barack obama – D5 News https://punjabi.newsd5.in Truth Seeking News Network. Sat, 01 Jan 2022 06:11:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png barack obama – D5 News https://punjabi.newsd5.in 32 32 ਰਾਸ਼ਟਰਪਤੀ Joe Biden ਨੂੰ ਮਾਰਨ ਵਾਲਾ ਵਿਅਕਤੀ ਕਾਬੂ https://punjabi.newsd5.in/%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-joe-biden-%e0%a8%a8%e0%a9%82%e0%a9%b0-%e0%a8%ae%e0%a8%be%e0%a8%b0%e0%a8%a8-%e0%a8%b5%e0%a8%be%e0%a8%b2%e0%a8%be-%e0%a8%b5/ Sat, 01 Jan 2022 06:11:45 +0000 https://punjabi.newsd5.in/?p=140362 ਸੈਕਰਾਮੈਂਟੋ: ਸੈਕਰਾਮੈਂਟੋ ਪੁਲਿਸ ਵੱਲੋਂ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੋਵਾ ਵਿੱਚ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ, ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਉਨ੍ਹਾਂ ਦੇ ਮੁੱਖ ਮੈਡੀਕਲ ਸਲਾਹਕਾਰ Dr. Anthony Fossey ਦਾ ਕਤਲ ਕਰਨਾ ਵਿਅਕਤੀ ਦਾ ਇਰਾਦਾ ਸੀ।

2022 ਚੜ੍ਹਦੇ ਹੀ ਚੰਨੀ ਦੇ ਕੰਮਾਂ ਦੀ ਨਿਕਲੀ ਲਿਸ਼ਟ, ਲ਼ੋਕ ਵੀ ਹੋ ਗਏ ਗਰਮ! ਕਰਤੀ ਨਵੇਂ ਸਾਲ ਦੀ ਸੁਰੂਆਤ!

ਪੁਲਿਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜ਼ੇ ਵਿੱਚੋਂ 1 ਅਸਾਲਟ ਰਾਈਫ਼ਲ ਅਤੇ ਗੋਲੀ ਸਿੱਕਾ ਸਮੇਤ ਗ੍ਰਿਫ਼ਤਾਰ ਹੋਇਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਨੌਜਵਾਨ ਕੋਲੋਂ ਇੱਕ ‘ਹਿੱਟ ਲਿਸਟ’ ਵੀ ਜ਼ਬਤ ਹੋਈ। ਬਰਾਮਦ ਸੂਚੀ ਵਿੱਚ Joe Biden ਅਤੇ Dr. Anthony Fossey, ਸਾਬਕਾ ਰਾਸ਼ਟਰਪਤੀ Bill Clinton ਅਤੇ Barack Obama ਦੇ ਨਾਂਅ ਲਿਖੇ ਹੋਏ ਸਨ।

]]>
ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਸੀ, ਇਸ ਲਈ ਮੈਂ ਰਾਸ਼ਟਰਪਤੀ ਬਣਿਆ : ਡੋਨਾਲਡ ਟਰੰਪ https://punjabi.newsd5.in/%e0%a8%93%e0%a8%ac%e0%a8%be%e0%a8%ae%e0%a8%be-%e0%a8%a8%e0%a9%87-%e0%a8%9a%e0%a9%b0%e0%a8%97%e0%a8%be-%e0%a8%95%e0%a9%b0%e0%a8%ae-%e0%a8%a8%e0%a8%b9%e0%a9%80%e0%a8%82-%e0%a8%95%e0%a9%80%e0%a8%a4/ Fri, 21 Aug 2020 07:17:17 +0000 https://punjabi.newsd5.in/?p=73385 ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਚੋਣਾਂ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਲਈ ਸਿਆਸਤ ਵਿਚ ਆਏ ਅਤੇ ਰਾਸ਼ਟਰਪਤੀ ਚੁਣੇ ਗਏ ਕਿਉਂਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਸੀ। ਦੱਸ ਦਈਏ ਇਨੀਂ ਦਿਨੀਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਹਨ।

