Behbal Kalan Incident – D5 News https://punjabi.newsd5.in Truth Seeking News Network. Fri, 20 May 2022 16:03:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Behbal Kalan Incident – D5 News https://punjabi.newsd5.in 32 32 ਬਹਿਬਲ ਕਲਾਂ ਗੋਲੀਕਾਂਡ: SIT ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਜਾਂਚ ਸਬੰਧੀ ਦੇਵੇਗੀ ਜਵਾਬ https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-sit-%e0%a8%85%e0%a9%b1%e0%a8%9c-%e0%a8%aa/ Fri, 20 May 2022 02:14:36 +0000 https://punjabi.newsd5.in/?p=158786 ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਬੇਅਦਬੀ ਮਾਮਲੇ ਮਗਰੋਂ ਨਵੀਂ ਬਣਾਈ SIT ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਵਾਬ ਦੇਵੇਗੀ। ਦਸ ਦਈਏ ਕਿ ਮਾਮਲੇ ਦੀ ਜਾਂਚ ਲਈ ਨਵੀਂ ਸਿਟ ਦਾ ਗਠਨ ਕੀਤਾ ਗਿਆ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨਵੀਂ ਸਿਟ ਤੋਂ ਜਵਾਬ ਮੰਗਿਆ ਹੈ ਕਿ ਮਾਮਲੇ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ।

]]> BIG BREAKING- ਬਹਿਬਲ ਕਲਾਂ ਮਾਮਲੇ ‘ਚ ਆਇਆ ਵੱਡਾ ਮੋੜ, SIT ਨੇ ਪੱਟ ਲਿਆ ਵੱਡਾ ਅਫਸਰ https://punjabi.newsd5.in/big-breaking-%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%86%e0%a8%87%e0%a8%86-%e0%a8%b5/ Thu, 03 Sep 2020 05:00:39 +0000 https://punjabi.newsd5.in/?p=74362 ਫਰੀਦਕੋਟ : ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜੋ ਬਹਿਬਲ ਕਲਾਂ ਗੋਲੀਕਾਡ ਨਾਲ ਜੁੜੀ ਹੋਈ ਹੈ। ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਬਹਿਬਲ ਕਲਾਂ ਗੋਲੀਕਾਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਵਲੋਂ ਫਰੀਦਕੋਟ ਅਦਾਲਤ ‘ਚ ਅਰਜੀ ਦਾਇਰ ਕਰ ਬਹਿਬਲ ਕਲਾਂ ਮਾਮਲੇ ‘ਚ ਨਾਮਜਦ ਸਾਬਕਾ ਇਸੰਪੈਕਟਰ ਪਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾ ਲਿਆ ਗਿਆ ਹੈ।

🔴 LIVE 🔴 ਬਾਦਲਾਂ ਦੀ ਕੋਠੀ ਬਾਹਰ ਇਕੱਠੇ ਹੋਏ ਸਿੱਖ,ਪਾਇਆ ਘੇਰਾ! ਨੁਕਸਾਨੇ ਗਏ 80 ਪਾਵਨ ਸਰੂਪ!

ਜਿਸ ਤੋਂ ਬਾਅਦ ਅਦਾਲਤ ਨੇ ਸਾਬਕਾ ਇਸੰਪੈਕਟਰ ਪਰਦੀਪ ਸਿੰਘ ਦੀ ਸੁਣਵਾਈ 24 ਤਾਰੀਕ ਤੱਕ ਅੱਗੇ ਕਰ ਦਿੱਤੀ। ਦੱਸ ਦਈਏ ਪਰਦੀਪ ਸਿੰਘ ਮੋਗਾ ਦੇ ਐਸ.ਐਸ.ਪੀ ਚਰਨਜੀਤ ਸ਼ਰਮਾ ਦੇ ਰੀਡਰ ਵੀ ਰਹਿ ਚੁੱਕੇ ਸਨ। ਸੂਤਰਾ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਇੰਸਪੈਕਟਰ ਪਰਦੀਪ ਸਿੰਘ ਨੇ ਐਸ.ਆਈ ਟੀ ਨੂੰ ਸਰਕਾਰੀ ਗਵਾਹ ਬਣਨ ਦੀ ਇੰਛਾ ਜਤਾਈ ਸੀ ਅਤੇ ਜਿਸ ਤੋਂ ਬਾਅਦ ਐਸ.ਆਈ ਟੀ ਨੇ ਅਦਾਲਤ ‘ਚ ਅਰਜੀ ਦਾਇਰ ਕੀਤੀ ਸੀ।

]]>