Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 Asia Cup 2022 – D5 News https://punjabi.newsd5.in Truth Seeking News Network. Mon, 10 Oct 2022 10:19:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Asia Cup 2022 – D5 News https://punjabi.newsd5.in 32 32 ਟੀ-20 ਮਹਿਲਾ ਏਸ਼ੀਆ ਕੱਪ ‘ਚ ਭਾਰਤ ਨੇ 9 ਵਿਕਟਾਂ ਨਾਲ ਥਾਈਲੈਂਡ ਨੂੰ ਦਿੱਤੀ ਮਾਤ https://punjabi.newsd5.in/%e0%a8%9f%e0%a9%80-20-%e0%a8%ae%e0%a8%b9%e0%a8%bf%e0%a8%b2%e0%a8%be-%e0%a8%8f%e0%a8%b6%e0%a9%80%e0%a8%86-%e0%a8%95%e0%a9%b1%e0%a8%aa-%e0%a8%9a-%e0%a8%ad%e0%a8%be%e0%a8%b0%e0%a8%a4-%e0%a8%a8%e0%a9%87/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Mon, 10 Oct 2022 10:19:19 +0000 https://punjabi.newsd5.in/?p=179901 ਨਵੀਂ ਦਿੱਲੀ : ਟੀ-20 ਮਹਿਲਾ ਏਸ਼ੀਆ ਕੱਪ ਦੇ ਇਕ ਮੁਕਾਬਲੇ ਵਿਚ ਭਾਰਤ ਨੇ ਥਾਈਲੈਂਡ ਨੂੰ 9 ਵਿਕਟਾਂ ਨਾਲ ਹਰਾ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ।

Tinu ਦੀ Girlfriend ਨੇ ਦੱਸਿਆ ਅਸਲ ਟਿਕਾਣਾ ! Jenny Johan ਦੇ ਹੱਕ ‘ਚ ਆਈਆ ਮੂਸੇਵਾਲਾ ਦਾ ਪਰਿਵਾਰ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਥਾਈਲੈਂਡ ਦੀ ਪੂਰੀ ਟੀਮ 15.1 ਓਵਰਾਂ ‘ਚ 37 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ਵਿਚ ਭਾਰਤੀ ਟੀਮ ਨੇ ਨਿਰਧਾਰਿਤ ਟੀਚਾ 6 ਓਵਰਾਂ ‘ਚ ਸਿਰਫ਼ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ।

]]>
ਸ਼੍ਰੀਲੰਕਾ-ਪਾਕ ਵਿਚਾਲੇ ਟੀ-20 ਏਸ਼ੀਆ ਕੱਪ ਦਾ ਫਾਈਨਲ ਅੱਜ https://punjabi.newsd5.in/%e0%a8%b6%e0%a9%8d%e0%a8%b0%e0%a9%80%e0%a8%b2%e0%a9%b0%e0%a8%95%e0%a8%be-%e0%a8%aa%e0%a8%be%e0%a8%95-%e0%a8%b5%e0%a8%bf%e0%a8%9a%e0%a8%be%e0%a8%b2%e0%a9%87-%e0%a8%9f%e0%a9%80-20-%e0%a8%8f%e0%a8%b6/ Sun, 11 Sep 2022 06:49:04 +0000 https://punjabi.newsd5.in/?p=175359 ਦੁਬਈ : ਪਾਕਿਸਤਾਨ ਅਤੇ ਸ੍ਰੀਲੰਕਾ ਦੀਆ ਕ੍ਰਿਕਟ ਟੀਮਾਂ ਵਿਚਕਾਰ ਟੀ-20 ਏਸ਼ੀਆ ਕੱਪ ਦਾ ਫਾਈਨਲ ਅੱਜ ਹੋਵੇਗਾ। ਪਾਕਿਸਤਾਨ ਖ਼ਿਲਾਫ਼ ਪਿਛਲਾ ਮੈਚ ਜਿੱਤ ਕੇ ਸ੍ਰੀਲੰਕਾ ਦੀ ਟੀਮ ਦੇ ਹੌਸਲੇ ਬੁਲੰਦ ਹਨ ਤੇ ਅੱਜ ਦੇ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਸ੍ਰੀਲੰਕਾ ਦੀ ਟੀਮ ਆਪਣੇ ਕ੍ਰਿਕੇਟ ਨੂੰ ਪੁਨਰ ਜੀਵਿਤ ਕਰਨਾ ਚਾਹੇਗੀ। ਉਥੇ ਹੀ ਪਾਕਿਸਤਾਨ ਟੀ-20 ਵਿਸ਼ਵ ਕਪ ਤੋਂ ਪਹਿਲਾ ਏਸ਼ੀਆ ਕੱਪ ਜਿੱਤ ਕੇ ਆਪਣਾ ਦਬਦਬਾ ਕਾਯਮ ਰੱਖਣਾ ਚਾਹੇਗੀ।

