bullets – D5 News https://punjabi.newsd5.in Truth Seeking News Network. Mon, 16 May 2022 04:27:39 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bullets – D5 News https://punjabi.newsd5.in 32 32 ਕਬੱਡੀ ਦੌਰਾਨ ਕਪੂਰਥਲਾ ਦੇ ਪਿੰਡ ਬੂਟ ‘ਚ ਚੱਲੀ ਗੋਲੀ https://punjabi.newsd5.in/%e0%a8%95%e0%a8%ac%e0%a9%b1%e0%a8%a1%e0%a9%80-%e0%a8%a6%e0%a9%8c%e0%a8%b0%e0%a8%be%e0%a8%a8-%e0%a8%95%e0%a8%aa%e0%a9%82%e0%a8%b0%e0%a8%a5%e0%a8%b2%e0%a8%be-%e0%a8%a6%e0%a9%87-%e0%a8%aa%e0%a8%bf/ Mon, 16 May 2022 04:08:17 +0000 https://punjabi.newsd5.in/?p=157954 ਕਪੂਰਥਲਾ : ਕਪੂਰਥਲਾ ਦੇ ਪਿੰਡ ਬੂਟ ਵਿੱਚ ਕਬੱਡੀ ਮੈਚ ਦੌਰਾਨ ਗੋਲੀਆਂ ਚੱਲੀਆਂ। ਇਹ ਗੋਲੀਆਂ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ। ਗੋਲੀਬਾਰੀ ਦੌਰਾਨ 2 ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

Khabran Da Sira : ਸਰਕਾਰ ਦਾ ਐਲਾਨ, ਦਿੱਤੀ ਖੁਸ਼ਖ਼ਬਰੀ ਪੰਜਾਬ ‘ਚ ਨਵੀਂ ਫ਼ਸਲ ਦੀ ਖੇਤੀ ਮੌਸਮ ਨਾਲ ਜੁੜੀ ਵੱਡੀ ਅਪਡੇਟ

ਦੱਸ ਦਈਏ ਕਿ ਪਿੰਡ ਬੂਟ ਵਿੱਚ ਧਾਰਮਿਕ ਮੇਲੇ ਦੌਰਾਨ ਕਬੱਡੀ ਦਾ ਮੈਚ ਚੱਲ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਗੋਲੀਬਾਰੀ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

]]>
BREAKING : ਪੰਜਾਬੀ ਗਾਇਕ Karan Aujla ਦੇ ਘਰ ‘ਤੇ ਚੱਲੀਆਂ ਗੋਲੀਆਂ, Harry Chatha ਗਰੁੱਪ ਨੇ ਜ਼ਿੰਮੇਵਾਰੀ ਲੈਂਦੇ ਹੋਏ ਦਿੱਤੀ ਇਹ ਧਮਕੀ https://punjabi.newsd5.in/breaking-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%be%e0%a8%87%e0%a8%95-karan-aujla-%e0%a8%a6%e0%a9%87-%e0%a8%98%e0%a8%b0-%e0%a8%a4%e0%a9%87-%e0%a8%9a%e0%a9%b1/ Thu, 03 Feb 2022 06:42:37 +0000 https://punjabi.newsd5.in/?p=143996 ਚੰਡੀਗੜ੍ਹ : ਪੰਜਾਬੀ ਗਾਇਕ Karan Aujla ਦੇ ਘਰ ‘ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ Harry Chatha ਨਾਮਕ ਗਰੁੱਪ ਨੇ ਲਈ ਹੈ।

ਕਿਸਾਨਾਂ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ, ਬਣਾਈ ਰਣਨੀਤੀ, ਕਿਵੇਂ ਚੋਣ ਪ੍ਰਚਾਰ ਕਰਨਗੇ ਭਾਜਪਾਈ? D5 Channel Punjabi

