battle – D5 News https://punjabi.newsd5.in Truth Seeking News Network. Sat, 21 May 2022 04:06:14 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png battle – D5 News https://punjabi.newsd5.in 32 32 ਆਸਟ੍ਰੇਲੀਆ ‘ਚ ਫਾਈਨਲ ਫੈਡਰਲ ਚੋਣਾਂ ਜਾਰੀ, ਅੱਜ ਹੀ ਆਉਣਗੇ ਨਤੀਜੇ https://punjabi.newsd5.in/%e0%a8%86%e0%a8%b8%e0%a8%9f%e0%a9%8d%e0%a8%b0%e0%a9%87%e0%a8%b2%e0%a9%80%e0%a8%86-%e0%a8%9a-%e0%a8%ab%e0%a8%be%e0%a8%88%e0%a8%a8%e0%a8%b2-%e0%a8%ab%e0%a9%88%e0%a8%a1%e0%a8%b0%e0%a8%b2/ Sat, 21 May 2022 03:55:04 +0000 https://punjabi.newsd5.in/?p=158966 ਆਸਟ੍ਰੇਲੀਆ: ਆਸਟ੍ਰੇਲੀਆ ਵਿੱਚ ਅੱਜ ਫਾਈਨਲ ਫੈਡਰਲ ਚੋਣਾਂ ਹੋ ਰਹੀਆਂ ਹਨ। ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ 9 ਮਈ ਤੋਂ ਸ਼ੁਰੂ ਹੋ ਚੁੱਕੀਆਂ ਹਨ। ਆਸਟ੍ਰੇਲੀਆ ਦੇ ਸਮੇਂ ਮੁਤਾਬਿਕ ਵੋਟਿੰਗ ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ 5:00 ਵਜੇ ਤੱਕ ਚੱਲੇਗੀ।

ਸਿੱਧੂ ਨੇ ਮਜੀਠੀਆ ਨਾਲ ਜੇਲ੍ਹ ’ਚ ਕਿਵੇਂ ਕੱਟੀ ਰਾਤ ? ਪੰਚਾਇਤੀ ਜ਼ਮੀਨਾਂ ਵਾਲਿਆਂ ਲਈ ਖ਼ੁਸ਼ਖ਼ਬਰੀ ! D5 Channel Punjabi

ਦੁਪਹਿਰ 3:00 ਵਜੇ ਤੋਂ ਜਿੱਤਣ ਵਾਲੀਆਂ ਪਾਰਟੀਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ ਇਹਨਾਂ ਰੁਝਾਨਾਂ ਨਾਲ ਅੰਦਾਜ਼ਾ ਲਗਾਇਆ ਜਾਵੇਗਾ ਕਿ ਕਿਹੜੀ ਪਾਰਟੀ ਇਸ ਵਾਰ ਆਸਟ੍ਰੇਲੀਆ ਵਿੱਚ ਸਰਕਾਰ ਬਣਾਵੇਗੀ। ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ ਹਰ 3 ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ।

]]>
ਲੜਾਈ ਲਈ ਤਿਆਰ ਰਹਿਣ ਵਰਕਰ: ਵੜਿੰਗ https://punjabi.newsd5.in/%e0%a8%b2%e0%a9%9c%e0%a8%be%e0%a8%88-%e0%a8%b2%e0%a8%88-%e0%a8%a4%e0%a8%bf%e0%a8%86%e0%a8%b0-%e0%a8%b0%e0%a8%b9%e0%a8%bf%e0%a8%a3-%e0%a8%b5%e0%a8%b0%e0%a8%95%e0%a8%b0-%e0%a8%b5%e0%a9%9c%e0%a8%bf/ Mon, 02 May 2022 15:15:29 +0000 https://punjabi.newsd5.in/?p=155636 ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਲੜਾਈ ਲੜਨ ਵਾਸਤੇ ਤਿਆਰ ਰਹਿਣ ਨੂੰ ਕਿਹਾ ਹੈ। ਇੱਥੇ ਪੰਜਾਬ ਭਰ ਤੋਂ ਆਏ ਜ਼ਮੀਨ ਤੋਂ ਜੁੜੇ ਵਰਕਰਾਂ ਅਤੇ ਪ੍ਰਮੁੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਬਣਾਉਣ ਅਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦੀ ਇਜਾਜ਼ਤ ਨਾ ਦੇਣ ਚ ਕਾਂਗਰਸ ਪਾਰਟੀ ਦੀ ਅਹਿਮ ਭੂਮਿਕਾ ਹੈ।

