boyfriend – D5 News https://punjabi.newsd5.in Truth Seeking News Network. Thu, 19 Dec 2019 09:32:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png boyfriend – D5 News https://punjabi.newsd5.in 32 32 ਗਰਲਫ੍ਰੈਂਡ ਨੇ ਅਪਾਣੇ ਪ੍ਰੇਮੀ ਨੂੰ BMW ਕਾਰ ਅਤੇ ਘਰ ਕੀਤਾ Gift https://punjabi.newsd5.in/%e0%a8%97%e0%a8%b0%e0%a8%b2%e0%a8%ab%e0%a9%8d%e0%a8%b0%e0%a9%88%e0%a8%82%e0%a8%a1-%e0%a8%a8%e0%a9%87-%e0%a8%85%e0%a8%aa%e0%a8%be%e0%a8%a3%e0%a9%87-%e0%a8%aa%e0%a9%8d%e0%a8%b0%e0%a9%87%e0%a8%ae/ Thu, 19 Dec 2019 09:32:05 +0000 https://punjabi.newsd5.in/?p=58062 ਚੀਨ : ਅੱਜ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਪਿਆਰ ਦੇ ਲਈ ਜਾਂ ਵਿਆਹ ਦੇ ਲਈ ਪ੍ਰਪੋਜ਼ ਕਰਦੇ ਸਮੇਂ ਲੜਕੇ ਆਪਣੇ ਪ੍ਰੇਮਿਕਾ ਨੂੰ ਗਿਫ਼ਟ ਦਿੰਦੇ ਹਨ ਪਰ ਚੀਨ ਦੀ ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਪ੍ਰਪੋਜ਼ ਕਰਦੇ ਸਮੇਂ ਇੰਨੇ ਮਹਿੰਗੇ ਗਿਫ਼ਟ ਦਿੱਤੇ ਹਨ ਕਿ ਉਹ ਸ਼ੋਸ਼ਲ ਮੀਡੀਆ ਵਾਇਰਲ ਹੋ ਗਈ।

ਖੂਬਸੂਰਤ ਚਿੱਟੇ ਪਹਿਰਾਵੇ ‘ਚ ਸਜੀ
ਚੀਨ ਦੀ ਇਸ ਕੁੜੀ ਦੀ ਨਾਮ ਹੈ ਸਿਆਓਜਿੰਗ ਨੇ ਪ੍ਰਪੋਜਲ ਤੋਂ ਪਹਿਲਾਂ ਖੁਦ ਚੰਗੀ ਤਰ੍ਹਾਂ ਤਿਆਰ ਹੋਈ। ਉਸਨੇ ਚਿੱਟੇ ਰੰਗ ਦਾ ਗਾਊਨ ਪਾਇਆ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਪ੍ਰੇਮੀ ਨੂੰ ਉੱਥੇ ਬੁਲਾਇਆ, ਜਿੱਥੇ ਸਭ ਤੋਂ ਪਹਿਲਾਂ ਮਿਲੇ ਸਨ
ਸਿਆਓਜਿੰਗ ਨੇ ਆਪਣੇ ਪ੍ਰੇਮੀ ਸਿਆਓਕੋ ਨੂੰ ਵਿਆਹ ਲਈ ਪ੍ਰਪੋਜ਼ ਕਰਨ ਲਈ ਉਸ ਜਗ੍ਹਾ ਬੁਲਾਇਆ ਜਿੱਥੇ ਪਹਿਲੀ ਵਾਰ ਉਹ ਦੋਵੇਂ ਇੱਕ ਸਾਲ ਪਹਿਲਾਂ ਮਿਲੇ ਸਨ।

ਢੀਂਡਸਾ ਦੀ ਬਗਾਵਤ ‘ਤੇ ਸੁਖਬੀਰ ਦਾ, ਪਹਿਲਾ ਵੱਡਾ ਬਿਆਨ, ਬਾਦਲ ਦੇ ਪੁੱਤ ਨੇ ਕਰਾਤਾ ਢੀਂਡਸਾ ਚੁੱਪ!

