Babbu Maan – D5 News https://punjabi.newsd5.in Truth Seeking News Network. Sun, 17 Jul 2022 11:47:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Babbu Maan – D5 News https://punjabi.newsd5.in 32 32 ਫੇਸਬੁੱਕ ‘ਤੇ ਵਿਰੋਧ ਕਰਨ ਵਾਲਿਆਂ ਨੂੰ ਬੱਬੂ ਮਾਨ ਦਾ ਜਵਾਬ https://punjabi.newsd5.in/%e0%a8%ab%e0%a9%87%e0%a8%b8%e0%a8%ac%e0%a9%81%e0%a9%b1%e0%a8%95-%e0%a8%a4%e0%a9%87-%e0%a8%b5%e0%a8%bf%e0%a8%b0%e0%a9%8b%e0%a8%a7-%e0%a8%95%e0%a8%b0%e0%a8%a8-%e0%a8%b5%e0%a8%be%e0%a8%b2%e0%a8%bf/ Sun, 17 Jul 2022 11:47:54 +0000 https://punjabi.newsd5.in/?p=167631 ਪਟਿਆਲਾ : ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵੱਖਰੀ ਥਾਂ ਬਣਾਈ ਹੋਈ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਹਿੱਟ ਗੀਤ ਦਿੱਤੇ ਹਨ। ਬੱਬੂ ਮਾਨ ਆਪਣੇ ਨਾਲ ਜੁੜੀ ਹਰ ਗੱਲ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ‘ਚ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਕਹਿ ਰਹੇ ਹਨ ਕਿ ‘ਮੈਂ ਆਪਣੇ ਸਾਰੇ ਧਾਰਮਿਕ ਤੇ ਸਮਾਜਿਕ ਗੀਤਾਂ ਦੀ ਸੀ.ਡੀ. ਬਣਾ ਕੇ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਹੈ। ਜੇ ਉਹ ਕਹਿਣਗੇ ਮੈਂ ਸਹੀ ਹਾਂ ਤਾਂ ਮੰਦਾ ਨਾ ਬੋਲਿਓ, ਜੇ ਉਹ ਕਹਿਣਗੇ ਗਲਤ ਹਾਂ ਤਾਂ ਦੋਵੇਂ ਹੱਥ ਜੋੜ ਕੇ ਸੰਗਤ ਦੇ ਜੋੜੇ ਝਾੜਾਂਗਾ। ਪਰ ਜੇ ਮੈਂ ਸਹੀ ਹੋਇਆ ਤਾਂ ਫੇਸਬੁੱਕ ਵਾਲੇ ਮੁਆਫ਼ੀ ਮੰਗਣ’।

]]>
ਇੰਨੇ ਸਾਲ ਤੋਂ ਸੰਗਲ ਨਾਲ ਬੰਨ੍ਹਿਆ ਵਿਅਕਤੀ ਗਾਉਂਦੈ ਬੱਬੂ ਮਾਨ ਦੇ ਗੀਤ https://punjabi.newsd5.in/%e0%a8%87%e0%a9%b0%e0%a8%a8%e0%a9%87-%e0%a8%b8%e0%a8%be%e0%a8%b2-%e0%a8%a4%e0%a9%8b%e0%a8%82-%e0%a8%b8%e0%a9%b0%e0%a8%97%e0%a8%b2-%e0%a8%a8%e0%a8%be%e0%a8%b2-%e0%a8%ac%e0%a9%b0%e0%a8%a8%e0%a9%8d/ Thu, 26 May 2022 07:02:21 +0000 https://punjabi.newsd5.in/?p=159970 ਚੰਡੀਗੜ੍ਹ : ਬੱਬੂ ਮਾਨ ਦੀ ਫੈਨ ਫੋਲੋਇੰਗ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਪੰਜਾਬੀ ਸੰਗੀਤ ਜਗਤ ’ਚ ਸਭ ਤੋਂ ਕੱਟੜ ਫੈਨ ਬੱਬੂ ਮਾਨ ਦੇ ਹੀ ਹਨ। ਬੱਬੂ ਮਾਨ ਇਨ੍ਹੀਂ ਦਿਨੀਂ ਵਿਦੇਸ਼ ’ਚ ਹਨ, ਜਿਥੇ ਉਹ ਆਪਣੇ ਸ਼ੋਅਜ਼ ’ਚ ਰੁੱਝੇ ਹੋਏ ਹਨ। ਇਸ ਦੌਰਾਨ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ 7 ਸਾਲਾਂ ਤੋਂ ਇਕ ਵਿਅਕਤੀ ਸੰਗਲ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਪਰ ਉਹ ਬੱਬੂ ਮਾਨ ਨੂੰ ਬਹੁਤ ਪਸੰਦ ਕਰਦਾ ਹੈ ਤੇ ਉਨ੍ਹਾਂ ਦੇ ਗੀਤ ਸੁਣਦਾ ਤੇ ਗਾਉਂਦਾ ਹੈ। ਵੀਡੀਓ ’ਚ ਵਿਅਕਤੀ ਬੱਬੂ ਮਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਇਕ ਵਾਰ ਇਸ ਸ਼ਖ਼ਸ ਨੂੰ ਮਿਲ ਕੇ ਜਾਣ।

