Board of Control for Cricket in India – D5 News https://punjabi.newsd5.in Truth Seeking News Network. Fri, 17 Jun 2022 09:04:53 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Board of Control for Cricket in India – D5 News https://punjabi.newsd5.in 32 32 ਇੰਗਲੈਂਡ ਦੌਰੇ ਤੋਂ ਬਾਹਰ, ਇਲਾਜ ਲਈ ਵਿਦੇਸ਼ ਜਾਣਗੇ KL ਰਾਹੁਲ https://punjabi.newsd5.in/%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%a6%e0%a9%8c%e0%a8%b0%e0%a9%87-%e0%a8%a4%e0%a9%8b%e0%a8%82-%e0%a8%ac%e0%a8%be%e0%a8%b9%e0%a8%b0-%e0%a8%87%e0%a8%b2%e0%a8%be/ Fri, 17 Jun 2022 09:04:53 +0000 https://punjabi.newsd5.in/?p=163338 ਮੁੰਬਈ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਕੇਐੱਲ ਰਾਹੁਲ ਨੂੰ ਇਲਾਜ ਲਈ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਹੈ। ਸੰਭਾਵਨਾ ਹੈ ਕਿ ਭਾਰਤ ਦੇ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਦਾ ਜਰਮਨੀ ‘ਚ ਇਲਾਜ ਹੋਵੇਗਾ। ਇਸ ਕਾਰਨ ਉਹ ਇੰਗਲੈਂਡ ਦੌਰੇ ਵਿੱਚ ਹਿੱਸਾ ਨਹੀਂ ਲੈ ਸਕਣਗੇ, ਜਿੱਥੇ ਭਾਰਤ ਨੂੰ 7 ਮੈਚ ਖੇਡਣੇ ਹਨ।

Gurmeet Ram Rahim Parole : Ram Rahim ਨੂੰ ਬਾਹਰ ਕੱਢਣ ਪਿੱਛੇ ਵੱਡੀ ਸਾਜਿਸ਼! ਬਾਹਰ ਆਉਂਦੇ ਹੀ ਹੋਇਆ ਲਾਈਵ

ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕ੍ਰਿਕਬਜ਼ ਨੂੰ ਕਿਹਾ, “ਇਹ ਜਾਣਕਾਰੀ ਸਹੀ ਹੈ। ਬੋਰਡ ਉਨ੍ਹਾਂ ਦੀ ਸਿਹਤ ‘ਤੇ ਕੰਮ ਕਰ ਰਿਹਾ ਹੈ ਅਤੇ ਉਹ ਜਲਦੀ ਹੀ ਜਰਮਨੀ ਜਾਣਗੇ।” ਰਾਹੁਲ ਦੇ ਇਸ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ ‘ਚ ਜਰਮਨੀ ਜਾਣ ਦੀ ਸੰਭਾਵਨਾ ਹੈ। ਜਰਮਨੀ ਵਿੱਚ ਇਲਾਜ ਦਾ ਮਤਲਬ ਹੈ ਕਿ ਰਾਹੁਲ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ, ਜਿੱਥੇ ਟੀਮ ਨੂੰ ਇੱਕ ਟੈਸਟ ਮੈਚ (1-5 ਜੁਲਾਈ) ਅਤੇ 6 ਸੀਮਤ ਓਵਰਾਂ ਦੇ ਮੈਚ ਖੇਡਣੇ ਹਨ।

ਹੁਣ ਨੀ ਬਚਦਾ ਮੂਸੇਵਾਲਾ ਦਾ ਕੋਈ ਕਾਤਲ, ਪੁਲਿਸ ਨੂੰ ਮਿਲਿਆ ਜਿਸ ਦੀ ਸੀ ਭਾਲ! D5 Channel Punjabi