ਆਹ ਦੇਖਲੋ ਡਿਊਟੀ! ਰਾਤ ਨੂੰ ਸ਼ਰੁਆਮ ਸੜਕ ‘ਤੇ ਲਾਹੀ ਸਿੱਖ ਦੀ ਪੱਗ?ਦੇਖੋ ਡੀਜੀਪੀ ਸਾਬ੍ਹ

ਇਸ ਸਿਲਸਿਲੇ ਵਿਚ ਟਰੰਪ ਇਨੀਂ ਦਿਨੀਂ ਲਗਾਤਾਰ ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਬਿਆਨ ਦੇ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫੀ ਪਸੰਦ ਸੀ। ਪਰ ਉਨ੍ਹਾਂ ਨੇ ਕਾਫੀ ਖਰਾਬ ਕੰਮ ਕੀਤੇ ਅਤੇ ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਦੇ ਤੌਰ ‘ਤੇ ਖੜ੍ਹਾ ਹਾਂ। ਰਾਸ਼ਟਰਪਤੀ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ।

ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ

ਮੈਂ ਇਥੇ ਰਾਸ਼ਟਰਪਤੀ ਓਬਾਮਾ ਅਤੇ ਜੋਅ ਬਾਇਡੇਨ ਕਾਰਨ ਹੀ ਹਾਂ, ਕਿਉਂਕਿ ਜੇਕਰ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੁੰਦੇ ਹਨ ਤਾਂ ਮੈਂ ਇਥੇ ਨਾ ਹੁੰਦਾ। ਜੇਕਰ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਚੋਣਾਂ ਵੀ ਨਾ ਲੱੜਦਾ। ਆਪਣੇ ਤਾਜ਼ਾ ਬਿਆਨ ਵਿੱਚ ਡੋਨਾਲਡ ਟਰੰਪ ਨੇ ਆਪਣੇ ਵਿਰੋਧੀ ਜੋਅ ਬਾਇਡੇਨ ਦੇ ਚੋਣ ਮੈਨੀਫੈਸਟੋ ‘ਤੇ ਵੀ ਨਿਸ਼ਾਨੇ ਸਾਧੇ। ਟਰੰਪ ਨੇ ਕਿਹਾ ਕਿ ਬਾਈਡਨ ਅਮਰੀਕੀ ਲੋਕਾਂ ਨਾਲ ਧੋਖਾ ਕਰ ਰਹੇ ਹਨ।

]]>
ਪ੍ਰਧਾਨ ਮੰਤਰੀ ਤੋਂ ਅਕਸ਼ੈ ਨੇ ਪੁੱਛਿਆ- ਮਾਂ ਦੇ ਨਾਲ ਰਹਿਣ ਨੂੰ ਦਿਲ ਨਹੀਂ ਕਰਦਾ ? ਤਾਂ ਮੋਦੀ ਨੇ ਦਿੱਤਾ ਕੀ ਜਵਾਬ https://punjabi.newsd5.in/%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-%e0%a8%a4%e0%a9%8b%e0%a8%82-%e0%a8%85%e0%a8%95%e0%a8%b6%e0%a9%88-%e0%a8%a8%e0%a9%87-%e0%a8%aa/ Wed, 24 Apr 2019 09:46:53 +0000 https://punjabi.newsd5.in/?p=47651 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਆਦਾਕਾਰ ਅਕਸ਼ੈ ਕੁਮਾਰ ਨੂੰ ਦਿੱਤੀ ਪਹਿਲੀ ਗੈਰ ਰਾਜਨੀਤਿਕ ਇੰਟਰਵਿਊ ਵਿਚ ਕਈ ਮੁੱਦਿਆਂ ਉਤੇ ਖੁੱਲ੍ਹ ਕੇ ਚਰਚਾ ਕੀਤੀ। ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਕੁਝ ਅਜਿਹੇ ਵੀਡੀਓਜ਼ ਸ਼ੇਅਰ ਕੀਤੇ ਹਨ ਜਿਸ ਵਿੱਚ ਉਹ ਮੋਦੀ ਦੇ ਅਣਸੁਣੇ ਕਿੱਸਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਮੋਦੀ ਤੋਂ ਅਕਸ਼ੈ ਕੁਮਾਰ ਨੇ ਪੁੱਛਿਆ ਕੀ ਤੁਹਾਡਾ ਮਨ ਕਰਦਾ ਹੈ ਕਿ ਤੁਹਾਡੀ ਮਾਂ, ਤੁਹਾਡੇ ਭਾਈ, ਤੁਹਾਡੇ ਨਾਲ ਘਰ ਵਿਚ ਰਹਿਣ।

