BJP Intensified – D5 News https://punjabi.newsd5.in Truth Seeking News Network. Thu, 30 Sep 2021 04:28:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png BJP Intensified – D5 News https://punjabi.newsd5.in 32 32 ਵੱਡੀ ਖ਼ਬਰ : Amit Shah ਨਾਲ ਮੁਲਾਕਾਤ ਤੋਂ ਬਾਅਦ Capt Amarinder Singh ਦੇ BJP ‘ਚ ਜਾਣ ਦੀ ਚਰਚਾ ਤੇਜ਼ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-amit-shah-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%a4%e0%a9%8b%e0%a8%82/ Thu, 30 Sep 2021 04:28:57 +0000 https://punjabi.newsd5.in/?p=124452 ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ‘ਚ ਜਾਰੀ ਸਿਆਸੀ ਲੜਾਈ ਦੇ ‘ਚ ਸੂਬੇ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸਤੋਂ ਬਾਅਦ ਕਾਂਗਰਸ ‘ਚ ਹਲਚਲ ਤੇਜ ਹੋ ਗਈ ਹੈ।

Khabran Da Sira🔴LIVE : ਕੈਪਟਨ ਭਾਜਪਾ ’ਚ ਸ਼ਾਮਲ ! ਕਿਸਾਨ ਲੜਨਗੇ ਚੋਣਾਂ ! ਰਾਕੇਸ਼ ਟਿਕੈਤ ਦੀ ਪੱਤਰਕਾਰਾਂ ਨੂੰ ਧਮਕੀ!

ਸੂਤਰਾਂ ਮੁਤਾਬਕ ਕੈਪਟਨ ਜ਼ਲਦ ਹੀ ਬੀਜੇਪੀ ‘ਚ ਸ਼ਾਮਿਲ ਹੋ ਸਕਦੇ ਹਨ, ਉਥੇ ਹੀ ਦੂਜੇ ਪਾਸੇ ਕਾਂਗਰਸ ਵੀ ਨਾਰਾਜ਼ ਅਮਰਿੰਦਰ ਸਿੰਘ ਨੂੰ ਮਨਾਉਣ ‘ਚ ਜੁੱਟ ਗਈ ਹੈ। ਕਾਂਗਰਸ ਅਗਵਾਈ ਦੇ ਕਹਿਣ ‘ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਮਲਨਾਥ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਕੈਪਟਨ ਨਾਲ ਗੱਲਬਾਤ ਕਰ ਰਹੇ ਹਨ ਪਰ ਉਹ ਮੰਨਣ ਨੂੰ ਤਿਆਰ ਨਹੀਂ ਹਨ।

]]>