CM Mann ਦੀ 2 ਹੋਰ ਮੰਤਰੀਆਂ ਨੂੰ ਚਿਤਾਵਨੀ, ਚਾਚੇ ਭਤੀਜੇ ਸਾਵਧਾਨ,ਨਹੀਂ ਹੋਊ Singla ਵਾਲਾ ਕੰਮ |D5 Channel Punjabi

ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਲਿਖਿਆ, ‘‘ਮਿੰਟੂ ਵੀਰੇ ਤੁਹਾਡਾ ਸੁਨੇਹਾ ਮਿਲਿਆ, ਕਰਜ਼ਦਾਰ ਹਾਂ ਇੰਨਾ ਪਿਆਰ ਕਰਨ ਵਾਲਿਆਂ ਦਾ, ਇੰਡੀਆ ਆਉਂਦੇ ਸਾਰ ਹੀ ਮਿਲ ਕੇ ਜਾਵਾਂਗੇ, ਧੰਨਵਾਦ ਜੀ।’’

 

View this post on Instagram

 

A post shared by Babbu Maan (@babbumaaninsta)

]]>
ਬੱਬੂ ਮਾਨ ਦੇ ਸ਼ੋਅ ‘ਚ ਭੰਨ-ਤੋੜ, ਵਿਚਾਲੇ ਹੀ ਕਰਨਾ ਪਿਆ ਬੰਦ https://punjabi.newsd5.in/%e0%a8%ac%e0%a9%b1%e0%a8%ac%e0%a9%82-%e0%a8%ae%e0%a8%be%e0%a8%a8-%e0%a8%a6%e0%a9%87-%e0%a8%b6%e0%a9%8b%e0%a8%85-%e0%a8%9a-%e0%a8%ad%e0%a9%b0%e0%a8%a8-%e0%a8%a4%e0%a9%8b%e0%a9%9c-%e0%a8%b5%e0%a8%bf/ Mon, 23 May 2022 11:20:37 +0000 https://punjabi.newsd5.in/?p=159423 ਪਟਿਆਲਾ : ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਇਨ੍ਹੀਂ ਦਿਨੀਂ ਵਿਦੇਸ਼ਾਂ ’ਚ ਸ਼ੋਅ ਕਰ ਰਹੇ ਹਨ। ਹਾਲ ਹੀ ‘ਚ ਬੱਬੂ ਮਾਨ ਦਾ ਬਰੈਂਪਟਨ ‘ਚ ਸ਼ੋਅ ਸੀ, ਜਿਥੋਂ ਭੰਨ-ਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਬੱਬੂ ਮਾਨ ਦੇ ਇਸ ਸ਼ੋਅ ‘ਚ ਕੁਝ ਵਿਅਕਤੀਆਂ ਵਲੋਂ ਸੁਰੱਖਿਆ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਉਕਤ ਵਿਅਕਤੀਆਂ ਨੇ ਕਾਫੀ ਭੰਨ-ਤੋੜ ਵੀ ਕੀਤੀ, ਜਿਸ ਤੋਂ ਬਾਅਦ ਬੱਬੂ ਮਾਨ ਨੂੰ ਸ਼ੋਅ ਬੰਦ ਕਰਨ ਲਈ ਕਿਹਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਭੰਨ-ਤੋੜ ਕੀਤੀ ਹੈ, ਉਹ ਸ਼ੋਅ ਦੀ ਟਿਕਟ ਨਾ ਮਿਲਣ ਕਾਰਨ ਗੁੱਸੇ ‘ਚ ਆ ਗਏ ਸਨ।

