Amritsar House – D5 News https://punjabi.newsd5.in Truth Seeking News Network. Sun, 02 Jan 2022 05:23:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Amritsar House – D5 News https://punjabi.newsd5.in 32 32 ਬਿਕਰਮ ਮਜੀਠੀਆ ਦੇ ਵੱਖ – ਵੱਖ ਟਿਕਾਣੀਆਂ ‘ਤੇ ਛਾਪੇਮਾਰੀ, ਅੰਮ੍ਰਿਤਸਰ ਸਥਿਤ ਘਰ ਪਹੁੰਚੀ ਭਾਰੀ ਪੁਲਿਸ ਫੋਰਸ https://punjabi.newsd5.in/%e0%a8%ac%e0%a8%bf%e0%a8%95%e0%a8%b0%e0%a8%ae-%e0%a8%ae%e0%a8%9c%e0%a9%80%e0%a8%a0%e0%a9%80%e0%a8%86-%e0%a8%a6%e0%a9%87-%e0%a8%b5%e0%a9%b1%e0%a8%96-%e0%a8%b5%e0%a9%b1%e0%a8%96-%e0%a8%9f%e0%a8%bf/ Sun, 02 Jan 2022 05:23:31 +0000 https://punjabi.newsd5.in/?p=140508 ਅੰਮ੍ਰਿਤਸਰ : 20 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਜੀਠੀਆ ਰੂਪੋਸ਼ ਹੋ ਗਏ।ਉਸ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ।

ਪੁਰਾਣੇ ਰੂਪ ‘ਚ ਆਏ ਕਿਸਾਨ, ਕਰਤਾ ਸੰਘਰਸ਼ ਦਾ ਐਲਾਨ || D5 Channel Punjabi

ਪਰ ਬੀਤੇ ਦਿਨ ਨਵੇਂ ਸਾਲ ਦੇ ਪਹਿਲੇ ਦਿਨ ਮਜੀਠੀਆ ਰਾਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ। ਦੱਸ ਦਈਏ ਕਿ ਬਿਕਰਮ ਮਜੀਠੀਆ ਦੇ ਵੱਖ – ਵੱਖ ਟਿਕਾਣੀਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਅੰਮ੍ਰਿਤਸਰ ਸਥਿਤ ਘਰ ‘ਤੇ ਭਾਰੀ ਪੁਲਿਸ ਫੋਰਸ ਪਹੁੰਚੀ ਹੈ।

 

]]>