ਫੁੱਲਾਂ ਦੇ ਗੁਲਦਸਤੇ ‘ਚ ਰੱਖੀ ਸੀ BMW ਦੀ ਚਾਬੀ
ਸਿਆਓਜਿੰਗ ਨੇ ਪ੍ਰੇਮੀ ਸਿਆਓਕੋ ਦੇ ਆਉਣ ਤੋਂ ਬਾਅਦ ਉਸਨੂੰ ਫੁੱਲਾਂ ਦਾ ਖੂਬਸੂਰਤ ਗੁਲਦਸਤਾ ਗਿਫਟ ਕੀਤਾ। ਜਿਸ ਵਿੱਚ BMW car ਦੀ ਚਾਬੀ ਰੱਖੀ ਸੀ। ਸਿਆਓਜਿੰਗ ਨੇ ਸਿਆਓਕੋ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਜਿਨ੍ਹਾਂ ਤਿਆਗ ਕਰਦੇ ਹੋ, ਉਸਦੇ ਬਦਲੇ ਇਹ ਛੋਟਾ ਜਿਹਾ ਤੋਹਫਾ ਹੈ।

ਫਿਰ ਦਿੱਤੇ ਘਰ ਦੇ ਦਸਤਾਵੇਜ਼
ਸਿਆਓਜਿੰਗ ਨੇ ਇਸ ਤੋਂ ਬਾਅਦ ਸਿਆਓਕੋ ਨੂੰ ਘਰ ਦੇ ਦਸਤਾਵੇਜ਼ ਦਿੱਤੇ। ਇਸ ਸਰਪ੍ਰਾਇਜ ਪ੍ਰਪੋਜ਼ਲ ਦੀ ਤਿਆਰੀ ਸਿਆਓਜਿੰਗ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਤਿਆਰ ਕੀਤੀ ਸੀ। ਇਸ ਤੋਹਫੇ ਨਾਲ ਪ੍ਰੇਮੀ ਸਿਆਓਕੋ ਬਹੁਤ ਖੁਸ਼ ਹੋਇਆ ਅਤੇ ਉਸਨੇ ਵਿਆਹ ਦਾ ਪ੍ਰਪੋਜ਼ਲ ਮੰਨ ਲਿਆ।

]]>
ਨੇਹਾ ਕੱਕੜ ਨੇ ਮਨਾਈ ਆਪਣੇ boyfriend ਨਾਲ ਦੀਵਾਲੀ, ਵੇਖੋ ਵਾਇਰਲ ਤਸਵੀਰਾਂ https://punjabi.newsd5.in/%e0%a8%a8%e0%a9%87%e0%a8%b9%e0%a8%be-%e0%a8%95%e0%a9%b1%e0%a8%95%e0%a9%9c-%e0%a8%a8%e0%a9%87-%e0%a8%ae%e0%a8%a8%e0%a8%be%e0%a8%88-%e0%a8%86%e0%a8%aa%e0%a8%a3%e0%a9%87-boyfriend-%e0%a8%a8%e0%a8%be/ Thu, 08 Nov 2018 07:05:49 +0000 https://punjabi.newsd5.in/?p=34462 ਜਲੰਧਰ : ਸੁਰਾਂ ਦੀ ਮਲਿਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਛਾਈ ਹੋਈ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲ ਆਪਣੇ ਅਫੇਅਰ ਬਾਰੇ ਖੁਲਾਸਾ ਕੀਤਾ ਸੀ।

Read Also ਹਿਮਾਂਸ਼ ਤੋਂ 10 ਰੁਪਏ ‘ਚ ਆਖਿਰ ਕੀ ਮੰਗਿਆ ਨੇਹਾ ਕੱਕੜ ਨੇ, ਵਾਇਰਲ ਹੋਈ ਵੀਡੀਓ

ਬੀਤੇ ਦਿਨੀਂ ਨੇਹਾ ਕੱਕੜ ਨੇ ਆਪਣੇ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਖਾਸ ਤਰੀਕੇ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ ਅਤੇ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।

ਇਸ ਦੌਰਾਨ ਉਸ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਹਿਮਾਂਸ਼ ਕੋਹਲੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਨੇਹਾ ਕੱਕੜ ਦੀ ਲੁੱਕ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨੇਹਾ ਕੱਕੜ ਨੇ ਕੁਝ ਦਿਨ ਪਹਿਲਾਂ ਹੀ ਪ੍ਰੇਮੀ ਹਿਮਾਂਸ਼ ਕੋਹਲੀ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।

ਪਾਲੀਵੁੱਡ ਦੀ ਸੈਲਫੀ ਕੁਈਨ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜੇਕਰ ਗੱਲ ਕਰੀਏ ਉਨ੍ਹਾਂ ਦੀ ਗਾਇਕੀ ਦੀ ਤਾਂ ਉਸ ‘ਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਪਣੇ ਪ੍ਰੋਫੈਸ਼ਨ ‘ਚ ਪੂਰੀ ਤਰ੍ਹਾਂ ਪ੍ਰਫੈਕਟ ਹੈ। ਦੂਸਰਿਆਂ ਦੇ ਗੀਤਾਂ ਨੂੰ ਆਪਣੇ ਸਵੈਗ ਨਾਲ ਅਤੇ ਵੱਖਰੇ-ਵੱਖਰੇ ਤਰੀਕੇ ਨਾਲ ਗਾਉਣਾ ਉਸ ਨੂੰ ਬੇਹੱਦ ਪਸੰਦ ਹੈ।