Patiala Jail : ਜੇਲ੍ਹ ‘ਚ ਸਿੱਧੂ ਦਾ ਵੱਡਾ ਧਮਾਕਾ, ਮੋਦੀ ਨੇ ਦਿੱਤੀ ਖੁਸ਼ਖਬਰੀ | D5 Channel Punjabi

ਸ਼ੋਅ ‘ਚ ਸਟੇਜ ਤੋਂ ਇਕ ਵਿਅਕਤੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਹ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ ਤੇ ਇਸ ਤੋਂ ਪਹਿਲਾਂ ਕਿਸੇ ਦਾ ਜਾਨੀ ਨੁਕਸਾਨ ਹੋਵੇ ਸਾਨੂੰ ਸ਼ੋਅ ਬੰਦ ਕਰਨਾ ਪੈਣਾ ਹੈ।ਦੱਸ ਦੇਈਏ ਕਿ ਸ਼ੋਅ ਦੇ ਅਖੀਰ ’ਚ ਬੱਬੂ ਮਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਇਕ ਬੋਲੀ ਵੀ ਪਾਈ, ਉਥੇ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਪ੍ਰਮੋਟਰਾਂ ਨੂੰ ਕਹਿ ਰਹੇ ਹਨ ਕਿ ਆਰਮੀ ਚੀਫ ਨੂੰ ਕਹਿ ਕੇ ਦੇਖ ਲਓ ਜੇ ਮਾਮਲਾ ਕੰਟਰੋਲ ਹੁੰਦਾ ਹੈ ਤਾਂ ਗਾ ਲੈਂਦੇ ਹਾਂ ਕਿਉਂਕਿ ਉਹ 3-4 ਘੰਟੇ ਗਾਉਣ ਵਾਲੇ ਵਿਅਕਤੀ ਹਨ, ਇਸ ਤਰ੍ਹਾਂ ਜਾਣਾ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗ ਰਿਹਾ।

]]>
ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ ਤੇ ਬੱਬੂ ਮਾਨ ਦਾ ਠੋਕਵਾਂ ਜਵਾਬ  https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%b8%e0%a8%bf%e0%a9%b0%e0%a8%98-%e0%a8%a6%e0%a9%80-%e0%a8%b5%e0%a8%bf%e0%a8%b5%e0%a8%be%e0%a8%a6%e0%a8%bf%e0%a8%a4-%e0%a8%9f%e0%a8%bf%e0%a9%b1/ Mon, 16 May 2022 06:39:18 +0000 https://punjabi.newsd5.in/?p=157999 ਚੰਡੀਗੜ੍ਹ : ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆਂ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਭਾਰਤੀ ਸਿੰਘ ਦੇ ਇਕ ਇੰਟਰਵਿਊ ਦੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਬਾਰੇ ਗੱਲਬਾਤ ਕਰ ਰਹੀ ਹੈ। ਇਸ ਵੀਡੀਓ ’ਚ ਭਾਰਤੀ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ, ਦੁੱਧ ਪੀਓ ਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜਿਨ੍ਹਾਂ ਦੀ ਇੰਨੀ-ਇੰਨੀ ਦਾੜ੍ਹੀ ਹੈ। ਸਾਰਾ ਦਿਨ ਉਹ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’

Beadbi: ਡੇਰਾ ਮੁਖੀ Ram Rahim ਦੀ Faridkot Court ’ਚ ਪੇਸ਼ੀ! ਬੇਅਦਬੀ ਮਾਮਲਿਆ ’ਚ ਆਊ ਫੈਸਲਾ| D5 Channel Punjabi

