Arvind Kejirwal – D5 News https://punjabi.newsd5.in Truth Seeking News Network. Sun, 13 Mar 2022 10:59:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Arvind Kejirwal – D5 News https://punjabi.newsd5.in 32 32 ‘ਅਸੀਂ ਜੋ ਗਾਰੰਟੀਆਂ ਦਿੱਤੀਆਂ ਹਨ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ’ https://punjabi.newsd5.in/%e0%a8%85%e0%a8%b8%e0%a9%80%e0%a8%82-%e0%a8%9c%e0%a9%8b-%e0%a8%97%e0%a8%be%e0%a8%b0%e0%a9%b0%e0%a8%9f%e0%a9%80%e0%a8%86%e0%a8%82-%e0%a8%a6%e0%a8%bf%e0%a9%b1%e0%a8%a4%e0%a9%80%e0%a8%86%e0%a8%82/ Sun, 13 Mar 2022 10:59:36 +0000 https://punjabi.newsd5.in/?p=149046 ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ‘ਚ ਮਿਲੀ ਵੱਡੀ ਜਿੱਤ ਤੋਂ ਬਾਅਦ ਅੱਜ ‘ਆਪ’ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਪਹੁੰਚੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਆ ਗਈ ਹੈ।

Bhagwant Mann ਨੇ ਸ਼ੁਰੂ ਕੀਤਾ ਐਕਸ਼ਨ, ਹੁਣ ਮੁਲਜ਼ਮਾਂ ਦੀ ਨਹੀਂ ਖੈਰ | D5 Channel Punjabi

ਹੁਣ ਪੰਜਾਬ ਨੂੰ ਲੁੱਟਣ ਵਾਲੇ ਬੰਦ ਹੋਣਗੇ। ਹੁਣ ਸਾਰਾ ਸਰਕਾਰੀ ਪੈਸਾ ਪੰਜਾਬ ਦੇ ਲੋਕਾਂ ‘ਤੇ ਖ਼ਰਚ ਹੋਵੇਗਾ। ਅਸੀਂ ਜੋ ਗਾਰੰਟੀ ਦਿੱਤੀ ਹੈ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। 16 ਤਾਰੀਕ ਨੂੰ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਤਾਂ ਉਸ ਦਿਨ ਪੰਜਾਬ ਦਾ ਹਰ ਬੱਚਾ ਮੁੱਖ ਮੰਤਰੀ ਬਣ ਜਾਵੇਗਾ। ਅਸੀਂ ਰੰਗਲਾ ਪੰਜਾਬ ਬਣਾਵਾਂਗੇ।

]]>
ਚੰਡੀਗੜ੍ਹ ਪਹੁੰਚੇ ਅਰਵਿੰਦ ਕੇਜਰੀਵਾਲ https://punjabi.newsd5.in/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%aa%e0%a8%b9%e0%a9%81%e0%a9%b0%e0%a8%9a%e0%a9%87-%e0%a8%85%e0%a8%b0%e0%a8%b5%e0%a8%bf%e0%a9%b0%e0%a8%a6-%e0%a8%95/ Thu, 30 Dec 2021 06:30:33 +0000 https://punjabi.newsd5.in/?p=140193 ਚੰਡੀਗੜ੍ਹ/ਨਵੀਂ ਦਿੱਲੀ  : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚ ਚੁੱਕੇ ਹਨ।

Sanyukt Samaj Morcha: APP ਦਾ ਕਿਸਾਨਾਂ ਨਾਲ ਗਠਜੋੜ? ਜਥੇਬੰਦੀਆਂ ਨਾਲ ਹੋਈ ਮੀਟਿੰਗ | D5 Channel Punjabi