ਮਜ਼ਦੂਰ ਦਿਵਸ ਮੌਕੇ ਨਿਕਲਿਆ ਗੁੱਸਾ, ਪੰਜਾਬ ਸਰਕਾਰ ਖਿਲਾਫ ਕੱਢੀ ਭੜਾਸ ! D5 Channel Punjabi

ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਦੇ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਮਹਿਲਾ ਕਾਂਗਰਸ ਆਗੂ ਗੁਰਸ਼ਰਨ ਕੌਰ ਰੰਧਾਵਾ, ਸੰਗੀਤਾ ਧੀਰ ਅਤੇ ਸੇਵਾ ਦਲ ਦੇ ਆਗੂ ਨਿਰਮਲ ਕੈੜਾ ਅਤੇ ਪ੍ਰਿੰਸ ਰਸਰਨੀਆ ਅਤੇ ਹੋਰ ਪਾਰਟੀ ਆਗੂਆਂ ਨਾਲ ਪੰਜਾਬ ਕਾਂਗਰਸ ਭਵਨ ਵਿਖੇ ਕ੍ਰਮਵਾਰ ਮੀਟਿੰਗਾਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਵਜੋਂ ਕਾਂਗਰਸ ਪਾਰਟੀ ਦੀ ਹੋਰ ਵੀ ਵੱਧ ਅਹਿਮ ਭੂਮਿਕਾ ਹੈ, ਕਿਉਂਕਿ ਆਪ ਸਰਕਾਰ ਹੁਣੇ ਤੋਂ ਫੇਲ੍ਹ ਹੋ ਚੁੱਕੀ ਹੈ।

Patiala ਕਾਂਡ ਤੋਂ ਬਾਅਦ ਪੁਲਿਸ ਚੌਕਸ, ਸ਼ੱਕੀ ਵਿਅਕਤੀਆਂ ’ਤੇ ਕੱਸਿਆ ਸਕੰਜਾ | D5 Channel Punjabi

ਉਨ੍ਹਾਂ ਕਿਹਾ ਕਿ ਲੋਕਾਂ ਦਾ ਇਸ ਸਰਕਾਰ ਤੋਂ ਉਮੀਦ ਤੋਂ ਪਹਿਲਾਂ ਹੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਵੱਲੋਂ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਸੂਬਾ ਪੱਧਰੀ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਨਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਦਿਖਾਏ ਗਏ ਭਰੋਸੇ ਅਤੇ ਉਤਸ਼ਾਹ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸੂਬੇ ਭਰ ਵਿੱਚ ਜਨ ਸੰਪਰਕ ਪ੍ਰੋਗਰਾਮ ਦਾ ਐਲਾਨ ਕਰਨਗੇ। ਸੂਬਾ ਕਾਂਗਰਸ ਪ੍ਰਧਾਨ ਨੇ ਇੱਕ ਵਾਰ ਫਿਰ ਆਪਣੀ ਗੱਲ ਦੁਹਰਾਈ ਕਿ ਕਾਂਗਰਸੀ ਵਰਕਰਾਂ ਨੂੰ ਉਨ੍ਹਾਂ ਤੱਕ ਪਹੁੰਚਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਵਾਰਡ/ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਉਨ੍ਹਾਂ ਦੇ ਘਰ ਪਹੁੰਚਣਗੇ।

]]>
ਡੋਨਾਲਡ ਟਰੰਪ ਨੇ ਦਿੱਤੇ ਦਵਾਈਆਂ ਦੇ ਮੁੱਲ ਘੱਟ ਕਰਨ ਦੇ ਆਦੇਸ਼, ਅਮਰੀਕੀਆਂ ਨੂੰ ਹੋਵੇਗਾ ਫਾਇਦਾ https://punjabi.newsd5.in/%e0%a8%a1%e0%a9%8b%e0%a8%a8%e0%a8%be%e0%a8%b2%e0%a8%a1-%e0%a8%9f%e0%a8%b0%e0%a9%b0%e0%a8%aa-%e0%a8%a8%e0%a9%87-%e0%a8%a6%e0%a8%bf%e0%a9%b1%e0%a8%a4%e0%a9%87-%e0%a8%a6%e0%a8%b5%e0%a8%be%e0%a8%88/ Sat, 25 Jul 2020 09:31:15 +0000 https://punjabi.newsd5.in/?p=71851 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਚਾਰ ਆਦੇਸ਼ਾਂ ‘ਤੇ ਹਸਤਾਖਰ ਕੀਤੇ ਹਨ ਜੋ ਦਵਾਈਆਂ ਦੀਆਂ ਕੀਮਤਾਂ ‘ਚ ਕਮੀ ਲਿਆਉਣ ਨਾਲ ਸਬੰਧਤ ਸਨ। ਅਮਰੀਕਾ ‘ਚ ਹੁਣ ਡਾਕਟਰ ਵੱਲੋਂ ਲਿਖੀਆਂ ਗਈਆਂ ਦਵਾਈਆਂ ਨੂੰ ਖਰੀਦਣ ‘ਤੇ ਅਮਰੀਕੀਆਂ ਨੂੰ ਘੱਟ ਪੈਸੇ ਖਰਚ ਕਰਨੇ ਪੈਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਇਹ ਅਹਿਮ ਫੈਸਲਾ ਇਸ ਸਮੇਂ ਇਸ ਲਈ ਲਿਆ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਉਹ ਕੋਰੋਨਾ ਮਹਾਂਮਾਰੀ ਸਹੀ ਤਰੀਕੇ ਨਾਲ ਕਾਬੂ ਨਾ ਹੋਣ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ।