ਭਾਰਤੀ ਸਿੰਘ ਦੇ ਇਸ ਬਿਆਨ ’ਤੇ ਕਈ ਧਾਰਮਿਕ ਜਥੇਬੰਦੀਆਂ ਦੇ ਬਿਆਨ ਵੀ ਸਾਹਮਣੇ ਆਏ ਹਨ ਤੇ ਲੋਕ ਵੀ ਉਸ ਦਾ ਰੱਜ ਕੇ ਵਿਰੋਧ ਕਰ ਰਹੇ ਹਨ। ਭਾਰਤੀ ਸਿੰਘ ਦੇ ਇਸ ਬਿਆਨ ’ਤੇ ਹੁਣ ਬੱਬੂ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਹ ਵੀਡੀਓ ਬੱਬੂ ਮਾਨ ਦੇ ਇਕ ਲਾਈਵ ਸ਼ੋਅ ਦੀ ਹੈ। ਇਸ ’ਚ ਬੱਬੂ ਮਾਨ ਕਹਿੰਦੇ ਹਨ, ‘‘ਇਕ ਕੁੜੀ ਕੰਮ ਕਰਦੀ ਹੈ, ਉਸ ਨੇ ਸਰਦਾਰਾਂ ਦੀਆਂ ਮੁੱਛਾਂ ਬਾਰੇ ਤੇ ਦਾੜ੍ਹੀ ਬਾਰੇ ਕੋਈ ਟਿੱਪਣੀ ਕੀਤੀ ਹੈ। ਮੇਰੇ ਕੋਲੋਂ ਜਵਾਬ ਲਿਓ ਸਾਰੇ ਸ਼ੋਅਜ਼ ਦੇ। ਕਪਿਲ ਸ਼ਰਮਾ ਤੇ ਤੇਰੀ ਟੀਮ ਤੋਂ ਜਵਾਬ ਚਾਹੀਦਾ ਹੈ। ਫਿਰ ਦੱਸੀਏ ਸਰਦਾਰ ਕੌਣ ਹੁੰਦੇ ਹਨ। ਮੈਂ ਵੀ ਕਹਿ ਦਿੰਦਾ ਹਾਂ ਕਿ ਮੈਂ ਸਿੱਖ ਹਾਂ ਪਰ ਸਿੱਖ ਬਣਨਾ ਔਖਾ ਹੈ।’’

 

]]>
‘ਆਪ’ ਲੀਡਰ ਰਾਘਵ ਚੱਢਾ ਵੱਲੋਂ ਬੱਬੂ ਮਾਨ ਮੀਟਿੰਗ, ਮੁਲਾਕਾਤ ਮਗਰੋਂ ਕਹੀ ਇਹ ਗੱਲ https://punjabi.newsd5.in/%e0%a8%86%e0%a8%aa-%e0%a8%b2%e0%a9%80%e0%a8%a1%e0%a8%b0-%e0%a8%b0%e0%a8%be%e0%a8%98%e0%a8%b5-%e0%a8%9a%e0%a9%b1%e0%a8%a2%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%ac%e0%a9%b1/ Thu, 23 Dec 2021 06:56:20 +0000 https://punjabi.newsd5.in/?p=138996 ਪਟਿਆਲਾ : ਕਿਸਾਨ ਅੰਦੋਲਨ ਮਗਰੋਂ ਪੰਜਾਬ ਵਿੱਚ ਤਬਦੀਲੀ ਲਈ ਸਰਗਰਮ ਪੰਜਾਬੀ ਗਾਇਕ ਬੱਬੂ ਮਾਨ ਨਾਲ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਮੀਟਿੰਗ ਕੀਤੀ। ਰਾਘਵ ਚੱਢਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਮਜੀਠੀਆ ਮਾਮਲੇ ‘ਚ ਵੱਡਾ ਮੋੜ, ਨਹੀਂ ਜਾਵੇਗਾ ਹੁਣ ਜੇਲ੍ਹ? ਰਾਤੋਂ ਰਾਤ ਬਾਦਲਾਂ ਨੇ ਲਾਤੀ ਸਕੀਮ!D5 Channel Punjabi

ਉਨ੍ਹਾਂ ਟਵੀਟ ਕਰਦਿਆਂ ਲਿਖਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ @BabbuMaan ਨੂੰ ਮਿਲੇ। ਇਸ ਦੌਰਾਨ ਪੰਜਾਬ ਰਾਜ ਬਾਰੇ ਡੂੰਘਾਈ ਨਾਲ ਚਰਚਾ ਕੀਤੀ।

