Ayurveda – D5 News https://punjabi.newsd5.in Truth Seeking News Network. Tue, 23 Aug 2022 11:51:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ayurveda – D5 News https://punjabi.newsd5.in 32 32 ਨਸ਼ਿਆਂ ਤੋਂ ਛੁਟਕਾਰਾ ਦਿਵਾਏਗੀ Naya Savera https://punjabi.newsd5.in/%e0%a8%a8%e0%a8%b6%e0%a8%bf%e0%a8%86%e0%a8%82-%e0%a8%a4%e0%a9%8b%e0%a8%82-%e0%a8%9b%e0%a9%81%e0%a8%9f%e0%a8%95%e0%a8%be%e0%a8%b0%e0%a8%be-%e0%a8%a6%e0%a8%bf%e0%a8%b5%e0%a8%be%e0%a8%8f%e0%a8%97-2/ Tue, 23 Aug 2022 11:51:24 +0000 https://punjabi.newsd5.in/?p=172808 ਪਟਿਆਲਾ : ਨਸ਼ਾ ਇੱਕ ਅਜਿਹੀ ਚੀਜ਼ ਹੈ ਜੋ ਨਾ ਸਿਰਫ ਖੁਦ ਨੂੰ ਤਬਾਹ ਕਰਦਾ ਹੈ, ਸਗੋਂ ਪਰਿਵਾਰ ਨੂੰ ਵੀ ਬਰਬਾਦ ਕਰ ਦਿੰਦਾ ਹੈ। ਇਨਸਾਨ ਜਿਹੜੀ ਵੀ ਚੀਜ਼ ਦਾ ਨਸ਼ਾ ਕਰਦਾ ਹੈ, ਉਹ ਸਿਹਤ ਲਈ ਬੇਹੱਦ ਮਾੜੀ ਹੁੰਦਾ ਹੈ। ਜੋ ਨਸ਼ੇ ਤੋਂ ਦੂਰ ਰਹਿੰਦਾ ਹੈ, ਉਹ ਲੰਮੀ ਉਮਰ ਪ੍ਰਾਪਤ ਕਰਦਾ ਹੈ ਤੇ ਬਿਮਾਰੀਆਂ ਤੋਂ ਵੀ ਮੁਕਤ ਰਹਿੰਦਾ ਹੈ। ਕਦੇ ਸੋਚੋ ਤੇ ਵੇਖੋ ਕਿ ਜੇ ਇਸ ਨਸ਼ੇ ਕਾਰਨ ਤੁਹਾਨੂੰ ਕੁਝ ਹੋ ਜਾਵੇ ਤਾਂ ਤੁਹਾਡੇ ਬੱਚੇ, ਮਾਂ, ਪਤਨੀ ਤੇ ਜੋ ਵੀ ਤੁਹਾਡੇ ‘ਤੇ ਨਿਰਭਰ ਹਨ, ਉਨ੍ਹਾਂ ਦਾ ਕੀ ਹੋਵੇਗਾ?

ਅੱਜ ਅਸੀਂ ਤੁਹਾਨੂੰ ਨਸ਼ਾ ਛੱਡਣ ਦਾ ਪੱਕਾ ਤਰੀਕਾ ਦੱਸਣ ਜਾ ਰਹੇ ਹਾਂ। ਇਹ ਇੱਕ ਕਿਸਮ ਦੀ ਦਵਾਈ ਹੈ ਜੋ ਹਰ ਪ੍ਰਕਾਰ ਦੇ ਨਸ਼ੇਲ਼ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਜਿਸ ਦਾ ਨਾਮ ਹੈ Naya Savera, ਜੋ ਕਿ ਹਰ ਇਕ ਨਸ਼ੇ ਤੋਂ ਨਿਜ਼ਾਤ ਦਵਾਉਦਾ ਹੈ। ਜੇਕਰ ਤੁਸੀਂ ਵੀ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੰਬਰਾਂ 9988488577, 9216849786 ‘ਤੇ ਸੰਪਰਕ ਕਰ ਸਕਦੇ ਹੋ।

