Austin – D5 News https://punjabi.newsd5.in Truth Seeking News Network. Mon, 25 Apr 2022 05:01:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Austin – D5 News https://punjabi.newsd5.in 32 32 Ukraine ਨੂੰ ਨਵੀਂ ਫ਼ੌਜੀ ਸਹਾਇਤਾ ਦੇਵੇਗਾ America https://punjabi.newsd5.in/ukraine-%e0%a8%a8%e0%a9%82%e0%a9%b0-%e0%a8%a8%e0%a8%b5%e0%a9%80%e0%a8%82-%e0%a9%9e%e0%a9%8c%e0%a8%9c%e0%a9%80-%e0%a8%b8%e0%a8%b9%e0%a8%be%e0%a8%87%e0%a8%a4%e0%a8%be-%e0%a8%a6%e0%a9%87%e0%a8%b5/ Mon, 25 Apr 2022 05:01:29 +0000 https://punjabi.newsd5.in/?p=154502 ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 61ਵਾਂ ਦਿਨ ਹੈ। ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਇਹ ਜੰਗ ਜਾਰੀ ਹੈ। ਰੂਸ ਹੁਣ ਹੋਰ ਵੀ ਹਮਲਾਵਰ ਹੋ ਗਿਆ ਹੈ ਅਤੇ ਆਪਣਾ ਪੂਰਾ ਧਿਆਨ ਪੂਰਬੀ ਯੂਕਰੇਨ ‘ਤੇ ਲਗਾ ਰਿਹਾ ਹੈ। ਰੂਸੀ ਫ਼ੌਜੀ ਯੂਕਰੇਨ ਦੇ ਪੂਰਬੀ ਹਿੱਸੇ ‘ਤੇ ਤਾਬੜਤੋੜ ਹਮਲਾ ਕਰ ਰਹੇ ਹਨ। ਇਸ ਦੌਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਵਫ਼ਦ ਨੇ ਕੀਵ ਦਾ ਦੌਰਾ ਕੀਤਾ।

ਪਾਕਿਸਤਾਨ ਚੋਂ ਪੰਜਾਬ ‘ਚ ਆਈ ਖ਼ਤਰਨਾਕ ਸ਼ੈਅ, ਗਈ ਫੜੀ? D5 Channel Punjabi

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਅਮਰੀਕੀ ਰੱਖਿਆ ਅਤੇ ਵਿਦੇਸ਼ ਮੰਤਰੀ ਨੇ ਜੇਲੇਂਸਕੀ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ ਯੂਕਰੇਨ ਨੂੰ ਨਵੀਂ ਫ਼ੌਜੀ ਅਤੇ ਕੂਟਨੀਤਕ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕਾ ਵਲੋਂ ਇਹ ਐਲਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਕੀਵ ਦੌਰੇ ਤੋਂ ਬਾਅਦ ਕੀਤਾ ਗਿਆ ਹੈ। ਦਰਅਸਲ, ਦੋਵੇਂ ਨੇਤਾਵਾਂ ਨੇ ਐਤਵਾਰ ਨੂੰ ਕੀਵ ‘ਚ ਵੋਲੋਦੀਮੀਰ ਜੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ।

 

]]>
US ਰੱਖਿਆ ਮੰਤਰੀ Austin ਅਤੇ Rajnath Singh ਦੇ ਵਿੱਚ ਮੀਟਿੰਗ ਸ਼ੁਰੂ, CDS Bipin Rawat ਵੀ ਮੌਜੂਦ https://punjabi.newsd5.in/us-%e0%a8%b0%e0%a9%b1%e0%a8%96%e0%a8%bf%e0%a8%86-%e0%a8%ae%e0%a9%b0%e0%a8%a4%e0%a8%b0%e0%a9%80-austin-%e0%a8%85%e0%a8%a4%e0%a9%87-rajnath-singh-%e0%a8%a6%e0%a9%87-%e0%a8%b5%e0%a8%bf%e0%a9%b1/ Sat, 20 Mar 2021 06:21:41 +0000 https://punjabi.newsd5.in/?p=96366 ਨਵੀਂ ਦਿੱਲੀ/ ਵਾਸ਼ਿੰਗਟਨ : ਅਮਰੀਕੀ ਰੱਖਿਆ ਮੰਤਰੀ ਆਸਟਿਨ ਅਤੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵਿੱਚ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਵਿੱਚ CDS ਬਿਪਿਨ ਰਾਵਤ ਵੀ ਮੌਜੂਦ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਗਿਆਨ ਭਵਨ ‘ਚ ਅਮਰੀਕਾ  ਦੇ ਨਵੇਂ ਰੱਖਿਆ ਮੰਤਰੀ ਲਾਇਡ ਆਸਟਿਨ  ਦਾ ਸਵਾਗਤ ਕੀਤਾ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੂੰ ਵਿਗਿਆਨ ਭਵਨ ‘ਚ ਗਾਰਡ ਆਫ ਆਨਰ  ਦਿੱਤਾ ਗਿਆ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਮਰੀਕਾ ਦੇ ਰੱਖਿਆ ਮੰਤਰੀ ਲਾਯਡ ਆਸਟਿਨ 3 ਦਿਨ ਦੀ ਯਾਤਰਾ ‘ਤੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਭਾਰਤ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ (ਐੱਨ. ਐੱਸ. ਏ.) ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ।

BIG NEWS ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਰਾਕੇਸ਼ ਟਿਕੈਤ ‘ਤੇ ਹੋਇਆ ਵੱਡਾ ਹਮਲਾ !

ਉਹ 21 ਮਾਰਚ ਤੱਕ ਭਾਰਤ ਦੇ ਦੌਰੇ ‘ਤੇ ਰਹਿਣਗੇ। ਆਸਟਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਗੱਲਬਾਤ ਵਿਚ ਡਿਫੈਂਸ ਡੀਲ ‘ਤੇ ਵੀ ਸਹਿਮਤੀ ਬਣ ਸਕਦੀ ਹੈ। ਆਸਟਿਨ ਅਤੇ ਰਾਜਨਾਥ ਸਿੰਘ ਵਿਚਾਲੇ ਇੰਡੋ ਪੈਸੇਫਿਕ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਮੁੱਦੇ ‘ਤੇ ਵੀ ਚਰਚਾ ਹੋ ਸਕਦੀ ਹੈ।

]]>