ਰਾਹੁਲ ਨੂੰ ਤਿੰਨ ਟੀ-20 ਅਤੇ ਤਿੰਨ ਵਨਡੇ ਸਮੇਤ ਸੱਤ ਮੈਚਾਂ ਦੀ ਸੀਰੀਜ਼ ਵਿੱਚ ਉਪ-ਕਪਤਾਨ ਬਣਾਇਆ ਗਿਆ ਸੀ, ਪਰ ਹੁਣ ਭਾਰਤੀ ਚੋਣਕਾਰਾਂ ਨੂੰ ਰੋਹਿਤ ਸ਼ਰਮਾ ਦੇ ਉਪ ਕਪਤਾਨ ਲਈ ਨਵਾਂ ਨਾਮ ਚੁਣਨਾ ਹੋਵੇਗਾ। ਵੀਰਵਾਰ ਸਵੇਰੇ, ਭਾਰਤੀ ਟੀਮ ਦਾ ਇੱਕ ਜੱਥਾ ਐਜਬੈਸਟਨ ਟੈਸਟ ਲਈ ਇੰਗਲੈਂਡ ਲਈ ਰਵਾਨਾ ਹੋਇਆ, ਜਿਸ ਵਿੱਚ ਜ਼ਾਹਰ ਤੌਰ ‘ਤੇ ਰਾਹੁਲ ਸ਼ਾਮਲ ਨਹੀਂ ਸਨ। ਜ਼ਿਕਰਯੋਗ ਹੈ ਕਿ ਰਾਹੁਲ ਨੇ ਇਸ ਸਾਲ ਫਰਵਰੀ ਤੋਂ ਇਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ, ਹਾਲਾਂਕਿ ਉਨ੍ਹਾਂ ਨੇ IPL 2022 ਵਿੱਚ ਲਖਨਊ ਸੁਪਰਜਾਇੰਟਸ ਦੀ ਕਪਤਾਨੀ ਕੀਤੀ ਸੀ।

]]>
ਪੱਤਰਕਾਰ ਨੂੰ BCCI ਵੱਲੋਂ ਵੱਡਾ ਝਟਕਾ, Boria Majumdar 2 ਸਾਲਾਂ ਲਈ ਬੈਨ https://punjabi.newsd5.in/%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0-%e0%a8%a8%e0%a9%82%e0%a9%b0-bcci-%e0%a8%b5%e0%a9%b1%e0%a8%b2%e0%a9%8b%e0%a8%82-%e0%a8%b5%e0%a9%b1%e0%a8%a1%e0%a8%be-%e0%a8%9d%e0%a8%9f/ Wed, 04 May 2022 11:40:59 +0000 https://punjabi.newsd5.in/?p=155858 ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੀਨੀਅਰ ਪੱਤਰਕਾਰ ਬੋਰੀਆ ਮਜੂਮਦਾਰ ਨੂੰ ਵੱਡਾ ਝਟਕਾ ਦਿੱਤਾ ਹੈ। ਬੀ.ਸੀ.ਸੀ.ਆਈ. ਨੇ ਬੋਰੀਆ ਮਜੂਮਦਾਰ ‘ਤੇ ਰਿਧੀਮਾਨ ਸਾਹਾ ਨੂੰ ਧਮਕਾਉਣ ਕਾਰਨ 2 ਸਾਲਾਂ ਦਾ ਬੈਨ ਲਗਾ ਦਿੱਤਾ ਹੈ। ਵਿਕਟਕੀਪਰ ਸਾਹਾ ਨੇ ਦੋਸ਼ ਲਾਇਆ ਸੀ ਕਿ ਇੰਟਰਵਿਊ ਨਾ ਦੇਣ ‘ਤੇ ਉਸ ਨੂੰ ਪੱਤਰਕਾਰ ਨੇ ਡਰਾਇਆ-ਧਮਕਾਇਆ ਸੀ।