]]>
Asia Cup 2022 : ਸ਼੍ਰੀਲੰਕਾ ਨੇ ਪਾਕਿ ਨੂੰ 5 ਵਿਕਟਾਂ ਨਾਲ ਦਿੱਤੀ ਮਾਤ https://punjabi.newsd5.in/asia-cup-2022-%e0%a8%b6%e0%a9%8d%e0%a8%b0%e0%a9%80%e0%a8%b2%e0%a9%b0%e0%a8%95%e0%a8%be-%e0%a8%a8%e0%a9%87-%e0%a8%aa%e0%a8%be%e0%a8%95%e0%a8%bf-%e0%a8%a8%e0%a9%82%e0%a9%b0-5-%e0%a8%b5%e0%a8%bf/ Sat, 10 Sep 2022 07:13:51 +0000 https://punjabi.newsd5.in/?p=175258 ਨਵੀਂ ਦਿੱਲੀ : ਲੈੱਗ ਸਪਿਨਰ ਵਾਨਿੰਦ ਹਸਰੰਗਾ ਦੀ ਅਗਵਾਈ ‘ਚ ਸਪਿਨਰਾਂ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਦੇ ਅਰਧ ਸੈਂਕੜੇ ਨਾਲ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਕ੍ਰਿਕੇਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਆਖਰੀ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਇੱਥੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਲਗਭਗ ਫਾਈਨਲ ਦਾ ਅਭਿਆਸ ਹੀ ਸੀ ਕਿਉਂਕਿ ਐਤਵਾਰ ਨੂੰ ਇਹੀ ਦੋਵੇਂ ਟੀਮਾਂ ਫਾਈਨਲ ਵਿਚ ਖੇਡਣਗੀਆਂ।

Neeru Bajwa ਨੇ Tarsem Jassar ਨੂੰ ਮਾਰੇ ਤਾਅਨੇ, ‘Maa Da Ladla’ Film Release ਹੋਣ ਤੋਂ ਪਹਿਲਾਂ ਪਿਆ ਪੰਗਾ

ਪਾਕਿਸਤਾਨ ਦੇ 122 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੂੰ ਨਿਸਾਂਕਾ ਦੀਆਂ 48 ਗੇਂਦਾਂ ’ਤੇ 5 ਚੌਕਿਆਂ ਤੇ 1 ਛੱਕੇ ਨਾਲ ਅਜੇਤੂ 55 ਦੌੜਾਂ ਦੀ ਪਾਰੀ ਤੇ ਭਾਨੁਕਾ ਰਾਜਪਕਸ਼ੇ (24) ਨਾਲ ਉਸ ਦੀ ਚੌਥੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨਾਲ 17 ਓਵਰਾਂ ਵਿਚ ਹੀ 5 ਵਿਕਟਾਂ ’ਤੇ 124 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਸ਼੍ਰੀਲੰਕਾ ਦੀ ਟੀਮ ਸੁਪਰ-4 ਗੇੜ ਵਿਚ ਅਜੇਤੂ ਰਹੀ। ਇਸ ਤੋਂ ਪਹਿਲਾਂ ਲੈੱਗ ਸਪਿਨਰ ਵਾਨਿੰਦੂ ਹਸਰੰਗਾ (21 ਦੌੜਾਂ ’ਤੇ 3 ਵਿਕਟਾਂ) ਤੇ ਆਫ ਸਪਿਨਰਾਂ ਮਹੀਸ਼ ਤੀਕਸ਼ਣਾ (21 ਦੌੜਾਂ ’ਤੇ 2 ਵਿਕਟਾਂ) ਤੇ ਧਨੰਜਯ ਡਿਸਿਲਵਾ (18 ਦੌੜਾਂ ’ਤੇ 1 ਵਿਕਟ) ਦੀ ਫਿਰਕੀ ਦੇ ਜਾਦੂ ਸਾਹਮਣੇ ਪਾਕਿਸਤਾਨ ਦੀ ਟੀਮ 19.1 ਓਵਰਾਂ ਵਿਚ 121 ਦੌੜਾਂ ’ਤੇ ਢੇਰ ਹੋ ਗਈ ਸੀ।