ਉਨ੍ਹਾਂ ਨੇ ਲਿਖਿਆ ਕਿ Karan Aujla ਕਿੰਨੀ ਦੇਰ ਦੋਸਤਾਂ ਦਾ ਨੁਕਸਾਨ ਕਰਵਾਏਗਾ। ਸਾਨੂੰ ਤੁਹਾਡੇ ਰਿਸ਼ਤੇਦਾਰਾਂ ਦਾ ਘਰ ਵੀ ਪਤਾ ਹੈ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ। ਕਿੰਨੀ ਦੇਰ ਪਤਾ ਬਦਲਕੇ ਰਹੇਗਾ। ਅੱਜ ਨਹੀਂ ਤਾਂ ਕੱਲ੍ਹ ਹੱਥ ਜ਼ਰੂਰ ਆਵੇਗਾ।

]]>
Jalandhar ਦੇ ਬੱਸ ਸਟੈਂਡ ਕੋਲ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ https://punjabi.newsd5.in/jalandhar-%e0%a8%a6%e0%a9%87-%e0%a8%ac%e0%a9%b1%e0%a8%b8-%e0%a8%b8%e0%a8%9f%e0%a9%88%e0%a8%82%e0%a8%a1-%e0%a8%95%e0%a9%8b%e0%a8%b2-%e0%a8%9a%e0%a9%b1%e0%a8%b2%e0%a9%80%e0%a8%86%e0%a8%82-%e0%a8%97/ Fri, 26 Nov 2021 06:01:10 +0000 https://punjabi.newsd5.in/?p=134287 ਜਲੰਧਰ : ਜਲੰਧਰ ਦੇ ਬੱਸ ਸਟੈਂਡ ਕੋਲ ਦੇਰ ਰਾਤ ਗੋਲੀਆਂ ਚੱਲਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਮੁਤਾਬਕ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਸ਼ਹਿਰ ਦੇ ਤਿੰਨ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ, ਪੁਲਿਸ ਨੇ ਮੌਕੇ ‘ਤੇ ਗੋਲੀਆਂ ਦੇ ਦੋ ਖੋਲ ਬਰਾਮਦ ਕਰ ਲਏ ਹਨ।

Breaking News : Captain ਦੇ ਸਾਹਮਣੇ Mayor ਨਾਲ ਖਿੱਚ-ਧੂਹ, Mayor ਹੋਇਆ Live || D5 Channel Punjabi

ਫ਼ਿਲਹਾਲ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਗੋਲੀ ਕਿਸਦੇ ਵੱਲੋਂ ਚਲਾਈ ਗਈ ਹੈ ਅਤੇ ਮਰਨ ਵਾਲੇ ਨੌਜਵਾਨ ਦੇ ਬਾਰੇ ‘ਚ ਵੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਘਟਨਾ ਵਾਲੇ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ ਪ੍ਰਾਪਤ ਹੋਈਆਂ ਹਨ , ਜਿਸਦੇ ਨਾਲ ਪਤਾ ਲੱਗਦਾ ਹੈ ਕਿ ਉੱਥੇ ਕੋਈ ਪਾਰਟੀ ਮਨਾਈ ਜਾ ਰਹੀ ਸੀ।

 

]]>
ਵੱਡੀ ਖ਼ਬਰ-ਸਬ-ਇੰਸਪੈਕਟਰ ਦੇ ਮਾਰੀਆਂ ਸ਼ਰੇਆਮ ਗੋਲੀਆਂ,ਹੁਣ ਪੁਲਿਸ ਵੀ ਸੁਰੱਖਿਅਤ ਨਹੀਂ? https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a8%96%e0%a8%bc%e0%a8%ac%e0%a8%b0-%e0%a8%b8%e0%a8%ac-%e0%a8%87%e0%a9%b0%e0%a8%b8%e0%a8%aa%e0%a9%88%e0%a8%95%e0%a8%9f%e0%a8%b0-%e0%a8%a6%e0%a9%87-%e0%a8%ae/ Thu, 25 Jun 2020 05:02:02 +0000 https://punjabi.newsd5.in/?p=69743 ਅਬੋਹਰ : ਅਬੋਹਰ ਦੇ ਸੀਤੋ ਰੋਡ ‘ਤੇ ਦੇਰ ਰਾਤ ਸਬ -ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਫਾਜ਼ਿਲਕਾ ਸੀ.ਆਈ.ਡੀ. ਵਿੱਚ ਤੈਨਾਤ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਦੇ ਰੂਪ ‘ਚ ਹੋਈ ਹੈ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਰਫ ਲੱਕੀ ਰਾਤ ਕਰੀਬ 11.00 ਵਜੇ ਫ਼ੋਨ ‘ਤੇ ਗੱਲ ਕਰਦੇ ਜਾ ਰਹੇ ਸਨ। ਇਸ ਦੇ ਚੱਲਦਿਆਂ ਰਸਤੇ ‘ਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਘਟਨਾ ਸਬੰਧਿਤ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

