Artificial Wine Factory – D5 News https://punjabi.newsd5.in Truth Seeking News Network. Wed, 31 Oct 2018 05:01:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Artificial Wine Factory – D5 News https://punjabi.newsd5.in 32 32 ਖੇਤਾਂ ‘ਚ ਬੰਦ ਪਈ ਕੋਠੀ ‘ਚ ਕਾਰਨਾਮਾ https://punjabi.newsd5.in/%e0%a8%96%e0%a9%87%e0%a8%a4%e0%a8%be%e0%a8%82-%e0%a8%9a-%e0%a8%ac%e0%a9%b0%e0%a8%a6-%e0%a8%aa%e0%a8%88-%e0%a8%95%e0%a9%8b%e0%a8%a0%e0%a9%80-%e0%a8%9a-%e0%a8%95%e0%a8%be%e0%a8%b0%e0%a8%a8%e0%a8%be-2/ Wed, 31 Oct 2018 05:01:55 +0000 https://punjabi.newsd5.in/?p=33602 ਪਟਿਆਲਾ : ਤਿਉਹਾਰਾਂ ਦੇ ਸੀਜ਼ਨ ‘ਚ ਨਕਲੀ ਮਿਠਾਈਆਂ ‘ਤੇ ਛਾਪਾ ਤਾਂ ਅਕਸਰ ਹੀ ਵੱਜਦਾ ਰਹਿੰਦਾ ਹੈ ਪਰ ਹੁਣ ਜਨਾਬ ਜ਼ਰਾ ਗੌਰ ਨਾਲ ਵੇਖੋ, ਇਹ ਹੈ ਨਕਲੀ ਸ਼ਰਾਬ। ਜਿਸ ਨੇ ਕਈਆਂ ਨੂੰ ਮੌਤ ਦੇ ਮੂੰਹ ਵਿੱਚ ਧੱਕਣਾ ਸੀ ਪਰ ਸਮਾਂ ਰਹਿੰਦਿਆਂ ਪਟਿਆਲਾ ਪੁਲਿਸ ਨੇ ਇਸ ਗੋਰਖਧੰਦੇ ਨੂੰ ਬੇਨਕਾਬ ਕਰ ਦਿੱਤਾ ਹੈ। ਜੀ ਹਾਂ, ਮੌਤ ਦਾ ਸਮਾਨ ਤਿਆਰ ਕਰ ਰਹੀ ਇਹ ਫੈਕਟਰੀ ਪਟਿਆਲਾ ਦੇ ਨੇੜੇ ਘੱਗਾ ਦੇ ਪਿੰਡ ਦੇਦਨਾ ‘ਚ ਚੱਲ ਰਹੀ ਸੀ। ਜਿਥੇ ਨਕਲੀ ਸ਼ਰਾਬ ਅਤੇ ਪੂਰਾ ਸਾਜੋ ਸਮਾਨ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ‘ਚ ਰੇਡ ਮਾਰ ਕੇ ਕਾਬੂ ਕੀਤਾ ਗਿਆ।

Read Also ਅੰਗਰੇਜ਼ੀ ਦੇ ਦੁਸ਼ਮਣਾਂ ਤੇ ਪੰਜਾਬੀ ਪਿਆਰਿਆਂ ਦਾ ਕਾਰਨਾਮਾ

ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਨੱਥ ਪਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਪਿਛਲੇ ਸਮੇਂ ‘ਚ ਨਕਲੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਭਾਂਡਾ ਫੋੜਿਆ ਸੀ ਅਤੇ ਹੁਣ ਨਕਲੀ ਸ਼ਰਾਬ ਪਰ ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਦੀ ਕਾਰਵਾਈ ਦੇ ਬਾਵਜੂਦ ਮਿਲਾਵਟਖ਼ੋਰਾਂ ਦੇ ਹੌਂਸਲੇ ਬੁਲੰਦ ਹਨ। ਲਿਹਾਜ਼ਾ ਤਿਉਹਾਰਾਂ ਦੇ ਸੀਜ਼ਨ ਦੇ ਨੇੜੇ ਸਖ਼ਤੀ ਕਰਨ ਦੀ ਬਜਾਏ ਪੁਲਿਸ ਅਤੇ ਸਿਹਤ ਵਿਭਾਗ ਨੂੰ ਅਜਿਹੇ ਅਨਸਰਾਂ ਦਾ ਪੱਕਾ ਇਲਾਜ ਕਰਨਾ ਚਾਹੀਦਾ ਹੈ।

]]>