Bharti Singh arrested – D5 News https://punjabi.newsd5.in Truth Seeking News Network. Mon, 16 May 2022 16:27:23 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bharti Singh arrested – D5 News https://punjabi.newsd5.in 32 32 ਮੁਆਫ਼ੀ ਮੰਗਣ ਮਗਰੋਂ ਕਾਮੇਡੀਅਨ Bharti Singh ਦੀਆਂ ਮੁਸ਼ਕਲਾਂ ‘ਚ ਵਾਧਾ https://punjabi.newsd5.in/%e0%a8%ae%e0%a9%81%e0%a8%86%e0%a9%9e%e0%a9%80-%e0%a8%ae%e0%a9%b0%e0%a8%97%e0%a8%a3-%e0%a8%ae%e0%a8%97%e0%a8%b0%e0%a9%8b%e0%a8%82-%e0%a8%95%e0%a8%be%e0%a8%ae%e0%a9%87%e0%a8%a1%e0%a9%80%e0%a8%85/ Mon, 16 May 2022 16:27:23 +0000 https://punjabi.newsd5.in/?p=158151 ਅੰਮ੍ਰਿਤਸਰ: ਮੁਆਫ਼ੀ ਮੰਗਣ ਤੋਂ ਬਾਅਦ ਵੀ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਲਾਂ ਰੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਸ਼੍ਰੋਮਣੀ ਕਮੇਟੀ ਨੇ ਅੱਜ ਭਾਰਤੀ ਸਿੰਘ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ‘ਤੇ ਕਮੇਟੀ ਦੇ ਸਕੱਤਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।

Punjab Weather : ਵੱਧ ਰਹੀ ਗਰਮੀ ਤੋਂ ਪਾਓ ਰਾਹਤ, ਲੋਕਾਂ ਦੀ ਆਹ ਢੰਗ ਨਾਲ ਕਰੋ ਸੇਵਾ | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਕਮੇਟੀ ਦੇ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਡੀ.ਸੀ. ਨੂੰ ਮਿਲ ਕੇ ਸ਼ਿਕਾਇਤ ਪੱਤਰ ਦਿੱਤਾ ਹੈ। ਵਫ਼ਦ ਨੇ ਡਿਪਟੀ ਕਮਿਸ਼ਨਰ ਕੋਲੋਂ ਭਾਰਤੀ ਸਿੰਘ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਭਾਰਤੀ ਸਿੰਘ ਨੇ ਇੱਕ ਪ੍ਰੋਗਰਾਮ ਦੌਰਾਨ ਦਾੜ੍ਹੀ ਅਤੇ ਮੁੱਛਾਂ ਨੂੰ ਲੈ ਕੇ ਟਿੱਪਣੀ ਕੀਤੀ ਸੀ ਜਿਸ ਕਾਰਨ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।

]]>
Drug Case : ਭਾਰਤੀ – ਹਰਸ਼ ਦੀ ਜ਼ਮਾਨਤ ਮੰਗ ‘ਤੇ ਟਲੀ ਸੁਣਵਾਈ, ਜੇਲ੍ਹ ‘ਚ ਕਟੇਗੀ ਦੋਵਾਂ ਦੀ ਰਾਤ https://punjabi.newsd5.in/drug-case-%e0%a8%ad%e0%a8%be%e0%a8%b0%e0%a8%a4%e0%a9%80-%e0%a8%b9%e0%a8%b0%e0%a8%b6-%e0%a8%a6%e0%a9%80-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%ae%e0%a9%b0%e0%a8%97/ Mon, 23 Nov 2020 08:14:45 +0000 https://punjabi.newsd5.in/?p=80812 ਮੁੰਬਈ : ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਵੱਲੋਂ ਡਰੱਗਸ ਲੈਣ ਦੀ ਗੱਲ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ 4 ਦਸੰਬਰ ਤੱਕ ਦੀ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਭਾਰਤੀ ਅਤੇ ਹਰਸ਼ ਨੇ ਆਪਣੀ ਬੇਲ ਲਈ ਜ਼ਮਾਨਤ ਮੰਗ ਕੋਰਟ ‘ਚ ਦਰਜ ਕੀਤੀ ਸੀ। ਜਿਸ ‘ਤੇ ਅੱਜ NDPS ਕੋਰਟ ‘ਚ ਸੁਣਵਾਈ ਹੋਣੀ ਸੀ।

ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਮੁਸੀਬਤ,ਅੰਦੋਲਨ ‘ਚ ਆ ਸਕਦੀ ਹੈ ਹੁਣ ਰੁਕਾਵਟ,ਕੇਦਰ ਸਰਕਾਰ ਵੀ ਹੈਰਾਨ?

ਇਸ ‘ਚ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਦੀ ਜ਼ਮਾਨਤ ਮੰਗ ‘ਤੇ ਅੱਜ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤੀ ਸਿੰਘ ਨੂੰ ਬਾਇਕੁਲਾ ਜੇਲ੍ਹ ਅਤੇ ਹਰਸ਼ ਨੂੰ ਤਲੋਜਾ ਜੇਲ੍ਹ ‘ਚ ਰੱਖਿਆ ਜਾਵੇਗਾ। ਕਾਨੂੰਨੀ ਹਿਰਾਸਤ ‘ਚ ਭੇਜਣ ਤੋਂ ਬਾਅਦ ਦੋਵਾਂ ਨੇ ਵਕੀਲ ਅਯਾਜ ਖਾਨ ਦੇ ਜ਼ਰੀਏ ਕੋਰਟ ‘ਚ ਜ਼ਮਾਨਤ ਮੰਗ ਦਰਜ ਕੀਤੀ ਸੀ। ਜਿਸ ‘ਤੇ ਅੱਜ ਸੁਣਵਾਈ ਹੋਣੀ ਸੀ ਜੋ ਫਿਲਹਾਲ ਟਾਲ ਦਿੱਤੀ ਗਈ ਹੈ।

]]>