]]>
Asia Cup 2022 : ਭਾਰਤ ਨੇ ਅਫ਼ਗਾਨਿਸਤਾਨ ਨੂੰ 101 ਦੌੜਾਂ ਨਾਲ ਦਿੱਤੀ ਮਾਤ https://punjabi.newsd5.in/asia-cup-2022-%e0%a8%ad%e0%a8%be%e0%a8%b0%e0%a8%a4-%e0%a8%a8%e0%a9%87-%e0%a8%85%e0%a9%9e%e0%a8%97%e0%a8%be%e0%a8%a8%e0%a8%bf%e0%a8%b8%e0%a8%a4%e0%a8%be%e0%a8%a8-%e0%a8%a8%e0%a9%82%e0%a9%b0-101/ Fri, 09 Sep 2022 06:14:08 +0000 https://punjabi.newsd5.in/?p=175111 ਨਵੀਂ ਦਿੱਲੀ : ਏਸ਼ੀਆ ਕੱਪ ਦੇ ਸੁਪਰ-4 ਦੇ ਮੁਕਾਬਲੇ ‘ਚ ਭਾਰਤ (India) ਨੇ ਅਫ਼ਗਾਨਿਸਤਾਨ ਨੂੰ 101 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਅਫ਼ਗਾਨਿਸਤਾਨ ਖ਼ਿਲਾਫ 20 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ।

Chapar ਦੇ ਮੇਲੇ ਨੇ ਤੋੜੇ ਪਹਿਲੇ ਦਿਨ ਰਿਕਾਰਡ, ਲੱਗੀਆਂ ਵੱਡੇ ਪੱਧਰ ’ਤੇ ਰੌਣਕਾਂ | D5 Channel Punjabi

ਟੀਮ ਇੰਡੀਆ ਲਈ ਵਿਰਾਟ ਕੋਹਲੀ ਨੇ 61 ਗੇਂਦਾਂ ‘ਤੇ ਅਜੇਤੂ 122 ਦੌੜਾਂ ਬਣਾਈਆਂ। ਕੇਐੱਲ ਰਾਹੁਲ ਨੇ 41 ਗੇਂਦਾਂ ‘ਤੇ 62 ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਪੰਤ 16 ਗੇਂਦਾਂ ‘ਤੇ 20 ਦੌੜਾਂ ਬਣਾ ਕੇ ਨਾਬਾਦ ਰਹੇ। ਜਵਾਬ ‘ਚ ਅਫ਼ਗਾਨਿਸਤਾਨ (Afghanistan) ਦੀ 111 ਦੌੜਾਂ ਬਣਾ ਸਕੀ।

]]>
ਏਸ਼ੀਆ ਕੱਪ ‘ਚ ਅੱਜ ਟੀਮ ਇੰਡੀਆ ਦਾ ਆਖਰੀ ਮੁਕਾਬਲਾ https://punjabi.newsd5.in/%e0%a8%8f%e0%a8%b8%e0%a8%bc%e0%a9%80%e0%a8%86-%e0%a8%95%e0%a9%b1%e0%a8%aa-%e0%a8%9a-%e0%a8%85%e0%a9%b1%e0%a8%9c-%e0%a8%9f%e0%a9%80%e0%a8%ae-%e0%a8%87%e0%a9%b0%e0%a8%a1%e0%a9%80%e0%a8%86-%e0%a8%a6/ Thu, 08 Sep 2022 09:58:09 +0000 https://punjabi.newsd5.in/?p=174980 ਨਵੀਂ ਦਿੱਲੀ : ਏਸ਼ੀਆ ਕੱਪ 2022 ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਭਾਰਤ (India) ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖ਼ਤਮ ਕਰਨਾ ਚਾਹੁਣਗੀਆਂ।