]]>
ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਬੱਬੂ ਮਾਨ ਨੇ ਮੁੜ ਕਿਸਾਨਾਂ ਲਈ ਰੱਖੀ ਇਹ ਮੰਗ https://punjabi.newsd5.in/%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86-%e0%a8%a4%e0%a9%87-%e0%a8%aa%e0%a9%8b%e0%a8%b8%e0%a8%9f-%e0%a8%b8%e0%a8%be%e0%a8%82%e0%a8%9d%e0%a9%80-%e0%a8%95/ Sat, 18 Dec 2021 10:51:57 +0000 https://punjabi.newsd5.in/?p=138164 ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਸੋਸ਼ਲ ਮੀਡੀਆ ‘ਤੇ ਕਾਫ਼ੀ ਸੁਰਖੀਆਂ ‘ਚ ਰਹਿੰਦੇ ਹਨ। ਉਹ ਕਿਸੇ ਨਾ ਕਿਸੇ ਮੁੱਦੇ ‘ਤੇ ਆਪਣੇ ਵਿਚਾਰ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੜ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ ਹੈ। ਬੱਬੂ ਮਾਨ ਨੇ ਆਪਣੀ ਇਸ ਇੰਸਟਾਗ੍ਰਾਮ ਪੋਸਟ ‘ਚ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ। ਬੱਬੂ ਮਾਨ ਨੇ ਆਪਣੀ ਪੋਸਟ ‘ਚ ਲਿਖਿਆ, “ਜਦੋਂ ਵੀ ਨੇਤਾ ਪਿੰਡ ‘ਚ ਆਉਂਦਾ, ਤੁਸੀਂ ਵੀ ਕਿਹਾ ਕਰੋ। ਬੰਦੀ ਸਿੰਘ ਜੋ ਜੇਲ੍ਹਾਂ ‘ਚ ਬੰਦ ਨੇ ਉਨ੍ਹਾਂ ਨੂੰ ਰਿਹਾਅ ਕਰੋ। ਤੁਸੀਂ ਤਾਂ ਵਾਰੀ-ਵਾਰੀ ਸਰਕਾਰ ਬਣਾ ਲਈ, ਉਨ੍ਹਾਂ ਦਾ ਕੀ ਜਿਨ੍ਹਾਂ ਦੀ ਜਵਾਨੀ ਖਾ ਲਈ ਐ। ਬੇਈਮਾਨ!”

‘Sanyukt Sangharsh Party'(SKM) : Gurnam Singh Chaduni ਦੀ ਸਿਆਸੀ ਪਾਰੀ, ਨਵੀਂ ਪਾਰਟੀ ਦਾ ਐਲਾਨ

ਦੱਸ ਦਈਏ ਕਿ ਬੱਬੂ ਮਾਨ ਦੀ ਇਹ ਪੋਸਟ ਕਿਸਾਨਾਂ ਦੇ ਪ੍ਰਤੀ ਉਨ੍ਹਾਂ ਦੇ ਫ਼ਿਕਰ ਨੂੰ ਦਰਸਾਉਂਦੀ ਹੈ। ਇਥੇ ਬੱਬੂ ਮਾਨ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਰਿਹਾਈ ਦੀ ਗੱਲ ਕਹਿ ਰਹੇ ਹਨ। ਜਦੋਂ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਬਾਰਡਰਾਂ ‘ਤੇ ਬੈਠੇ ਸਨ, ਉਸ ਸਮੇਂ ਬੱਬੂ ਮਾਨ, ਹਰਭਜਨ ਮਾਨ, ਕੰਵਰ ਗਰੇਵਾਲ, ਹਰਫ ਚੀਮਾ, ਸੋਨੀਆ ਮਾਨ ਸਣੇ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਬੱਬੂ ਮਾਨ ਵੀ ਕਈ ਵਾਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ।

 

View this post on Instagram

 

A post shared by Babbu Maan (@babbumaaninsta)

