aryan khan bail granted – D5 News https://punjabi.newsd5.in Truth Seeking News Network. Fri, 29 Oct 2021 08:49:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png aryan khan bail granted – D5 News https://punjabi.newsd5.in 32 32 Aryan Khan ਨੂੰ ਜ਼ਮਾਨਤ ਦਵਾਉਣ ਵਾਲੇ ਵਕੀਲ Satish Maneshinde ਦੀ ਟੀਮ ਦੇ ਨਾਲ ਨਜ਼ਰ ਆਏ Shahrukh Khan https://punjabi.newsd5.in/aryan-khan-%e0%a8%a8%e0%a9%82%e0%a9%b0-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%a6%e0%a8%b5%e0%a8%be%e0%a8%89%e0%a8%a3-%e0%a8%b5%e0%a8%be%e0%a8%b2%e0%a9%87-%e0%a8%b5%e0%a8%95/ Fri, 29 Oct 2021 08:49:03 +0000 https://punjabi.newsd5.in/?p=129373 ਮੁੰਬਈ:ਕਰੂਜ਼ ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਨੂੰ 25 ਦਿਨਾਂ ਬਾਅਦ ਆਖਰਕਾਰ ਜ਼ਮਾਨਤ ਮਿਲ ਗਈ ਹੈ।ਹੇਠਲੀ ਅਦਾਲਤ ਵਿੱਚ ਆਰੀਅਨ ਦੀ ਜ਼ਮਾਨਤ ਅਰਜ਼ੀ ਲਗਾਤਾਰ ਖਾਰਜ ਹੋ ਰਹੀ ਸੀ।ਪਰ ਜਦੋਂ ਮਾਮਲਾ Bombay High Court ਤੱਕ ਪਹੁੰਚਿਆ ਤਾਂ ਸ਼ਾਹਰੁਖ ਖਾਨ ਨੇ ਵੀ Mukul Rohtagi ਤੋਂ ਵੱਡੇ ਵਕੀਲ ਦੀਆਂ ਸੇਵਾਵਾਂ ਲਈਆਂ।Satish Maneshinde ਪਹਿਲਾਂ ਹੀ ਇਸ ਕੇਸ ਦੀ ਨੁਮਾਇੰਦਗੀ ਕਰ ਰਹੇ ਸਨ।

ਦਿੱਲੀ ‘ਚ ਵਿਕੇਗੀ ਕਿਸਾਨਾਂ ਦੀ ਫਸਲ ! ਟਰੈਕਟਰ-ਟਰਾਲੀਆਂ ਲੈਕੇ ਪਹੁੰਚਣਗੇ ਕਿਸਾਨ D5 Channel Punjabi

ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਾਹਰੁਖ ਦੇ ਚਿਹਰੇ ‘ਤੇ ਵੀ ਸੰਤੁਸ਼ਟੀ ਦੀ ਝਲਕ ਦਿਖਾਈ ਦਿੱਤੀ।ਜ਼ਮਾਨਤ ਮਿਲਣ ਤੋਂ ਬਾਅਦ ਸ਼ਾਹਰੁਖ ਪਹਿਲੀ ਵਾਰ Satish Maneshinde ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਨਾਲ ਨਜ਼ਰ ਆਏ।ਇਸ ਵਿੱਚ ਮਨਸ਼ਿੰਦੇ ਦਾ ਪਰਿਵਾਰ ਵੀ ਸ਼ਾਮਲ ਸੀ।ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸ਼ਾਹਰੁਖ ਲਗਾਤਾਰ ਇਸ ਟੀਮ ਦੇ ਨਾਲ ਸਨ ਅਤੇ ਬੇਟੇ ਆਰੀਅਨ ਦੀ ਜ਼ਮਾਨਤ ਕਰਵਾਉਣ ਲਈ ਪੂਰੀ ਤਰ੍ਹਾਂ ਸਰਗਰਮ ਸਨ।

]]>
Breaking News: Drug Case ‘ਚ Aryan Khan ਨੂੰ ਮਿਲੀ ਜ਼ਮਾਨਤ https://punjabi.newsd5.in/breaking-news-drug-case-%e0%a8%9a-aryan-khan-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%9c%e0%a8%bc%e0%a8%ae%e0%a8%be%e0%a8%a8%e0%a8%a4/ Thu, 28 Oct 2021 11:44:10 +0000 https://punjabi.newsd5.in/?p=129247 ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਆਖਰਕਾਰ ਵੱਡੀ ਰਾਹਤ ਮਿਲ ਗਈ ਹੈ। ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ‘ਤੇ ਲਗਾਤਾਰ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਬੰਬਈ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।

ਕਿਸਾਨਾਂ ਤੋ ਡਰੇ ਖੱਟਰ ਤੇ ਰਾਜਨਾਥ, ਪਿੱਛੇ ਨੂੰ ਮੋੜਿਆ ਜਹਾਜ਼, ਕਿਸਾਨਾਂ ਨੇ ਹੈਲੀਪੇਡ ਤੇ ਖੜ ਮਾਰੇ ਲਲਕਾਰੇ ||

ਆਰੀਅਨ ਦੀ ਲਗਾਤਾਰ ਤੀਜੀ ਵਾਰ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬੇਲ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਆਰੀਅਨ ਖ਼ਾਨ ਦੀ ਬੇਲ ਪਟੀਸ਼ਨ ਰੱਦ ਕੀਤੀ ਸੀ।

]]>