]]>
‘Gadar’ ਫਿਲਮ ਵਾਲੀ ਬਾਂਸੁਰੀ ਪੁੱਜੀ Kashmir, ਦੇਖੋ ਕਿਵੇਂ ਬੰਬਾਂ ਤੇ ਗੋਲੀਆਂ ‘ਤੇ ਪਏਗੀ ਭਾਰੀ (ਵੀਡੀਓ) https://punjabi.newsd5.in/gadar-%e0%a8%ab%e0%a8%bf%e0%a8%b2%e0%a8%ae-%e0%a8%b5%e0%a8%be%e0%a8%b2%e0%a9%80-%e0%a8%ac%e0%a8%be%e0%a8%82%e0%a8%b8%e0%a9%81%e0%a8%b0%e0%a9%80-%e0%a8%aa%e0%a9%81%e0%a9%b1%e0%a8%9c%e0%a9%80-kashmi/ Sat, 02 Mar 2019 04:48:58 +0000 https://punjabi.newsd5.in/?p=44714 ‘Gadar’ ਫਿਲਮ ਵਾਲੀ ਬਾਂਸੁਰੀ ਪੁੱਜੀ Kashmir, ਦੇਖੋ ਕਿਵੇਂ ਬੰਬਾਂ ਤੇ ਗੋਲੀਆਂ ‘ਤੇ ਪਏਗੀ ਭਾਰੀ

]]>
ਬਿਸ਼ਨੋਈ ਗੈਂਗ ਦਾ ਪੁਲਿਸ ਨਾਲ ਮੁਕਾਬਲਾ, ਜੀਰਕਪੁਰ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ https://punjabi.newsd5.in/%e0%a8%ac%e0%a8%bf%e0%a8%b8%e0%a8%bc%e0%a8%a8%e0%a9%8b%e0%a8%88-%e0%a8%97%e0%a9%88%e0%a8%82%e0%a8%97-%e0%a8%a6%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a8%be%e0%a8%b2-2/ Fri, 08 Feb 2019 08:13:19 +0000 https://punjabi.newsd5.in/?p=43109

]]>
ਕੈਪਟਨ ਦੇ ਘਰ ‘ਤੇ ਹੋਇਆ ਹਮਲਾ, 3 ਹਮਲਾਵਰਾਂ ਨੇ ਚਲਾਈਆਂ ਕਰੀਬ 8 ਗੋਲੀਆਂ https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%a6%e0%a9%87-%e0%a8%98%e0%a8%b0-%e0%a8%a4%e0%a9%87-%e0%a8%b9%e0%a9%8b%e0%a8%87%e0%a8%86-%e0%a8%b9%e0%a8%ae%e0%a8%b2%e0%a8%be-3-%e0%a8%b9/ Sun, 27 Jan 2019 14:01:35 +0000 https://punjabi.newsd5.in/?p=42174