]]>
ਜਨਾਨੀਆਂ ਦੀ ਮਹਿਫ਼ਲ ‘ਚ ਹੁੰਦੇ ਵੈਦ ਦੇ ਚਰਚੇ, ਮੂੰਹ ਦੇਖਕੇ ਹੀ ਦੂਰ ਕਰਦਾ ਸਾਰੇ ਗੁਪਤ ਰੋਗ, ਬੇ-ਔਲਾਦ ਜੋੜਿਆਂ ਨੂੰ ਵੀ ਕਰ ਦਿੰਦਾ ਖੁਸ਼ https://punjabi.newsd5.in/%e0%a8%9c%e0%a8%a8%e0%a8%be%e0%a8%a8%e0%a9%80%e0%a8%86%e0%a8%82-%e0%a8%a6%e0%a9%80-%e0%a8%ae%e0%a8%b9%e0%a8%bf%e0%a9%9e%e0%a8%b2-%e0%a8%9a-%e0%a8%b9%e0%a9%81%e0%a9%b0%e0%a8%a6%e0%a9%87/ Sat, 06 Aug 2022 08:53:00 +0000 https://punjabi.newsd5.in/?p=170551 ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸ ਨੇ ਆਪਣੇ ਆਪ ਨੂੰ ਕਦੇ ਬਿਮਾਰ ਅਨੁਭਵ ਨਾ ਕੀਤਾ ਹੋਵੇ। ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਰੋਗਗ੍ਰਸਤ ਹੁੰਦੀਆਂ ਹਨ। ਔਰਤ ਦੀ ਜ਼ਿੰਦਗੀ ਦੇ ਤਿੰਨ ਪੜਾਅ (ਮਾਹਵਾਰੀ ਸ਼ੁਰੂ ਹੋਣ ਵੇਲੇ, ਬੱਚਾ ਹੋਣ ਵੇਲੇ ਅਤੇ ਮਾਹਵਾਰੀ ਬੰਦ ਹੋਣ ਵੇਲੇ) ਔਰਤ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਜਦੋਂ ਕੋਈ ਲੜਕੀ ਜਵਾਨ ਹੁੰਦੀ ਹੈ ਤਾਂ ਉਸ ਨੂੰ ਮਾਹਵਾਰੀ ਸ਼ੁਰੂ ਹੁੰਦੀ ਹੈ। ਮਾਹਵਾਰੀ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਜੋ ਕੁਦਰਤੀ ਹੁੰਦੀਆਂ ਹਨ ਪਰ ਕਈ ਕੁੜੀਆਂ ਵਿੱਚ ਜ਼ਿਆਦਾਤਰ ਦਰਦ ਨਾਲ ਮਾਹਵਾਹੀ ਸ਼ੁਰੂ ਹੋਣੀ ਜਾਂ ਮਾਹਵਾਰੀ ਦੌਰਾਨ ਹੋਰ ਅਲਾਮਤਾਂ ਦਾ ਪ੍ਰਗਟ ਹੋਣਾ ਹੀ ਔਰਤ ਜਾਤੀ ਵਿੱਚ ਬਿਮਾਰੀਆਂ ਦਾ ਮੁੱਢ ਬੰਨ੍ਹ ਦਿੰਦਾ ਹੈ।

ਜੇ ਇਸ ਪੜ੍ਹਾਅ ਵਿੱਚੋਂ ਕੋਈ ਕੁੜੀ ਸਹੀ ਸਲਾਮਤ ਲੰਘ ਜਾਵੇ ਅਤੇ ਬੱਚਾ ਹੋਣ ਵੇਲੇ (9 ਮਹੀਨਿਆਂ ਦੌਰਾਨ) ਵੀ ਕੋਈ ਨਾ ਕੋਈ ਤਕਲੀਫ਼ ਨਹੀਂ ਹੁੰਦੀ ਤਾਂ ਬੱਚੇ ਦੇ ਜਨਮ ਵੇਲੇ ਜਾਂ ਜਨਮ ਤੋਂ ਪਿੱਛੋਂ ਅਕਸਰ ਕੋਈ ਨਾ ਕੋਈ ਤਕਲੀਫ਼ ਜਨਮ ਲੈਂਦੀ ਹੀ ਲੈਂਦੀ ਹੈ। ਜੇ ਇਹ ਪੜਾਅ ਵੀ ਭਲੀਭਾਂਤ ਲੰਘ ਜਾਵੇ ਤਾਂ ਮਾਹਵਾਰੀ ਹਟ ਜਾਣ ਪਿੱਛੋਂ ਤਾਂ ਔਰਤਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਣ ਦਾ ਖਦਸ਼ਾ ਹੁੰਦਾ ਹੈ, ਪਰ ਔਰਤਾਂ ਦੀਆਂ ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ਼ ਕਰਦੇ ਹਨ ਵੈਦ ਕਮਲਜੀਤ ਸਿੰਘ ਤੂਰ। ਵੈਦ ਕਮਲਜੀਤ ਸਿੰਘ ਤੂਰ ਔਰਤਾਂ ਦੀਆਂ ਇਨ੍ਹਾਂ ਬਿਮਾਰੀਆਂ ਦਾ ਇਲਾਜ਼ ਆਯੂਰਵੈਦਿਕ ਤਰੀਕੇ ਨਾਲ ਕਰਦੇ ਹਨ। ਜੇਕਰ ਤੁਸੀਂ ਵੀ ਕਿਸੇ ਬਿਮਾਰੀ ਨਾਲ ਪੀੜਿਤ ਹੋ ਤਾਂ 97864- 37414 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।

