bail plea – D5 News https://punjabi.newsd5.in Truth Seeking News Network. Thu, 28 Apr 2022 06:17:21 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bail plea – D5 News https://punjabi.newsd5.in 32 32 ਸਾਬਕਾ ਡੀਜੀਪੀ Sumedh Saini ਨੂੰ ਹਾਈਕੋਰਟ ਵੱਲੋਂ ਮਿਲੀ ਜ਼ਮਾਨਤ https://punjabi.newsd5.in/%e0%a8%b8%e0%a8%be%e0%a8%ac%e0%a8%95%e0%a8%be-%e0%a8%a1%e0%a9%80%e0%a8%9c%e0%a9%80%e0%a8%aa%e0%a9%80-sumedh-saini-%e0%a8%a8%e0%a9%82%e0%a9%b0-%e0%a8%b9%e0%a8%be%e0%a8%88%e0%a8%95%e0%a9%8b%e0%a8%b0/ Thu, 28 Apr 2022 05:55:21 +0000 https://punjabi.newsd5.in/?p=154992 ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਾਹਤ ਦਿੰਦੇ ਹੋਏ ਕੋਠੀ ਵਾਲੇ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ।ਦੱਸ ਦਈਏ ਕਿ ਪਿਛਲੇ ਦਿਨੀਂ ਮੁਹਾਲੀ ਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ਼ ਕਰ ਦਿੱਤੀ ਸੀ। ਜਿਸ ਨੂੰ ਸੁਮੇਧ ਸੈਣੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

 

]]>
Drug Case : ਭਾਰਤੀ – ਹਰਸ਼ ਦੀ ਜ਼ਮਾਨਤ ਮੰਗ ‘ਤੇ ਟਲੀ ਸੁਣਵਾਈ, ਜੇਲ੍ਹ ‘ਚ ਕਟੇਗੀ ਦੋਵਾਂ ਦੀ ਰਾਤ https://punjabi.newsd5.in/drug-case-%e0%a8%ad%e0%a8%be%e0%a8%b0%e0%a8%a4%e0%a9%80-%e0%a8%b9%e0%a8%b0%e0%a8%b6-%e0%a8%a6%e0%a9%80-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%ae%e0%a9%b0%e0%a8%97/ Mon, 23 Nov 2020 08:14:45 +0000 https://punjabi.newsd5.in/?p=80812 ਮੁੰਬਈ : ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਵੱਲੋਂ ਡਰੱਗਸ ਲੈਣ ਦੀ ਗੱਲ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ 4 ਦਸੰਬਰ ਤੱਕ ਦੀ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਭਾਰਤੀ ਅਤੇ ਹਰਸ਼ ਨੇ ਆਪਣੀ ਬੇਲ ਲਈ ਜ਼ਮਾਨਤ ਮੰਗ ਕੋਰਟ ‘ਚ ਦਰਜ ਕੀਤੀ ਸੀ। ਜਿਸ ‘ਤੇ ਅੱਜ NDPS ਕੋਰਟ ‘ਚ ਸੁਣਵਾਈ ਹੋਣੀ ਸੀ।

ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਮੁਸੀਬਤ,ਅੰਦੋਲਨ ‘ਚ ਆ ਸਕਦੀ ਹੈ ਹੁਣ ਰੁਕਾਵਟ,ਕੇਦਰ ਸਰਕਾਰ ਵੀ ਹੈਰਾਨ?

ਇਸ ‘ਚ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਦੀ ਜ਼ਮਾਨਤ ਮੰਗ ‘ਤੇ ਅੱਜ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤੀ ਸਿੰਘ ਨੂੰ ਬਾਇਕੁਲਾ ਜੇਲ੍ਹ ਅਤੇ ਹਰਸ਼ ਨੂੰ ਤਲੋਜਾ ਜੇਲ੍ਹ ‘ਚ ਰੱਖਿਆ ਜਾਵੇਗਾ। ਕਾਨੂੰਨੀ ਹਿਰਾਸਤ ‘ਚ ਭੇਜਣ ਤੋਂ ਬਾਅਦ ਦੋਵਾਂ ਨੇ ਵਕੀਲ ਅਯਾਜ ਖਾਨ ਦੇ ਜ਼ਰੀਏ ਕੋਰਟ ‘ਚ ਜ਼ਮਾਨਤ ਮੰਗ ਦਰਜ ਕੀਤੀ ਸੀ। ਜਿਸ ‘ਤੇ ਅੱਜ ਸੁਣਵਾਈ ਹੋਣੀ ਸੀ ਜੋ ਫਿਲਹਾਲ ਟਾਲ ਦਿੱਤੀ ਗਈ ਹੈ।

]]>