]]>
ਡ੍ਰਾਈਵਰ ਨੇ ਮੌਕੇ ਤੋਂ ਵੈਨ ਭਜਾਕੇ ਬਚਾਈਂਆ ਜਾਨਾਂ,ਸਕੂਲੀ ਵੈਨ ਤੇ ਗੋਲੀਆਂ ਦੀ ਬਰਸਾਤ https://punjabi.newsd5.in/%e0%a8%a1%e0%a9%8d%e0%a8%b0%e0%a8%be%e0%a8%88%e0%a8%b5%e0%a8%b0-%e0%a8%a8%e0%a9%87-%e0%a8%ae%e0%a9%8c%e0%a8%95%e0%a9%87-%e0%a8%a4%e0%a9%8b%e0%a8%82-%e0%a8%b5%e0%a9%88%e0%a8%a8-%e0%a8%ad%e0%a8%9c/ Wed, 28 Nov 2018 15:16:25 +0000 https://punjabi.newsd5.in/?p=36498 ਫਰੀਦਕੋਟ : ਅਕਸਰ ਵੇਖਣ ਨੂੰ ਮਿਲਦਾ ਹੈ ਕਿ ਕੁਝ ਸਨਕੀ ਕਿਸਮ ਦੇ ਲੋਕ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ । ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ । ਮਾਮਲਾ ਹੈ ਫਰੀਦਕੋਟ ਦਾ, ਪ੍ਰਾਪਤ ਜਾਣਕਾਰੀ ਅਨੁਸਾਰ ਇਕ ਨਾਮੀ, ਸਕੂਲ ਬਾਬਾ ਫਰੀਦ ਸਕੂਲ, ਦੀ ਵੈਨ ਦਾ ਡ੍ਰਾਈਵਰ ਰੋਜਾਨਾ ਲੜਕੇ ਲੜਕੀਆਂ ਵਾਲੀ ਵੈਨ ਲੈਕੇ ਪਿੰਡਾਂ ਵਿਚ ਬੱਚੇ ਛੱਡਣ ਜਾਂਦਾ ਸੀ ਅਤੇ ਇਕ ਲੜਕਾ ਰੋਜਾਨਾ ਹੀ ਵੈਨ ਦਾ ਪਿੱਛਾ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਵੀ ਉਕਤ ਲੜਕੇ ਨੂੰ ਸਕੂਲ ਪ੍ਰਿੰਸੀਪਲ ਵਲੋਂ ਸਕੂਲ ਨੇੜੇ ਖੜਨ ਤੇ ਰੋਕਿਆ ਗਿਆ ਸੀ । ਇਸ ਦੌਰਾਨ ਉਸਦੇ ਪਰਿਵਾਰਿਕ ਮੈਂਬਰ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਜਦੋ ਡ੍ਰਾਈਵਰ ਸਕੂਲ ਵੈਨ ਲੈਕੇ ਜਾ ਰਿਹਾ ਸੀ, ਮੁੜ ਤੋਂ ਉਹ ਲੜਕਾ ਵੈਨ ਦਾ ਪਿੱਛਾ ਕਰਨ ਲਗ ਗਿਆ ਅਤੇ ਬਸ ਦੇ ਅਗੇ ਗੱਡੀ ਲਗਾ ਕੇ ਵੈਨ ਰੋਕ ਲਈ ਅਤੇ ਜਦੋ ਡ੍ਰਾਈਵਰ ਨੇ ਉਕਤ ਨੌਜਵਾਨ ਨੂੰ ਰੋਕਣਾ ਚਾਹਿਆ ਤਾਂ ਲੜਕੇ ਅਤੇ ਉਸਦੇ ਚਾਚਾ ਨੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿਤੀਆਂ ਜਿਸ ਕਾਰਨ ਬਸ ਵਿੱਚ ਬੈਠੇ ਬੱਚੇ ਸਹਿਮ ਗਏ ਅਤੇ ਡ੍ਰਾਈਵਰ ਨੇ ਮੌਕੇ ਤੇ ਸੂਝਬੂਝ ਦਿਖਾਂਦੇ ਹੋਏ ਮੌਕੇ ਤੋਂ ਬਸ ਭਜਾ ਕੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾਈ।

