Brahampura – D5 News https://punjabi.newsd5.in Truth Seeking News Network. Thu, 30 Jul 2020 03:45:35 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Brahampura – D5 News https://punjabi.newsd5.in 32 32 ਬਾਦਲਾਂ ਤੇ ਢੀਂਡਸਿਆਂ ਦੀ ਘਿਓ-ਖਿੱਚੜੀ ਦਾ ਬ੍ਰਹਮਪੁਰਾ ਨੇ LIVE ਹੋ ਕੇ ਭੰਨਤਾ ਭਾਂਡਾ | Brahampura | Dhindsa https://punjabi.newsd5.in/%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a4%e0%a9%87-%e0%a8%a2%e0%a9%80%e0%a8%82%e0%a8%a1%e0%a8%b8%e0%a8%bf%e0%a8%86%e0%a8%82-%e0%a8%a6%e0%a9%80-%e0%a8%98%e0%a8%bf%e0%a8%93/ Thu, 30 Jul 2020 03:45:35 +0000 https://punjabi.newsd5.in/?p=72192 ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਦਫ਼ਤਰ ਦੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਉਦਘਾਟਨ ਕਰ ਅੱਜ ਸ਼ੁਰੂਆਤ ਕਰ ਦਿੱਤੀ ਗਈ ਅਤੇ 3 ਅਗਸਤ ਨੂੰ ਸਬ ਦਫਤਰ ਚੰਡੀਗੜ੍ਹ ਵਿਖੇ ਖੋਲਿਆ ਜਾਵੇਗਾ। ਇਸ ਮੌਕੇ ਬ੍ਰਹਮਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਟਕਸਾਲੀ ਮੈਂਬਰਸ਼ਿਪ ਮੁਹਿੰਮ ਜਲਦੀ ਸ਼ੁਰੂ ਕੀਤੀ ਜਾਵੇਗੀ। ਜਿਸ ਲਈ ਹਰੇਕ ਮੈਂਬਰ ਤੋਂ 10 ਰੁਪਏ ਤੋਂ 100 ਰੁਪਏ ਲਏ ਜਾਣਗੇ, ਕਿਹਾ ਕਿ UAPA ਤੇ ਤਹਿਤ ਸਿੱਖ ਨੌਜਵਾਨਾਂ ਤੇ ਨਜਾਇਜ਼ ਕੇਸ ਦਰਜ ਕਰਕੇ ਜ਼ਬਰ ਅਤੇ ਜ਼ੁਲਮ ਕੀਤਾ ਜਾ ਰਿਹਾ ਹੈ ਅਤੇ ਇਕ ਨੌਜਵਾਨ ਵਲੋਂ ਪੁੱਛਗਿੱਛ ਤੋਂ ਤੰਗ ਆ ਕੇ ਖ਼ੁਦਕੁਸ਼ੀ ਵੀ ਕਰ ਲਈ ਗਈ ਸੀ। ਜੇਕਰ ਇਸ ਤਰ੍ਹਾਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਹਮਖਿਆਲੀ ਪਾਰਟੀਆਂ ਦੇ ਨਾਲ ਸੜਕਾਂ ਤੇ ਆ ਕੇ ਪ੍ਰਦਰਸ਼ਨ ਕੀਤੇ ਜਾਣਗੇ।

🔴 LIVE 🔴 ਅਕਾਲੀ ਦਲ ਨੂੰ ਇਕ ਹੋਰ ਝਟਕਾ, ਭਾਜਪਾ ਵੀ ਬਾਦਲਾਂ ਦੇ ਖਿਲਾਫ਼ ਹੋਈ, ਕਰਤਾ ਵੱਡਾ ਐਲਾਨ!