ED Raid : Punjab ’ਚ ‘AAP’ ਵਾਲਿਆਂ ’ਤੇ ED ਦੀ Raid, ਹੁਣ CM Mann ਨੂੰ ਲੈਣਾ ਪਊ ਵੱਡਾ ਫੈਸਲਾ

ਪਾਕਿਸਤਾਨ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਨੇ ਵੀ ਹਰਾਇਆ ਸੀ। ਇਸ ਦੇ ਨਾਲ ਹੀ ਅਫ਼ਗਾਨਿਸਤਾਨ (Afghanistan) ਨੂੰ ਪਹਿਲਾਂ ਸ਼੍ਰੀਲੰਕਾ ਅਤੇ ਫਿਰ ਪਾਕਿਸਤਾਨ ਨੇ ਹਰਾਇਆ। ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਟੀ-20 ਕ੍ਰਿਕੇਟ ‘ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ।

Muktsar News : ਪੈਂਚਰ ਦੀ ਦੁਕਾਨ ’ਤੇ ਬੈਠੇ ਬੰਦੇ ਨੇ ਘੁਮਾਈ ਗੇਮ, ਬਣਿਆ ਮੰਤਰੀ ਦਾ PA | D5 Channel Punjabi

ਭਾਰਤ ਨੇ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਵਿਚ 2010 ਵਿੱਚ ਸੱਤ ਵਿਕਟਾਂ, 2012 ਵਿੱਚ 23 ਦੌੜਾਂ ਅਤੇ 2021 ਵਿੱਚ 66 ਦੌੜਾਂ ਨਾਲ ਹਰਾਇਆ ਸੀ। ਪਿਛਲੇ ਸਾਲ ਯੂਏਈ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਇਹ ਪਹਿਲਾ ਟੀ-20 ਮੈਚ ਹੋਵੇਗਾ।

]]>
Asia cup 2022 : ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ https://punjabi.newsd5.in/asia-cup-2022-%e0%a8%b6%e0%a9%8d%e0%a8%b0%e0%a9%80%e0%a8%b2%e0%a9%b0%e0%a8%95%e0%a8%be-%e0%a8%a8%e0%a9%87-%e0%a8%ad%e0%a8%be%e0%a8%b0%e0%a8%a4-%e0%a8%a8%e0%a9%82%e0%a9%b0-6-%e0%a8%b5%e0%a8%bf/ Wed, 07 Sep 2022 04:32:07 +0000 https://punjabi.newsd5.in/?p=174731 ਨਵੀ ਦਿੱਲੀ : ਏਸ਼ੀਆ ਕੱਪ-2022 ਟੂਰਨਾਮੈਂਟ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਹੋਏ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਭਾਰਤ ਵੱਲੋਂ ਦਿੱਤੇ 174 ਦੌੜਾਂ ਦੇ ਟੀਚੇ ਨੂੰ ਆਖਰੀ ਓਵਰ ‘ਚ ਹਾਸਲ ਕਰ ਲਿਆ।

ਕੇਂਦਰ ਦਾ ਨਵਾਂ ਫਰਮਾਨ, ਲੋਕਾਂ ਨੂੰ ਝਟਕਾ, ਮੂਸੇਵਾਲਾ ਕਾਂਡ ‘ਚ ਵੱਡੀ ਗ੍ਰਿਫ਼ਤਾਰੀ, ਸੁਖਬੀਰ ਬਾਦਲ ਦੇ ਖੁਲਾਸੇ

