bjp 40th sthapana diwas – D5 News https://punjabi.newsd5.in Truth Seeking News Network. Mon, 06 Apr 2020 11:44:25 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bjp 40th sthapana diwas – D5 News https://punjabi.newsd5.in 32 32 ਮੋਮਬੱਤੀਆਂ ਤੋਂ ਬਾਅਦ PM Modi LIVE | ਲੋਕਾਂ ਨੂੰ ਹੁਣ ਆਹ ਕੰਮ ਕਰਨ ਦੀ ਅਪੀਲ https://punjabi.newsd5.in/%e0%a8%ae%e0%a9%8b%e0%a8%ae%e0%a8%ac%e0%a9%b1%e0%a8%a4%e0%a9%80%e0%a8%86%e0%a8%82-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-pm-modi-live-%e0%a8%b2%e0%a9%8b%e0%a8%95%e0%a8%be/ Mon, 06 Apr 2020 11:44:25 +0000 https://punjabi.newsd5.in/?p=64475 ਨਵੀਂ ਦਿੱਲੀ : ਬੀਜੇਪੀ ਦੇ 40ਵੇਂ ਸਥਾਪਨਾ ਦਿਵਸ ਮੌਕੇ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਿਬੜਨ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਦੇ ਸਾਹਮਣੇ ਇੱਕ ਵੱਖ ਹੀ ਉਦਾਹਰਣ ਪੇਸ਼ ਕੀਤੀ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿਸਨੇ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਿਆ ਅਤੇ ਸਮਾਂ ਰਹਿੰਦੇ ਇਸਦੇ ਖਿਲਾਫ਼ ਇੱਕ ਵਿਆਪਕ ਜੰਗ ਦੀ ਸ਼ੁਰੂਆਤ ਕੀਤੀ।

ਮੋਮਬੱਤੀਆਂ ਤੋਂ ਬਾਅਦ PM Modi LIVE | ਲੋਕਾਂ ਨੂੰ ਹੁਣ ਆਹ ਕੰਮ ਕਰਨ ਦੀ ਅਪੀਲ | BJP

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਖਿਲਾਫ਼ ਲੰਬੀ ਲੜਾਈ ਹੈ ਅਤੇ ਨਾ ਇਸ ਵਿੱਚ ਥੱਕਣਾ ਹੈ ਅਤੇ ਨਾ ਹੀ ਅਸੀਂ ਹਾਰਨਾ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਹਰ ਪੱਧਰ ‘ਤੇ ਇੱਕ ਤੋਂ ਬਾਅਦ ਇੱਕ ਪ੍ਰੋਐਕਟਿਵ ਹੋ ਕੇ ਭਾਰਤ ਨੇ ਕਈ ਫੈਸਲੇ ਲਏ। ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇਨ੍ਹਾਂ ਫੈਸਲਿਆਂ ਨੂੰ ਰਫ਼ਤਾਰ ਵੀ ਮਿਲੀ। ਭਾਰਤ ਨੇ ਜਿਸ ਤਰ੍ਹਾਂ ਤੇਜੀ ਨਾਲ ਕੰਮ ਕੀਤਾ ਹੈ। ਉਸਦੀ ਪ੍ਰਸੰਸ਼ਾ ਸਿਰਫ ਭਾਰਤ ਨੇ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਹੈ।

80 ਸਾਲ ਦੇ ਬਜ਼ੁਰਗ ਦੀ ਮਦਦ ਕਰੋ, ਆਹ ਫੋਨ ਨੰਬਰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ

ਮੋਦੀ ਨੇ ਪਾਰਟੀ ਵਰਕਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਨੂੰ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਇਕ ਦਿਨ ਦਾ ਜਨਤਾ ਕਰਫਿਊ ਹੋਵੇ ਜਾਂ ਫਿਰ ਲੰਮੇ ਸਮੇਂ ਦਾ ਲਾਕਡਾਊਨ, ਪੂਰਾ ਦੇਸ਼ ਕੋਰੋਨਾ ਵਿਰੁੱਧ ਇਕਜੁੱਟ ਹੋ ਕੇ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸਾਡੀ ਪਾਰਟੀ ਦਾ ਸਥਾਪਨਾ ਦਿਵਸ, ਇੱਕ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦੇਸ਼ ਹੀ ਨਹੀਂ, ਪੂਰੀ ਦੁਨੀਆ ਇੱਕ ਮੁਸ਼ਕਿਲ ਸਮੇਂ ਤੋਂ ਗੁਜਰ ਰਹੀ ਹੈ।

]]>