Big road accident – D5 News https://punjabi.newsd5.in Truth Seeking News Network. Sat, 21 May 2022 05:26:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Big road accident – D5 News https://punjabi.newsd5.in 32 32 ਕਰਨਾਟਕ ‘ਚ ਭਿਆਨਕ ਸੜਕ ਹਾਦਸਾ, ਵਾਹਨ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ 7 ਮੌਤਾਂ 10 ਜ਼ਖ਼ਮੀ https://punjabi.newsd5.in/%e0%a8%95%e0%a8%b0%e0%a8%a8%e0%a8%be%e0%a8%9f%e0%a8%95-%e0%a8%9a-%e0%a8%ad%e0%a8%bf%e0%a8%86%e0%a8%a8%e0%a8%95-%e0%a8%b8%e0%a9%9c%e0%a8%95-%e0%a8%b9%e0%a8%be%e0%a8%a6%e0%a8%b8%e0%a8%be-%e0%a8%b5/ Sat, 21 May 2022 05:26:19 +0000 https://punjabi.newsd5.in/?p=158999 ਕਰਨਾਟਕ : ਕਰਨਾਟਕ ‘ਚ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ। ਬੀਤੀ ਰਾਤ ਨਿਗਾੜੀ, ਧਾਰਵਾੜ ਵਿਚ ਇਕ ਵਾਹਨ ਦੇੇ ਦਰੱਖ਼ਤ ਨਾਲ ਟਕਰਾਉਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ।

ਆਸਟ੍ਰੇਲੀਆ ’ਚ ਭਾਰਤੀਆਂ ਦੀ ਬੱਲੇ-ਬੱਲੇ, ਪ੍ਰਧਾਨ ਮੰਤਰੀ ਮੌਰੀਸਨ ਨੇ ਕਰਤਾ ਵੱਡਾ ਐਲਾਨ

10 ਲੋਕ ਜ਼ਖ਼ਮੀ ਹੋ ਗਏ ਹਨ। ਗੱਡੀ ‘ਚ ਸਵਾਰ 21 ਲੋਕ ਵਿਆਹ ‘ਚ ਸ਼ਾਮਿਲ ਹੋਣ ਤੋਂ ਬਾਅਦ ਬੇਕਨਕੱਟੀ ਜਾ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ “ਤਫ਼ਤੀਸ਼ ਜਾਰੀ ਹੈ। 304 ਏ ਆਈ.ਪੀ.ਸੀ. (ਲਾਪਰਵਾਹੀ ਨਾਲ ਮੌਤ ਦਾ ਕਾਰਨ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

]]>