Aryan Khan drug case – D5 News https://punjabi.newsd5.in Truth Seeking News Network. Thu, 28 Oct 2021 11:44:10 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Aryan Khan drug case – D5 News https://punjabi.newsd5.in 32 32 Breaking News: Drug Case ‘ਚ Aryan Khan ਨੂੰ ਮਿਲੀ ਜ਼ਮਾਨਤ https://punjabi.newsd5.in/breaking-news-drug-case-%e0%a8%9a-aryan-khan-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%9c%e0%a8%bc%e0%a8%ae%e0%a8%be%e0%a8%a8%e0%a8%a4/ Thu, 28 Oct 2021 11:44:10 +0000 https://punjabi.newsd5.in/?p=129247 ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਆਖਰਕਾਰ ਵੱਡੀ ਰਾਹਤ ਮਿਲ ਗਈ ਹੈ। ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ‘ਤੇ ਲਗਾਤਾਰ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਬੰਬਈ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।

ਕਿਸਾਨਾਂ ਤੋ ਡਰੇ ਖੱਟਰ ਤੇ ਰਾਜਨਾਥ, ਪਿੱਛੇ ਨੂੰ ਮੋੜਿਆ ਜਹਾਜ਼, ਕਿਸਾਨਾਂ ਨੇ ਹੈਲੀਪੇਡ ਤੇ ਖੜ ਮਾਰੇ ਲਲਕਾਰੇ ||

ਆਰੀਅਨ ਦੀ ਲਗਾਤਾਰ ਤੀਜੀ ਵਾਰ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬੇਲ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਆਰੀਅਨ ਖ਼ਾਨ ਦੀ ਬੇਲ ਪਟੀਸ਼ਨ ਰੱਦ ਕੀਤੀ ਸੀ।

]]>
Drug Case: Aryan Khan ਨੂੰ ਮਿਲੇਗੀ ਰਾਹਤ? ਜ਼ਮਾਨਤ ਪਟੀਸ਼ਨ ‘ਤੇ ਅੱਜ ਹੋਵੇਗੀ ਸੁਣਵਾਈ https://punjabi.newsd5.in/drug-case-aryan-khan-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%87%e0%a8%97%e0%a9%80-%e0%a8%b0%e0%a8%be%e0%a8%b9%e0%a8%a4-%e0%a8%9c%e0%a8%bc%e0%a8%ae%e0%a8%be%e0%a8%a8%e0%a8%a4/ Thu, 28 Oct 2021 10:03:37 +0000 https://punjabi.newsd5.in/?p=129186 ਮੁੰਬਈ:ਕਰੂਜ਼ ਡਰੱਗਜ਼ ਮਾਮਲੇ ‘ਚ ਫਸੇ ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਖਾਨ ਅਜੇ ਵੀ ਜੇਲ ‘ਚ ਬੰਦ ਹਨ। ਹਾਲਾਂਕਿ ਅੱਜ ਉਸ ਦੀ ਜ਼ਮਾਨਤ ‘ਤੇ ਫੈਸਲਾ ਆ ਸਕਦਾ ਹੈ।

ਟਿਕਰੀ ਬਾਰਡਰ ਹਾਦਸਾ, ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ || D5 Channel Punjabi

ਮੁੰਬਈ ਹਾਈ ਕੋਰਟ ‘ਚ ਸੁਣਵਾਈ ਦੁਪਹਿਰ 3 ਵਜੇ ਸ਼ੁਰੂ ਹੋ ਗਈ ਹੈ। ਅੱਜ ਪਤਾ ਲੱਗੇਗਾ ਕਿ ਆਰੀਅਨ ਖਾਨ ਨੂੰ ਰਾਹਤ ਮਿਲੇਗੀ ਜਾਂ ਫਿਰ ਉਨ੍ਹਾਂ ਦੀਆਂ ਮੁਸ਼ਕਲਾਂ ਵਧਣਗੀਆਂ।

]]>
Aryan Khan ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ https://punjabi.newsd5.in/aryan-khan-%e0%a8%a6%e0%a9%80-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%85%e0%a8%b0%e0%a8%9c%e0%a8%bc%e0%a9%80-%e0%a8%a4%e0%a9%87-%e0%a8%b8%e0%a9%81%e0%a8%a3%e0%a8%b5%e0%a8%be/ Wed, 27 Oct 2021 09:16:02 +0000 https://punjabi.newsd5.in/?p=129023 ਮੁੰਬਈ:ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਕਿੰਗ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਬੰਬਈ ਹਾਈ ਕੋਰਟ ਨੇ ਸੁਣਵਾਈ ਟਾਲ ਦਿੱਤੀ ਸੀ।

ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ, ਚਲਦੀ ਪ੍ਰੈੱਸ ਕਾਨਫ਼ਰੰਸ ’ਚ ਸਿੱਧੂ ਨੇ ਘੇਰਿਆ ਕੈਪਟਨ

