bihar assembly elections 2020 – D5 News https://punjabi.newsd5.in Truth Seeking News Network. Tue, 18 Feb 2020 04:58:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bihar assembly elections 2020 – D5 News https://punjabi.newsd5.in 32 32 ਆਮ ਆਦਮੀ ਪਾਰਟੀ ਨੇ ਕੀਤਾ ਵੱਡਾ ਐਲਾਨ, ਪੰਜਾਬੀਆਂ ਲਈ ਖ਼ੁਸ਼ਖ਼ਬਰੀ https://punjabi.newsd5.in/aam-aadmi-party/ Tue, 18 Feb 2020 04:10:17 +0000 https://punjabi.newsd5.in/?p=60964 ਨਵੀਂ ਦਿੱਲੀ : ਆਮ ਆਦਮੀ ਪਾਰਟੀ ਹੁਣ ਤੱਤੇ ਪੈਂਤੜੇ ਨਾਲ ਬਿਜਲੀ ਅੰਦੋਲਨ ਨੂੰ ਭਖਾਏਗੀ ਦਿੱਲੀ ਜਿੱਤ ਮਗਰੋਂ ਆਪ ਨੇ ਬਿਜਲੀ ਅੰਦੋਲਨ ਨਾਲ ਲਾਮਬੰਦੀ ਕਰਨ ਦੀ ਯੋਜਨਾਬੰਦੀ ਘੜੀ ਹੈ। ਆਪ ਨੇ ਕੋਟ ਕਮੇਟੀ ਦੀ ਮੀਟਿੰਗ 20 ਫਰਵਰੀ ਨੁੰ ਬੁਲਾ ਲਈ ਗਈ ਹੈ। ਜਿਸ ਵਿੱਚ ਬਿਜਲੀ ਅੰਦੋਲਨ ਨੂੰ ਭਖਵੇਂ ਰੂਪ ਵਿੱਚ ਸੁਰੂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਬਿਜਲੀ ਬਿਲਾਂ ਅਤੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਆਪ ਨੇ ਪਹਿਲਾਂ ਹੀ ਕਾਫੀ ਪ੍ਰਦਰਸ਼ਨ ਕੀਤੇ ਹਨ। ਪਾਰਟੀ ਇਸ ਮਸਲੇ ਨੂੰ ਹੁਣ ਤਿੱਖੇ ਰੌਂਅ ਵਿੱਚ ਲੈਣਾ ਚਾਹੁੰਦੀ ਹੈ।

ਆਮ ਆਦਮੀ ਪਾਰਟੀ ਨੇ ਕਰਤਾ ਐਲਾਨ, ਪੰਜਾਬੀਆਂ ਲਈ ਖ਼ੁਸ਼ਖ਼ਬਰੀ | AAP Punjab | Kejriwal

ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਸਾਬਕਾ ਹਾਕੀ ਖਿਡਾਰੀ ਅਤੇ ਪੰਜਾਬ ‘ਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ ਹਨ। ਪਰਗਟ ਸਿੰਘ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਚੋਣਾਂ ਸਮੇਂ ਕੀਤੇ ਸਨ। ਉਨ੍ਹਾਂ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਨ ‘ਚ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਨੇ ਪੱਤਰ ‘ਚ ਲਿਖਿਆ ਕਿ 2017 ਦੀਆਂ ਚੋਣਾਂ ‘ਚ ਜਨਤਾ ਨੇ ਕਾਂਗਰਸ ਨੂੰ ਭਾਰੀ ਸੀਟਾਂ ਨਾਲ ਜਿਤਾਇਆ ਪਰ ਸਰਕਾਰ ਨਾ ਤਾਂ ਡਰੱਗਸ ਮਾਫੀਆ ਨੂੰ ਰੋਕ ਸਕੀ ਅਤੇ ਨਾ ਹੀ ਰੇਤ ਮਾਫੀਆ ‘ਤੇ ਨਕੇਲ ਕਸ ਸਕੀ ਹੈ।

ਜਾਖੜ ਤੇ ਪ੍ਰਗਟ ਸਿੰਘ ਦੀ ਨਾਰਾਜ਼ਗੀ ਬਾਰੇ ਕੈਪਟਨ ਦੇ ਮੰਤਰੀ ਦਾ ਅਜੀਬੋ-ਗਰੀਬ ਬਿਆਨ ਸੁਣਕੇ ਹੋਜੋਗੇ ਹੈਰਾਨ

ਦਿੱਲੀ ਦੀ ਪਟਿਆਲਾ ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਲਈ ਤੀਜੀ ਵਾਰ ਡੇਥ ਵਾਰੰਟ ਜਾਰੀ ਕੀਤਾ ਹੈ । ਇਸ ਵਾਰੀ ਜਾਰੀ ਡੈਥ ਵਾਰੰਟ ‘ਚ ਕੋਰਟ ਨੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਦੀ ਤਾਰੀਕ ਤਿੰਨ ਮਾਰਚ ਤੈਅ ਕੀਤੀ ਹੈ। ਫ਼ਾਂਸੀ ਸਵੇਰੇ ਛੇ ਵਜੇ ਦਿੱਤੀ ਜਾਵੇਗੀ। ਕੋਰਟ ਦੇ ਇਸ ਫੈਸਲੇ ‘ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਆਪਣੀ ਪ੍ਰਤੀਕਿਰਆ ਦਿੰਦੇ ਹੋਏ ਕਿਹਾ ਕਿ ਮੈਂ ਇਸ ਫੈਸਲੇ ਤੋਂ ਖੁਸ਼ ਨਹੀਂ ਹਾਂ।

 

]]>