ਜਦੋਂ ਅਸਲੀ ਕਿੰਨਰਾਂ ਦੇ ਧੱਕੇ ਚੜ੍ਹਿਆ ਨਕਲੀ ਕਿੰਨਰ,ਲਾਹ ਦਿੱਤੀਆਂ ਸਾਰੀਆਂ ਸ਼ਰਮਾਂ, ਟੱਪੀਆਂ ਹੱਦਾਂ LIVE

ਇਸ ਮੌਕੇ ਟਰੰਪ ਨੇ ਕਿਹਾ ਕਿ ਇੱਕ ਆਦੇਸ਼ ਕੈਨੇਡਾ ਜਿਹੇ ਦੇਸ਼ਾਂ ਤੋਂ ਸਸਤੇ-ਪਣ ਦਵਾਈਆਂ ਦੇ ਕਾਨੂੰਨੀ ਆਯਾਤ ਲਈ ਆਗਿਆ ਦੇਵੇਗਾ, ਜਦੋਂ ਕਿ ਦੂਜੇ ਆਦੇਸ਼ ਨਾਲ ਦਵਾਈ ਕੰਪਨੀਆਂ ਦੇ ਵੱਲੋਂ ਛੋਟ ਮਿਲੇਗੀ। ਇੱਕ ਰਿਪੋਰਟ ਮੁਤਾਬਕ ਟਰੰਪ ਵੱਲੋਂ ਜਾਰੀ ਕੀਤਾ ਗਿਆ ਇੱਕ ਹੋਰ ਆਦੇਸ਼ ਇੰਸੁਲਿਨ ਦੀ ਲਾਗਤ ਨੂੰ ਘੱਟ ਕਰਨ ਲਈ ਹੈ। ਜਦੋਂ ਕਿ ਚੌਥਾ ਆਦੇਸ਼ ਅਜਿਹਾ ਹੈ ਜੇਕਰ ਦਵਾਈ ਕੰਪਨੀਆਂ ਦੇ ਨਾਲ ਗੱਲਬਾਤ ਸਫਲ ਹੋ ਜਾਂਦੀ ਹੈ ਤਾਂ ਲਾਗੂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਟਰੰਪ ਨੇ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਮੈਡੀਕੇਅਰ ਨੂੰ ਉਸੇ ਕੀਮਤ ‘ਤੇ ਦਵਾਈਆਂ ਖਰੀਦਣ ਲਈ ਉਪਲੱਬਧ ਹੋਣਗੀਆਂ ਜਿਸ ‘ਤੇ ਹੋਰ ਦੇਸ਼ ਵੇਚਦੇ ਹਨ।

ਲਓ ਜੀ! ਅੱਜ ਫੇਰ ਢੀਂਡਸਾ ਨੇ ਕਰਤਾ ਵੱਡਾ ਧਮਾਕਾ,ਪੱਟ ਲਏ ਕਈ ਵੱਡੇ-ਵੱਡੇ ਬੰਦੇ! ਢੀਂਡਸਾ ਕਹਿੰਦਾ ਅਜੇ ਤਾਂ ਸ਼ੁਰੂਆਤ ਐ…

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦਵਾਈ ਕੰਪਨੀਆਂ ਦੇ ਅਧਿਕਾਰੀਆਂ ਨੇ ਇੱਕ ਮੀਟਿੰਗ ਲਈ ਬੇਨਤੀ ਕੀਤੀ ਹੈ ਤਾਂ ਕਿ ਉਹ ਇਸ ਗੱਲ ‘ਤੇ ਚਰਚਾ ਕਰ ਸਕਣ ਕਿ ਉਹ ਦਵਾਈਆਂ ਦੀਆਂ ਕੀਮਤਾਂ ਕਿਵੇਂ ਘੱਟ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਵੱਧਦੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਨਾਲ ਟਰੰਪ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਹਾਈਟ ਹਾਊਸ ਜ਼ਲਦ ਹੀ ਇੱਕ ਹੈਲਥਕੇਅਰ ਬਿੱਲ ਦਾ ਪ੍ਰਸਤਾਵ ਵੀ ਜਾਰੀ ਕਰੇਗਾ।

]]>
ਬਾਦਲਾਂ ਦੀ ਨੂੰਹ ਨੂੰ ਗਾਤਰੇ ਵਾਲੇ ਸਿੰਘਾਂ ਨੇ ਪਾਇਆ ਘੇਰਾ, ਫੇਰ ਅਕਾਲੀ ਸਮੱਥਕਾਂ ਦੀ ਹੋ ਗਈ ਲੜਾਈ https://punjabi.newsd5.in/%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a6%e0%a9%80-%e0%a8%a8%e0%a9%82%e0%a9%b0%e0%a8%b9-%e0%a8%a8%e0%a9%82%e0%a9%b0-%e0%a8%97%e0%a8%be%e0%a8%a4%e0%a8%b0%e0%a9%87-%e0%a8%b5-2/ Mon, 29 Apr 2019 12:45:02 +0000 https://punjabi.newsd5.in/?p=47936

]]>