ਇਸ ਹਾਰ ਨਾਲ ਭਾਰਤ ਦੇ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚਣ ਦੇ ਚਾਂਸ ਘਟ ਗਏ ਹਨ। ਸ਼੍ਰੀਲੰਕਾ ਨੂੰ ਆਖਰੀ ਓਵਰ ਵਿਚ ਜਿੱਤਣ ਲਈ 7 ਰਨ ਚਾਹੀਦੇ ਸਨ। ਅਰਸ਼ਦੀਪ ਨੇ ਆਖਰੀ ਓਵਰ ਵਿਚ ਭਾਰਤ ਨੂੰ ਹਾਰ ਤੋਂ ਬਚਾਉਣ ਲਈ ਪੂਰਾ ਜੋਰ ਲਾਇਆ, ਪਰ ਭਾਰਤ ਹਾਰ ਗਿਆ।

]]>
ਟੀ-20 ਏਸ਼ੀਆ ਕੱਪ-ਭਾਰਤ ਅਤੇ ਸ੍ਰੀਲੰਕਾ ਵਿਚਕਾਰ ਮੁਕਾਬਲਾ ਅੱਜ https://punjabi.newsd5.in/%e0%a8%9f%e0%a9%80-20-%e0%a8%8f%e0%a8%b6%e0%a9%80%e0%a8%86-%e0%a8%95%e0%a9%b1%e0%a8%aa-%e0%a8%ad%e0%a8%be%e0%a8%b0%e0%a8%a4-%e0%a8%85%e0%a8%a4%e0%a9%87-%e0%a8%b8%e0%a9%8d%e0%a8%b0%e0%a9%80%e0%a8%b2/ Tue, 06 Sep 2022 06:57:11 +0000 https://punjabi.newsd5.in/?p=174579 ਨਵੀਂ ਦਿੱਲੀ : ਅੱਜ ਟੀ-20 ਏਸ਼ੀਆ ਕੱਪ 2022 ਦੇ ਮੈਚ ‘ਚ ਭਾਰਤ ਅਤੇ ਸ਼੍ਰੀਲੰਕਾ ਆਹਮੋ-ਸਾਹਮਣੇ ਹੋਣਗੇ। ਅਜਿਹੇ ‘ਚ ਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਉਸ ਨੂੰ ਹਰ ਕੀਮਤ ‘ਤੇ ਜਿੱਤ ਹਾਸਲ ਕਰਨੀ ਹੋਵੇਗੀ। ਦੱਸ ਦਈਏ ਕਿ ਇਹ ਟੀਮ ਇੰਡੀਆ ਦਾ ਸੁਪਰ-4 ਦਾ ਦੂਜਾ ਮੈਚ ਹੈ।

Chetan Singh Jouramajra ਨੇ ਕੀਤਾ ਅਜਿਹਾ ਕੰਮ, ਫੈਸਲੇ ਸੁਣ ਹੱਕੇ- ਬੱਕੇ ਰਹਿ ਗਏ ਲੀਡਰ | D5 Channel Punjabi

ਪਹਿਲੇ ਮੈਚ ‘ਚ ਪਾਕਿਸਤਾਨ ਤੋਂ 5 ਵਿਕਟਾਂ ਨਾਲ ਹਾਰ ਗਈ ਸੀ। ਦੂਜੇ ਪਾਸੇ ਸ਼੍ਰੀਲੰਕਾ ਨੇ ਸੁਪਰ-4 ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ ਸੀ। ਸੁਪਰ-4 ਦੀਆਂ ਸਾਰੀਆਂ 4 ਟੀਮਾਂ ਨੂੰ 3-3 ਮੈਚ ਖੇਡਣੇ ਹਨ। ਟਾਪ-2 ਵਿਚਕਾਰ ਫਾਈਨਲ ਮੁਕਾਬਲਾ 11 ਸਤੰਬਰ ਨੂੰ ਹੋਣਾ ਹੈ।

