assembly bye polls – D5 News https://punjabi.newsd5.in Truth Seeking News Network. Mon, 09 Dec 2019 02:08:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png assembly bye polls – D5 News https://punjabi.newsd5.in 32 32 ਕਰਨਾਟਕਾ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ, ਭਾਜਪਾ ਨੂੰ ਬਹੁਮਤ ਲਈ 6 ਸੀਟਾਂ ਦੀ ਲੋੜ https://punjabi.newsd5.in/%e0%a8%95%e0%a8%b0%e0%a8%a8%e0%a8%be%e0%a8%9f%e0%a8%95%e0%a8%be-%e0%a9%9b%e0%a8%bf%e0%a8%ae%e0%a8%a8%e0%a9%80-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a9%87-%e0%a8%a8%e0%a8%a4/ Mon, 09 Dec 2019 02:08:26 +0000 https://punjabi.newsd5.in/?p=57415 ਬੰਗਲੌਰ, 9 ਦਸੰਬਰ, 2019 : ਕਰਨਾਟਕਾ ਵਿਚ 5 ਦਸੰਬਰ ਨੂੰ ਹੋਈਆਂ 15 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਜਾਣਗੇ ਅਤੇ ਸੂਬੇ ਵਿਚ ਮੁੱਖ ਮੰਤਰੀ ਬੀ ਐਸ ਯੇਦੁਰੱਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਵਿਚੋਂ 6 ਸੀਟਾਂ ਦੀ ਜ਼ਰੂਰਤ ਹੈ।

ਇਹ ਵੀ ਵੇਖੋ : ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’

ਭਾਜਪਾ ਨੂੰ ਇਸ ਵੇਲੇ  208 ਮੈਂਬਰੀ ਵਿਧਾਨ ਸਭਾ ਵਿਚ 1 ਆਜ਼ਾਦ ਵਿਧਾਇਕ ਦਾ ਸਮਰਥਨ ਹਾਸਲ ਹੈ ਜਦਕਿ ਇਸਦੀਆਂ ਆਪਣੀਆਂ 105 ਸੀਟਾਂ ਹਨ। ਇਸ ਤਰ•ਾਂ 15 ਸੀਟਾਂ ਦੇ ਨਤੀਜਿਆਂ ਮਗਰੋਂ ਵਿਧਾਨ ਸਭਾ ਦੀਆਂ 223 ਸੀਟਾਂ ਵਿਚੋਂ ਇਸਨੂੰ ਬਹੁਮਤ ਲਈ 112 ਸੀਟਾਂ ਚਾਹੀਦੀਆਂ ਹਨ।

ਇਹ ਵੀ ਵੇਖੋ : 🔴 BREAKING | ਬਾਦਲਾਂ ਨੂੰ Sukhdev Dhindsa ਦਾ ਝਟਕਾ | ਬਾਏ ਬਾਏ Akali Dal ? ਟਕਸਾਲੀਆਂ ਨਾਲ ਹੱਥ ਮਿਲਾਇਆ
ਸੁਪਰੀਮ ਕੋਰਟ ਵੱਲੋਂ 17 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਵਾਜਬ ਠਹਿਰਾਉਣ ਮਗਰੋਂ ਵਿਧਾਨ ਸਭਾ ਵਿਚ ਮੈਂਬਰਾਂ ਦੀ ਗਿਣਤੀ ਘੱਟ ਗਈ ਸੀ। ਭਾਜਪਾ ਨੇ ਜੁਲਾਈ ਵਿਚ ਕਾਂਗਰਸ ਅਤੇ ਜਨਤਾ ਦਲ ਦੀ ਸਾਂਝੀ ਸਰਕਾਰ ਤੋੜ ਦਿੱਤੀ ਸੀ ਤੇ 17 ਵਿਧਾਇਕਾਂ ਨੇ ਅਸਤੀਫੇ ਦਿੱਤੇ ਸਨ। ਜੇਕਰ ਕਾਂਗਰਸ ਤੇ ਜਨਤਾ ਦਲ ਫਿਰ ਤੋਂ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ 15 ਵਿਚੋਂ 12 ਸੀਟਾਂ ਜਿੱਤਣ ਦੀ ਜਰੂਰਤ ਹੈ।

Published by Gaganpreet

]]>