ਦੱਸ ਦਈਏ ਕਿ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਨੂੰ ਪਟਿਆਲਾ ਵਿਖੇ ‘ਸਾਂਤੀ ਮਾਰਚ’ ‘ਚ ਵੱਧ ਤੋਂ ਵੱਧ ਗਿਣਤੀ ‘ਚ ਸ਼ਾਮਲ ਹੋ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾ ਦੇਣਾ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ। ਕੋਈ ਉਨ੍ਹਾਂ ਦਾ ਭਾਈਚਾਰਾ ਤੋੜ ਨਹੀਂ ਸਕਦਾ। ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਇੱਕ ਵੀਡੀਓ ਸੰਦੇਸ਼ ‘ਚ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀ ਕੋਸ਼ਿਸ਼ ਅਤੇ ਲੁਧਿਆਣਾ ਅਦਾਲਤ ‘ਚ ਧਮਾਕੇ ਵਰਗੀਆਂ ਘਟਨਾਵਾਂ ਪੰਜਾਬ ਅਤੇ ਪੰਜਾਬੀਅਤ ‘ਤੇ ਹਮਲੇ ਹਨ।

]]>
ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਚੋਣਾਂ ਦੇ ਸਬੰਧ ‘ਚ ਵਕੀਲਾਂ ਨਾਲ ਮੁਲਾਕਾਤ https://punjabi.newsd5.in/%e0%a8%85%e0%a8%b0%e0%a8%b5%e0%a8%bf%e0%a9%b0%e0%a8%a6-%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%b5%e0%a9%b1%e0%a8%b2%e0%a9%8b%e0%a8%82-%e0%a8%b5%e0%a8%bf/ Sat, 25 Dec 2021 08:07:47 +0000 https://punjabi.newsd5.in/?p=139401 ਮਾਨਾਂਵਾਲਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸ਼ਭਾ ਚੋਣਾਂ ਦੇ ਸਬੰਧ ਵਿੱਚ ਅੰਮ੍ਰਿਤਸਰ ਫੇਰੀ ਦੌਰਾਨ ਦੋ ਬੁਰਜੀ ਵਿਖੇ ਪਹੁੰਚੇ। ਜਿੱਥੇ ਇਕ ਨਿੱਜੀ ਪੈਲੇਸ ਵਿਚ ਅੰਮ੍ਰਿਤਸਰ, ਜਲੰਧਰ , ਲੁਧਿਆਣਾ, ਤਰਨਤਾਰਨ, ਗੁਰਦਾਸਪੁਰ ਦੇ ਵਕੀਲਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਆਪ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ, ਕੁੰਵਰ ਵਿਜੇ ਪ੍ਰਤਾਪ ਸਿੰਘ, ਜੋਰਾ ਸਿੰਘ ਮਾਨ ਆਦਿ ਹਾਜ਼ਰ ਸਨ।

 

]]>
 ‘ਕਾਂਗਰਸ ਪਾਰਟੀ ਸਰਕਸ ਬਣ ਗਈ ਹੈ’ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a8%be%e0%a8%b0%e0%a8%9f%e0%a9%80-%e0%a8%b8%e0%a8%b0%e0%a8%95%e0%a8%b8-%e0%a8%ac%e0%a8%a3-%e0%a8%97%e0%a8%88-%e0%a8%b9/ Thu, 16 Dec 2021 10:00:34 +0000 https://punjabi.newsd5.in/?p=137803 ਲੰਬੀ/ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਬਾਦਲਾਂ ਦੇ ਹਲਕਾ ਲੰਬੀ ‘ਚ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਚੰਨੀ ਸਰਕਾਰ ‘ਤੇ ਵੱਡੇ ਹਮਲੇ ਕਰਦੇ ਹੋਏ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੂੰ ਨੌਟਕੀਬਾਜ਼ ਅਤੇ ਡਰਾਮੇਬਾਜ਼ਾਂ ਦੀ ਸਰਕਾਰ ਕਰਾਰ ਦਿੱਤਾ।

2022 ਨੂੰ ਲੈਕੇ ਦੀਪ ਸਿੱਧੂ ਦਾ ਧਮਾਕਾ ! ਕਾਮਰੇਡਾ ਦੀਆਂ ਕਢਵਾਈਆਂ ਚੀਕਾਂ ! ਕਹਿੰਦਾ ਲੈਲੋ ਹੁਣ ਸਕਿਉਰਟੀ