ਇਹ ਸਵਾਲ ਪੁੱਛੇ ਜਾਣ ਕਿ ਸੁਖਦੇਵ ਢੀਂਡਸਾ ਕਹਿੰਦੇ ਹਨ ਕਿ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਕਿਹਾ ਕਿ ਢੀਂਡਸਾ ਝੂਠ ਬੋਲ ਰਹੇ ਹਨ। ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਢੀਂਡਸਾ ਨਾਲ ਕਿਹਾ ਕਿ ਪਿਛਲੇ 9 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਉਹ ਇਸ ਬਾਰੇ ਗ੍ਰਹਿ ਵਿਭਾਗ ਨੂੰ ਲਿਖਣਗੇ ਕਿਉਂਕਿ ਬਾਦਲ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਕਿਉਂਕਿ ਉਨ੍ਹਾਂ ਨੂੰ ਹਾਰ ਦਾ ਡਰ ਹੈ, ਕੇਂਦਰ ਵਲੋਂ ਕਿਸਾਨਾਂ ਨਾਲ ਸਬੰਧਿਤ 3 ਆਰਡੀਨੈਂਸ ਪਾਸ ਕਰਨ ਤੇ ਕਿਹਾ ਕਿ ਉਹ ਇਸਦੇ ਖ਼ਿਲਾਫ਼ ਹਨ ਕਿਹਾ ਕਿ ਇਹ ਆਰਡੀਨੈਂਸ ਪਾਸ ਹੋਣ ਸਮੇਂ ਹਰਸਿਮਰਤ ਬਾਦਲ ਨੇ ਦਸਤਖਤ ਕੀਤੇ ਸਨ।

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਹੁਣ ਅਕਾਲੀ ਦਲ ਬਾਦਲ ਪੰਜਾਬ ਵਿੱਚ ਇਨ੍ਹਾਂ ਅਰਡੀਨੈਂਸ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ, ਕਿਹਾ ਕਿ ਜੇਕਰ ਨਵਜੋਤ ਸਿੱਧੂ ਕਾਂਗਰਸ ਛੱਡ ਦੇਣ ਤਾਂ ਉਹ ਨੰਗੇ ਪੈਰੀਂ ਸਿੱਧੂ ਕੋਲ ਜਾਣਗੇ। ਜਿਸ ਡੇਰਾ ਮੁਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਸੁੱਟੇ ਸਨ ਉਸ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਈ ਗਈ ਤਾਂ ਜੋ ਡੇਰਾ ਸਮਰਥਕਾਂ ਦੀਆਂ ਵੋਟਾਂ ਹਾਸਿਲ ਕੀਤੀਆਂ ਜਾ ਸਕਣ। ਵੋਟਾਂ ਦੀ ਖਾਤਿਰ ਬਾਦਲਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਢਾਹ ਲਾਈ ਗਈ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜਨਾ ਵੀ ਇਸੇ ਸਾਜ਼ਿਸ਼ ਦਾ ਹਿੱਸਾ ਸੀ।

]]>
ਖਹਿਰਾ, ਬੈਂਸ ਤੇ ਟਕਸਾਲੀਆਂ ਦੇ ਗੱਠਜੋੜ ਦੀ ਮੀਟਿੰਗ LIVE (ਵੀਡੀਓ) https://punjabi.newsd5.in/%e0%a8%96%e0%a8%b9%e0%a8%bf%e0%a8%b0%e0%a8%be-%e0%a8%ac%e0%a9%88%e0%a8%82%e0%a8%b8-%e0%a8%a4%e0%a9%87-%e0%a8%9f%e0%a8%95%e0%a8%b8%e0%a8%be%e0%a8%b2%e0%a9%80%e0%a8%86%e0%a8%82-%e0%a8%a6%e0%a9%87/ Tue, 22 Jan 2019 10:39:03 +0000 https://punjabi.newsd5.in/?p=41731 ਖਹਿਰਾ, ਬੈਂਸ ਤੇ ਟਕਸਾਲੀਆਂ ਦੇ ਗੱਠਜੋੜ ਦੀ ਮੀਟਿੰਗ LIVE

ਆਮ ਆਦਮੀ ਪਾਰਟੀ ਨੂੰ ਬਾਏ-ਬਾਏ!