Read Also ਸਕੂਲੀ ਵਿਦਿਆਰਥਣ ਦੇ ਬੈਗ `ਚੋਂ ਮਿਲੀ ਮਾਰੂ ਚੀਜ਼, ਵੇਖੋ LIVE ਤਸਵੀਰਾਂ

ਹੁਣ ਇਸ ਘਟਨਾ ਤੋਂ ਬਾਅਦ ਜਿਥੇ ਸਕੂਲੀ ਬੱਚੇ ਸਹਿਮ ਦੇ ਮਾਹੌਲ ਵਿੱਚ ਹਨ ਉਥੇ ਹੀ ਜਿਲਾ ਪੁਲਿਸ ਵਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਸਾਰੇ ਹੀ ਡ੍ਰਾਇਵਰਾਂ ਅਤੇ ਪੇਰੈਂਟਸ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਅਤੇ ਇਨਸਾਫ ਦੀ ਮੰਗ ਕੀਤੀ। ਇਸ ਸਾਰੇ ਮਾਮਲੇ ਬਾਰੇ ਵੈਨ ਡਰਾਈਵਰ ਤਰਸੇਮ ਸਿੰਘ ਨੇ ਪਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕਿਹਾ ਕੇ ਉਹ ਨਿੱਜੀ ਸਕੂਲ ਦੀ ਵੈਨ ਰਾਹੀਂ ਬੱਚੇ ਲੈ ਕੇ ਆਉਂਦਾ ਹੈ ਉਸ ਦੀ ਵੈਨ ਵਿੱਚ ਛੋਟੇ ਬੱਚਿਆਂ ਦੇ ਨਾਲ ਨਾਲ ਵਡੀਆਂ ਕਲਾਸਾਂ ਦੀਆਂ ਲੜਕੀਆਂ ਵੀ ਜਾਂਦੀਆਂ ਹਨ ਅਤੇ ਕਿਸੇ ਹੋਰ ਸਕੂਲ ਵਿੱਚ ਪੜ੍ਹ ਰਿਹਾ ਲੜਕਾ ਉਸ ਦੀ ਵੈਨ ਦਾ ਪਿਛਲੇ ਦਿਨਾਂ ਤੋਂ ਪਿੱਛਾ ਕਰ ਰਿਹਾ ਸੀ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਅਤੇ ਚਾਚੇ ਨਾਲ ਉਸ ਦੀ ਵੈਨ ਅੱਗੇ ਗੱਡੀ ਲਗਾ ਕੇ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਲਗੇ ਉਸ ਨੇ ਬੱਚਿਆਂ ਅਤੇ ਆਪਣੀ ਹਿਫਾਜਤ ਲਈ ਵੇਨ ਭਜਾ ਕੇ ਜਾਨ ਬਚਾਈ ਡਰਾਈਵਰ ਨੇ ਪੁਲਸ ਤੇ ਵੀ ਦੋਸ਼ ਲਗਾਏ ਕੇ ਉਨ੍ਹਾਂ ਨੇ ਇਨਸਾਫ ਦੇਣ ਦੀ ਬਜਾਏ ਉਲਟਾ ਉਸ ਨੂੰ ਗਲਤ ਦੱਸਿਆ ਹੈ ਉਸ ਨੇ ਕਿਹਾ ਕਿ ਉਸ ਇਨਸਾਫ ਮਿਲਣਾ ਚਾਹੀਦਾ ਹੈ।

ਇਸ ਮੌਕੇ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਦੀ ਘਬਰਾਹਟ ਤੋਂ ਪਤਾ ਲਗਾ ਤਾਂ ਉਨ੍ਹਾਂ ਨੇ ਪੂਰੀ ਜਾਣਕਾਰੀ ਲਈ ਡਰਾਈਵਰ ਨਾਲ ਗੱਲ ਕੀਤੀ ਤਾਂ ਪਤਾ ਲਗਾ ਕੇ ਸਾਡੇ ਬੱਚਿਆਂ ਦੀ ਵੈਨ ਨੂੰ ਰਸਤੇ ਚ ਘੇਰ ਕੇ ਡਰਾਈਵਰ ਦੀ ਕੁੱਟਮਾਰ ਕਰਨ ਉਪਰੰਤ ਸਾਡੇ ਬੱਚਿਆਂ ਦੀ ਵੈਨ ਤੇ ਹੀ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸਾਡੇ ਬੱਚੇ ਸਹਿਮੇ ਹੋਏ ਹਨ ਉਹ ਖਾਣਾ ਵੀ ਨੀ ਖਾ ਰਹੇ ਅਸੀਂ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਸਾਨੂੰ ਇਨਸਾਫ ਮਿਲਣੀ ਚਾਹੀਦਾ ਹੈ। ਇਸ ਮੌਕੇ ਡਰਾਈਵਰ ਯੂਨੀਅਨ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਡਰਾਈਵਰ ਨੇ ਦੱਸਿਆ ਕਿ ਉਸ ਦੀ ਵੈਨ ਦਾ ਕੋਈ ਲੜਕਾ ਪਿਛਲੇ ਸਮੇਂ ਤੋਂ ਪਿੱਛਾ ਕਰਦਾ ਆ ਰਿਹਾ ਹੈ ਜਦੋ ਉਹ ਲੜਕਾ ਸਕੂਲ ਤਕ ਵੀ ਵੈਨ ਦੇ ਪਿੱਛੇ ਆ ਗਿਆ ਤਾਂ ਉਸ ਨੂੰ ਡਰਾਈਵਰ ਨੇ ਰੋਕਿਆ ਤਾਂ ਉਹ ਕਹਿਣ ਲਗਾ ਕੇ ਉਸ ਨੂੰ ਕੋਈ ਨਹੀਂ ਰੋਕ ਸਕਦਾ ਉਹ ਆਵੇਗਾ।