Read Also ਨਵਜੋਤ ਸਿੱਧੂ ਨੇ ਖੋਲ੍ਹੀਆਂ ਮੋਦੀ ਦੀਆਂ ਪੋਲ੍ਹਾਂ ! ਮੋਦੀ ਕਿਉਂ ਬਣਿਆ ਚੌਕੀਦਾਰ ? (ਵੀਡੀਓ)

ਇਸ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਬਣਕੇ ਘਰ ਤੋਂ ਨਿਕਲਿਆ ਹੁੰਦਾ ਤਾਂ ਸੁਭਾਵਿਕ ਤੌਰ ਉਤੇ ਮਨ ਹੁੰਦਾ ਕਿ ਉਹ ਰਹਿਣ। ਪ੍ਰੰਤੂ ਜ਼ਿੰਦਗੀ ਦੀ ਛੋਟੀ ਉਮਰ ਵਿਚ ਘਰ ਛੱਡ ਦਿੱਤਾ ਹੈ। ਇਸ ਕਾਰਨ ਜ਼ਿੰਦਗੀ ਅਜਿਹੀ ਸੀ ਕਿ ਪੂਰੀ ਤਰ੍ਹਾਂ ਡਿਟੈਚ ਬਣ ਗਿਆ। ਮੇਰੀ ਟ੍ਰੇਨਿੰਗ ਉਸ ਤਰ੍ਹਾਂ ਨਾਲ ਹੋਈ ਹੈ। ਇਕ ਅਵਸਥਾ ਵਿਚ ਛੱਡਣਾ ਹੋਵੇ ਤਾਂ ਮੁਸ਼ਕਿਲ ਹੁੰਦਾ। ਉਸ ਸਮੇਂ ਛੱਡਿਆ ਤਾਂ ਤਕਲੀਫ ਹੋਈ ਹੋਵੇਗੀ, ਪ੍ਰੰਤੂ ਹੁਣ ਜ਼ਿੰਦਗੀ ਵੈਸੀ ਬਣ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਦੇ ਮਾਂ ਨੂੰ ਬੁਲਾ ਲਿਆ ਸੀ ਮੈਂ, ਕੁਝ ਦਿਨ ਲੰਘਾਏ ਮੈਂ। ਮਾਂ ਮੈਨੂੰ ਕਹਿੰਦੀ ਕਿ ਮੇਰੇ ਪਿਛੇ ਕਿਉਂ ਸਮਾਂ ਬਰਬਾਦ ਕਰਦੇ ਹੋ, ਮੈਂ ਇਥੇ ਕੀ ਕਰੂ, ਪਿੰਡ ਵਿਚ ਲੋਕ ਆਉਂਦੇ ਹਨ, ਗੱਲਾਂ ਕਰਦੇ ਹਨ। ਮੈਂ ਵੀ ਸਮਾਂ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਜਿੰਨੇ ਦਿਨ ਮਾਂ ਇੱਥੇ ਰਹੀ ਮੈਂ ਸਮਾਂ ਨਹੀਂ ਦੇ ਸਕਿਆ ਸੀ। ਇਸ ਲਈ ਦੁੱਖ ਹੁੰਦਾ ਸੀ ਕਿ ਮੈਂ ਰਾਤ 12 ਵਜੇ ਆ ਰਿਹਾ ਹਾਂ ਤੇ ਮਾਂ ਨੂੰ ਦੁੱਖ ਹੋ ਰਿਹਾ ਹੈ।