]]>
ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ‘ਆਪ’ ਆਗੂ ਅਨਮੋਲ ਗਗਨ ਮਾਨ ਦੇ ਹੱਕ ‘ਚ ਆਏ ਅੱਗੇ, ਪੁਲਿਸ ਦੀ ਧੱਕੇਸ਼ਾਹੀ ਦਾ ਕੀਤਾ ਵਿਰੋਧ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a8%be%e0%a8%87%e0%a8%95-%e0%a8%a4%e0%a9%87-%e0%a8%85%e0%a8%a6%e0%a8%be%e0%a8%95%e0%a8%be%e0%a8%b0-%e0%a8%ac%e0%a9%b1%e0%a8%ac/ Tue, 31 Aug 2021 06:36:29 +0000 https://punjabi.newsd5.in/?p=119204 ਚੰਡੀਗੜ੍ਹ:ਪੰਜਾਬ ਦੀ ਮਸ਼ਹੂਰ ਗਾਇਕ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਨਮੋਲ ਗਗਨ ਮਾਨ ਦੀ ਹਾਲਤ ਇਸ ਸਮੇਂ ਨਾਜ਼ੁਕ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਉਹਨਾਂ ਨੇ ਅੋਰਤਾਂ ‘ਤੇ ਹਮਲੇ ਅਤੇ ਦੁਰਵਿਹਾਰ ਦੇ ਵਿਰੁੱਧ ਪੰਜਾਬ ਭਾਜਪਾ ਚੰਡੀਗੜ੍ਹ ਦੇ ਦਫਤਰ ਦਾ ਘਿਰਾਓ ਕੀਤਾ ਸੀ। ਇਸ ਦੌਰਾਨ ਉਥੇ ਮੌਜੂਦ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਵਾਟਰ ਕੈਨਨ ਅਤੇ ਹਲਕੇ ਬਲ ਦੀ ਵਰਤੋਂ ਕੀਤੀ।ਹਾਲਾਂਕਿ, ਇਸ ਹੰਗਾਮੇ ਵਿੱਚ, ‘ਆਪ’ ਨੇਤਾ ਅਨਮੋਲ ਗਗਨ ਮਾਨ ਨੂੰ ਸੱਟਾਂ ਲੱਗੀਆਂ ।

Farmers Protest ਹੁਣ ਫਸਿਆ SDM, ਕਿਸਾਨਾਂ ਨੇ ਰੱਖਤੀ ਨਵੀਂ ਮੰਗ, ਸਰਕਾਰ ਨੂੰ ਦਿੱਤੀ ਚੇਤਾਵਨੀ D5 Channel Punjabi

ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ‘ਆਪ’ ਆਗੂ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਗੱਲ ਕੀਤੀ ਹੈ। ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ‘ਤੇ ਪੋਸਟ ਨੂੰ ਸਾਂਝਾ ਕਰਦਿਆਂ, ਉਹਨਾਂ ਨੇ ਲਿਖਿਆ – ਰਾਜਨੀਤੀ ਤੋਂ ਪਰੇ ਇੱਕ ਕਲਾਕਾਰ ਹੋਣ ਦੇ ਨਾਤੇ, ਅਸੀਂ ਅਨਮੋਲ ਗਗਨ ਮਾਨ ਯਾਨੀ ਪੰਜਾਬ ਦੀਆਂ ਧੀਆਂ’ ਤੇ ਪ੍ਰਸ਼ਾਸਨ ਦੁਆਰਾ ਕੀਤੇ ਗਏ ਅੱਤਿਆਚਾਰਾਂ ਦੀ ਸਪਸ਼ਟ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।

 

View this post on Instagram

 

A post shared by Babbu Maan (@babbumaaninsta)

]]>
ਸਿੱਧੂ ਮੂਸੇਵਾਲਾ ਨੇ ਮਾਰਿਆ ਨਰਿੰਦਰ ਮੋਦੀ ਨੂੰ ਲਲਕਾਰਾ, ਕਿਸਾਨਾਂ ਦੇ ਹੱਕ ‘ਚ ਕਰਤਾ ਵੱਡਾ ਐਲਾਨ! https://punjabi.newsd5.in/%e0%a8%b8%e0%a8%bf%e0%a9%b1%e0%a8%a7%e0%a9%82-%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a8%e0%a9%87-%e0%a8%ae%e0%a8%be%e0%a8%b0%e0%a8%bf%e0%a8%86-%e0%a8%a8/ Tue, 22 Sep 2020 10:25:16 +0000 https://punjabi.newsd5.in/?p=75893 ਪਟਿਆਲਾ : ਇਕ ਤੋਂ ਬਾਅਦ ਇਕ ਪੰਜਾਬੀ ਕਲਾਕਾਰ ਕਿਸਾਨਾਂ ਦੇ ਹੱਕ ‘ਚ ਖੜਦੇ ਨਜ਼ਰ ਆ ਰਹੇ ਹਨ। ਜਿਥੇ ਪਹਿਲਾ ਪੰਜਾਬੀ ਕਲਾਕਾਰ ਰਣਜੀਤ ਬਾਵਾ ਨੇ ਮੋਦੀ ਨੂੰ ਚਿਠੀ ਲਿਖੀ, ਉਸ ਤੋਂ ਬਾਅਦ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਨਾਲ ਖੜਨ ਲਈ 25 ਤਾਰੀਕ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ।