ਇਸ ਤੇ ਉਨ੍ਹਾਂ ਸਕੂਲ ਪ੍ਰਿੰਸੀਪਲ ਸਾਹਮਣੇ ਸਾਰੀ ਜਾਣਕਾਰੀ ਦੇ ਦਿਤੀ ਉਨ੍ਹਾਂ ਬੱਚੇ ਦੇ ਪਰਿਵਾਰ ਨੂੰ ਬੁਲਾ ਕੇ ਸਾਰੀ ਜਾਣਕਾਰੀ ਦਿੱਤੀ ਅਤੇ ਉਸ ਦੇ ਪਰਿਵਾਰ ਨੇ ਆਪਣੇ ਬੱਚੇ ਦੀ ਗਲਤੀ ਮੰਨਦਿਆ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੇਣ ਦਾ ਕਹਿ ਕੇ ਉਸ ਲੜਕੇ ਅਤੇ ਉਸ ਦੇ ਮੋਟਰਸਾਈਕਲ ਨੂੰ ਲੈ ਗਏ ਪਰ ਲੜਕੇ ਨੇ ਆਪਣੇ ਚਾਚੇ ਨਾਲ ਮਿਲ ਕੇ ਪਿੰਡ ਕੋਲ ਜਾਂਦੀ ਵੈਨ ਘੇਰ ਕੇ ਫਾਇਰਿੰਗ ਕੀਤੀ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ ਸਾਡੀ ਮੰਗ ਹੈ ਕੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਨਾ ਕਾਰਵਾਈ ਕੀਤੀ ਤਾਂ ਅਗੇ ਤੋਂ ਉਨ੍ਹਾਂ ਦੀਆਂ ਵੈਨ ਵਿਚੋਂ ਜਵਾਨ ਲੜਕੀਆਂ ਨੂੰ ਵੀ ਅਗਵਾ ਕਰਨ ਦੀਆਂ ਘਟਨਾ ਵਾਪਰ ਸਕਦੀਆਂ ਹਨ ਜਿਸ ਲਈ ਫਿਰ ਸਾਡੀ ਜੁਮੇਵਾਰੀ ਨਹੀਂ ਹੋਵੇਗੀ। ਇਸ ਸਾਰੀ ਘਟਨਾ ਬਾਰੇ ਜਾਂਚ ਅਧਿਕਾਰੀ ਵਕੀਲ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਕ ਸ਼ਿਕਾਇਤ ਆਈ ਹੈ ਜਿਸ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਸਕੂਲ ਵੈਨ ਡਰਾਈਵਰ ਨੇ ਦੱਸਿਆ ਕਿ ਉਸ ਦੀ ਵੈਨ ਪਿੱਛੇ ਇੱਕ ਲੜਕਾ ਆਉਂਦਾ ਸੀ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਉਸ ਨੂੰ ਵੈਨ ਸਮੇਤ ਘੇਰ ਕੇ ਕੁੱਟਿਆ ਤੇ ਫਾਇਰਿੰਗ ਕੀਤੀ ਡਰਾਈਵਰ ਅਨੁਸਾਰ ਜਿਸ ਵਿੱਚ ਉਸ ਦਾ ਚਾਚਾ ਨਾਲ ਸੀ ਅਸੀਂ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਵੀ ਪੜਤਾਲ ਦੁਰਾਨ ਦੋਸ਼ੀ ਪਾਇਆ ਜਾਵੇਗਾ ਉਸ ਵਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