]]>
ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ https://punjabi.newsd5.in/%e0%a8%ac%e0%a8%b9%e0%a8%be%e0%a8%a8%e0%a9%87-%e0%a8%a8%e0%a8%be%e0%a8%b2-%e0%a8%aa%e0%a9%8d%e0%a8%b0%e0%a9%87%e0%a8%ae%e0%a9%80-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3-2/ Thu, 11 Oct 2018 15:01:17 +0000 https://punjabi.newsd5.in/?p=32317

]]>
ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ https://punjabi.newsd5.in/%e0%a8%ac%e0%a8%b9%e0%a8%be%e0%a8%a8%e0%a9%87-%e0%a8%a8%e0%a8%be%e0%a8%b2-%e0%a8%aa%e0%a9%8d%e0%a8%b0%e0%a9%87%e0%a8%ae%e0%a9%80-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3/ Thu, 04 Oct 2018 05:09:11 +0000 https://punjabi.newsd5.in/?p=31536 ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਹਾਈਵੋਲਟੇਜ ਡਰਾਮਾ ਹੋਇਆ ਜਦੋਂ ਕਿਸੇ ਗੈਰ ਮਰਦ ਦੇ ਨਾਲ ਪਤੀ ਨੇ ਆਪਣੀ ਪਤਨੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਫੋਰਸ ਦੇ ਨਾਲ ਹੋਟਲ ਦੇ ਕਮਰੇ ‘ਚ ਆ ਧਮਕੇ ਪਤੀ ਨੇ ਜਦੋਂ ਪਤਨੀ ਨੂੰ ਸ਼ੱਕੀ ਹਾਲਾਤਾਂ ਵਿੱਚ ਤਾਂ ਉਸਦੇ ਹੋਸ਼ ਹੀ ਉੱਡ ਗਏ।

Read Also ਪੰਜਾਬ ‘ਚ ਅਣਖ ਦੀ ਖ਼ਾਤਿਰ ਪਿਤਾ ਨੇ ਕੀਤਾ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ

ਤੈਸ਼ ਵਿੱਚ ਆਏ ਪਤੀ ਨੇ ਪੁਲਿਸ ਦੇ ਸਾਹਮਣੇ ਹੀ ਆਪਣੀ ਪਤਨੀ ਅਤੇ ਫੜੇ ਗਏ ਦੂਜੇ ਵਿਅਕਤੀ ਨੂੰ ਕੁਟਾਪਾ ਚਾੜ ਦਿੱਤਾ। ਇਲਜ਼ਾਮ ਲੱਗ ਰਹੇ ਸਨ ਕਿ ਔਰਤ ਘਰੋਂ ਸ੍ਰੀ ਦਰਬਾਰ ਸਾਹਿਬ ਦਾ ਬਹਾਨਾ ਲਗਾ ਕੇ ਆਈ ਸੀ ਜਦਕਿ ਹੋਟਲ ਦੇ ਇਸ ਕਮਰੇ ਵਿੱਚ ਅੜਿੱਕੇ ਚੜ ਗਈ। ਸਭ ਤੋਂ ਪਹਿਲਾਂ ਇਸ ਕਾਂਡ ਦੀ ਪੂਰੀ ਵੀਡੀਓ ਦੇਖੋ,,

ਹੁਣ ਜ਼ਰਾ ਔਰਤ ਅਤੇ ਉਸਦੇ ਨਾਲ ਫੜੇ ਵਿਅਕਤੀ ਦੀਆਂ ਦਲੀਲਾਂ ਸੁਣੋ,,, ਜਦਕਿ ਦੂਜੇ ਪਾਸੇ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਬੇਹੱਦ ਸ਼ਾਤਿਰ ਹੈ। ਦੋਹਾਂ ਪਾਸਿਆਂ ਦੀਆਂ ਦਲੀਲਾਂ ਤੇ ਕਾਰਵਾਈ ਕਰਨਾ ਪੁਲਿਸ ਦਾ ਕੰਮ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਔਰਤ ਗੈਰ ਮਰਦ ਦੇ ਨਾਲ, ਹੋਟਲ ਦੇ ਕਮਰੇ ਵਿੱਚ ਕਾਬੂ ਕੀਤੀ ਗਈ, ਉਸਤੋਂ ਇਸ ਮਾਮਲੇ ਤੇ ਸ਼ੱਕ ਹੋਣਾ ਲਾਜ਼ਮੀ ਹੈ।

]]>