Broke Out – D5 News https://punjabi.newsd5.in Truth Seeking News Network. Fri, 26 Aug 2022 04:46:10 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Broke Out – D5 News https://punjabi.newsd5.in 32 32 ਤਿੰਨ ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਮੇਤ 5 ਦੀ ਮੌਤ https://punjabi.newsd5.in/%e0%a8%a4%e0%a8%bf%e0%a9%b0%e0%a8%a8-%e0%a8%ae%e0%a9%b0%e0%a8%9c%e0%a8%bc%e0%a8%bf%e0%a8%b2%e0%a8%be-%e0%a8%87%e0%a8%ae%e0%a8%be%e0%a8%b0%e0%a8%a4-%e0%a8%9a-%e0%a8%b2%e0%a9%b1%e0%a8%97%e0%a9%80/ Fri, 26 Aug 2022 04:46:10 +0000 https://punjabi.newsd5.in/?p=173089 ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਤਿੰਨ ਮੰਜ਼ਿਲਾ ਇਮਾਰਤ ‘ਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਖ਼ਬਰ ਕਾਰਨ ਆਲੇ-ਦੁਆਲੇ ਦੇ ਲੋਕਾਂ ‘ਚ ਹੜਕੰਪ ਮਚ ਗਿਆ। ਅੱਗ ਲੱਗਣ ਦੌਰਾਨ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ।

ਕੀ ਨੌਕਰੀ ਦੇਣ ਲਈ ਮੰਗੇ ਸੀ 2 ਲੱਖ? ਕਸੂਤਾ ਫਸਿਆ MLA, ਸਰਦਾਰ ਨੇ ਪੇਸ਼ ਕਰਤੇ ਸਬੂਤ

ਅੱਗ ਲੱਗਣ ਕਾਰਨ ਇਮਾਰਤ ਅੰਦਰ ਮੌਜੂਦ ਪੰਜ ਲੋਕਾਂ ਦੀ ਮੌਤ ਹੋ ਗਈ ਜਿਸ ‘ਚ ਦੋ ਮਹਿਲਾਵਾਂ ਤੇ ਦੋ ਬੱਚੇ ਵੀ ਸ਼ਾਮਲ ਹਨ। ਜਦਕਿ 7 ਲੋਕਾਂ ਨੂੰ ਰੈਸਕਿਊ ਕਰ ਬਚਾ ਲਿਆ ਗਿਆ ਹੈ। ਇਮਾਰਤ ‘ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮਾਰਤ ‘ਚ ਅੱਗ ਕਿਵੇਂ ਲੱਗੀ, ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਡੀ.ਐੱਮ.-ਐੱਸ.ਪੀ. ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ।

]]>
ਬੱਚਿਆਂ ਦੀ ਲੜਾਈ ਕਾਰਨ ਦੋ ਭਾਈਚਾਰਿਆਂ ‘ਚ ਝੜਪ, 3 ਗ੍ਰਿਫ਼ਤਾਰ, 37 ਹਿਰਾਸਤ ‘ਚ https://punjabi.newsd5.in/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a9%80-%e0%a8%b2%e0%a9%9c%e0%a8%be%e0%a8%88-%e0%a8%95%e0%a8%be%e0%a8%b0%e0%a8%a8-%e0%a8%a6%e0%a9%8b-%e0%a8%ad%e0%a8%be%e0%a8%88/ Thu, 05 May 2022 09:07:21 +0000 https://punjabi.newsd5.in/?p=156001 ਨਵੀਂ ਦਿੱਲੀ . ਰਾਜਧਾਨੀ ਦਿੱਲੀ ਦੇ ਵੈਲਕਮ ਇਲਾਕੇ ‘ਚ ਦੇਰ ਰਾਤ ਦੋ ਭਾਈਚਾਰਿਆਂ ‘ਚ ਝੜਪ ਹੋ ਗਈ। ਨੌਬਤ ਪੱਥਰਬਾਜ਼ੀ ਤੱਕ ਪਹੁੰਚ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਿਲਸਿਲੇ ‘ਚ 37 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਅਤੇ 3 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਵੇਰੇ 9 ਵਜ ਕੇ 50 ਮਿੰਟ ‘ਤੇ ਪੁਲਿਸ ਨੂੰ ਵੈਲਕਮ ਪੁਲਿਸ ਥਾਣੇ ਅਧੀਨ ਖੇਤਰ ‘ਚ ਫੋਟੋ ਚੌਂਕ ਨੇੜੇ ਝਗੜੇ ਦੀ ਸੂਚਨਾ ਮਿਲੀ।

Terrorist Arrest : ਲਓ ਟੁੱਟੂ ਸਰਕਾਰ? ਹਥਿ+ਆਰਾਂ ਦਾ ਟਰੱਕ, ਫੜ੍ਹੇ ਗਏ ਅੱਤ+ਵਾਦੀ | D5 Channel Punjabi

ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਵਧੇਰੇ ਫੋਰਸ ਤਾਇਨਾਤ ਕੀਤੀ ਗਈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਵੈਲਕਮ ਦੇ ਐਕਸ ਅਤੇ ਵਾਈ ਬਲਾਕ ਦੇ ਪਾਰਕ ‘ਚ ਬੱਚੀਆਂ ਦਰਮਿਆਨ ਝਗੜਾ ਹੋਇਆ ਸੀ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਵਾਦ ਇੰਨਾ ਵੱਧ ਗਿਆ ਕਿ ਇਸ ਨੇ ਦੋ ਭਾਈਚਾਰੇ ਵਿਚਾਲੇ ਝਗੜੇ ਦਾ ਰੂਪ ਲੈ ਲਿਆ। ਪਾਰਕ ‘ਚ ਹੋਰ ਲੋਕਾਂ ਦੇ ਇਕੱਠੇ ਹੋਣ ਮਗਰੋਂ ਸਥਾਨਕ ਲੋਕਾਂ ਨੇ ਫਿਰਕੂ ਹਿੰਸੇ ਦੇ ਡਰ ਤੋਂ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਸੀ.ਆਰ.ਪੀ.ਐੱਫ. ਦੀ ਧਾਰਾ – 108 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ ਨਾਗਰਿਕ ਭਾਈਚਾਰਾ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ।

]]>
ਚੰਡੀਗੜ੍ਹ ਦੀ ਵੁਲੈਨ ਮਾਰਕਿਟ ‘ਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਸੜ੍ਹਕੇ ਸੁਆਹ https://punjabi.newsd5.in/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%a6%e0%a9%80-%e0%a8%b5%e0%a9%81%e0%a8%b2%e0%a9%88%e0%a8%a8-%e0%a8%ae%e0%a8%be%e0%a8%b0%e0%a8%95%e0%a8%bf%e0%a8%9f/ Fri, 21 May 2021 06:40:18 +0000 https://punjabi.newsd5.in/?p=105444 ਚੰਡੀਗੜ੍ਹ : ਸੈਕਟਰ 38 ਸੀ ਦੀ ਵੁਲੈਨ ਮਾਰਕਿਟ ‘ਚ ਭਿਆਨਕ ਅੱਗ ਲੱਗ ਗਈ, ਜਿਸਦੇ ਨਾਲ 6 ਦੁਕਾਨਾਂ ਸੜ੍ਹਕੇ ਸੁਆਹ ਹੋ ਗਈਆਂ।

ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸਵੇਰੇ 6 ਵਜੇ ਦੇ ਕਰੀਬ ਲੱਗੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਵਿਭਾਗ ਨੂੰ ਬੁਲਾਇਆ ਗਿਆ,ਜਿਸਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

]]>