ਪਹੁੰਚ ਭਾਵੁਕ ਹੋ ਰਹੇ ਲੋਕ | D5 Channel Punjabi

ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਉਹ Ambulance ਦਾ ਕੰਮ ਕਰਦਾ ਹੈ। ਜਿਸ ਦਿਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਸੁਣੀ, ਉਸੇ ਦਿਨ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇੱਕ Ambulance ਬਣਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਪਹਿਲਾਂ ਕਦੇ ਪੱਗ ਨਹੀਂ ਬੰਨ੍ਹੀ ਸੀ ਪਰ ਜਿਸ ਦਿਨ ਤੋਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਪੱਗ ਬੰਨਣ ਲਈ ਕਿਹਾ, ਮੈਂ ਵੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਹੈ।

 

]]>