badshah – D5 News https://punjabi.newsd5.in Truth Seeking News Network. Sun, 08 May 2022 14:44:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png badshah – D5 News https://punjabi.newsd5.in 32 32 Badshah ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਹੋ ਜਾਵੋਗੇ ਹੈਰਾਨ https://punjabi.newsd5.in/badshah-%e0%a8%a8%e0%a9%87-%e0%a8%96%e0%a8%b0%e0%a9%80%e0%a8%a6%e0%a9%80-%e0%a8%a8%e0%a8%b5%e0%a9%80%e0%a8%82-%e0%a8%95%e0%a8%be%e0%a8%b0-%e0%a8%95%e0%a9%80%e0%a8%ae%e0%a8%a4-%e0%a8%9c%e0%a8%be/ Sun, 08 May 2022 14:44:45 +0000 https://punjabi.newsd5.in/?p=156514 ਨਵੀਂ ਦਿੱਲੀ/ਚੰਡੀਗੜ੍ਹ: ਮਸ਼ਹੂਰ ਗਾਇਕ ਅਤੇ ਰੈਪਰ Badshah ਨੇ ਅੱਜ Auid Q8 Luxury SUV ਖਰੀਦੀ ਹੈ। ਦੱਸ ਦੇਈਏ ਕਿ Badshah ਦੀ ਕਾਰ ਦੀ ਕੀਮਤ 1.38 ਕਰੋੜ ਰੁਪਏ ਤੋਂ ਵੀ ਵੱਧ ਹੈ।

ਲਓ ਬੀਜੇਪੀ ਨੇ ਘੁਮਾਈ ਗੇਮ! ਪੁੱਠਾ ਫਸਾ ਲਿਆ ਕੇਜਰੀਵਾਲ ਦਾ ਖ਼ਾਸ? D5 Channel Punjabi

Badshah ਨੇ ਆਪਣੀ ਨਵੀਂ ਕਾਰ ਦੇ ਨਾਲ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। Badshah ਨੇ ਮੈਟੇਲਿਕ ਰੰਗ ਦੀ ਕਾਰ ਖਰੀਦੀ ਹੈ। ਇਹ ਕਾਰ ਭਾਰਤ ਵਿੱਚ ਜਰਮਨ ਬ੍ਰੈਂਡ ਦੀ ਪ੍ਰਮੁੱਖ ਐੱਸ.ਯੂ.ਵੀ. ਹੈ।

 

 

]]>
ਫਿਰ ਵਾਇਰਲ ਹੋਇਆ Ranu Mondal ਦਾ ਵੀਡੀਓ, ਸੋਸ਼ਲ ਮੀਡੀਆ ‘ਤੇ ਮਚੀ ਧੂਮ https://punjabi.newsd5.in/%e0%a8%ab%e0%a8%bf%e0%a8%b0-%e0%a8%b5%e0%a8%be%e0%a8%87%e0%a8%b0%e0%a8%b2-%e0%a8%b9%e0%a9%8b%e0%a8%87%e0%a8%86-ranu-mondal-%e0%a8%a6%e0%a8%be-%e0%a8%b5%e0%a9%80%e0%a8%a1%e0%a9%80%e0%a8%93-%e0%a8%b8/ Sun, 15 Aug 2021 10:39:49 +0000 https://punjabi.newsd5.in/?p=116979 ਮੁੰਬਈ : ‘ਬਚਪਨ ਕਾ ਪਿਆਰ’ ਗਾਉਣ ਵਾਲੇ ਸਹਦੇਵ ਦਿਰਦੋ ਇਨ੍ਹਾਂ ਦਿਨੀਂ ਆਪਣੀ ਗਾਇਕੀ ਨਾਲ ਧੂਮ ਮਚਾ ਰਹੇ ਹਨ। ਰੈਪਰ ਬਾਦਸ਼ਾਹ ਨਾਲ ਉਨ੍ਹਾਂ ਦੀ ਵੀਡੀਓ ਯੂਟਿਊਬ ‘ਤੇ ਖ਼ੂਬ ਟਰੈਂਡ ਕਰ ਰਹੀ ਹੈ। ਉੱਥੇ ਇੰਸਟਾਗ੍ਰਾਮ ‘ਤੇ ਇਸ ਗਾਣੇ ਦੇ ਖ਼ੂਬ ਰੀਲਸ ਬਣ ਰਹੇ ਹਨ। ਹੁਣ ਰਾਨੂੰ ਮੰਡਲ ਨੇ ਵੀ ‘ਬਚਪਨ ਕਾ ਪਿਆਰ’ ਗਾ ਕੇ ਸਹਦੇਵ ਨਾਲ ਸੁਰ ‘ਚ ਸੁਰ ਮਿਲਾਇਆ ਹੈ। ਰਾਨੂੰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਰਾਜੇਵਾਲ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣੇ ਆਇਆ ਬਿਆਨ || D5 Channel Punjabi