🔴Live | ਕੀ ਪੁਲੀਸ ਦੇ ਨੋਟਿਸ ‘ਤੇ ਪੇਸ਼ ਹੋਵੇਗਾ ਸੁਮੇਧ ਸੈਣੀ? | ਕਿਸਾਨਾਂ ਨੇ ਨਕਾਰਿਆ ਹਰਸਿਮਰਤ ਬਾਦਲ ਦਾ ਅਸਤੀਫ਼ਾ !

ਹੁਣ ਕਲਾਕਾਰ ਸਿੱਧੂ ਮੂਸੇਵਾਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਵੱਡਾ ਐਲਾਨ ਕਰ ਦਿਤਾ ਹੈ। ਨਾਲ ਹੀ ਮੂਸੇਵਾਲਾ ਨੇ ਸੂਬੇ ਦੇ ਨੌਜਵਾਨਾਂ ਨੂੰ ਘਰੋਂ ਬਾਹਰ ਨਿਕਲ ਕੇ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ ਹੈ।

]]>
‘ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ’ https://punjabi.newsd5.in/%e0%a8%a4%e0%a9%87%e0%a8%b0%e0%a8%be-%e0%a8%ae%e0%a8%be%e0%a8%a8-%e0%a8%97%e0%a8%b0%e0%a9%80%e0%a8%ac-%e0%a8%9c%e0%a8%bf%e0%a8%b9%e0%a8%be-%e0%a8%87%e0%a8%b8-%e0%a8%b2%e0%a8%bf%e0%a9%b1%e0%a8%aa/ Tue, 08 Sep 2020 10:15:16 +0000 https://punjabi.newsd5.in/?p=74757 ਪਟਿਆਲਾ : ਜੰਮੂ-ਕਸ਼ਮੀਰ ਦੀ ਅਧਿਕਾਰਿਤ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਪੰਜਾਬ ‘ਚ ਇਸ ਗੱਲ ਦਾ ਬਹੁਤ ਵਿਰੋਧ ਹੋ ਰਿਹਾ ਹੈ। ਇਸ ਗੱਲ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਤੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ।

ਅੰਮ੍ਰਿਤਧਾਰੀ ਸਿੱਖ ਪਿਓ ਪੁੱਤ ਨੂੰ ਥਾਣੇ ‘ਚ ਨੰਗਾਂ ਵਾਲੇ SHO ‘ਤੇ ਅਦਾਲਤ ਦਾ ਵੱਡਾ ਐਕਸ਼ਨ!

ਹੁਣ ਉਸਤੋਂ ਬਾਅਦ ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਮਾਂ ਬੋਲੀ ਜ਼ਿੰਦਾਬਾਦ…!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ….!!!

