breath – D5 News https://punjabi.newsd5.in Truth Seeking News Network. Wed, 30 Jun 2021 06:47:59 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png breath – D5 News https://punjabi.newsd5.in 32 32 ਦਿਲੀਪ ਕੁਮਾਰ ਫਿਰ ਹਸਪਤਾਲ ‘ਚ ਭਰਤੀ, ਸਾਹ ਲੈਣ ‘ਚ ਹੋ ਰਹੀ ਤਕਲੀਫ https://punjabi.newsd5.in/%e0%a8%a6%e0%a8%bf%e0%a8%b2%e0%a9%80%e0%a8%aa-%e0%a8%95%e0%a9%81%e0%a8%ae%e0%a8%be%e0%a8%b0-%e0%a8%ab%e0%a8%bf%e0%a8%b0-%e0%a8%b9%e0%a8%b8%e0%a8%aa%e0%a8%a4%e0%a8%be%e0%a8%b2-%e0%a8%9a-%e0%a8%ad/ Wed, 30 Jun 2021 06:47:59 +0000 https://punjabi.newsd5.in/?p=110294 ਮੁੰਬਈ : ਜਾਣੇ – ਪਹਿਚਾਣੇ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਸ਼ਹਿਰ ਦੇ ਇੱਕ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ। ਕਰੀਬ 10 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਹਸਪਤਾਲ ਦੇ ਸੂਤਰਾਂ ਅਨੁਸਾਰ 98 ਸਾਲਾ ਅਦਾਕਾਰ ਨੂੰ ਉਪਨਗਰ ਖਾਰ ਸਥਿਤ ਹਿੰਦੂਜਾ ਹਸਪਤਾਲ ‘ਚ ਕੱਲ੍ਹ ਭਰਤੀ ਕਰਵਾਇਆ ਗਿਆ ਅਤੇ ਹੁਣ ਉਨ੍ਹਾਂ ਦੀ ਤਬਿਅਤ ਠੀਕ ਹੈ। ਇਹ ਹਸਪਤਾਲ ਕੋਵਿਡ – 19 ਕੇਂਦਰ ਨਹੀਂ ਹੈ।

ਗੈਂਗਸਟਰ ਸੇਖੋਂ ਦੇ ਵੱਡੇ ਖੁਲਾਸੇ! ਕਿਹਾ ਪੁਲਿਸ ਨੇ ਮੇਰੇ ਨਾਲ ਕੀਤਾ ਆਹ ਕੰਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ !

ਹਸਪਤਾਲ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ, ‘‘ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਤੋਂ ਬਾਅਦ ਕੱਲ੍ਹ ਦੁਪਹਿਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ICU ‘ਚ ਭਰਤੀ ਕਰਵਾਇਆ ਹੈ ਤਾਂ ਕਿ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਪਾਉਣ।’’

ਲੱਭ ਗਿਆ ਬਿਜਲੀ ਦੀ ਘਾਟ ਦਾ ਅਸਲ ਕਾਰਣ! ਹੁਣ ਕਿਸਾਨਾਂ ਨੂੰ ਮਿਲੇਗੀ 8 ਘੰਟੇ ਬਿਜਲੀ! ਸੁਣ ਬਾਗੋ-ਬਾਗ ਹੋਏ ਕਿਸਾਨ!

ਦਿਲੀਪ ਕੁਮਾਰ ਨੂੰ ਸਾਹ ‘ਚ ਤਕਲੀਫ ਦੇ ਕਾਰਨ ਛੇ ਜੂਨ ਨੂੰ ਵੀ ਇਸੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਦੇ ਫੇਫੜਿਆਂ ਦੇ ਬਾਹਰ ਤਰਲ ਪਦਾਰਥ ਇਕੱਠਾ ਹੋ ਗਿਆ, ਜਿਸਨੂੰ ਡਾਕਟਰਾਂ ਨੇ ਸਫਲਤਾਪੂਰਵਕ ਕੱਢ ਦਿੱਤਾ ਸੀ ਅਤੇ ਪੰਜ ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ‘ਟਰੇਜੈਡੀ ਕਿੰਗ’ ਕਹਾਉਣ ਵਾਲੇ ਦਿਲੀਪ ਕੁਮਾਰ ਨੇ 1944 ‘ਚ ‘ਜਵਾਰ ਭਾਟਾ’ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਆਪਣੇ ਪੰਜ ਦਸ਼ਕ ਲੰਬੇ ਕਰੀਅਰ ‘ਚ ‘ਮੁਗਲ – ਏ – ਆਜ਼ਮ’, ‘ਦੇਵਦਾਸ’, ‘ਨਵਾਂ ਦੌਰ’ , ‘ਰਾਮ ਅਤੇ ਸ਼ਿਆਮ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ । ਉਹ ਆਖਰੀ ਵਾਰ 1998 ‘ਚ ਆਈ ਫਿਲਮ ‘ਕਿਲਾ’ ‘ਚ ਨਜ਼ਰ ਆਏ ਸਨ।

]]>
ਅੰਮ੍ਰਿਤਸਰ ਤੋਂ ਬਾਅਦ ਇੱਕ ਹੋਰ ਰੇਲ ਦੀ ਵੀਡੀਓ ਵਾਇਰਲ ਸੀ.ਸੀ.ਟੀ.ਵੀ. ਫੁਟੇਜ ਦੇਖ ਸੂਤੇ ਜਾਣਗੇ ਸਾਹ https://punjabi.newsd5.in/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%87%e0%a9%b1%e0%a8%95-%e0%a8%b9%e0%a9%8b-2/ Thu, 15 Nov 2018 13:03:11 +0000 https://punjabi.newsd5.in/?p=35213

]]>