Amrita Arora – D5 News https://punjabi.newsd5.in Truth Seeking News Network. Mon, 13 Dec 2021 14:50:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Amrita Arora – D5 News https://punjabi.newsd5.in 32 32 Kareena Kapoor ਦਾ ਘਰ ਸੀਲ https://punjabi.newsd5.in/kareena-kapoor-%e0%a8%a6%e0%a8%be-%e0%a8%98%e0%a8%b0-%e0%a8%b8%e0%a9%80%e0%a8%b2/ Mon, 13 Dec 2021 14:50:03 +0000 https://punjabi.newsd5.in/?p=137313 ਨਵੀਂ ਦਿੱਲੀ: ਬਾੱਲੀਵੁੱਡ ‘ਅਦਾਕਾਰਾ’ Kareena Kapoor ਅਤੇ ਉਨ੍ਹਾਂ ਦੀ ਬੇਹੱਦ ਖਾਸ ਦੋਸਤ Amrita Arora ਦੀ ਮਹਾਂਮਾਰੀ ਦੀ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ। ਬੀ.ਐਮ.ਐਸ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬੀ.ਐਮ.ਸੀ. ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਦੋਹਾਂ ਅਦਾਕਾਰਾਂ ਵਿੱਚ ਮਹਾਂਮਾਰੀ ਦੇ ਲੱਛਣ ਪਾਏ ਗਏ ਹਨ ਅਤੇ ਇਨ੍ਹਾਂ ਦੋਵਾਂ ਅਦਾਕਾਰਾਂ ਨੇ ਇਸ ਹਫ਼ਤੇ 2 ਪਾਰਟੀਆਂ ਵਿੱਚ ਸ਼ਿਰਕਤ ਕੀਤੀ ਸੀ।

Ik Meri vi Suno (Farmers Won) : ਕਿਸਾਨਾਂ ਲਈ ਖੁਸ਼ਖਬਰੀ, MSP ‘ਤੇ ਫੈਸਲਾ! ਖੇਤੀਬਾੜੀ ਮੰਤਰੀ ਤੋਮਰ ਦਾ ਆਇਆ ਬਿਆਨ

ਇਸ ਤੋਂ ਇਲਾਵਾ ਬੀ.ਐਮ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੋਂ ਕੋਈ ਵੀ Kareena Kapoor ਅਤੇ Amrita Arora ਦੇ ਸੰਪਰਕ ਵਿੱਚ ਆਏ ਹਨ ਉਹ ਆਪਣਾ ਆਰ.ਟੀ.-ਪੀ.ਸੀ.ਆਰ. ਟੈਸਟ ਜ਼ਰੂਰ ਕਰਵਾ ਲੈਣ। ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ Kareena Kapoor Khan ਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ਕਿਉਂਕਿ ਉਨ੍ਹਾਂ ਨੇ ਹਾਲੇ ਤੱਕ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਅਧਿਕਾਰੀਆਂ ਤੋਂ ਸਹੀ ਜਾਣਕਾਰੀ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

]]>
ਕਰੀਨਾ ਦੇ ਬੇਟੇ ਲਈ ਗਿਫ਼ਟ ਲੈ ਕੇ ਪੁੱਜੇ ਇਹ ਸਿਤਾਰੇ, ਦੇਖੋ ਮਲਾਇਕਾ – ਕਰਨ ਦਾ ਅੰਦਾਜ਼ https://punjabi.newsd5.in/%e0%a8%95%e0%a8%b0%e0%a9%80%e0%a8%a8%e0%a8%be-%e0%a8%a6%e0%a9%87-%e0%a8%ac%e0%a9%87%e0%a8%9f%e0%a9%87-%e0%a8%b2%e0%a8%88-%e0%a8%97%e0%a8%bf%e0%a9%9e%e0%a8%9f-%e0%a8%b2%e0%a9%88-%e0%a8%95%e0%a9%87/ Thu, 04 Mar 2021 05:59:30 +0000 https://punjabi.newsd5.in/?p=93755 ਮੁੰਬਈ : ਕਰੀਨਾ ਕਪੂਰ ਖਾਨ ਨੇ 21 ਫਰਵਰੀ ਨੂੰ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ। ਫਿਲਹਾਲ ਅਜੇ ਤੱਕ ਸੈਫ ਅਤੇ ਕਰੀਨਾ ਦੇ ਬੇਟੇ ਨੂੰ ਸਿਰਫ ਬਾਲੀਵੁੱਡ ਸਿਤਾਰੇ ਨੇ ਹੀ ਦੇਖਿਆ ਹੈ ਪਰ ਫੈਂਸ ਵੀ ਉਨ੍ਹਾਂ ਦੇ ਦੂਜੇ ਬੇਟੇ ਦੀ ਝਲਕ ਦੇਖਣ ਲਈ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।

🔴LIVE || ਕਿਸਾਨਾਂ ਲਈ ਵੱਡੀ ਖੁਸ਼ਖਬਰੀ!ਦਿੱਲੀ ਪੁਲਿਸ ਨੇ ਖੋਲ੍ਹਤੇ ਬੈਰੀਕੇਟ?