ਇੰਸਟਾਗ੍ਰਾਮ ‘ਤੇ ਸੈਕਰਡ ਅੱਡਾ ਨਾਂ ਦੇ ਇਕ ਅਕਾਊਂਟ ਤੋਂ ਰਾਨੂੰ ਮੰਡਲ ਦੀ ਇਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਰਾਨੂੰ ਮੰਡਲ ਦਾ ਗਾਣਾ ਰਿਕਾਰਡ ਕਰ ਰਿਹਾ ਹੈ। ਰਾਨੂੰ ਮੰਡਲ ਆਪਣੇ ਹੀ ਅੰਦਾਜ਼ ‘ਚ ‘ਬਚਪਨ ਕਾ ਪਿਆਰ’ ਗਾ ਰਹੀ ਹੈ। ਰਾਨੂੰ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਰਾਨੂੰ ਵੀ ਅਜਿਹੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਵੀਡੀਓ ਤੋਂ ਬਾਅਦ ਰਾਤੋਂ-ਰਾਤ ਸਟਾਰ ਬਣ ਗਈ ਸੀ।

ਪੁਲਿਸ ਤੇ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ || D5 Channel Punjabi

ਇੰਝ ਹਿੱਟ ਹੋਇਆ ਬਚਪਨ ਕਾ ਪਿਆਰ
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਸਹਦੇਵ ਦਾ ‘ਬਚਪਨ ਕਾ ਪਿਆਰ’ ਗਾਣਾ ਗਾਉਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਨੂੰ ਦੇਖ ਕੇ ਹਰ ਕੋਈ ਸਹਦੇਵ ਦਾ ਫੈਨ ਹੋ ਗਿਆ। ਇਸ ਤੋਂ ਬਾਅਦ ਬਾਦਸ਼ਾਹ ਨੇ ਸਹਦੇਵ ਨੂੰ ਮਿਲਣ ਲਈ ਚੰਡੀਗੜ੍ਹ ਬੁਲਾਇਆ ਅਤੇ ਉਸ ਨਾਲ ਇਸ ਗਾਣੇ ਨੂੰ ਰਿਕ੍ਰਿਏਟ ਕੀਤਾ। ਇਹ ਗਾਣਾ ਹੁਣ ਯੂਟਿਊਬ ‘ਤੇ ਨੰਬਰ ਵਨ ਟਰੈਂਡ ਕਰ ਰਿਹਾ ਹੈ।

 

View this post on Instagram

 

A post shared by Sacred Adda (@sacredadda)

