arrive – D5 News https://punjabi.newsd5.in Truth Seeking News Network. Thu, 30 Jun 2022 11:08:43 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png arrive – D5 News https://punjabi.newsd5.in 32 32 11 ਅਫਗਾਨੀ ਸਿੱਖ ਪੁੱਜੇ ਭਾਰਤ https://punjabi.newsd5.in/11-%e0%a8%85%e0%a8%ab%e0%a8%97%e0%a8%be%e0%a8%a8%e0%a9%80-%e0%a8%b8%e0%a8%bf%e0%a9%b1%e0%a8%96-%e0%a8%aa%e0%a9%81%e0%a9%b1%e0%a8%9c%e0%a9%87-%e0%a8%ad%e0%a8%be%e0%a8%b0%e0%a8%a4/ Thu, 30 Jun 2022 11:08:43 +0000 https://punjabi.newsd5.in/?p=165236 ਨਵੀਂ ਦਿੱਲੀ : ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ‘ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਅਫਗਾਨਿਸਤਾਨ ਦੇ 11 ਸਿੱਖ ਵੀਰਵਾਰ ਨੂੰ ਭਾਰਤ ਪੁੱਜੇ। ਸਰਕਾਰ ਨੇ 19 ਜੂਨ ਨੂੰ ਅਫਗਾਨਿਸਤਾਨ ਦੇ 111 ਹਿੰਦੂਆਂ ਅਤੇ ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਦਿੱਤੇ ਸਨ।ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਇਨ੍ਹਾਂ ਅਫ਼ਗਾਨੀ ਸਿੱਖਾਂ ਦਾ ਸਵਾਗਤ ਕੀਤਾ ਗਿਆ, ਉਥੇ ਹੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਸਿੱਖਾਂ ਨੇ ਆਪਣਾ ਦੁੱਖ ਵੀ ਬਿਆਨ ਕੀਤਾ।

Bathinda News : Teacher ਦਾ ਪੁਲਸੀਏ ਨਾਲ ਪਿਆ ਪੰਗਾ, ਫੇਰ ਪਾੜਤੀ ਚਲਾਨ ਦੀ ਕਾਪੀ | D5 Channel Punjabi

ਉਧਰ ਦੂਜੇ ਪਾਸੇ, ਅਫ਼ਗਾਨ ਤੋਂ ਆਏ ਸਿੱਖਾਂ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ, ਉਨ੍ਹਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ। ਦੱਸ ਦਈਏ ਕਿ, ਅਫਗਾਨਿਸਤਾਨ ਦੇ ਕਾਬੁਲ ‘ਚ 18 ਜੂਨ ਨੂੰ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਤੀਆ ਨੂੰ ਵੀ ਇਸੇ ਫਲਾਈਟ ਰਾਹੀਂ ਅਫਗਾਨਿਸਤਾਨ ਤੋਂ ਦਿੱਲੀ ਲਿਆਂਦਾ ਗਿਆ।

]]>
ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਰਾਜਾ ਵੜਿੰਗ, ਸੁੱਖੀ ਰੰਧਾਵਾ ਅਤੇ ਕੁਲਬੀਰ ਜ਼ੀਰਾ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%85%e0%a9%b0%e0%a8%a4%e0%a8%bf%e0%a8%ae-%e0%a8%a6%e0%a8%b0%e0%a8%b6%e0%a8%a8%e0%a8%be%e0%a8%82/ Tue, 31 May 2022 05:36:45 +0000 https://punjabi.newsd5.in/?p=160780 ਮਾਨਸਾ : ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚੀਆਂ ਹਨ। ਰਾਜਾ ਵੜਿੰਗ ਵੱਲੋਂ ਆਪਣੇ ਹੱਥੀ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ।

 