]]>
Taksali Party | ‘ਟਕਸਾਲੀ ਪਾਰਟੀ’ ਪੱਤਰਕਾਰਾਂ ਨਾਲ ਉਲਝੀ! ਬ੍ਰਹਮਪੁਰਾ ਨੇ ਬਾਦਲਾਂ ਨੂੰ ਭੰਡਿਆ! https://punjabi.newsd5.in/taksali-party-%e0%a8%9f%e0%a8%95%e0%a8%b8%e0%a8%be%e0%a8%b2%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0/ Mon, 17 Dec 2018 11:52:08 +0000 https://punjabi.newsd5.in/?p=38630

]]>
Brahampura | Ajnala | Sekhwan | ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਦਾ ਨਵਾਂ `ਟਕਸਾਲੀ ਅਕਾਲੀ ਦਲ` https://punjabi.newsd5.in/brahampura-ajnala-sekhwan-%e0%a8%ac%e0%a9%8d%e0%a8%b0%e0%a8%b9%e0%a8%ae%e0%a8%aa%e0%a9%81%e0%a8%b0%e0%a8%be-%e0%a8%85%e0%a8%9c%e0%a8%a8%e0%a8%be%e0%a8%b2%e0%a8%be-%e0%a8%a4%e0%a9%87-%e0%a8%b8/ Mon, 17 Dec 2018 11:45:07 +0000 https://punjabi.newsd5.in/?p=38622

]]>
Brahampura, Ajnala, Sekhwan Press Conference | ਨਵੇਂ ਅਕਾਲੀ ਦਲ ਦਾ ਐਲਾਨ,ਸੁਣੋ LIVE https://punjabi.newsd5.in/brahampura-ajnala-sekhwan-press-conference-%e0%a8%a8%e0%a8%b5%e0%a9%87%e0%a8%82-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a6%e0%a8%be-%e0%a8%90%e0%a8%b2%e0%a8%be/ Tue, 04 Dec 2018 10:09:27 +0000 https://punjabi.newsd5.in/?p=37070

]]>
ਨਵੇਂ ਅਕਾਲੀ ਦਲ ਦਾ ਐਲਾਨ,ਸੁਣੋ LIVE (ਵੀਡੀਓ) https://punjabi.newsd5.in/%e0%a8%a8%e0%a8%b5%e0%a9%87%e0%a8%82-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a6%e0%a8%be-%e0%a8%90%e0%a8%b2%e0%a8%be%e0%a8%a8%e0%a8%b8%e0%a9%81%e0%a8%a3%e0%a9%8b-live/ Mon, 03 Dec 2018 05:28:26 +0000 https://punjabi.newsd5.in/?p=36841 ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਬਾਹਰ ਕੱਢੇ ਗਏ ਟਕਸਾਲੀ ਆਗੂ ਹੁਣ ਬਾਦਲਾਂ ਖਿਲਾਫ਼ ਪੂਰੀ ਤਰ੍ਹਾਂ ਦੋ-ਦੋ ਹੱਥ ਕਰਨ ਲਈ ਮੈਦਾਨ ਵਿੱਚ ਨਿੱਤਰ ਆਏ ਹਨ। ਅੱਜ ਇੱਥੇ ਇੱਕ ਵੱਡੇ ਪੱਤਰਕਾਰ ਸੰਮੇਲਨ ਦੌਰਾਨ ਬਾਦਲਾਂ ਅਤੇ ਮਜੀਠੀਏ ਖਿਲਾਫ਼ ਦੱਬ ਕੇ ਭੜਾਸ ਕੱਢਦਿਆਂ ਕੱਢੇ ਹੋਏ ਟਕਸਾਲੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਬਹੁਤ ਜਲਦ ਖਹਿਰਾ, ਬੈਂਸ, ਗਾਂਧੀ ਅਤੇ ਹੋਰ ਹਮਖਿਆਲੀ ਆਗੂਆਂ, ਧੜਿਆਂ ਅਤੇ ਪਾਰਟੀਆਂ ਨਾਲ ਮਿਲ ਕੇ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਹਨ ਜੋ ਕਿ ਸੁਖਬੀਰ ਅਤੇ ਮਜੀਠੀਆ ਦੀਆਂ ਬੇਵਕੂਫੀਆਂ ਕਾਰਨ ਹੋ ਰਿਹਾ ਹੈ। ਇਸ ਸਬੰਧ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਟਕਸਾਲੀ ਅਕਾਲੀ ਡਾ. ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨੇ ਇੱਕ ਸੁਰ ਵਿਚ ਕਿਹਾ ਕਿ ਅਕਾਲੀ ਦਲ ਨੂੰ ਤਕੜਾ ਕਰਨ ਲਈ ਇਸ ਵੇਲੇ ਇਸਦੀ ਲੀਡਰਸ਼ਿਪ ਵਿਚ ਤਬਦੀਲੀ ਕਰਨਾ ਬੇਹੱਦ ਜਰੂਰੀ ਹੈ।