]]>
ਦੇਖੋ ਕਿਵੇਂ ਗੋਲੀ ਮਾਰ ਲੁੱਟੇ 12 ਲੱਖ https://punjabi.newsd5.in/%e0%a8%a6%e0%a9%87%e0%a8%96%e0%a9%8b-%e0%a8%95%e0%a8%bf%e0%a8%b5%e0%a9%87%e0%a8%82-%e0%a8%97%e0%a9%8b%e0%a8%b2%e0%a9%80-%e0%a8%ae%e0%a8%be%e0%a8%b0-%e0%a8%b2%e0%a9%81%e0%a9%b1%e0%a8%9f%e0%a9%87-12-2/ Wed, 28 Nov 2018 08:36:11 +0000 https://punjabi.newsd5.in/?p=36416

]]>
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਰਥਕ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਚਾਰ ਦੋਸ਼ੀ ਗ੍ਰਿਫਤਾਰ, ਦੋ ਦੀ ਭਾਲ ਜਾਰੀ https://punjabi.newsd5.in/%e0%a8%ad%e0%a8%be%e0%a8%88-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be/ Wed, 14 Nov 2018 16:32:12 +0000 https://punjabi.newsd5.in/?p=35098 ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਵਿਸ਼ਵ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਰਥਕ ਸਤਨਾਮ ਸਿੰਘ ਦੇ ਘਰ ‘ਤੇ ਦੀਵਾਲੀ ਦੀ ਰਾਤ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਦੋਸ਼ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਾਰਨ ਦਾ ਦਾਅਵਾ ਕੀਤਾ ਹੈ । ਪੁਲਿਸ ਅਨੁਸਾਰ ਇਸ ਕੇਸ ਵਿਚ ਹਾਲੇ ਵੀ ਦੋ ਵਿਅਕਤੀ ਫਰਾਰ ਹਨ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਸਤਨਾਮ ਸਿੰਘ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਦਲ ਦਾ ਵਰਕਰ ਦੱਸਿਆ ਜਾਂਦਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਗੁਰਸ਼ਾਬ ਸਿੰਘ ਨੇ ਦੱਸਿਆ ਕਿ 7 ਨਵੰਬਰ ਦੀਵਾਲੀ ਦੀ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਰਾਜਿੰਦਰ ਨਗਰ ਵਾਸੀ ਵਿਸ਼ਾਲ ਸਿੰਘ ਅਤੇ ਪੱਟੀ ਵਾਸੀ ਕਮਲਦੀਪ ਸਿੰਘ, ਰਾਜਿੰਦਰ ਸਿੰਘ ਤੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

Read Also ਪੰਜਾਬ ‘ਚ ਵੀ ਬੰਦ ਹੋਣਗੇ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨ? ਆਹਮੋ-ਸਾਹਮਣੇ ਹੋਏ ਸਿੰਘ