]]>
12 ਸਾਲ ਦੇ ਇਸ ਬੱਚੇ ਦਾ 2 ਸਾਲ ਪੁਰਾਣਾ ਗੀਤ ਹੋਇਆ ਵਾਇਰਲ, ਸਿੰਗਰ Badshah ਦੇ ਨਾਲ ਗਾਉਣ ਦਾ ਮਿਲਿਆ ਆਫਰ https://punjabi.newsd5.in/12-%e0%a8%b8%e0%a8%be%e0%a8%b2-%e0%a8%a6%e0%a9%87-%e0%a8%87%e0%a8%b8-%e0%a8%ac%e0%a9%b1%e0%a8%9a%e0%a9%87-%e0%a8%a6%e0%a8%be-2-%e0%a8%b8%e0%a8%be%e0%a8%b2-%e0%a8%aa%e0%a9%81%e0%a8%b0%e0%a8%be/ Wed, 28 Jul 2021 03:50:47 +0000 https://punjabi.newsd5.in/?p=114280 ਮੁੰਬਈ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਰਹਿਣ ਵਾਲੇ ਸਹਿਦੇਵ ਦਾ ਗੀਤ ‘ਬਚਪਨ ਦਾ ਪਿਆਰ ਭੁੱਲ ਨਾ ਜਾਣਾ ਨੀ’ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਗੀਤ ਦੇ ਫੈਂਨਜ਼ ‘ਚ ਬਾਲੀਵੁਡ ਸਿੰਗਰ ਬਾਦਸ਼ਾਹ ਵੀ ਸ਼ਾਮਿਲ ਹਨ। ਜਦੋਂ ਬਾਦਸ਼ਾਹ ਕੋਲ ਇਹ ਵੀਡੀਓ ਆਇਆ ਤਾਂ ਉਨ੍ਹਾਂ ਨੇ ਆਪਣੇ ਨਾਲ ਗਾਉਣ ਦਾ ਸਹਿਦੇਵ ਨੂੰ ਆਫਰ ਦੇ ਦਿੱਤਾ। ਉਨ੍ਹਾਂ ਨੇ ਇਸ ਬੱਚੇ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕੀਤੀ ਅਤੇ ਉਸਨੂੰ ਚੰਡੀਗੜ੍ਹ ਸੱਦ ਲਿਆ। ਦਰਅਸਲ ਜੋ ਗੀਤ ਬਚਪਨ ਦਾ ਪਿਆਰ ਵਾਇਰਲ ਹੋਇਆ ਹੈ ਉਸਨੂੰ ਸਹਿਦੇਵ ਨੇ ਪੰਜਵੀ ‘ਚ ਹੀ ਸਕੂਲ ‘ਚ ਇੱਕ ਪ੍ਰੋਗਰਾਮ ਦੇ ਦੌਰਾਨ ਗਾਇਆ ਸੀ। ਉਹ ਉਸ ਸਮੇਂ ਪੇਂਦਲਨਾਰ ਸਥਿਤ ਸਕੂਲ ‘ਚ ਪੜ ਰਹੇ ਸਨ।

ਪੰਜਾਬ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ, ਜਲਦੀ ਲੱਗ ਸਕਦਾ ਹੈ ਇੱਕ ਹੋਰ ਪੱਕਾ ਮੋਰਚਾ

ਉਸੇ ਦੌਰਾਨ ਉਨ੍ਹਾਂ ਦੀ ਸਕੂਲ ਟੀਚਰ ਨੇ ਸਹਿਦੇਵ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਸੀ ਜੋ ਹੁਣ ਜਾ ਕੇ ਵਾਇਰਲ ਹੋਇਆ ਹੈ ਸਹਿਦੇਵ ਦਾ ਇਹ ਗੀਤ ਇਹ ਦਿਨੀਂ ਇੰਸਟਾਗ੍ਰਾਮ, ਟਵਿਟਰ ਅਤੇ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਸ਼ੁਰੂ ‘ਚ ਸਹਿਦੇਵ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ ਕਿ ਇਹ ਗੀਤ ਇੰਨਾ ਵਾਇਰਲ ਹੋ ਜਾਵੇਗਾ।

]]>