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਹੁਣ ਸਰਕਸ ਬਣ ਚੁੱਕੀ ਹੈ। ਕਾਂਗਰਸ ‘ਚ ਸਾਰੇ ਆਪਸ ‘ਚ ਲੜ ਰਹੇ ਹਨ। ਕੈਬਨਿਟ ਮੀਟਿੰਗ ‘ਚ ਮੁੱਕਾ-ਮੁੱਕੀ ਹੋ ਜਾਂਦੇ ਹਨ।

]]>
ਨਹੀਂ ਦਬਦਾ ਭਗਵੰਤ ਮਾਨ, ਗੱਲਾਂ-ਗੱਲਾਂ ‘ਚ ਹਰਸਿਮਰਤ ਨੂੰ ਦਿੱਤੀ ਸਲਾਹ, ਕੈਪਟਨ ਨੂੰ ਲਾਇਆ ਖੂੰਜੇ https://punjabi.newsd5.in/%e0%a8%a8%e0%a8%b9%e0%a9%80%e0%a8%82-%e0%a8%a6%e0%a8%ac%e0%a8%a6%e0%a8%be-%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%97%e0%a9%b1%e0%a8%b2%e0%a8%be%e0%a8%82/ Tue, 14 Jan 2020 04:15:09 +0000 https://punjabi.newsd5.in/?p=59177 ਸੰਗਰੂਰ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਬਿਜਲੀ ਦਰਾਂ ‘ਚ ਕੀਤੇ ਵਾਧੇ ਖਿਲਾਫ ਇੱਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ। ਬੀਤੇ ਦਿਨੀਂ ਚੰਡੀਗੜ ‘ਚ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਪ੍ਰਦਰਸ਼ਨ ਕਾਰਨ ਦਰਜ ਹੋਏ ਪਰਚਿਆਂ ਬਾਰੇ ਕਿਹਾ ਕਿ ਜਿੰਨੇ ਪਰਚੇ ਦਰਜ ਕਰਨੇ ਨੇ ਕਰੀ ਜਾਣ ਬਿਜਲੀ ਦਾ ਬਿੱਲ ਤਾਂ ਹਰ ਕਿਸੇ ਦੇ ਘਰ ਆਉਂਦਾ ਹੈ।

ਨਹੀਂ ਦਬਦਾ ਭਗਵੰਤ ਮਾਨ, ਗੱਲਾਂ-ਗੱਲਾਂ ‘ਚ ਹਰਸਿਮਰਤ ਨੂੰ ਦਿੱਤੀ ਸਲਾਹ, ਕੈਪਟਨ ਨੂੰ ਲਾਇਆ ਖੂੰਜੇ

ਹਰਸਿਮਰਤ ਬਾਦਲ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਦੇ ਘਰਵਾਲੇ ਨੇ ਹੀ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਸਮਝੌਤੇ ਕੀਤੇ ਸਨ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਖਜ਼ਾਨਾ ਖਾਲੀ ਹੋਣ ਦੇ ਦਿੱਤੇ ਬਿਆਨ ‘ਤੇ ਮਾਨ ਨੇ ਕਿਹਾ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਅਸੀਂ ਖਜ਼ਾਨਾ ਭਰਿਆ ਹੋਇਆ ਦਿਖਾਵਾਂਗੇ। ਦਿੱਲੀ ‘ਚ ਕੇਜਰੀਵਾਲ ਸਰਕਾਰ ਦੀ ਉਦਾਹਰਣ ਦਿੰਦੇ ਕਿਹਾ ਕਿ ਉਨ੍ਹਾਂ ‘ਤੇ 1 ਰੁਪਏ ਦਾ ਵੀ ਕਰਜਾ ਨਹੀ ਹੈ ਅਤੇ ਕੈਪਟਨ ਨੂੰ ਉਨ੍ਹਾਂ ਕੋਲ ਟਿਊਸ਼ਨ ਰੱਖ ਲੈਣੀ ਚਾਹੀਦੀ ਹੈ।