ਜਦਕਿ ਮਨਿੰਦਰ ਸਿੰਘ ਤੇ ਹਰਜੋਤ ਸਿੰਘ ਅਜੇ ਫਰਾਰ ਹਨ ਜਿਹਨਾਂ ਨੂੰ ਜਲਦ ਫੜ ਲਿਆ ਜਾਵੇਗਾ । ਗੁਰਸ਼ਾਬ ਸਿੰਘ ਅਨੁਸਾਰ ਫੜੇ ਗਏ ਲੋਕਾਂ ਤੋਂ ਕੀਤੀ ਗਈ ਮੁਢਲੀ ਪੁੱਛਗਿਛ ‘ਚ ਪਤਾ ਲੱਗਾ ਹੈ ਕਿ ਦੀਵਾਲੀ ਵਾਲੀ ਰਾਤ ਵਿਸ਼ਾਲ ਅਤੇ ਉਸਦੇ ਦੋਸਤ ਹਰਪਾਲ ਸਿੰਘ ਉਰਫ ਸੰਨੀ ਤੇ ਰਾਹੁਲ ਚੌਧਰੀ ਸ਼ਰਾਬ ਪੀ ਰਹੇ ਸਨ ਕਿ ਕਿਸੇ ਗੱਲ ਨੂੰ ਲੈਕੇ ਵਿਸ਼ਾਲ ਤੇ ਹਰਪਾਲ ਸਿੰਘ ਉਰਫ ਸੰਨੀ ਦਾ ਝਗੜਾ ਹੋ ਗਿਆ । ਇਸ ਝਗੜੇ ਦੌਰਾਨ ਵਿਸ਼ਾਲ ਨੇ ਪੱਟੀ ਵਾਸੀ ਆਪਣੇ ਦੋਸਤ ਰਾਜਿੰਦਰ ਸਿੰਘ ਨੂੰ ਬੁਲਾ ਲਿਆ ਜੋ ਆਪਣੇ ਨਾਲ ਕਮਲਦੀਪ ਸਿੰਘ, ਇੰਦਰਜੀਤ ਸਿੰਘ ਮਨਿੰਦਰ ਸਿੰਘ ਤੇ ਹਰਜੋਤ ਸਿੰਘ ਨੂੰ ਵੀ ਲੈ ਆਇਆ । ਅੰਮ੍ਰਿਤਸਰ ਪਹੁੰਚ ਕੇ ਇਨ੍ਹਾਂ ਲੋਕਾਂ ਨੇ ਸੰਨੀ ਦਾ ਘਰ ਲੱਭਿਆ ਪਰ ਇਸ ਦੌਰਾਨ ਉਨਾਂ ਨੇ ਉਲਝਣ ਵਿੱਚ ਆ ਕੇ ਸਤਨਾਮ ਸਿੰਘ ਦੇ ਘਰ ਦੇ ਬਾਹਰ ਆਕੇ ਨਾ ਸਿਰਫ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਬਲਕਿ ਉਸਦੇ ਘਰ ਦੇ ਗੇਟ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਅਨੂੰਸਾਰ ਜਾਂਚ ਅਜੇ ਜਾਰੀ ਹੈ ਤੇ ਫਰਾਰ ਲੋਕਾਂ ਦੇ ਫੜੇ ਜਾਣ ‘ਤੇ ਅੱਗੇ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ ।

ਇੱਥੇ ਦੱਸ ਦਈਏ ਕਿ ਬੀਤੇ ਦਿਨੀ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮਾਝੇ ਦੇ ਇਲਾਕੇ ਵਿੱਚ ਦੀਵਾਨ ਸਜਾਏ ਜਾਣ ਦਾ ਐਲਾਨ ਕੀਤਾ ਸੀ ਤੇ ਦੀਨਾਨਗਰ ਬਾਈ ਪਾਸ ਤੇ ਸਥਿਤ 10 ਪਿੰਡਾਂ ਦੀ ਪੰਚਾਇਤ ਕਮੇਟੀ ਨੇ ਜਿਲਾਹ ਪ੍ਰਸ਼ਾਸਨ ਕੋਲ ਇਹ ਤਿੰਨ ਦਿਨਾਂ ਦੀਵਾਨ ਸਜਾਏ ਜਾਣ ਲਈ ਇਜਾਜ਼ਤ ਮੰਗੀ ਸੀ । ਜਿਸ ਦਾ ਦਮਦਮੀ ਟਕਸਾਲ ਤੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਦਿਆਂ ਜਿਲਾਹ ਪ੍ਰਸ਼ਾਸ਼ਨ ਕੋਲ ਇਹ ਦੀਵਾਨ ਨਾ ਕਰਵਾਏ ਜਾਣ ਸਬੰਧੀ ਲਿਖਤੀ ਬੇਨਤੀ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਪ੍ਰਸ਼ਾਸ਼ਨ ਨੇ ਉਹਨਾਂ ਦੀ ਮੰਗ ਨਾ ਮੰਨੀ ਤੈਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ ।

]]>