ਪੰਜਾਬੀਆਂ ਦਾ ਦਰਦ ਸੁਣ ਜਜ਼ਬਾਤੀ ਹੋਇਆ ਮੁੱਖ ਮੰਤਰੀ ਕੈਪਟਨ, ਲੈ ਲਿਆ ਵੱਡਾ ਫੈਸਲਾ

ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ।’ ਉਨ੍ਹਾਂ ਨੇ ਆਪਣੀ ਕਲਮ ‘ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ ‘ਤੇ ਲਿਖ ਕੇ ਸਾਂਝਾ ਕੀਤਾ ਹੈ। ਪੋਸਟਰ ‘ਚ ਬੱਬੂ ਮਾਨ ਨੇ ਲਿਖਿਆ ਹੈ– ‘ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਇਸ ਵਤਨ ਲਈ ਕੀਤੀਆਂ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਦੁਨੀਆ ਦੀ ਅਜਿੱਤ ਕੌਮ ਅਫਗਾਨੀਆਂ ਦਾ ਲੱਕ ਤੋੜ ਕੇ ਘਰ ਬਿਠਾਉਣ ਵਾਲੇ ਵੀ ਪੰਜਾਬੀ ਸਨ। ਸੰਸਾਰ ਯੁੱਧ ‘ਚ ਆਪਣੀਆਂ ਜਾਨਾਂ ਦੇ ਕੇ ਲੱਖਾਂ ਜਾਨਾਂ ਬਚਾਉਣ ਵਾਲੇ ਸਿੱਖ ਫੌਜੀਆਂ ਦੀ ਦੇਣ ਪੂਰੀ ਦੁਨੀਆ ਨਹੀਂ ਦੇ ਸਕਦੀ। ਉਸ ਲਿਹਾਜ਼ ਨਾਲ ਪੰਜਾਬੀ ਮਾਂ ਬੋਲੀ ਇਕੱਲੇ ਜੰਮੂ ਕਸ਼ਮੀਰ ‘ਚ ਨਹੀਂ ਸਗੋਂ ਵਤਨ ਦੇ ਹਰ ਸਕੂਲ ‘ਚ ਪੰਜਾਬੀ ਪੜਾਉਣੀ ਚਾਹੀਦੀ ਹੈ। ਪੰਜਾਬ ਦੇ ਹਰ ਕਾਨਵੈਂਟ ਸਕੂਲ ‘ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ‘ਚ ਜਾ ਕੇ, ਜਿਥੇ ਸਿੱਖ ਫੌਜੀਆਂ ਨੇ ਦਲੇਰੀ ਦਿਖਾਈ ਹੈ, ਪੰਜਾਬੀ ਦੀਆਂ ਕਿਤਾਬਾਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕੌਣ ਹਨ ਪੰਜਾਬੀ, ਕੌਣ ਹਨ ਸਿੱਖ…ਬੇਇਮਾਨ।’

 

View this post on Instagram

 

Punjabi Maa Boli Zindabaad…!!!!! Punjab Punjabiyat Zindabaad….!!! Tera Maan gareeb jeha es Lippi da dita khaawe…

A post shared by Babbu Maan (@babbumaaninsta) on

]]>
ਮੂਸੇਵਾਲਾ ਅਤੇ ਬੱਬੂ ਮਾਨ ਤੱਕ ਪਹੁੰਚਾ ਦਿਓ ਇਹ ਵੀਡੀਓ ! ਦੇਖੋ ਸੁਣਨ ਵਾਲੀਆਂ ਗੱਲਾਂ ਨੇ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%85%e0%a8%a4%e0%a9%87-%e0%a8%ac%e0%a9%b1%e0%a8%ac%e0%a9%82-%e0%a8%ae%e0%a8%be%e0%a8%a8-%e0%a8%a4%e0%a9%b1%e0%a8%95/ Sat, 29 Aug 2020 11:24:27 +0000 https://punjabi.newsd5.in/?p=74081 ਪਟਿਆਲਾ : ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਵਾਲਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਦਿਨ ਦੋਵਾਂ ਦੇ ਫੈਨਜ਼ ਵੱਲੋਂ ਕੋਈ ਨਾ ਕੋਈ ਪੋਸਟ ਪਾਈ ਜਾਂਦੀ ਹੈ ਅਤੇ ਇਕ ਦੂਜੇ ਦੀ ਨਿੰਦਿਆਂ ਕੀਤੀ ਜਾ ਰਹੀ ਹੈ।

ਗਵਾਂਢੀਆਂ ਦੇ ਮੁੰਡੇ ਨਾਲ ਫਸਗੀ NRI ਦੀ ਘਰਵਾਲੀ !

ਲੰਘੇ ਦਿਨੀਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਈ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਵਲੋਂ ਵੀ ਬੱਬੂ ਮਾਨ ਅਤੇ ਮੂਸੇਵਾਲਾ ਦੇ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਦਿਤੀ ਗਈ ਸੀ। ਜਿਸ ਤੋਂ ਬਾਅਦ ਹੁਣ ਮੋਗਾ ਤੋਂ ਸੋਸ਼ਲ ਮੀਡੀਆ ਦੇ ਪ੍ਰਧਾਨ ਮੰਤਰੀ ਲਾਈਵ ਹੋਏ। ਅਨਮੋਲ ਗਗਨ ਮਾਨ ਨੂੰ ਖਰੀਆਂ ਖਰੀਆਂ ਸੁਣਾਈਆਂ ਆਓ ਸੁਣਦੇ ਹਾਂ ਕਿ ਕਹਿਣਾ ਹੈ ਪ੍ਰਧਾਨ ਮੰਤਰੀ ਬਾਜੇਕਾ ਦਾ….

]]>