Arrogance – D5 News https://punjabi.newsd5.in Truth Seeking News Network. Thu, 17 Mar 2022 06:52:41 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Arrogance – D5 News https://punjabi.newsd5.in 32 32 CM Mann ਦੀ AAP ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਦਾ Sukhpal Khaira ਨੇ ਕੀਤਾ ਸਵਾਗਤ, ‘ਹਰ ਚੰਗੇ ਫੈਸਲੇ ਦੀ ਕਰਾਂਗਾ ਸ਼ਲਾਘਾ’ https://punjabi.newsd5.in/cm-mann-%e0%a8%a6%e0%a9%80-aap-%e0%a8%a8%e0%a9%87%e0%a8%a4%e0%a8%be%e0%a8%b5%e0%a8%be%e0%a8%82-%e0%a8%a8%e0%a9%82%e0%a9%b0-%e0%a8%b9%e0%a9%b0%e0%a8%95%e0%a8%be%e0%a8%b0-%e0%a8%a4%e0%a9%8b%e0%a8%82/ Thu, 17 Mar 2022 06:52:41 +0000 https://punjabi.newsd5.in/?p=149492 ਚੰਡੀਗੜ੍ਹ : ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਮਿਲੇ ਵੱਡੇ ਬਹੁਮਤ ਤੋਂ ਬਾਅਦ ਭਗਵੰਤ ਮਾਨ ਨੇ ਕੱਲ੍ਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਵੀ ਦਿੱਤੀ। ਉਥੇ ਹੀ ਸੀਐਮ ਮਾਨ ਦੇ ਇਸ ਆਦੇਸ਼ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ।

ਕਾਲਜ ਨੇ ਕੀਤਾ ਵਿਦਿਆਰਥੀਆਂ ਨਾਲ ਧੋਖਾ, ਦਿੱਤੀ ਨਕਲੀ ਡਿਗਰੀ! ਗੁੱਸੇ ‘ਚ ਆਏ ਵਿਦਿਆਰਥੀ, ਰੋਡ ’ਤੇ ਸੁੱਟੇ ਦਰਖ਼ਤ!

ਉਨ੍ਹਾਂ ਨੇ ਟਵੀਟ ਕਰ ਲਿਖਿਆ ਮੈਂ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਤੇ ਨਿਰਦੇਸ਼ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਆਪਣੇ ਸੁਭਾਅ ‘ਚ ਅਧਿਕਾਰੀਆਂ ਦੇ ਨਾਲ ਨਰਮ ਰਹਿਣ ਦਾ ਆਦੇਸ਼ ਦਿੱਤਾ ਹੈ ਅਤੇ ਮੈਂ ਇਸਦੀ ਸ਼ਲਾਘਾ ਕਰਦਾ ਹਾਂ। ਅਜਿਹਾ ਇਸ ਲਈ ਕਿਉਂਕਿ ਅਸੀਂ ਪਿਛਲੇ ਕੁਝ ਦਿਨਾਂ ‘ਚ ਅਧਿਕਾਰੀਆਂ ਦੇ ਨਾਲ ‘ਆਪ’ ਵਿਧਾਇਕਾਂ ਦੇ ਬੇਰਹਿਮ ਵਿਵਹਾਰ ਨੂੰ ਦੇਖਿਆ ਹੈ। ਜਿਵੇਂ ਕ‌ੀ ਮੈਂ ਵਾਅਦਾ ਕੀਤਾ ਸੀ ਕਿ ਮੈਂ ਸਾਰੇ ਚੰਗੇ ਫੈਸਲਿਆਂ ਦਾ ਸਵਾਗਤ ਕਰਾਂਗਾ।

]]>