ਉਥੇ ਹੀ ਕਰੀਨਾ ਦੇ ਬੇਟੇ ਨੂੰ ਮਿਲਣ ਅਤੇ ਉਨ੍ਹਾਂ ਨੂੰ ਗਿਫ਼ਟ ਦੇਣ ਲਗਾਤਾਰ ਅਦਾਕਾਰ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਇਸ ‘ਚ ਕਰੀਨਾ ਦੇ ਕਰੀਬੀ ਦੋਸਤ ਮਲਾਇਕਾ ਅਰੋੜਾ ਖਾਨ, ਮਨੀਸ਼ ਮਲਹੋਤਰਾ, ਕਰਨ ਜੌਹਰ, ਅਮ੍ਰਿਤਾ ਅਰੋੜਾ ਅਤੇ ਨਤਾਸ਼ਾ ਪੂਨਾਵਾਲਾ ਵੀ ਉਨ੍ਹਾਂ ਦੇ ਘਰ ਦੇ ਬਾਹਰ ਨਜ਼ਰ ਆਏ।

ਤਸਵੀਰਾਂ ‘ਚ ਤੁਸੀ ਦੇਖ ਸਕਦੇ ਹੋ ਕਿ ਸਾਰੇ ਸਿਤਾਰੇ ਕਰੀਨਾ ਦੇ ਬੇਟੇ ਲਈ ਗਿਫ਼ਟ ਲੈ ਕੇ ਪਹੁੰਚ ਰਹੇ ਹਨ। ਉਥੇ ਹੀ ਮਨੀਸ਼ ਮਲਹੋਤਰਾ, ਕਰਨ ਜੌਹਰ ਨਾਲ ਦਿਖੇ ਹਨ। ਦੋਨਾਂ ਨੇ ਪਾਪਾਰਾਜ਼ੀ ਨੂੰ ਪੋਜ ਵੀ ਦਿੱਤੇ।

ਉਥੇ ਹੀ ਮਲਾਇਕਾ ਅਰੋੜਾ ਆਪਣੀ ਭੈਣ ਅਮ੍ਰਿਤਾ ਦੇ ਨਾਲ ਦੇਖੇ ਹਨ। ਮਲਾਇਕਾ ਅਤੇ ਅਮ੍ਰਿਤਾ ਕਰੀਨਾ ਦੀ ਬਹੁਤ ਖਾਸ ਦੋਸਤ ਹਨ। ਇਸ ਤੋਂ ਇਲਾਵਾ ਨਤਾਸ਼ਾ ਪੂਨਾਵਾਲਾ ਵੀ ਉੱਥੇ ਪਹੁੰਚੇ।

ਜਾਣਕਾਰੀ ਲਈ ਦੱਸ ਦਈਏ ਕਿ ਫ਼ਿਲਮ ਨਿਰਮਾਤਾ ਕਰਨ ਜੌਹਰ ਪਹਿਲੀ ਵਾਰ ਕਰੀਨਾ ਨੂੰ ਮਿਲਣ ਅਤੇ ਉਨ੍ਹਾਂ ਦੇ ਬੇਟੇ ਨੂੰ ਦੇਖਣ ਉਨ੍ਹਾਂ ਦੇ ਘਰ ਪਹੁੰਚੇ ਹਨ।

]]>
ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਨੇ ਦਿੱਤੀ ਜਨਮਦਿਨ ਦੀ ਪਾਰਟੀ , ਕਰਿਸ਼ਮਾ-ਕਰੀਨਾ ਕੁੱਝ ਇਸ ਤਰ੍ਹਾਂ ਆਇਆ ਨਜ਼ਰ https://punjabi.newsd5.in/%e0%a8%ae%e0%a8%b2%e0%a8%be%e0%a8%87%e0%a8%95%e0%a8%be-%e0%a8%85%e0%a8%b0%e0%a9%8b%e0%a9%9c%e0%a8%be-%e0%a8%a6%e0%a9%80-%e0%a8%ad%e0%a9%88%e0%a8%a3-%e0%a8%85%e0%a9%b0%e0%a8%ae%e0%a9%8d%e0%a8%b0/ Mon, 01 Feb 2021 05:49:54 +0000 https://punjabi.newsd5.in/?p=89428 ਮੁੰਬਈ : ਬਾਲੀਵੁੱਡ ਅਦਾਕਾਰ ਅੰਮ੍ਰਿਤਾ ਅਰੋੜਾ ਨੇ ਹਾਲ ਹੀ ‘ਚ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ ਵਾਲੇ ਘਰ ਵਿੱਚ ਰੱਖੀ ਸੀ। ਇਸ ਮੌਕੇ ‘ਤੇ ਉਨ੍ਹਾਂ ਦੇ ਘਰ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਨਤਾਸ਼ਾ ਪੂਨਾਵਾਲਾ, ਮਹੀਪ ਕਪੂਰ ਅਤੇ ਸੀਮਾ ਖਾਨ ਆਪਣੇ ਕੂਲ ਅੰਦਾਜ਼ ‘ਚ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਅਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਫੈਂਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Malaika Arora (@malaikaaroraofficial)

 

ਦਰਅਸਲ, ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਨਤਾਸ਼ਾ ਪੂਨਾਵਾਲਾ ਦੇ ਨਾਲ ਜਨਮਦਿਨ ਦੀ ਪਾਰਟੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਫੈਂਸ ਨੇ ਵੀ ਅੰਮ੍ਰਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਅੰਮ੍ਰਿਤਾ ਦੇ ਨਾਲ ਤਸਵੀਰ ਸ਼ੇਅਰ ਕਰਕੇ ਲਿਖਿਆ, ‘ਹੈਪੀ ਬਰਥਡੇ ਅਮੋਲੈਸਸ ਲਵ ਯੂ।’

 

View this post on Instagram

 

A post shared by KK (@therealkarismakapoor)

 

]]>