Big Stones – D5 News https://punjabi.newsd5.in Truth Seeking News Network. Thu, 26 Nov 2020 04:41:09 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Big Stones – D5 News https://punjabi.newsd5.in 32 32 ਹਰਿਆਣਾ ਪੁਲਿਸ ਨੇ ਵੱਡੇ – ਵੱਡੇ ਪੱਥਰ ਲਗਾ ਕੇ ਚੰਡੀਗੜ੍ਹ – ਦਿੱਲੀ ਹਾਈਵੇਅ ਕੀਤਾ ਸੀਲ https://punjabi.newsd5.in/%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%b5%e0%a9%b1%e0%a8%a1%e0%a9%87-%e0%a8%b5%e0%a9%b1%e0%a8%a1%e0%a9%87/ Thu, 26 Nov 2020 04:41:09 +0000 https://punjabi.newsd5.in/?p=81002 ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਅੱਜ ਦਿੱਲੀ ‘ਚ ਕਿਸਾਨ ਜਥੇਬੰਦੀਆਂ ਦਾ ਵੱਡਾ ਅੰਦੋਲਨ ਹੋਣ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਲੀ – ਹਰਿਆਣਾ ਬਾਰਡਰ ‘ਤੇ ਸਖਤ ਸੁਰੱਖਿਆ ਕਰ ਦਿੱਤੀ ਗਈ ਹੈ।

ਕਿਸਾਨਾਂ ਦਾ ਅੰਦਲੋਨ ਖਰਾਬ ਕਰਨ ਦੀ ਵੱਡੀ ਸਾਜਿਸ਼,ਆਹ ਦੇਖੋ ਸਰਕਾਰ ਨੇ ਜਾਰੀ ਕਰਤਾ ਨਵਾਂ ਫਰਮਾਨ?

ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਵੱਡੇ – ਵੱਡੇ ਪੱਥਰ ਲਗਾ ਕੇ ਚੰਡੀਗੜ੍ਹ-ਦਿੱਲੀ ਹਾਈਵੇਅ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਪੱਥਰਾਂ ਨੂੰ ਜ਼ੰਜੀਰਾਂ ਅਤੇ ਹੱਥਕੜੀਆਂ ਨਾਲ ਬੰਨਿਆ ਗਿਆ ਹੈ। ਉਥੇ ਹੀ ਸਵੇਰੇ-ਸਵੇਰੇ ਇੱਥੇ ਲੰਬਾ ਜਾਮ ਲੱਗ ਗਿਆ ਹੈ। ਇੰਨਾ ਹੀ ਨਹੀਂ ਐਬੂਲੈਂਸ ਲਈ ਵੀ ਕੋਈ ਸਰਵਿਸ ਨਹੀਂ ਰੱਖੀ ਗਈ ਹੈ। ਗੰਭੀਰ ਮਰੀਜ਼ਾਂ ਨੂੰ ਲਿਆਉਂਦੀ ਹੋਈ ਐਬੂਲੈਂਸ ਪੁਲਿਸ ਬੈਰੀਕੇਡਿੰਗ ਦੀ ਵਜ੍ਹਾ ਨਾਲ ਵਾਪਸ ਭੇਜਣੀ ਪੈ ਰਹੀ ਹੈ।

]]>