Read Also ਹੁਣ ਪੈਣਗੀਆਂ ਕਾਂਗਰਸੀ-ਅਕਾਲੀਆਂ ਨੂੰ ਭਾਜੜਾਂ , ਕਰਤਾ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਬਾਦਲਾਂ ਨੇ ਨਾ ਸਿਰਫ਼ ਐਸਜੀਪੀਸੀ ਦਾ ਸਿਆਸੀਕਰਨ ਕੀਤਾ ਹੈ ਬਲਕਿ ਸੌਦਾ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਘ ਰਚਣ ਵਾਲੇ ਮਾਮਲੇ ਤੇ ਬਿਨਾਂ ਮੰਗਿਆਂ ਹੀ ਉਸਨੂੰ ਪਹਿਲਾਂ ਮਾਫ਼ੀ ਦੇ ਦਿੱਤੀ ਤੇ ਫਿਰ ਉਹ ਮਾਫ਼ੀ ਵਾਪਸ ਲੈ ਲਈ। ਜਿਸ ਤੋਂ ਬਾਅਦ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਟਕਸਾਲੀਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀਆਂ ਗਈਆਂ ਬੇਵਕੂਫੀਆਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਹੈ ਜੋ ਕਿ ਸਿਰਫ਼ ਬਾਦਲ ਪਰਿਵਾਰ ਦੀ ਹੀ ਬਣਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਛੁਟਕਾਰਾ ਦਿਵਾਉਣ ਲਈ ਅਸੀਂ ਲੋਕਾਂ ਦਾ ਅਕਾਲੀ ਦਲ ਬਣਾਵਾਂਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ 1920 ਵਾਲੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰੇਗਾ ਤੇ ਅੱਜ ਮੁਤਾਬਿਕ ਉਸ ਵਿਚ ਜੋ ਵੀ ਬਦਲਾਅ ਕਰਨੇ ਪਏ ਉਹ ਕੀਤੇ ਜਾਣਗੇ।

