Attend – D5 News https://punjabi.newsd5.in Truth Seeking News Network. Tue, 12 Jul 2022 09:25:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Attend – D5 News https://punjabi.newsd5.in 32 32 I2U2 ਸਿਖਰ ਸੰਮੇਲਨ ‘ਚ 14 ਜੁਲਾਈ ਨੂੰ ਸ਼ਾਮਿਲ ਹੋਣਗੇ PM ਮੋਦੀ https://punjabi.newsd5.in/i2u2-%e0%a8%b8%e0%a8%bf%e0%a8%96%e0%a8%b0-%e0%a8%b8%e0%a9%b0%e0%a8%ae%e0%a9%87%e0%a8%b2%e0%a8%a8-%e0%a8%9a-14-%e0%a8%9c%e0%a9%81%e0%a8%b2%e0%a8%be%e0%a8%88-%e0%a8%a8%e0%a9%82%e0%a9%b0-%e0%a8%b6/ Tue, 12 Jul 2022 09:25:03 +0000 https://punjabi.newsd5.in/?p=166965 ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜੁਲਾਈ ਨੂੰ ਵੀਡੀਓ ਕਾਨਫਰਸਿੰਗ ਦੇ ਜ਼ਰੀਏ I2U2 ਸਿਖਰ ਸੰਮੇਲਨ ‘ਚ ਭਾਗ ਲੈਣਗੇ। ਇਸ ਸੰਮੇਲਨ ‘ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਯੂ.ਏ.ਈ. ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵੀ ਸ਼ਾਮਿਲ ਹੋਣਗੇ।

]]>
CM ਮਾਨ ਦੇ ਵਿਆਹ ‘ਚ ਸ਼ਾਮਲ ਹੋਣ ਲਈ ਮੋਹਾਲੀ ਏਅਰਪੋਰਟ ਤੋਂ ਰਵਾਨਾ ਹੋਏ ਕੇਜਰੀਵਾਲ https://punjabi.newsd5.in/cm-%e0%a8%ae%e0%a8%be%e0%a8%a8-%e0%a8%a6%e0%a9%87-%e0%a8%b5%e0%a8%bf%e0%a8%86%e0%a8%b9-%e0%a8%9a-%e0%a8%b6%e0%a8%be%e0%a8%ae%e0%a8%b2-%e0%a8%b9%e0%a9%8b%e0%a8%a3-%e0%a8%b2%e0%a8%88-%e0%a8%ae/ Thu, 07 Jul 2022 05:18:35 +0000 https://punjabi.newsd5.in/?p=166187 ਚਡੀਗੜ੍ਹ/ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੋਹਾਲੀ ਹਵਾਈ ਅੱਡਾ ਤੋਂ ਰਵਾਨਾ ਹੋ ਚੁੱਕੇ ਹਨ। ਇੱਥੇ ਪਹੁੰਚਣ ਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਲੋਕ ਸੰਪਰਕ ਮੰਤਰੀ ਅਮਨ ਅਰੋੜਾ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਤੇ ਹੋਰ ਉੱਚ ਪੁਲਿਸ ਅਧਿਕਾਰੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਤੇ ਉਹ ਮੁੱਖ ਮੰਤਰੀ ਰਿਹਾਇਸ਼ ਲਈ ਰਵਾਨਾ ਹੋ ਗਏ।

]]>
Dhuri ਜਨ ਸਭਾ ‘ਚ ਸ਼ਾਮਿਲ ਹੋਣਗੇ CM Kejriwal ਦੀ ਪਤਨੀ ਅਤੇ ਬੇਟੀ, ‘ਲੋਕ ਬੇਸਬਰੀ ਨਾਲ ਕਰ ਰਹੇ ਨੇ ਤੁਹਾਡਾ ਇੰਤਜ਼ਾਰ’ https://punjabi.newsd5.in/dhuri-%e0%a8%9c%e0%a8%a8-%e0%a8%b8%e0%a8%ad%e0%a8%be-%e0%a8%9a-%e0%a8%b6%e0%a8%be%e0%a8%ae%e0%a8%bf%e0%a8%b2-%e0%a8%b9%e0%a9%8b%e0%a8%a3%e0%a8%97%e0%a9%87-cm-kejriwal-%e0%a8%a6%e0%a9%80-%e0%a8%aa/ Thu, 10 Feb 2022 07:16:35 +0000 https://punjabi.newsd5.in/?p=144982 ਸੰਗਰੂਰ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਜ਼ੋਰਾਂ ‘ਤੇ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਹਰਸ਼ਿਤਾ ਪੰਜਾਬ ਦੌਰੇ ‘ਤੇ ਆ ਰਹੀਆਂ ਹਨ।