]]>
ਓਬਾਮਾ, ਹਿਲੇਰੀ ਕਲਿੰਟਨ ਦੇ ਪਤੇ ‘ਤੇ ਭੇਜੇ ‘ਪਾਰਸਲ ਬੰਬ’ https://punjabi.newsd5.in/%e0%a8%93%e0%a8%ac%e0%a8%be%e0%a8%ae%e0%a8%be-%e0%a8%b9%e0%a8%bf%e0%a8%b2%e0%a9%87%e0%a8%b0%e0%a9%80-%e0%a8%95%e0%a8%b2%e0%a8%bf%e0%a9%b0%e0%a8%9f%e0%a8%a8-%e0%a8%a6%e0%a9%87-%e0%a8%aa%e0%a8%a4/ Thu, 25 Oct 2018 06:18:29 +0000 https://punjabi.newsd5.in/?p=32945 ਨਿਊਯਾਰਕ: ਹਿਲੇਰੀ ਅਤੇ ਬਿਲ ਕਲਿੰਟਨ ਦੇ ਨਿਊਯਾਰਕ ਸ਼ਹਿਰ ਸਥਿਤ ਘਰ ਅਤੇ ਬਰਾਕ ਓਬਾਮਾ ਦੇ ਦਫਤਰ ‘ਚ ਬੰਬ ਪਾਰਸਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਸ਼ੇਸ਼ ਏਜੰਸੀ ਅਤੇ ਸਥਾਨਕ ਪੁਲਿਸ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸੋਸੀਏਟ ਪ੍ਰੈਸ ਦੀ ਰਿਪੋਰਟ ਮੁਤਾਬਕ, ਸਾਬਕਾ ਰਾਸ਼ਟਰਪਤੀਆਂ ਦੇ ਘਰ ਵਿਸਫ਼ੋਟਕ ਸਮੱਗਰੀ ਡਾਕ ਰਾਹੀਂ ਭੇਜੀ ਗਈ ਸੀ।

Read Also ਮੋਗਾ ਕੋਰੀਅਰ ਬਲਾਸਟ ਵਾਲੀ ਥਾਂ ਤੋਂ ਇਕ ਹੋਰ ਦੇਸੀ ਬੰਬ ਬਰਾਮਦ ਹੋਇਆ ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਵਿਸਫ਼ੋਟਕ ਸਮੱਗਰੀ ਕਿਸ ਮਕਸਦ ਨਾਲ ਭੇਜੀ ਗਈ ਸੀ। ਅਮਰੀਕੀ ਜਾਂਚ ਏਜੰਸੀ ਐਫਬੀਆਈ ਤੇ ਸੀਕ੍ਰੇਟ ਸਰਵਿਸਿਜ਼ ਨੇ ਸ਼ੱਕੀ ਪਾਰਸਲ ਬੰਬਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਥਾਰਟੀਆਂ ਨੇ ਸਾਫ਼ ਕੀਤਾ ਹੈ ਕਿ ਕਲਿੰਟਨ ਤੇ ਓਬਾਮਾ ਦੋਵੇਂ ਸੁਰੱਖਿਅਤ ਹਨ। ਅਮਰੀਕਾ ਦੀ ਸੀਕ੍ਰੇਟ ਸਰਵਿਸਿਜ਼ ਦਾ ਕਹਿਣਾ ਹੈ ਕਿ ਇਹ ਸ਼ੱਕੀ ਪੈਕੇਟ ਰੋਜ਼ਨਾ ਜਾਂਚ ਦੌਰਾਨ ਫੜੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਅਰਬਪਤੀ ਡੈਮੋਕ੍ਰੈਟ ਫ਼ਿਲਾਂਥ੍ਰੋਪਿਸਟ ਜਾਰਜ ਦੇ ਘਰ ‘ਚੋਂ ਵੀ ਇਸੇ ਤਰ੍ਹਾਂ ਦੇ ਵਿਸਫ਼ੋਟਕ ਪਦਾਰਥ ਮਿਲੇ ਸਨ।

]]>