]]> ਆਈ.ਪੀ.ਐੱਲ. ਨਿਲਾਮੀ ਸਥਾਨ ਦੀ ਜਗ੍ਹਾ ਤੇ ਤਰੀਕਾਂ ‘ਚ ਹੋ ਸਕਦਾ ਬਦਲਾਅ https://punjabi.newsd5.in/%e0%a8%86%e0%a8%88-%e0%a8%aa%e0%a9%80-%e0%a8%90%e0%a9%b1%e0%a8%b2-%e0%a8%a8%e0%a8%bf%e0%a8%b2%e0%a8%be%e0%a8%ae%e0%a9%80-%e0%a8%b8%e0%a8%a5%e0%a8%be%e0%a8%a8-%e0%a8%a6%e0%a9%80-%e0%a8%9c%e0%a8%97/ Wed, 05 Jan 2022 06:42:46 +0000 https://punjabi.newsd5.in/?p=140854 ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈ.ਪੀ.ਐੱਲ. ਨਿਲਾਮੀ ਸਥਾਨ ਨੂੰ ਬੈਂਗਲੁਰੂ ਤੋਂ ਬਦਲ ਸਕਦੀ ਹੈ। ਦੱਸ ਦਈਏ ਕਿ ਮੈਗਾ ਆਕਸ਼ਨ ਦੇ ਲਈ ਬੀ.ਸੀ.ਸੀ.ਆਈ. ਸਥਾਨ ਨੂੰ ਮੌਜੂਦਾਂ ਹਾਲਾਤਾਂ ਕਰ ਕੇ ਬਦਲ ਸਕਦਾ ਹੈ। ਨਿਲਾਮੀ ਦੀਆਂ ਤੈਅ ਮਿਤੀਆਂ ਵਿੱਚ ਵੀ ਬਦਲਾਅ ਆ ਸਕਦੇ ਹਨ।

PM ਮੋਦੀ ਦੀ ਫਿਰੋਜ਼ਪੁਰ ਰੈਲੀ, ਸੜਕਾਂ ‘ਤੇ ਉੱਤਰੇ ਕਿਸਾਨ, ਬਣਾਈ ਰਣਨੀਤੀ ! D5 Channel Punjabi

ਪਹਿਲਾਂ ਬੀ.ਸੀ.ਸੀ.ਆਈ. ਵੱਲੋਂ 12 ਫਰਵਰੀ ਅਤੇ 13 ਫਰਵਰੀ 2022 ਨੂੰ ਨਿਲਾਮੀ ਦੀ ਤਰੀਕ ਤੈਅ ਕੀਤੀ ਸੀ ਪਰ ਹਾਲੇ ਹੋਟਲ ਬੁੱਕ ਨਹੀਂ ਕਰਵਾਏ ਗਏ।ਬੀ.ਸੀ.ਸੀ.ਆਈ. ਜਿਨ੍ਹਾਂ ਹੋਟਲਾਂ ਨੂੰ ਨਿਲਾਮੀ ਕਰਨ ਲਈ ਬੁੱਕ ਕਰਨ ਦਾ ਸੋਚ ਰਿਹਾ ਸੀ ਉਨ੍ਹਾਂ ਨੇ ਬੋਰਡ ਤੋਂ ਕੁਝ ਦਿਨਾਂ ਦੀ ਮੋਹਲਤ ਮੰਗੀ ਹੈ।

]]>
Sourav Ganguly ਨੇ ਮਹਾਂਮਾਰੀ ਨੂੰ ਦਿੱਤੀ ਮਾਤ https://punjabi.newsd5.in/sourav-ganguly-%e0%a8%a8%e0%a9%87-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%ae%e0%a8%be/ Fri, 31 Dec 2021 10:33:29 +0000 https://punjabi.newsd5.in/?p=140278 ਪੱਛਮੀ ਬੰਗਾਲ: ਬੀ.ਸੀ.ਸੀ.ਆਈ. ਦੇ ਮੁਖੀ Sourav Ganguly ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ Sourav Ganguly ਮਹਾਂਮਾਰੀ ਤੋਂ ਠੀਕ ਹੋ ਗਏ ਹਨ। Ganguly ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

]]>