ਠੰਡ ‘ਤੇ ਭਾਰੀ ਪਈ ਆਸਥਾ, ਦੇਖ ਲਓ ਗੁਰੂ ਦੇ ਸਿੰਘਾਂ ਦਾ ਪਿਆਰ, ਤਸਵੀਰਾਂ ਦੇਖ ਹੋ ਜਾਓਗੇ ਸੁੰਨ

‘ਆਪ’ ਦੇ ਸੰਸਦ ਭਗਵੰਤ ਮਾਨ ਵਾਰ ਵਾਰ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਗੱਲ ਕਹਿ ਰਹੇ ਹਨ। ਜਿਸ ਤੋਂ ਲੱਗ ਰਿਹਾ ਹੈ ਕਿ ਮਾਨ ਨੂੰ ਪੂਰਾ ਭਰੋਸਾ ਹੈ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਉਹ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਹਰ ਉਹ ਕੰਮ ਕਰਨਗੇ ਜੋ ਮੌਕੇ ਦੀ ਜਾਂ ਸਾਬਕਾ ਸਰਕਾਰ ਨੇ ਨਹੀਂ ਕੀਤਾ।

]]>
ਕਿਉਂ ਦਿੱਤਾ ਸੁਖਪਾਲ ਖਹਿਰਾ ਨੇ ਅਸਤੀਫਾ ? ਹੁਣ ਹੋਣਗੇ ਵੱਡੇ ਧਮਾਕੇ, D5 ਚੈਨਲ ‘ਤੇ Exclusive (ਵੀਡੀਓ) https://punjabi.newsd5.in/%e0%a8%95%e0%a8%bf%e0%a8%89%e0%a8%82-%e0%a8%a6%e0%a8%bf%e0%a9%b1%e0%a8%a4%e0%a8%be-%e0%a8%b8%e0%a9%81%e0%a8%96%e0%a8%aa%e0%a8%be%e0%a8%b2-%e0%a8%96%e0%a8%b9%e0%a8%bf%e0%a8%b0%e0%a8%be-%e0%a8%a8/ Thu, 25 Apr 2019 10:45:37 +0000 https://punjabi.newsd5.in/?p=47709 ਅੰਮ੍ਰਿਤਸਰ : ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਹੁਣ ਕੈਮਰੇ ਅੱਗੇ ਆਏ ਹਨ। ਉਨ੍ਹਾਂ ਵਲੋਂ ਅਸਤੀਫਾ ਕਿਉਂ ਦਿੱਤਾ ਗਿਆ ਸਾਰੀਆਂ ਗੱਲਾਂ ਉਨ੍ਹਾਂ ਨੇ ਲੋਕਾਂ ਨੂੰ ਦੱਸੀਆਂ।

Read Also ਸੁਖਪਾਲ ਖਹਿਰਾ ਨਹੀਂ ਰਹੇ ਵਿਧਾਇਕ, ਪੂਰਾ ਪੰਜਾਬ ਹੋਇਆ ਹੈਰਾਨ, ਬਾਦਲ ਖੁਸ਼ ! (ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਸੁਖਪਾਲ ਖਹਿਰਾ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਹਨ। ਹਰਸਿਮਰਤ ਨੂੰ ਟੱਕਰ ਦੇਣ ਲਈ ਪੀਡੀਏ ਵਲੋਂ ਚੋਣ ਮੈਦਾਨ ‘ਚ ਉਤਰੇ ਹਨ।