]]>
ਆਹ ਵੈਦ ਕਰਦੈ ਗੰਭੀਰ ਬਿਮਾਰੀਆਂ ਦਾ ਪੱਕਾ ਇਲਾਜ਼ ! https://punjabi.newsd5.in/%e0%a8%86%e0%a8%b9-%e0%a8%b5%e0%a9%88%e0%a8%a6-%e0%a8%95%e0%a8%b0%e0%a8%a6%e0%a9%88-%e0%a8%97%e0%a9%b0%e0%a8%ad%e0%a9%80%e0%a8%b0-%e0%a8%ac%e0%a8%bf%e0%a8%ae%e0%a8%be%e0%a8%b0%e0%a9%80%e0%a8%86/ Wed, 30 Jun 2021 04:15:01 +0000 https://punjabi.newsd5.in/?p=110259

]]>
ਪੰਜਾਬ ਸਰਕਾਰ ਵਲੋਂ 5 ਆਯੁਰਵੇਦਾ ਹਸਪਤਾਲਾਂ ਲਈ 32 ਉਮੀਦਵਾਰ ਭਰਤੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a8%b2%e0%a9%8b%e0%a8%82-5-%e0%a8%86%e0%a8%af%e0%a9%81%e0%a8%b0%e0%a8%b5%e0%a9%87%e0%a8%a6/ Fri, 04 Dec 2020 13:19:22 +0000 https://punjabi.newsd5.in/?p=81579 ਚੰਡੀਗੜ, 4 ਦਸੰਬਰ:
ਸੂਬੇ ਭਰ ਵਿੱਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਆਯੂਸ਼ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਸ਼ੁੱਕਰਵਾਰ ਨੂੰ ਕੌਮੀ ਸਿਹਤ ਮਿਸ਼ਨ ਤਹਿਤ 5 ਆਯੁਰਵੈਦ ਹਸਪਤਾਲਾਂ ਲਈ 32 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5 ਸਰਕਾਰੀ ਆਯੁਰਵੈਦ ਹਸਪਤਾਲਾਂ ਲਈ 16 ਆਯੁਰਵੈਦਿਕ ਮੈਡੀਕਲ ਅਧਿਕਾਰੀ, 8 ਉਪਵੈਦ, 5 ਮਸਾਜ਼ਰ, 2 ਕਸ਼ਾਰਸੂਤਰ ਅਟੈਂਡੈਂਟ ਅਤੇ 1 ਇਸਤਰੀ ਰੋਗ ਅਟੈਂਡੈਂਟ ਭਰਤੀ ਕੀਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਯੁਰਵੈਦਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ
।
ਇਸ ਲਈ ਪੰਜਾਬ ਵਿੱਚ 137 ਆਯੁਰਵੈਦਾ ਹੈਲਥ ਐਂਡ ਵੈਲਨੈੱਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਮੁਹਾਲੀ ਅਤੇ ਮੋਗਾ ਵਿਚ 50 ਬੈੱਡਾਂ ਦੀ ਸਮਰੱਥਾ ਵਾਲੇ 2 ਆਯੁਰਵੈਦ ਹਸਪਤਾਲਾਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ।
ਇਸ ਮੌਕੇ ਡਾਇਰੈਕਟਰ, ਆਯੁਰਵੇਦਾ ਡਾ. ਪੂਨਮ ਵਸੀਸ਼ਟ, ਸਿਹਤ ਮੰਤਰੀ ਦੇ ਓਐਸਡੀ ਸ੍ਰੀ ਬਲਵਿੰਦਰ ਸਿੰਘ, ਆਯੁਰਵੈਦ ਮੈਡੀਕਲ ਅਫ਼ਸਰ ਸ੍ਰੀ ਰਾਜੀਵ ਮਹਿਤਾ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
-NAV GILL
]]>
ਕੈਂਸਰ ਦੇ ਮਰੀਜ਼ਾਂ ਲਈ ਡਾਕਟਰ ਬਣਿਆ ਰੱਬ,ਕੈਂਸਰ ਜੜ੍ਹ ਤੋਂ ਖ਼ਤਮ?Dr.Harbhinder Singh || Raman Cancer Hospital || https://punjabi.newsd5.in/%e0%a8%95%e0%a9%88%e0%a8%82%e0%a8%b8%e0%a8%b0-%e0%a8%a6%e0%a9%87-%e0%a8%ae%e0%a8%b0%e0%a9%80%e0%a8%9c%e0%a8%bc%e0%a8%be%e0%a8%82-%e0%a8%b2%e0%a8%88-%e0%a8%a1%e0%a8%be%e0%a8%95%e0%a8%9f%e0%a8%b0/ Fri, 30 Oct 2020 09:21:56 +0000 https://punjabi.newsd5.in/?p=79166

