blast in karachi – D5 News https://punjabi.newsd5.in Truth Seeking News Network. Sat, 18 Dec 2021 12:25:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png blast in karachi – D5 News https://punjabi.newsd5.in 32 32 ਕਰਾਚੀ ‘ਚ ਧਮਾਕਾ, 10 ਲੋਕਾਂ ਦੀ ਮੌਤ https://punjabi.newsd5.in/%e0%a8%95%e0%a8%b0%e0%a8%be%e0%a8%9a%e0%a9%80-%e0%a8%9a-%e0%a8%a7%e0%a8%ae%e0%a8%be%e0%a8%95%e0%a8%be-10-%e0%a8%b2%e0%a9%8b%e0%a8%95%e0%a8%be%e0%a8%82-%e0%a8%a6%e0%a9%80-%e0%a8%ae%e0%a9%8c%e0%a8%a4/ Sat, 18 Dec 2021 12:25:40 +0000 https://punjabi.newsd5.in/?p=138189 ਕਰਾਚੀ: ਪਾਕਿਸਤਾਨ ਦੇ ਕਰਾਚੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਸ਼ੇਰਸ਼ਾਹ ਪਰਾਚਾ ਚੌਂਕ ਇਲਾਕੇ ਨੇੜੇ ਇਹ ਧਮਾਕਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ਇਮਾਰਤ ਵਿੱਚ ਧਮਾਕੇ ਦੀ ਖ਼ਬਰ ਮਿਲੀ ਹੈ।

ਹਰਜਿੰਦਰ ਸਿੰਘ ਮਾਝੀ ਦੀ ਧਮਾਕੇਦਾਰ Interview, ਬੇਅਦਬੀ ਮਾਮਲੇ ‘ਚ ਨਵੇਂ ਖੁਲਾਸੇ, ਉੱਪਰ ਤੱਕ ਜੁੜੇ ਤਾਰ

ਧਮਾਕੇ ਵਿੱਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਸ ਧਮਾਕੇ ਕਾਰਨ 22 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚੋਂ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਦਾ ਵੀ ਖਦਸ਼ਾ ਹੈ।

]]>