]]>
ਰਾਜਾ ਵੜਿੰਗ, ਸੁੱਖੀ ਰੰਧਾਵਾ ਤੇ ਗਾਇਕ ਅਫ਼ਸਾਨਾ ਖਾਨ ਪਹੁੰਚੇ ਮੂਸੇਵਾਲਾ ਦੇ ਘਰ  https://punjabi.newsd5.in/%e0%a8%b0%e0%a8%be%e0%a8%9c%e0%a8%be-%e0%a8%b5%e0%a9%9c%e0%a8%bf%e0%a9%b0%e0%a8%97-%e0%a8%b8%e0%a9%81%e0%a9%b1%e0%a8%96%e0%a9%80-%e0%a8%b0%e0%a9%b0%e0%a8%a7%e0%a8%be%e0%a8%b5%e0%a8%be-%e0%a8%a4/ Mon, 30 May 2022 04:23:21 +0000 https://punjabi.newsd5.in/?p=160557 ਮਾਨਸਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਗਾਇਕਾ ਅਫ਼ਸਾਨਾ ਖਾਨ ਅੱਜ ਸਵੇਰੇ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਿੰਡ ਮੂਸਾ ਵਿਖੇ ਅਫ਼ਸੋਸ ਕਰਨ ਪਹੁੰਚੇ l

ਉਨ੍ਹਾਂ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ‘ਚ ਨਾਕਾਮ ਸਾਬਿਤ ਹੋਈ ਹੈ।

]]>
ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਨੇ ਦਿੱਤੀ ਜਨਮਦਿਨ ਦੀ ਪਾਰਟੀ , ਕਰਿਸ਼ਮਾ-ਕਰੀਨਾ ਕੁੱਝ ਇਸ ਤਰ੍ਹਾਂ ਆਇਆ ਨਜ਼ਰ https://punjabi.newsd5.in/%e0%a8%ae%e0%a8%b2%e0%a8%be%e0%a8%87%e0%a8%95%e0%a8%be-%e0%a8%85%e0%a8%b0%e0%a9%8b%e0%a9%9c%e0%a8%be-%e0%a8%a6%e0%a9%80-%e0%a8%ad%e0%a9%88%e0%a8%a3-%e0%a8%85%e0%a9%b0%e0%a8%ae%e0%a9%8d%e0%a8%b0/ Mon, 01 Feb 2021 05:49:54 +0000 https://punjabi.newsd5.in/?p=89428 ਮੁੰਬਈ : ਬਾਲੀਵੁੱਡ ਅਦਾਕਾਰ ਅੰਮ੍ਰਿਤਾ ਅਰੋੜਾ ਨੇ ਹਾਲ ਹੀ ‘ਚ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ ਵਾਲੇ ਘਰ ਵਿੱਚ ਰੱਖੀ ਸੀ। ਇਸ ਮੌਕੇ ‘ਤੇ ਉਨ੍ਹਾਂ ਦੇ ਘਰ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਨਤਾਸ਼ਾ ਪੂਨਾਵਾਲਾ, ਮਹੀਪ ਕਪੂਰ ਅਤੇ ਸੀਮਾ ਖਾਨ ਆਪਣੇ ਕੂਲ ਅੰਦਾਜ਼ ‘ਚ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਅਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਫੈਂਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Malaika Arora (@malaikaaroraofficial)

 

ਦਰਅਸਲ, ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਨਤਾਸ਼ਾ ਪੂਨਾਵਾਲਾ ਦੇ ਨਾਲ ਜਨਮਦਿਨ ਦੀ ਪਾਰਟੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਫੈਂਸ ਨੇ ਵੀ ਅੰਮ੍ਰਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਅੰਮ੍ਰਿਤਾ ਦੇ ਨਾਲ ਤਸਵੀਰ ਸ਼ੇਅਰ ਕਰਕੇ ਲਿਖਿਆ, ‘ਹੈਪੀ ਬਰਥਡੇ ਅਮੋਲੈਸਸ ਲਵ ਯੂ।’

 

View this post on Instagram

 

A post shared by KK (@therealkarismakapoor)

 

]]>
ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ https://punjabi.newsd5.in/%e0%a8%ac%e0%a8%b9%e0%a8%be%e0%a8%a8%e0%a9%87-%e0%a8%a8%e0%a8%be%e0%a8%b2-%e0%a8%aa%e0%a9%8d%e0%a8%b0%e0%a9%87%e0%a8%ae%e0%a9%80-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3-2/ Thu, 11 Oct 2018 15:01:17 +0000 https://punjabi.newsd5.in/?p=32317