]]>
ਆਪ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬਾ ਬਲਜਿੰਦਰ ਕੌਰ ਦੇ ਨਾਂਅ ਦਾ ਐਲਾਨ https://punjabi.newsd5.in/%e0%a8%86%e0%a8%aa-%e0%a8%b5%e0%a9%b1%e0%a8%b2%e0%a9%8b%e0%a8%82-%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%b2%e0%a9%8b%e0%a8%95-%e0%a8%b8%e0%a8%ad%e0%a8%be-%e0%a8%b9%e0%a8%b2/ Fri, 12 Apr 2019 09:06:46 +0000 https://punjabi.newsd5.in/?p=47070 ਬਠਿੰਡਾ: ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਆਪਣੀ ਇੱਕ ਅਜਿਹੀ ਵਿਧਾਇਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਦਾ ਕਿ ਅਜੇ ਹੁਣੇ ਹੁਣੇ ਵਿਆਹ ਹੋਇਆ ਹੈ। ਇਹ ਚੂੜੇ ਵਾਲੀ ਵਿਧਾਇਕ ਹਨ ਪ੍ਰੋ: ਬਲਜਿੰਦਰ ਕੌਰ ਜਿਨ੍ਹਾਂ ਦੇ ਮੁਕਾਬਲੇ ਪੰਜਾਬ ਜ਼ਮਹੂਰੀ ਗੱਠਜੋੜ ਨੇ ਸੁਖਪਾਲ ਸਿੰਘ ਖਹਿਰਾ ਨੂੰ ਤਾਂ ਪਹਿਲਾਂ ਹੀ ਚੋਣ ਮੈਦਾਨ ਵਿੱਚ ਉਤਾਰ ਰੱਖਿਆ ਹੈ ਤੇ ਇੱਥੋਂ ਅਕਾਲੀ ਦਲ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਚੋਣ ਲੜਨਾ ਵੀ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ।

Read Also ਬਲਜਿੰਦਰ ਕੌਰ ਦਾ ਖਹਿਰਾ ਧੜੇ ਨੂੰ ਦੋ-ਟੁਕ ਜਵਾਬ

ਅਜਿਹੇ ਵਿੱਚ ਹੁਣ ਉਡੀਕ ਹੈ, ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿਸ ਦਾ ਐਲਾਨ ਹੋਣਾ ਅਜੇ ਬਾਕੀ ਹੈ। ਪ੍ਰੋ : ਬਲਜਿੰਦਰ ਕੌਰ ਦੀ ਉਮੀਦਵਾਰੀ ਦਾ ਐਲਾਨ ਪਾਰਟੀ ਨੇ ਇੱਕ ਲਿਖਤੀ ਬਿਆਨ ਰਾਹੀਂ ਕੀਤਾ ਹੈ। ਦੱਸ ਦਈਏ ਕਿ ਪ੍ਰੋ: ਬਲਜਿੰਦਰ ਕੌਰ ਪੰਜਾਬ ਦੇ ਹਲਕਾ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਤੇ ਪਾਰਟੀ ਦੇ ਮੁੱਖ ਬੁਲਾਰੇ ਤੋਂ ਇਲਾਵਾ ‘ਆਪ’ ਦੀ ਮਹਿਲਾ ਵਿੰਗ ਪੰਜਾਬ ਦੇ ਅਬਜ਼ਰਵਰ ਵੀ ਹਨ।
ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੇ ਜੰਮਪਲ ਹਨ ਅਤੇ ਹਾਲ ਹੀ ਦੌਰਾਨ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਨਾਲ ਸੰਬੰਧਿਤ ਸੁਖਰਾਜ ਸਿੰਘ ਬੱਲ ਨਾਲ ਹੋਇਆ ਹੈ।

ਜੋ ਆਮ ਆਦਮੀ ਪਾਰਟੀ ਦੇ ਮਾਝਾ ਯੂਥ ਵਿੰਗ ਦੇ ਪ੍ਰਧਾਨ ਹਨ। ਅੰਗਰੇਜ਼ੀ ਭਾਸ਼ਾ ਵਿੱਚ ਐਮ.ਏ. ਅਤੇ ਐਮ.ਫਿਲ ਦੀ ਉੱਚ ਸਿੱਖਿਆ ਪ੍ਰਾਪਤ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਵਿਖੇ ਅਧਿਆਪਨ ਕਾਰਜ ਵੀ ਕੀਤਾ ਹੈ।
2014 ‘ਚ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ 14000 ਤੋਂ ਵੱਧ ਵੋਟਾਂ ਲੈ ਕੇ ਇਸ ਹਲਕੇ ਦੀ ਰਵਾਇਤੀ ਸਿਆਸਤ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਦਾ ਨਾਮ ਦਰਜ਼ ਕਰਵਾਇਆ ਸੀ ਅਤੇ 2017 ਦੀਆਂ ਵਿਧਾਨ ਸਭਾ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਨੇ ‘ਆਪ’ ਦੀ ਟਿਕਟ ਉੱਤੇ 19833 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