ਟਕਸਾਲੀਆਂ ਦੀ ਇਸ ਤਿੱਕੜੀ ਅਨੁਸਾਰ ਨਵੇਂ ਬਣਾਏ ਜਾ ਰਹੇ ਇਸ ਅਕਾਲੀ ਦਲ ਵਿਚ ਗੈਰ ਅਕਾਲੀ ਵੀ ਉਨ੍ਹਾਂ ਨਾਲ ਆ ਕੇ ਖੜ੍ਹੇ ਹੋ ਸਕਦੇ ਹਨ ਬਸ਼ਰਤੇ ਕਿ ਉਹ ਅਕਾਲੀ ਦਲ ਦੀ ਸੋਚ ਅਨੁਸਾਰ ਖਰੇ ਉਤਰਣ। ਉਨ੍ਹਾਂ ਕਿਹਾ ਕਿ ਇਸ ਲਈ ਉਹ ਪੂਰੀ ਦੁਨੀਆਂ ਦੀਆਂ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਸਾਡੇ ਨਾਲ ਜੁੜਨ ਕਿਉਂਕਿ ਬਾਦਲਾਂ ਨੇ ਐਸਜੀਪੀਸੀ ਦਾ ਵੀ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ। ਬ੍ਰਹਮਪੁਰਾ, ਸੇਖਵਾਂ ਅਤੇ ਅਜਨਾਲਾ ਅਨੁਸਾਰ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੁੰਦਾ ਹੈ ਤੇ ਉਸੇ ਦਿਨ ਉਹ ਇਸ ਸਬੰਧੀ ਵੱਡਾ ਐਲਾਨ ਕਰਨਗੇ। ਇਸ ਨਵੇਂ ਅਕਾਲੀ ਦਲ ਦਾ ਨਾਮ ਕੀ ਹੋਵੇਗਾ ਇਸ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਐਲਾਨ ਜਲਦ ਕਰ ਦਿੱਤਾ ਜਾਵੇਗਾ। ਟਕਸਾਲੀ ਅਕਾਲੀਆਂ ਦੀ ਇਸ ਤਿੱਕੜੀ ਦਾ ਕਹਿਣਾ ਹੈ ਕਿ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਲੜਨੀਆਂ ਹਨ ਕਿ ਨਹੀਂ ਇਸ ਸਬੰਧੀ ਫੈਸਲ ਵੀ ਬਹੁਤ ਜਲਦ ਸੋਚ ਕੇ ਦੱਸ ਦਿੱਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਨਵੀਂ ਬਣਾਈ ਜਾ ਰਹੀ ਇਸ ਪਾਰਟੀ ਸਬੰਧੀ ਉਹ ਹਰ ਉਸ ਵਿਅਕਤੀ, ਧੜੇ ਅਤੇ ਪਾਰਟੀ ਨਾਲ ਵਿਚਾਰ ਵਟਾਂਦਰਾ ਕਰਨਗੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਧਾਰਨੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੁਖਪਾਲ ਖਹਿਰਾ, ਡਾ. ਧਰਮਵੀਰ ਗਾਂਧੀ, ਸਿਮਰਜੀਤ ਸਿੰਘ ਬੈਂਸ ਤੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤੇ ਇੱਕ ਖਾਲਿਸ ਅਕਾਲੀ ਦਲ ਖੜ੍ਹਾ ਕਰਕੇ ਪੰਜਾਬ ਨੂੰ ਇੱਕ ਚੰਗਾ ਬਦਲ ਦਿੱਤਾ ਜਾਵੇਗਾ। ਇਸ ਗੱਲਬਾਤ ਦੌਰਾਨ ਟਕਸਾਲੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਏ ਜਾਣ ਦਾ ਸਿਹਰਾ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

]]>
Ranjit Singh Brahampura Full Speech | ਬਾਦਲਾਂ ‘ਤੇ ਡਿੱਗਿਆ ‘ਬ੍ਰਹਮਪੁਰਾ ਬੰਬ’ https://punjabi.newsd5.in/ranjit-singh-brahampura-full-speech-%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a4%e0%a9%87-%e0%a8%a1%e0%a8%bf%e0%a9%b1%e0%a8%97%e0%a8%bf%e0%a8%86-%e0%a8%ac%e0%a9%8d%e0%a8%b0/ Mon, 05 Nov 2018 13:31:35 +0000 https://punjabi.newsd5.in/?p=34291

]]>
ਲਓ ਜੀ ਬ੍ਰਹਮਪੁਰਾ ਨੇ ਦੱਸੀਆਂ ‘ਖ਼ੁਫੀਆ ਗੱਲਾਂ’ Ranjit Singh Brahampura Against Badal and Majithia https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%ac%e0%a9%8d%e0%a8%b0%e0%a8%b9%e0%a8%ae%e0%a8%aa%e0%a9%81%e0%a8%b0%e0%a8%be-%e0%a8%a8%e0%a9%87-%e0%a8%a6%e0%a9%b1%e0%a8%b8%e0%a9%80%e0%a8%86%e0%a8%82-2/ Mon, 05 Nov 2018 13:20:34 +0000 https://punjabi.newsd5.in/?p=34279

]]>