ਕੇਜਰੀਵਾਲ ਤੇ CM ਚੰਨੀ ‘ਚ ਖੜਕੀ ਫਿਰ ਭਖਿਆ ਮਾਹੌਲ, ਵਿਰੋਧੀ ਕਹਿੰਦੇ ਹੁਣ ਆਇਆ ਸਵਾਦ

11 ਫਰਵਰੀ ਨੂੰ ਦੋਵੇਂ ਸੰਗਰੂਰ ਜ਼ਿਲ੍ਹੇ ਦੇ ਧੂਰੀ ਖੇਤਰ ਪਹੁੰਚਣਗੀਆਂ, ਜਿੱਥੇ ਉਹ ਭਗਵੰਤ ਮਾਨ ਦੀ ਜਨ ਸਭਾ ‘ਚ ਸ਼ਾਮਿਲ ਹੋਣਗੀਆਂ। ਉਥੇ ਹੀ ਇਸ ਸਬੰਧ ‘ਚ ਹੁਣ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਭਾਬੀ ਜੀ, ਪੰਜਾਬ ‘ਚ ਤੁਹਾਡਾ ਸਵਾਗਤ ਹੈ….ਧੂਰੀ ਦੇ ਲੋਕ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਹਨ…।

]]>
ਪੰਜਾਬ ਦੇ ਨਵੇਂ CM Charanjit Channi ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣਗੇ ਰਾਹੁਲ ਗਾਂਧੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%a8%e0%a8%b5%e0%a9%87%e0%a8%82-cm-charanjit-channi-%e0%a8%a6%e0%a9%87-%e0%a8%b8%e0%a8%b9%e0%a9%81%e0%a9%b0-%e0%a8%9a%e0%a9%81/ Mon, 20 Sep 2021 04:44:40 +0000 https://punjabi.newsd5.in/?p=122664 ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਇੱਕ ਵੱਡਾ ਉਲਟਫੇਰ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਸੋਮਵਾਰ ਨੂੰ ਸਵੇਰੇ 11 ਵਜੇ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣਗੇ। ਪੰਜਾਬ ਰਾਜਭਵਨ ਵਿਚ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਆਪਣਾ ਦਾਅਵਾ ਪੇਸ਼ ਕੀਤਾ ਹੈ। ਰਾਜਪਾਲ ਵਲੋਂ ਸਵੇਰੇ 11 ਵਜੇ ਸਹੁੰ ਚੁਕਵਾਈ ਜਾਵੇਗੀ।

Khabran Da Sira🔴LIVE : CM ਚਰਨਜੀਤ ਚੰਨੀ ਦਾ ਪਹਿਲਾ ਵੱਡਾ ਧਮਾਕਾ, ਕਿਵੇਂ ਬਣੇ ਮੁੱਖ ਮੰਤਰੀ ? ਵੱਡਾ ਖੁਲਾਸਾ !

ਉਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਚੰਨੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣਗੇ। ਇਸ ਮੌਕੇ ‘ਤੇ ਕਾਂਗਰਸ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅਜੈ ਮਾਕਨ ਅਤੇ ਹਰੀਸ਼ ਚੌਧਰੀ , ਕੈਪਟਨ ਅਮਰਿੰਦਰ ਸਮੇਤ ਪਾਰਟੀ ਦੇ ਵਿਧਾਇਕ ਹੋਰ ਸੀਨੀਅਰ ਨੇਤਾ ਅਤੇ ਵੀ ਮੌਜੂਦ ਰਹਿਣਗੇ।

 

]]>
BIG BREAKING : ਨਵਜੋਤ ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਿਲ ਹੋਣਗੇ ਕੈਪਟਨ  https://punjabi.newsd5.in/big-breaking-%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%80-%e0%a8%a4%e0%a8%be%e0%a8%9c%e0%a8%aa%e0%a9%8b%e0%a8%b6%e0%a9%80/ Thu, 22 Jul 2021 11:23:16 +0000 https://punjabi.newsd5.in/?p=113369 ਪਟਿਆਲਾ : ਪੰਜਾਬ ਕਾਂਗਰਸ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦਾ ਸੱਦਾ ਦੇਣ ਗਏ ਸਨ ਜੋ ਕਬੂਲ ਹੋ ਗਿਆ ਹੈ।

🔴LIVE| ਕਿਸਾਨਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ! ਛਾਤੀਆਂ ਚੋੜੀਆਂ ਕਰ ਅੱਗੇ ਖੜ੍ਹਗੇ ਕਿਸਾਨ

ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਜਪੋਸ਼ੀ ਸਮਾਗਮ ਵਿਚ ਸ਼ਮੂਲੀਅਤ ਕਰਨਗੇ ਅਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਪੰਜਾਬ ਭਵਨ ਵਿਚ ਚਾਹ ਤੇ ਸੱਦਾ ਦਿੱਤਾ ਹੈ ਜਿੱਥੇ ਸਾਰੇ ਵਿਧਾਇਕ ਪਹੁੰਚਣਗੇ ।

