Boria – D5 News https://punjabi.newsd5.in Truth Seeking News Network. Wed, 04 May 2022 11:40:59 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Boria – D5 News https://punjabi.newsd5.in 32 32 ਪੱਤਰਕਾਰ ਨੂੰ BCCI ਵੱਲੋਂ ਵੱਡਾ ਝਟਕਾ, Boria Majumdar 2 ਸਾਲਾਂ ਲਈ ਬੈਨ https://punjabi.newsd5.in/%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0-%e0%a8%a8%e0%a9%82%e0%a9%b0-bcci-%e0%a8%b5%e0%a9%b1%e0%a8%b2%e0%a9%8b%e0%a8%82-%e0%a8%b5%e0%a9%b1%e0%a8%a1%e0%a8%be-%e0%a8%9d%e0%a8%9f/ Wed, 04 May 2022 11:40:59 +0000 https://punjabi.newsd5.in/?p=155858 ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੀਨੀਅਰ ਪੱਤਰਕਾਰ ਬੋਰੀਆ ਮਜੂਮਦਾਰ ਨੂੰ ਵੱਡਾ ਝਟਕਾ ਦਿੱਤਾ ਹੈ। ਬੀ.ਸੀ.ਸੀ.ਆਈ. ਨੇ ਬੋਰੀਆ ਮਜੂਮਦਾਰ ‘ਤੇ ਰਿਧੀਮਾਨ ਸਾਹਾ ਨੂੰ ਧਮਕਾਉਣ ਕਾਰਨ 2 ਸਾਲਾਂ ਦਾ ਬੈਨ ਲਗਾ ਦਿੱਤਾ ਹੈ। ਵਿਕਟਕੀਪਰ ਸਾਹਾ ਨੇ ਦੋਸ਼ ਲਾਇਆ ਸੀ ਕਿ ਇੰਟਰਵਿਊ ਨਾ ਦੇਣ ‘ਤੇ ਉਸ ਨੂੰ ਪੱਤਰਕਾਰ ਨੇ ਡਰਾਇਆ-ਧਮਕਾਇਆ ਸੀ।

]]>