Bathinda civil hospital – D5 News https://punjabi.newsd5.in Truth Seeking News Network. Thu, 09 Jan 2020 08:01:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bathinda civil hospital – D5 News https://punjabi.newsd5.in 32 32 ਬਾਦਲ ਦੀ ਸੁਰੱਖਿਆ ‘ਚ ਤਾਇਨਾਤ ਕਾਂਸਟੇਬਲ ਦੀ ਨਹਿਰ ‘ਚੋਂ ਤੈਰਦੀ ਮਿਲੀ ਲਾਸ਼ https://punjabi.newsd5.in/%e0%a8%ac%e0%a8%be%e0%a8%a6%e0%a8%b2-%e0%a8%a6%e0%a9%80-%e0%a8%b8%e0%a9%81%e0%a8%b0%e0%a9%b1%e0%a8%96%e0%a8%bf%e0%a8%86-%e0%a8%9a-%e0%a8%a4%e0%a8%be%e0%a8%87%e0%a8%a8%e0%a8%be%e0%a8%a4-%e0%a8%95/ Thu, 09 Jan 2020 08:01:49 +0000 https://punjabi.newsd5.in/?p=58995 ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ। ਜਿਸਦੀ ਲਾਸ਼ ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚੋਂ ਮਿਲੀ ਹੈ। ਮ੍ਰਿਤਕ ਕਾਂਸਟੇਬਲ ਹਰਜੋਤ ਸਿੰਘ 28 ਸਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬਾਦਲ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਕਿਉਰਿਟੀ ਵਿਚ ਤਾਇਨਾਤ ਸੀ।

ਬਾਦਲਾਂ ਦੀ ਧਮਕੀ ਤੋਂ ਨਹੀਂ ਡਰਦਾ Parminder Dhindsa | ਪਾਰਟੀ ‘ਚੋਂ ਕੱਢਣ ਵਾਲੇ ਮਤੇ ‘ਤੇ ਠੋਕਿਆ

ਦੱਸ ਦਈਏ ਕਿ ਉਹ ਬੀਤੇ ਕੱਲ੍ਹ ਤੋਂ ਲਾਪਤਾ ਸੀ। ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚੋਂ ਉਸ ਦੀ ਸਕਾਰਪੀਓ ਗੱਡੀ ਮਿਲੀ ਅਤੇ ਅੱਜ ਉਸ ਦੀ ਨਹਿਰ ਵਿਚ ਤੈਰਦੀ ਹੋਈ ਲਾਸ਼ ਮਿਲੀ ਹੈ ਅਤੇ ਇਹ ਮਾਮਲਾ ਸ਼ੱਕੀ ਜਾਪਦਾ ਹੈ।

]]>