]]>
ਫੌਜ ਨੂੰ ਅੱਜ ਮਿਲਣਗੀਆਂ ਨਵੀਂਆਂ ਤੋਪਾਂ https://punjabi.newsd5.in/%e0%a8%ab%e0%a9%8c%e0%a8%9c-%e0%a8%a8%e0%a9%82%e0%a9%b0-%e0%a8%85%e0%a9%b1%e0%a8%9c-%e0%a8%ae%e0%a8%bf%e0%a8%b2%e0%a8%a3%e0%a8%97%e0%a9%80%e0%a8%86%e0%a8%82-%e0%a8%a8%e0%a8%b5%e0%a9%80%e0%a8%82/ Fri, 09 Nov 2018 05:57:34 +0000 https://punjabi.newsd5.in/?p=34524 ਨਵੀਂ ਦਿੱਲੀ : ਸਰਹੱਦ ‘ਤੇ ਵੱਧ ਰਹੀਆਂ ਚੁਣੌਤੀਆਂ ਵਿਚਕਾਰ ਭਾਰਤੀ ਫੌਜ ਆਪਣਾ ਕਿਲ੍ਹਾ ਮਜ਼ਬੂਤ ਕਰਨ ਦੀ ਦਿਸ਼ਾ ‘ਚ ਅੱਜ ਸ਼ੁੱਕਰਵਾਰ ਨੂੰ ਫ਼ੌਜ ਦੇ ਬੇੜੇ ‘ਚ ਕੇ. 9 ਵਜਰ (ਕੋਰੀਅਨ) ਤੇ ਐਮ 777 ਹੋਵੀਤਜਰ (ਅਮਰੀਕਨ) ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। ਇਸ ਨਾਲ ਭਾਰਤੀ ਫ਼ੌਜ ਦੇ ਤੋਪਖ਼ਾਨੇ (ਆਰਟੀਲਰੀ) ਦੀ ਤਾਕਤ ‘ਚ ਵਾਧਾ ਹੋਵੇਗਾ। ਇਸ ਸਬੰਧੀ ਨਾਸਿਕ ਦੇ ਦੇਵਲਾਲੀ ਤੋਪਖ਼ਾਨਾ ਕੇਂਦਰ ‘ਚ ਅੱਜ ਇਕ ਸਮਾਰੋਹ ਹੋ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਫ਼ੌਜ ਮੁਖੀ ਬਿਪਿਨ ਰਾਵਤ ਵੀ ਸ਼ਾਮਲ ਹੋਣਗੇ।

Read Also ਕਾਂਗਰਸੀ ਮੰਤਰੀਆਂ ‘ਤੇ ਜਲ ਤੋਪਾਂ ਨਾਲ ਹਮਲਾ

ਰੱਖਿਆ ਮੰਤਰਾਲੇ ਮੁਤਾਬਕ, ‘‘ਕੇ. 9 ਵਜਰ’’ ਨੂੰ 4 , 366 ਕਰੋੜ ਦੀ ਲਾਗਤ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਕਾਰਜ ਨਵੰਬਰ 2020 ਤੱਕ ਪੂਰਾ ਹੋਵੇਗਾ। ਕੁੱਲ 100 ਤੋਪਾਂ ‘ਚੋਂ 10 ਤੋਪਾਂ ਪਹਿਲਾਂ ਖੇਪ ਦੇ ਤਹਿਤ ਇਸ ਮਹੀਨੇ ਸਪਲਾਈ ਕੀਤੀ ਜਾਵੇਗੀ। ਅਗਲੀ 40 ਤੋਪਾਂ ਨਵੰਬਰ 2019 ਵਿੱਚ ਤੇ ਫਿਰ 50 ਤੋਪਾਂ ਦੀ ਸਪਲਾਈ ਨਵੰਬਰ 2020 ਵਿੱਚ ਕੀਤੀ ਜਾਵੇਗੀ। ਕੇ. 9 ਵਜਰ ਦੀ ਪਹਿਲੀ ਰੈਜੀਮੈਂਟ ਜੁਲਾਈ 2019 ਤੱਕ ਪੂਰੀ ਹੋਣ ਦੀ ਉਮੀਦ ਹੈ।

ਇਹ ਅਜਿਹੀ ਪਹਿਲੀ ਤੋਪ ਹੈ ਜਿਸਨੂੰ ਭਾਰਤੀ ਨਿਜੀ ਖੇਤਰ ਨੇ ਬਣਾਇਆ ਹੈ। ਇਸ ਤੋਪ ਦੀ ਜ਼ਿਆਦਾ ਤੋਂ ਜ਼ਿਆਦਾ ਰੇਂਜ 28 -38 ਕਿ.ਮੀ ਹੈ। ਇਹ 30 ਸਕਿੰਟ ਵਿੱਚ ਤਿੰਨ ਗੋਲੇ ਦਾਗਣ ‘ਚ ਸਮਰਥਾ ਰੱਖਦਾ ਹੈ ਤੇ ਇਹ ਤਿੰਨ ਮਿੰਟ ਵਿੱਚ 15 ਗੋਲੇ ਦਾਗ ਸਕਦੀ ਹੈ।

]]>