]]>
Asia Cup 2022 : ਭਾਰਤ ਨੂੰ 8 ਸਾਲ ਬਾਅਦ ਮਿਲੀ ਪਾਕਿ ਹੱਥੋਂ ਹਾਰ https://punjabi.newsd5.in/asia-cup-2022-%e0%a8%ad%e0%a8%be%e0%a8%b0%e0%a8%a4-%e0%a8%a8%e0%a9%82%e0%a9%b0-8-%e0%a8%b8%e0%a8%be%e0%a8%b2-%e0%a8%ac%e0%a8%be%e0%a8%85%e0%a8%a6-%e0%a8%ae%e0%a8%bf%e0%a8%b2%e0%a9%80-%e0%a8%aa/ Mon, 05 Sep 2022 05:52:34 +0000 https://punjabi.newsd5.in/?p=174432 ਨਵੀਂ ਦਿੱਲੀ : ਏਸ਼ੀਆ ਕੱਪ ‘ਚ ਪਿਛਲੇ ਅੱਠ ਸਾਲਾਂ ਵਿਚ ਜੋ ਨਹੀਂ ਹੋਇਆ ਉਹ ਹੋ ਗਿਆ ਹੈ। ਅੱਠ ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਏਸ਼ੀਆ ਕੱਪ ਦੇ ਸੁਪਰ 4 ਰਾਊਡ ‘ਚ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜਿੱਤ ਲਈ 182 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ। ਭਾਰਤੀ ਗੇਂਦਬਾਜ਼ਾਂ ਨੇ ਵੀ ਚੰਗੀ ਸ਼ੁਰੂਆਤ ਕੀਤੀ।

ਨਿਹੰਗਾਂ ਤੇ ਡੇਰਾ ਸਮਰਥਕਾਂ ‘ਚ ਝੜਪ ਦਾ ਸੱਚ, ਅਦਾਲਤ ਪਹੁੰਚਿਆ ਡੇਰਾ ਮੁਖੀ! ਜਥੇਦਾਰ ਨੇ ਸੱਦੀ ਮੀਟਿੰਗ||

ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਚੌਥੇ ਓਵਰ ਵਿੱਚ ਨੌਜਵਾਨ ਸਪਿਨਰ ਰਵੀ ਬਿਸ਼ਨੋਈ ਨੇ ਆਊਟ ਕੀਤਾ। ਜਦੋਂ ਬਾਬਰ 14 ਦੇ ਸਕੋਰ ‘ਤੇ ਆਊਟ ਹੋਇਆ ਤਾਂ ਪਾਕਿਸਤਾਨ ਦਾ ਸਕੋਰ 22 ਦੌੜਾਂ ਸੀ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਫਖਰ ਜ਼ਮਾਨ ਕੁਝ ਖਾਸ ਨਹੀਂ ਕਰ ਸਕੇ। ਉਹ ਬਹੁਤ ਹੀ ਹੌਲੀ ਰਫ਼ਤਾਰ ਨਾਲ ਖੇਡਦਿਆਂ 18 ਗੇਂਦਾਂ ਵਿੱਚ 15 ਦੌੜਾਂ ਜੋੜ ਕੇ ਯੁਜਵੇਂਦਰ ਜਾਹਲ ਦਾ ਸ਼ਿਕਾਰ ਬਣ ਗਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਮੁਹੰਮਦ ਨਵਾਜ਼ ਨੂੰ ਚੌਥੇ ਨੰਬਰ ‘ਤੇ ਭੇਜਿਆ ਗਿਆ। ਸਪਿਨਰ ਦੇ ਤੌਰ ‘ਤੇ ਖੇਡਣ ਵਾਲੇ ਨਵਾਜ਼ ਦੇ ਕ੍ਰੀਜ਼ ‘ਤੇ ਆਉਣ ਤੋਂ ਬਾਅਦ ਪਾਕਿਸਤਾਨ ਨੂੰ ਜਿੱਤ ਤੱਕ ਪਹੁੰਚਾਇਆ।