]]>
ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ https://punjabi.newsd5.in/%e0%a8%ac%e0%a8%b9%e0%a8%be%e0%a8%a8%e0%a9%87-%e0%a8%a8%e0%a8%be%e0%a8%b2-%e0%a8%aa%e0%a9%8d%e0%a8%b0%e0%a9%87%e0%a8%ae%e0%a9%80-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3/ Thu, 04 Oct 2018 05:09:11 +0000 https://punjabi.newsd5.in/?p=31536 ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਹਾਈਵੋਲਟੇਜ ਡਰਾਮਾ ਹੋਇਆ ਜਦੋਂ ਕਿਸੇ ਗੈਰ ਮਰਦ ਦੇ ਨਾਲ ਪਤੀ ਨੇ ਆਪਣੀ ਪਤਨੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਫੋਰਸ ਦੇ ਨਾਲ ਹੋਟਲ ਦੇ ਕਮਰੇ ‘ਚ ਆ ਧਮਕੇ ਪਤੀ ਨੇ ਜਦੋਂ ਪਤਨੀ ਨੂੰ ਸ਼ੱਕੀ ਹਾਲਾਤਾਂ ਵਿੱਚ ਤਾਂ ਉਸਦੇ ਹੋਸ਼ ਹੀ ਉੱਡ ਗਏ।

Read Also ਪੰਜਾਬ ‘ਚ ਅਣਖ ਦੀ ਖ਼ਾਤਿਰ ਪਿਤਾ ਨੇ ਕੀਤਾ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ

ਤੈਸ਼ ਵਿੱਚ ਆਏ ਪਤੀ ਨੇ ਪੁਲਿਸ ਦੇ ਸਾਹਮਣੇ ਹੀ ਆਪਣੀ ਪਤਨੀ ਅਤੇ ਫੜੇ ਗਏ ਦੂਜੇ ਵਿਅਕਤੀ ਨੂੰ ਕੁਟਾਪਾ ਚਾੜ ਦਿੱਤਾ। ਇਲਜ਼ਾਮ ਲੱਗ ਰਹੇ ਸਨ ਕਿ ਔਰਤ ਘਰੋਂ ਸ੍ਰੀ ਦਰਬਾਰ ਸਾਹਿਬ ਦਾ ਬਹਾਨਾ ਲਗਾ ਕੇ ਆਈ ਸੀ ਜਦਕਿ ਹੋਟਲ ਦੇ ਇਸ ਕਮਰੇ ਵਿੱਚ ਅੜਿੱਕੇ ਚੜ ਗਈ। ਸਭ ਤੋਂ ਪਹਿਲਾਂ ਇਸ ਕਾਂਡ ਦੀ ਪੂਰੀ ਵੀਡੀਓ ਦੇਖੋ,,

ਹੁਣ ਜ਼ਰਾ ਔਰਤ ਅਤੇ ਉਸਦੇ ਨਾਲ ਫੜੇ ਵਿਅਕਤੀ ਦੀਆਂ ਦਲੀਲਾਂ ਸੁਣੋ,,, ਜਦਕਿ ਦੂਜੇ ਪਾਸੇ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਬੇਹੱਦ ਸ਼ਾਤਿਰ ਹੈ। ਦੋਹਾਂ ਪਾਸਿਆਂ ਦੀਆਂ ਦਲੀਲਾਂ ਤੇ ਕਾਰਵਾਈ ਕਰਨਾ ਪੁਲਿਸ ਦਾ ਕੰਮ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਔਰਤ ਗੈਰ ਮਰਦ ਦੇ ਨਾਲ, ਹੋਟਲ ਦੇ ਕਮਰੇ ਵਿੱਚ ਕਾਬੂ ਕੀਤੀ ਗਈ, ਉਸਤੋਂ ਇਸ ਮਾਮਲੇ ਤੇ ਸ਼ੱਕ ਹੋਣਾ ਲਾਜ਼ਮੀ ਹੈ।

]]>