Bargari case – D5 News https://punjabi.newsd5.in Truth Seeking News Network. Mon, 06 Dec 2021 12:20:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bargari case – D5 News https://punjabi.newsd5.in 32 32 Bargari Case ‘ਚ ਲਿਆ ਗਿਆ ਵੱਡਾ ਫੈਸਲਾ ! https://punjabi.newsd5.in/bargari-case-%e0%a8%9a-%e0%a8%b2%e0%a8%bf%e0%a8%86-%e0%a8%97%e0%a8%bf%e0%a8%86-%e0%a8%b5%e0%a9%b1%e0%a8%a1%e0%a8%be-%e0%a8%ab%e0%a9%88%e0%a8%b8%e0%a8%b2%e0%a8%be/ Mon, 06 Dec 2021 12:20:40 +0000 https://punjabi.newsd5.in/?p=136042

]]>
ਬਰਗਾੜੀ ਮਾਮਲੇ ਨੂੰ ਲੈ ਕੇ ਇਕੱਠੇ ਹੋਗੇ ਗੁਰੂ ਦੇ ਸਿੰਘ https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%ae%e0%a8%be%e0%a8%ae%e0%a8%b2%e0%a9%87-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%87%e0%a8%95%e0%a9%b1/ Tue, 28 Jul 2020 05:40:53 +0000 https://punjabi.newsd5.in/?p=72018 ਮੋਹਾਲੀ : ਬਰਗਾੜੀ ਮੋਰਚੇ ਦੇ ਆਗੂ ਅੱਜ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ‘ਚ ਇਕੱਠੇ ਹੋਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਪੇਸ਼ ਕਰਕੇ ਮੰਗ ਕਰਨੀ ਹੈ ਕਿ ਬਰਗਾੜੀ ਮੋਰਚੇ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਜ਼ਲਦ ਤੋਂ ਜ਼ਲਦ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਮੋਰਚਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਮੋਰਚੇ ਦੇ ਪ੍ਰਬੰਧਕ ਗੁਰਨਾਮ ਸਿੰਘ ਸਿੱਧੂ ਨੇ ਦਿੱਤੀ ਅਤੇ ਇਸ ਤੋਂ ਇਲਾਵਾ ਐਕਟ ਦੇ ਅਧਾਰ ‘ਤੇ ਬੀਤੇ ਕਈ ਦਿਨ ਹੋਈ ਭੇਦਭਰੀ ਹਾਲਤ ‘ਚ ਹੋਈ ਲਵਪ੍ਰੀਤ ਸਿੰਘ ਰਤਾਖੇੜੀ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।

ਪਟਿਆਲਾ ‘ਚ ਲੋਕਾਂ ਦੀ ਸ਼ਰਮਨਾਕ ਹਰਕਤ, ਰੈਸਟੋਰੈਂਟ ‘ਚ ਸ਼ਰੇਆਮ ਚੱਲ ਰਿਹਾ ਸੀ ਆਹ ਕੰਮ, Video Viral

ਬਰਗਾੜੀ ਮਾਮਲਾ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋ। ਜਿਸ ਨਾਲ ਕਿੰਨੇ ਹੀ ਸਿੱਖਾਂ ਦੀਆਂ ਭਾਵਨਾਂਵਾ ਨੂੰ ਠੇਸ ਪਹੁੰਚੀ ਸੀ। ਜਿਸ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਜਿਸ ਦੇ ਤਹਿਤ ਅੱਜ ਮੋਹਾਲੀ ਦੇ ਗੁਰੂ ਘਰ ਅੰਬ ਸਾਹਿਬ ‘ਚ ਕਈ ਸਿੱਖ ਜਥੇਬੰਦੀਆਂ ਇਕੱਠੀਆਂ ਹੋਇਆ ਹਨ। ਜਿਥੇ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਕਈ ਸਿੱਖ ਆਗੂ ਮੌਜੂਦ ਹਨ। ਇਸ ਦੇ ਨਾਲ ਸਿੱਖ ਜਥੇਬੰਦੀਆਂ ਨੇ ਬਾਦਲਾਂ ਅਤੇ ਕੈਪਟਨ ‘ਤੇ ਕਈ ਸਵਾਲ ਖੜ੍ਹੇ ਕੀਤੇ।

]]>
BIG BREAKING- ਬਰਗਾੜੀ ਮਾਮਲੇ ‘ਚ ਕਸੂਤਾ ਫਸਿਆ ਇੱਕ ਹੋਰ ਵੱਡਾ ਅਫਸਰ ? ਹੋਣਗੇ ਵੱਡੇ ਖੁਲਾਸੇ https://punjabi.newsd5.in/big-breaking-%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%95%e0%a8%b8%e0%a9%82%e0%a8%a4%e0%a8%be-%e0%a8%ab%e0%a8%b8/ Wed, 22 Jul 2020 11:00:07 +0000 https://punjabi.newsd5.in/?p=71562

]]>
ਬਰਗਾੜੀ ਮਾਮਲੇ ‘ਚ ਸੁਪਰੀਮ ਕੋਰਟ ਦਾ CBI ਨੂੰ ਵੱਡਾ ਝਟਕਾ https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%b8%e0%a9%81%e0%a8%aa%e0%a8%b0%e0%a9%80%e0%a8%ae-%e0%a8%95%e0%a9%8b%e0%a8%b0/ Thu, 20 Feb 2020 08:21:49 +0000 https://punjabi.newsd5.in/?p=61191 ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਬਰਗਾੜੀ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਬਰਗਾੜੀ ਮਾਮਲੇ ‘ਚ ਸੀ.ਬੀ.ਆਈ. ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਸੀ.ਬੀ.ਆਈ ਵਲੋਂ ਦਾਇਰ ਕੀਤੀ ਅਪੀਲ ਨੂੰ ਖਾਰਿਜ ਕਰ ਦਿੱਤਾ। ਦੱਸ ਦਈਏ ਕਿ ਇਸਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਨੇ ਵਿਧਾਨ ਸਭਾ ‘ਚ ਦਿੱਤੀ ਹੈ।

ਜਾਣਕਾਰੀ ਅਨੁਸਾਰ ਬਰਗਾੜੀ ਮਾਮਲੇ ਦੀ ਮੁੜ ਤੋਂ ਜਾਂਚ ਲਈ ਸੀ.ਬੀ.ਆਈ. ਨੇ ਕੁਝ ਸਮਾਂ ਪਹਿਲਾਂ ਅਪੀਲ ਕੀਤੀ ਸੀ। ਜਿਸ ਅਪੀਲ ਨੂੰ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ। ਦੱਸ ਦੇਈਏ ਕਿ ਮੋਹਾਲੀ ਦੀ ਅਦਾਲਤ ‘ਚ ਸੀ.ਬੀ.ਆਈ. ਨੇ ਕਾਫੀ ਸਮਾਂ ਪਹਿਲਾਂ ਆਪਣੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਬਰਗਾੜੀ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ।

]]>