]]>
ਹੁਣ ਆਮ ਆਦਮੀ ਪਾਰਟੀ ਨੂੰ ਫੂਲਕਾ ਦਾ ਝਟਕਾ (ਵੀਡੀਓ) https://punjabi.newsd5.in/hs-phoolka-resigns-from-aam-aadmi-party/ Fri, 04 Jan 2019 05:12:21 +0000 https://punjabi.newsd5.in/?p=40520 ਨਵੀਂ ਦਿੱਲੀ : ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਫੂਲਕਾ ਲੰਬੇ ਸਮੇ ਤੱਕ ਪਾਰਟੀ ਨਾਲ ਜੁੜੇ ਰਹੇ ਪਰ ਫਿਰ ਵੀ ਉਨ੍ਹਾਂ ਸਿਰਫ਼ ਦੋ ਸਤਰਾਂ ‘ਚ ਅਸਤੀਫ਼ਾ ਲਿਖ ਕੇ ਕੇਜਰੀਵਾਲ ਨੂੰ ਨਿੱਜੀ ਤੌਰ ‘ਤੇ ਸੌਂਪਿਆ। ਇਸ ਤੋਂ ਪਹਿਲਾਂ ਉਹ ਪੰਜਾਬ ਵਿਧਾਨ ਸਭਾ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ, ਜੋ ਹਾਲੇ ਤਕ ਪ੍ਰਵਾਨ ਨਹੀਂ ਹੋਇਆ ਸੀ। ਫੂਲਕਾ ਨੇ ਟਵੀਟ ਕਰਕੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਨੇ ਅਸਤੀਫ਼ਾ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ।

Read Also ਹੁਣ ਕਮਲਨਾਥ ਨੂੰ ਜੇਲ੍ਹ ਪਹੁੰਚਾਉਣਗੇ ਫੂਲਕਾ ? ਕਰਤਾ ਵੱਡਾ ਐਲਾਨ

ਉਨ੍ਹਾਂ ਇਹ ਵੀ ਲਿਖਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਕਰਨ ਦੀ ਅਪੀਲ ਕੀਤੀ ਪਰ ਉਹ ਨਾ ਮੰਨੇ। ਐਚ.ਐਸ. ਫੂਲਕਾ ਨੇ ਕਿਹਾ ਹੈ ਕਿ ਉਹ ਅੱਜ ਚਾਰ ਵਜੇ ਪ੍ਰੈਸ ਕਾਨਫ਼ਰੰਸ ਕਰਨਗੇ ਤੇ ‘ਆਪ’ ਛੱਡਣ ਦੇ ਕਾਰਨ ਤੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਖੁਲਾਸਾ ਕਰਨਗੇ। ਜੇਕਰ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਦੇ ਹਨ ਅਤੇ ਜਾਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪਾਰਟੀ ਛੱਡ ਚੁੱਕੇ ਵਿਧਾਇਕ ਦੀ ਮੈਂਬਰੀ ਖਾਰਜ ਕਰਨ ਦੀ ਅਪੀਲ ਕਰਦੀ ਹੈ ਤਾਂ ਦਾਖਾ ਵਿਧਾਨ ਸਭਾ ਸੀਟ ਵੀ ਖਾਲੀ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ‘ਚ ਇੱਕ ਹੋਰ ਜ਼ਿਮਨੀ ਚੋਣ ਹੋਵੇਗੀ।

]]>