assam police – D5 News https://punjabi.newsd5.in Truth Seeking News Network. Thu, 13 Jan 2022 08:20:09 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png assam police – D5 News https://punjabi.newsd5.in 32 32 ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਮਿਲੀ ਵੱਡੀ ਜਿੰਮੇਵਾਰੀ, ਅਸਮ ਪੁਲਿਸ ‘ਚ ਡੀਐਸਪੀ ਨਿਯੁਕਤ https://punjabi.newsd5.in/%e0%a8%93%e0%a8%b2%e0%a9%b0%e0%a8%aa%e0%a8%bf%e0%a8%95-%e0%a8%95%e0%a8%be%e0%a8%82%e0%a8%b8%e0%a9%80-%e0%a8%a4%e0%a8%ae%e0%a8%97%e0%a8%be-%e0%a8%9c%e0%a9%87%e0%a8%a4%e0%a9%82-%e0%a8%b2%e0%a8%b5/ Thu, 13 Jan 2022 08:20:09 +0000 https://punjabi.newsd5.in/?p=141635 ਗੁਹਾਟੀ : ਓਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ(Lovlina Borgohain) ਨੂੰ ਅਸਮ ਪੁਲਿਸ ‘ਚ ਡੀਐਸਪੀ ਬਣਾਇਆ ਗਿਆ ਹੈ। ਅਸਮ ਦੇ ਸੀਐਮ ਹੇਮੰਤ ਬਿਸਵਾ ਨੇ ਲਵਲੀਨਾ ਨੂੰ ਨਿਯੁਕਤੀ ਪੱਤਰ ਸੌਂਪਿਆ ਹੈ। ਸੀਐਮ ਹੇਮੰਤ ਬਿਸਵਾ ਨੇ ਟੋਕੀਓ ਓਲੰਪਿਕ ਦੇ ਮੁੱਕੇਬਾਜ਼ੀ ‘ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਲਵਲੀਨਾ ਬੋਰਗੇਹਨ ਨੂੰ ਡੀਏਸਪੀ (Lovlina Borgohain DSP) ਦਾ ਅਹੁਦਾ ਸੌਂਪਣ ਦੀ ਘੋਸ਼ਣਾ ਕੀਤੀ ਸੀ।

ਕੇਜਰੀਵਾਲ ਤੇ ਭਗਵੰਤ ਮਾਨ ਦਾ ਵੱਡਾ ਧਮਾਕਾ, ਪੰਜਾਬੀਆਂ ਲਈ ਕੀਤਾ ਐਲਾਨ, ਅਕਾਲੀਆਂ-ਕਾਂਗਰਸੀਆਂ ਨੂੰ ਛੱਡਿਆ ਪਿੱਛੇ

6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਅਤੇ ਵਿਜੇਂਦਰ ਸਿੰਘ ਤੋਂ ਬਾਅਦ ਬੋਰਗੋਹੇਨ ਓਲੰਪਿਕ ਖੇਡਾਂ ’ਤੇ ਮੁੱਕੇਬਾਜ਼ੀ ’ਚ ਪੋਡੀਅਮ (ਟਾਪ-3) ’ਤੇ ਰਹਿਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ‘ਚ ਅਸਾਮ ਦੇ ਮੁੱਖ ਮੰਤਰੀ ਨੇ ਗੁਹਾਟੀ ‘ਚ ਆਯੋਜਿਤ ਇਕ ਸਨਮਾਨ ਸਮਾਰੋਹ ‘ਚ ਬੋਰਗੋਹੇਨ ਨੂੰ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਸੀ ਅਤੇ ਉਨ੍ਹਾਂ ਨੂੰ ਸੂਬਾ ਪੁਲਸ ‘ਚ ਡੀ.ਐੱਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਰਾਜ ਮੰਤਰੀ ਮੰਡਲ ਨੇ 29 ਅਕਤੂਬਰ ਨੂੰ ਪ੍ਰਵਾਨਗੀ ਦਿੱਤੀ ਸੀ।

 

]]>