]]>
ਲਓ ਜੀ ਮਿਲ ਗਿਆ ਕੋਰੋਨਾ ਦਾ ਇਲਾਜ਼, ਆਹ ਡਾਕਟਰ ਨੇ ਕਰਤੀ ਚਿੰਤਾ ਦੂਰ, Ayurveda ਮਾਹਿਰ ਦੇ ਘਰੇਲੂ ਨੁਸਖੇ https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%ae%e0%a8%bf%e0%a8%b2-%e0%a8%97%e0%a8%bf%e0%a8%86-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a6%e0%a8%be-%e0%a8%87%e0%a8%b2%e0%a8%be/ Sun, 29 Mar 2020 14:39:47 +0000 https://punjabi.newsd5.in/?p=63986 ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ ਭਰ ‘ਚ ਜਾਰੀ ਹੈ। ਕੋਰੋਨਾ ਖਿਲਾਫ ਜੰਗ ਲੜਨ ‘ਚ ਦੁਨੀਆਂ ਭਰ ‘ਦੇ ਡਾਕਟਰ ਅਹਿਮ ਕਿਰਦਾਰ ਨਿਭਾ ਰਹੇ ਹਨ।

ਲਓ ਜੀ ਮਿਲ ਗਿਆ ਕੋਰੋਨਾ ਦਾ ਇਲਾਜ਼, ਆਹ ਡਾਕਟਰ ਨੇ ਕਰਤੀ ਚਿੰਤਾ ਦੂਰ, Ayurveda ਮਾਹਿਰ ਦੇ ਘਰੇਲੂ ਨੁਸਖੇ

ਲਓ ਜੀ ਮਿਲ ਗਿਆ ਕੋਰੋਨਾ ਦਾ ਇਲਾਜ਼, ਆਹ ਡਾਕਟਰ ਨੇ ਕਰਤੀ ਚਿੰਤਾ ਦੂਰ, Ayurveda ਮਾਹਿਰ ਦੇ ਘਰੇਲੂ ਨੁਸਖੇ

]]>
Corona Virus in Ayurveda ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਕਰੋ ਡਾ. ਸੁਨਿਲ ਕੁਮਾਰ ਦੇ ਨਾਲ LIVE ਗੱਲਬਾਤ https://punjabi.newsd5.in/corona-virus-in-ayurveda-%e0%a8%95%e0%a8%bf%e0%a8%b8%e0%a9%87-%e0%a8%b5%e0%a9%80-%e0%a8%a4%e0%a8%b0%e0%a9%8d%e0%a8%b9%e0%a8%be%e0%a8%82-%e0%a8%a6%e0%a9%80-%e0%a8%ac%e0%a8%bf%e0%a8%ae%e0%a8%be%e0%a8%b0/ Mon, 16 Mar 2020 10:39:37 +0000 https://punjabi.newsd5.in/?p=63199

]]>