ਹੁਣ ਅੱਜ ਦੁਪਹਿਰ ਨੂੰ  2.30 ਵਜੇ ਮਾਮਲੇ ਦੀ ਸੁਣਵਾਈ ਹੋਵੇਗੀ।

]]>
17 ਦਿਨਾਂ ਬਾਅਦ ਬੇਟੇ ਨੂੰ ਮਿਲਣ ਜੇਲ੍ਹ ਪੁੱਜੇ Shah Rukh Khan https://punjabi.newsd5.in/17-%e0%a8%a6%e0%a8%bf%e0%a8%a8%e0%a8%be%e0%a8%82-%e0%a8%ac%e0%a8%be%e0%a8%85%e0%a8%a6-%e0%a8%ac%e0%a9%87%e0%a8%9f%e0%a9%87-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3-%e0%a8%9c/ Thu, 21 Oct 2021 07:23:29 +0000 https://punjabi.newsd5.in/?p=128223 ਮੁੰਬਈ : Aryan Khan ਬੀਤੇ 18 ਦਿਨਾਂ ਤੋਂ ਹਿਰਾਸਤ ‘ਚ ਹਨ, ਲਗਾਤਾਰ ਉਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਅਰਜੀਆਂ ਲਗਾਈਆਂ ਜਾ ਰਹੀਆਂ ਪਰ ਹੁਣ ਤੱਕ ਸਫਲਤਾ ਹੱਥ ਨਹੀਂ ਲੱਗੀ। ਬੀਤੇ ਦਿਨ ਉਨ੍ਹਾਂ ਦੀ ਜ਼ਮਾਨਤ ਦੀ ਅਰਜੀ ਖਾਰਿਜ ਹੋਣ ਤੋਂ ਬਾਅਦ ਅੱਜ ਬੰਬੇ ਹਾਈ ਕੋਰਟ ‘ਚ ਆਰੀਅਨ ਦੀ ਜ਼ਮਾਨਤ ‘ਤੇ ਸੁਣਵਾਈ ਹੈ। ਉਥੇ ਹੀ ਹੁਣ ਆਰੀਆਨ ਦੇ ਪਿਤਾ ਸ਼ਾਹਰੁਖ ਖਾਨ (Shah Rukh Khan) ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਜੇਲ੍ਹ ਪੁੱਜੇ ਹਨ। ਇਸ ਤੋਂ ਪਹਿਲਾਂ ਉਹ ਆਰੀਅਨ ਖ਼ਾਨ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਰਹੇ ਹਨ।

ਸਿੰਘੂ ਬਾਰਡਰ ਘਟਨਾ ਬਾਰੇ ਨਵੇਂ ਖੁਲਾਸੇ, ਸਿੱਖ ਆਗੂ ਕੱਢ ਲਿਆਇਆ ਸਾਰਾ ਸੱਚ ! D5 Channel Punjabi

ਜਿਸ ਸਮੇਂ ਸ਼ਾਹਰੁਖ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉਥੇ ਮੀਡੀਆ ਦਾ ਹਜੂਮ ਸੀ। ਸ਼ਾਹਰੁਖ ਖ਼ਾਨ ਨੂੰ ਮੀਡੀਆ ਨੇ ਕਈ ਸਵਾਲ ਕੀਤੇ ਪਰ ਉਹ ਬਿਨਾਂ ਕੁਝ ਕਹੇ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਆਰੀਅਨ ਖ਼ਾਨ ਨਾਲ ਲਗਭਗ 15 ਮਿੰਟ ਮੁਲਾਕਾਤ ਕੀਤੀ। ਕੱਲ ਮਹਾਨਗਰ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਆਰੀਅਨ ਤੇ ਦੋ ਹੋਰਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਢੀਂਡਸਾ ਦੀ ਵੀਡੀਓ ਵਾਇਰਲ, ਲੱਗੇ ਗੰਭੀਰ ਇਲਜ਼ਾਮ D5 Channel Punjabi

ਵਿਸ਼ੇਸ਼ ਜੱਜ ਵੀ. ਵੀ. ਪਾਟਿਲ ਨੇ ਆਰੀਅਨ ਤੇ ਉਸ ਦੇ ਦੋ ਦੋਸਤਾਂ ਅਰਬਾਜ਼ ਮਰਚੇਂਟ ਤੇ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਜ਼ਮਾਨਤ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੰਬੇ ਹਾਈਕੋਰਟ ’ਚ ਅਪੀਲ ਦਾਇਰ ਕਰਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇ ਦਿੱਤੀ ਸੀ। ਆਰੀਅਨ ਦੀ ਇਸ ਪਟੀਸ਼ਨ ’ਤੇ ਸੁਣਵਾਈ ਹੋ ਸਕਦੀ ਹੈ। ਆਰੀਅਨ ਦੇ ਵਕੀਲਾਂ ਵਲੋਂ ਅੱਜ ਨਿਆਮੂਰਤੀ ਐੱਨ. ਡਬਲਯੂ. ਸਾਂਬਰੇ ਦੀ ਇਕ ਬੈਂਚ ਦੇ ਸਾਹਮਣੇ ਅਪੀਲ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

 

]]>