]]>
Asia Cup 2022: ਭਾਰਤ-ਪਾਕਿਸਤਾਨ ਇਕ ਵਾਰ ਫ਼ਿਰ ਤੋਂ ਆਹਮੋਂ-ਸਾਹਮਣੇ https://punjabi.newsd5.in/asia-cup-2022-%e0%a8%ad%e0%a8%be%e0%a8%b0%e0%a8%a4-%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%87%e0%a8%95-%e0%a8%b5%e0%a8%be%e0%a8%b0-%e0%a9%9e%e0%a8%bf%e0%a8%b0/ Sun, 04 Sep 2022 07:24:32 +0000 https://punjabi.newsd5.in/?p=174294 ਚੰਡੀਗੜ੍ਹ : ਏਸ਼ੀਆ ਕੱਪ 2022 ‘ਚ ਸੁਪਰ-4 ਦੀਆਂ ਸਾਰੀਆਂ ਟੀਮਾਂ ਦਾ ਫੈਸਲਾ ਹੋ ਚੁੱਕਾ ਹੈ। ਟੀਮ ਇੰਡੀਆ ਸੁਪਰ-4 ਦਾ ਪਹਿਲਾਂ ਮੈਚ ਅੱਜ ਪਾਕਿਸਤਾਨ ਖਿਲਾਫ਼ ਖੇਡੇਗੀ। ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਪਿਛਲੇ ਮੈਚ ਵਿੱਚ ਟੀਮ ਇੰਡੀਆ ਨੇ ਪੰਜ ਵਿਕਟਾਂ ਦੇ ਨਾਲ ਜਿੱਤ ਦਰਜ ਕੀਤੀ ਸੀ।

ਵੱਡੀ ਖ਼ਬਰ: ਅਚਾਨਕ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹੋਈ ਖ਼ਰਾਬ, PGI ਕਰਵਾਇਆ ਭਰਤੀ

ਪਿਛਲੇ ਮੈਚ ਵਿੱਚ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਰਵਿੰਦਰ ਜਡੇਜਾ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਨੇ ਹਾਂਗਕਾਂਗ ‘ਤੇ ਵੱਡੀ ਜਿੱਤ ਦਰਜ ਕੀਤੀ ਹੈਙ ਅਜਿਹੇ ‘ਚ ਭਾਰਤ ਲਈ ਦੂਜਾ ਮੈਚ ਜਿੱਤਣਾ ਆਸਾਨ ਨਹੀਂ ਹੋਵੇਗਾ।

]]>
ਭਾਰਤ ਨੇ ਪਹਿਲੇ ਬੱਲੇਬਾਜੀ ਕਰਦੇ ਹੋਏ ਹਾਂਗਕਾਂਗ ਨੂੰ 193 ਦੋੜਾਂ ਦਾ ਦਿੱਤਾ ਟੀਚਾ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%a8%e0%a9%87-%e0%a8%aa%e0%a8%b9%e0%a8%bf%e0%a8%b2%e0%a9%87-%e0%a8%ac%e0%a9%b1%e0%a8%b2%e0%a9%87%e0%a8%ac%e0%a8%be%e0%a8%9c%e0%a9%80-%e0%a8%95%e0%a8%b0/ Wed, 31 Aug 2022 16:01:52 +0000 https://punjabi.newsd5.in/?p=173846 ਦੁੰਬਈ: ਭਾਰਤ ਨੇ ਟਾਸ ਜਿੱਤ ਪਹਿਲੇ ਬੱਲੇਬਾਜੀ ਕਰਦੇ ਹੋਏ ਹਾਂਗਕਾਂਗ ਨੂੰ 193 ਦੋੜਾਂ ਦਾ ਟੀਚਾ ਦਿੱਤਾ ਹੈ। ਵਿਰਾਟ ਕੋਹਲੀ ਨੇ 59 ‘ਤੇ ਸੂਰਯਾ ਕੁਮਾਰ ਯਾਦਵ ਨੇ 68 ਦੋੜਾਂ ਬਣਾਇਆਂ। ਭਾਰਤ ਨੇ ਪਹਿਲਾ ਮੈਚ ਪਾਕਿਸਤਾਨ ਖਿਲਾਫ਼ ਖੇਡਿਆ ਸੀ ‘ਤੇ ਜਿੱਤ ਹਾਸਲ ਕੀਤੀ ਸੀ। ਜੇਕਰ ਭਾਰਤ ਅੱਜ ਦਾ ਮੈਚ ਵੀ ਜਿੱਤ ਜਾਂਦਾਂ ਹੈ ਤਾਂ ਸੈਮੀਫ਼ਾਇਨਲ ‘ਚ ਉਸਦਾ ਸਾਹਮਣਾ ਅਫ਼ਗਾਨਿਸਤਾਨ ਦੇ ਖਿਲਾਫ਼ ਹੋਏਗਾ।

]]>