Board Exam Dates – D5 News https://punjabi.newsd5.in Truth Seeking News Network. Wed, 13 Jan 2021 05:37:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Board Exam Dates – D5 News https://punjabi.newsd5.in 32 32 Big Breaking : PSEB ਵੱਲੋਂ 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ https://punjabi.newsd5.in/big-breaking-pseb-%e0%a8%b5%e0%a9%b1%e0%a8%b2%e0%a9%8b%e0%a8%82-10%e0%a8%b5%e0%a9%80%e0%a8%82-%e0%a8%a4%e0%a9%87-12%e0%a8%b5%e0%a9%80%e0%a8%82-%e0%a8%a6%e0%a9%80%e0%a8%86%e0%a8%82-%e0%a8%b8%e0%a8%b2/ Wed, 13 Jan 2021 05:32:30 +0000 https://punjabi.newsd5.in/?p=86491 ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਹੈ। ਪੀਐਸਈਬੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 12 ਵੀਂ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ 27 ਅਪ੍ਰੈਲ ਦੇ ਵਿੱਚ ਹੋਣਗੀਆਂ ਜਦੋਂ ਕਿ 10 ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਤੋਂ 1 ਮਈ  ਦੇ ਵਿੱਚ ਹੋਣਗੀਆਂ।

ਕਿਸਾਨਾਂ ਨੇ ਭਜਾਇਆ ਹਰਜੀਤ ਗਰੇਵਾਲ?ਕਹਿੰਦੇ ਹੁਣ ਲਵੇ ਸਾਡੇ ਨਾਲ ਪੰਗਾ

ਪਿਛਲੀ ਵਾਰ 2600 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਪਰ ਇਸ ਵਾਰ ਕੋਰੋਨਾ ਦੇ ਕਾਰਨ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਪ੍ਰੀਖਿਆ ਕੇਂਦਰ ਵੀ ਕੇਵਲ ਕੈਮਰਿਆਂ ਵਾਲੇ ਕਮਰਿਆਂ ‘ਚ ਸਥਾਪਤ ਕੀਤੇ ਜਾਣਗੇ। ਪ੍ਰੀਖਿਆ ‘ਚ ਲੱਗਭੱਗ 6 ਲੱਖ 25 ਹਜ਼ਾਰ ਬੱਚੇ ਬੈਠਣਗੇ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਦੇ ਮਾਮਲਿਆਂ ਦੇ ਆਧਾਰ ‘ਤੇ ਸ਼ੈਡਿਊਲ ਬਦਲ ਸਕਦਾ ਹੈ। ਪ੍ਰੀਖਿਆ ਦੇ ਦੌਰਾਨ ਕੋਰੋਨਾ ਨਿਯਮਾਂ ਦਾ ਵੀ ਸਖਤੀ ਨਾਲ ਪਾਲਣ ਕੀਤਾ ਜਾਵੇਗਾ।

]]>